Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, NOV 29, 2026

    10:59:11 AM

  • big warning for 13 districts of punjab

    ਪੰਜਾਬ ਦੇ 13 ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ, ਘਰੋਂ...

  • uae pump operators

    ਦੁਬਈ 'ਚ ਨਿਕਲੀ ਟਰੱਕ ਡਰਾਈਵਰ ਤੇ ਪੰਪ ਆਪਰੇਟਰਾਂ ਦੀ...

  • indian boy suv

    ਵਿਦੇਸ਼ੀ ਬਦਮਾਸ਼ਾਂ ਨੇ ਘੇਰ ਲਈ ਭਾਰਤੀ ਨੌਜਵਾਨ ਦੀ ਕਾਰ...

  • denish fm in india

    ਭਾਰਤ ਪੁੱਜੇ ਡੈਨਮਾਰਕ ਦੇ ਵਿਦੇਸ਼ ਮੰਤਰੀ ਨੇ ਜੈਸ਼ੰਕਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਸਿਰ 'ਚ ਕੁਹਾੜੀ ਵੱਜਣ ਮਗਰੋਂ 40% ਸੀ ਮੌਤ ਦਾ ਖ਼ਤਰਾ ! ਡਾਕਟਰਾਂ ਨੇ ਕੈਪਟਨ ਮਛਾਰ ਬਾਰੇ ਕੀਤਾ ਵੱਡਾ ਖੁਲਾਸਾ

INTERNATIONAL News Punjabi(ਵਿਦੇਸ਼)

ਸਿਰ 'ਚ ਕੁਹਾੜੀ ਵੱਜਣ ਮਗਰੋਂ 40% ਸੀ ਮੌਤ ਦਾ ਖ਼ਤਰਾ ! ਡਾਕਟਰਾਂ ਨੇ ਕੈਪਟਨ ਮਛਾਰ ਬਾਰੇ ਕੀਤਾ ਵੱਡਾ ਖੁਲਾਸਾ

  • Edited By Vandana,
  • Updated: 30 Oct, 2026 09:41 AM
International
smit machchhar surgery revealed
  • Share
    • Facebook
    • Tumblr
    • Linkedin
    • Twitter
  • Comment

ਇੰਟਰਨੈਸ਼ਨਲ ਡੈਸਕ: ਭਾਰਤੀ ਕੈਪਟਨ ਸਮਿਤ ਮਛਾਰ ਘਟਨਾ ਦੇ ਲਗਭਗ ਇੱਕ ਮਹੀਨੇ ਬਾਅਦ ਸਨਮਾਨ ਸਮਾਰੋਹ ਵਿਚ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਦੇ ਸਿਰ ਦੇ ਪਿਛਲੇ ਹਿੱਸੇ 'ਤੇ ਲੱਗੇ ਡੂੰਘੇ ਜ਼ਖ਼ਮਾਂ ਦੇ ਨਿਸ਼ਾਨ ਅਤੇ ਖੱਬੀ ਬਾਂਹ 'ਚ ਪਾਈ ਸਲਿੰਗ ਸਾਫ਼ ਨਜ਼ਰ ਆ ਰਹੀ ਸੀ। ਅੱਤਵਾਦੀ ਹਮਲੇ 'ਚ ਜ਼ਖ਼ਮੀ ਹੋਣ ਦੇ ਬਾਵਜੂਦ ਸੂਝ-ਬੂਝ ਦਿਖਾ ਕੇ 170 ਤੋਂ ਵੱਧ ਯਾਤਰੀਆਂ ਦੀ ਜਾਨ ਬਚਾਉਣ ਵਾਲੇ ਭਾਰਤੀ ਕਪਤਾਨ ਸਮਿਤ ਮਛਾਰ ਦੀਆਂ ਅਬੂ ਧਾਬੀ 'ਚ ਹੋਏ ਸਨਮਾਨ ਸਮਾਰੋਹ ਦੌਰਾਨ ਸਾਹਮਣੇ ਆਈਆਂ ਤਸਵੀਰਾਂ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਸੱਟ ਅਤੇ ਸਰਜਰੀ ਬਾਰੇ ਹੈਰਾਨੀਜਨਕ ਖੁਲਾਸੇ ਕੀਤੇ ਹਨ।। ਨਿਊਰੋਸਰਜਨਾਂ ਅਨੁਸਾਰ ਕਪਤਾਨ ਸਮਿਤ ਮਛਾਰ ਦੇ ਸਿਰ 'ਚ ਡੂੰਘੇ ਖੱਡ ਪੈਣ ਅਤੇ 40 ਫੀਸਦੀ ਤੋਂ ਵੱਧ ਮੌਤ ਜਾਂ ਅਪਾਹਜਤਾ ਦੇ ਖ਼ਤਰੇ ਦੇ ਬਾਵਜੂਦ ਦੋ ਵੱਡੇ ਆਪ੍ਰੇਸ਼ਨਾਂ ਤੋਂ ਬਾਅਦ ਜ਼ਿੰਦਗੀ ਦੀ ਜੰਗ ਜਿੱਤ ਕੇ ਮੌਤ ਨੂੰ ਮਾਤ ਦਿੱਤੀ ਹੈ।

30 ਸਤੰਬਰ ਨੂੰ 'ਫਲਾਈਦੁਬਈ'  ਦੀ ਫਲਾਈਟ FZ1073 ਦੁਬਈ ਤੋਂ ਤੇਲ ਅਵੀਵ ਜਾ ਰਹੀ ਸੀ, ਜਦੋਂ ਓਮਾਨੀ ਸਹਿ-ਪਾਇਲਟ ਹਮਾਮ ਅਲ-ਹੰਮਾਮੀ ਨੇ ਕੋਕਪਿਟ ਵਿੱਚ ਮੌਜੂਦ ਐਮਰਜੈਂਸੀ ਕੁਹਾੜੀ ਨਾਲ ਕਪਤਾਨ ਸਮਿਤ ਮਛਾਰ ਦੇ ਸਿਰ 'ਤੇ ਵਾਰ-ਵਾਰ ਹਮਲਾ ਕੀਤਾ ਸੀ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ, ਧੁੰਦਲਾ ਦਿਖਾਈ ਦੇਣ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਵੀ ਕਪਤਾਨ ਮਛਾਰ ਨੇ ਕੋਕਪਿਟ ਦਾ ਦਰਵਾਜ਼ਾ ਖੋਲ੍ਹ ਦਿੱਤਾ, ਜਿਸ ਨਾਲ ਯਾਤਰੀਆਂ ਅਤੇ ਕਰੂ ਮੈਂਬਰਾਂ ਨੇ ਅੱਤਵਾਦੀ ਸਹਿ-ਪਾਇਲਟ ਨੂੰ ਕਾਬੂ ਕਰ ਲਿਆ ਅਤੇ ਇੱਕ ਵੱਡਾ ਹਾਦਸਾ ਟਲ ਗਿਆ। ਹਵਾਈ ਜਹਾਜ਼ ਵਿੱਚ ਸਵਾਰ ਡੈਂਟਿਸਟ ਡਾ. ਸ਼ੋਟਾ ਮੁਸਾਏਵ ਨੇ ਸਾਊਦੀ ਅਰਬ ਦੇ ਤਬੂਕ ਵਿਖੇ ਜਹਾਜ਼ ਦੀ ਲੈਂਡਿੰਗ ਹੋਣ ਤੱਕ ਲਗਭਗ 45 ਮਿੰਟ ਤੱਕ ਉਨ੍ਹਾਂ ਦੇ ਜ਼ਖ਼ਮਾਂ 'ਤੇ ਦਬਾਅ ਪਾ ਕੇ ਖੂਨ ਵਹਿਣ ਤੋਂ ਰੋਕਿਆ।

ਅਮਰੀਕਾ ਦੇ ਮੰਨੇ-ਪ੍ਰਮੰਨੇ ਨਿਊਰੋਸਰਜਨ ਡਾ. ਸਨਤ ਦੀਕਸ਼ਿਤ ਅਨੁਸਾਰ ਕਪਤਾਨ ਮਛਾਰ ਦੇ ਸਿਰ 'ਚ 'ਓਸੀਪੀਟਲ ਕੰਪਾਊਂਡ ਡਿਪ੍ਰੈਸਡ ਸਕੱਲ ਫ੍ਰੈਕਚਰ' ਹੋਇਆ ਸੀ, ਜਿਸ ਦੇ ਇਲਾਜ ਲਈ ਵਿਸ਼ਾਲ ਕ੍ਰੇਨੀਓਟੋਮੀ ਸਰਜਰੀ ਕਰਨੀ ਪਈ। ਉਨ੍ਹਾਂ ਦੱਸਿਆ ਕਿ ਸਿਰ ਦੀਆਂ ਪ੍ਰਮੁੱਖ ਨਾੜਾਂ ਨਾਲ ਜੁੜੀਆਂ ਅਜਿਹੀਆਂ ਗੰਭੀਰ ਸੱਟਾਂ 'ਚ ਅਪਾਹਜਤਾ ਜਾਂ ਮੌਤ ਦਾ ਖ਼ਤਰਾ 40 ਫੀਸਦੀ ਤੋਂ ਵੱਧ ਹੁੰਦਾ ਹੈ। ਡਾ. ਦੀਕਸ਼ਿਤ ਨੇ ਦੱਸਿਆ ਕਿ ਟੁੱਟੀ ਹੋਈ ਖੋਪੜੀ ਦੀ ਹੱਡੀ ਨੂੰ ਚੁੱਕਣ ਦੌਰਾਨ ਜੇਕਰ ਖੂਨ ਦੀ ਨਾੜ ਖੁੱਲ੍ਹ ਜਾਂਦੀ ਤਾਂ ਇੱਕ ਮਿੰਟ ਵਿੱਚ 2 ਲੀਟਰ ਤੱਕ ਖੂਨ ਵਹਿ ਸਕਦਾ ਸੀ, ਪਰ ਡਾਕਟਰਾਂ ਦੀ ਟੀਮ ਨੇ ਬਹੁਤ ਹੀ ਬਾਰੀਕੀ ਨਾਲ ਇਹ ਸਫ਼ਲ ਆਪ੍ਰੇਸ਼ਨ ਕੀਤਾ।

ਸਿਡਨੀ ਦੇ ਡਾ. ਸੋਨੂ ਭਾਸਕਰ ਨੇ ਕਪਤਾਨ ਮਛਾਰ ਦੇ ਸਿਰ 'ਤੇ ਲੱਗੇ ਵੱਡੇ ਕ੍ਰਾਸ-ਸ਼ੇਪ ਦੇ ਨਿਸ਼ਾਨਾਂ ਅਤੇ ਸਟੈਪਲਜ਼ ਦਾ ਵਿਸ਼ਲੇਸ਼ਣ ਕਰਦਿਆਂ ਦੱਸਿਆ ਕਿ ਉਨ੍ਹਾਂ ਦੀਆਂ ਘੱਟੋ-ਘੱਟ ਦੋ ਵੱਡੀਆਂ ਸਰਜਰੀਆਂ ਹੋਈਆਂ ਹਨ। ਪਹਿਲੀ ਸਰਜਰੀ ਦੌਰਾਨ ਦਿਮਾਗ ਦੀ ਸੋਜ ਅਤੇ ਦਬਾਅ ਨੂੰ ਘੱਟ ਕਰਨ ਲਈ ਖੋਪੜੀ ਦਾ ਇੱਕ ਵੱਡਾ ਹਿੱਸਾ ਹਟਾਇਆ ਗਿਆ ਸੀ। ਇਸ ਤੋਂ ਬਾਅਦ ਦੂਜੀ ਸਰਜਰੀ ਰਾਹੀਂ ਹੱਡੀ ਨੂੰ ਵਾਪਸ ਸਹੀ ਜਗ੍ਹਾ ਲਗਾਇਆ ਗਿਆ। ਗੁਰੂਗ੍ਰਾਮ ਦੇ ਮਾਰੇਂਗੋ ਏਸ਼ੀਆ ਹਸਪਤਾਲ ਦੇ ਨਿਊਰੋਸਰਜਨ ਡਾ. ਕ੍ਰਿਸ਼ਨ ਕੁਮਾਰ ਯਾਦਵ ਨੇ ਦੱਸਿਆ ਕਿ ਹੱਡੀ ਦਾ ਹਿੱਸਾ ਦਿਮਾਗ ਦੇ ਅੰਦਰ ਵੱਲ ਧੱਸ ਜਾਣ ਕਾਰਨ ਇਹ ਸਰਜਰੀ ਬਹੁਤ ਨਾਜ਼ੁਕ ਸੀ।

ਕਪਤਾਨ ਮਛਾਰ ਨੂੰ ਪਹਿਲਾਂ ਸਾਊਦੀ ਅਰਬ ਵਿੱਚ ਐਮਰਜੈਂਸੀ ਇਲਾਜ ਦਿੱਤਾ ਗਿਆ ਅਤੇ ਬਾਅਦ ਵਿੱਚ ਅੱਗੇ ਦੇ ਇਲਾਜ ਲਈ ਯੂ.ਏ.ਈ. ਲਿਆਇਆ ਗਿਆ। 27 ਅਕਤੂਬਰ ਨੂੰ ਅਬੂ ਧਾਬੀ ਵਿਖੇ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਯੂ.ਏ.ਈ. ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਦੁਆਰਾ ਕਪਤਾਨ ਮਛਾਰ ਅਤੇ ਉਨ੍ਹਾਂ ਦੀ ਟੀਮ ਨੂੰ 'ਫਰਸਟ ਕਲਾਸ ਆਰਡਰ ਆਫ਼ ਜਾਏਦ II' ਪੁਰਸਕਾਰ ਨਾਲ ਨਵਾਜ਼ਿਆ ਗਿਆ। ਸਨਮਾਨ ਸਮਾਰੋਹ ਦੌਰਾਨ ਵਰਦੀ ਪਹਿਨੇ ਕਪਤਾਨ ਮਛਾਰ ਦੇ ਸਿਰ 'ਤੇ ਸਰਜੀਕਲ ਸਟੈਪਲਜ਼ ਦੇ ਨਿਸ਼ਾਨ ਸਾਫ਼ ਦਿਖਾਈ ਦੇ ਰਹੇ ਸਨ, ਜਿਨ੍ਹਾਂ ਨੂੰ ਦੇਖ ਕੇ ਡਾਕਟਰਾਂ ਨੇ ਉਨ੍ਹਾਂ ਦੇ ਬਚਣ ਅਤੇ ਸਰਜਨਾਂ ਦੇ ਸ਼ਾਨਦਾਰ ਕੰਮ ਦੀ ਸ਼ਲਾਘਾ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

  • Smit Machhar
  • surgery
  • doctor
  • disclosure
  • UAE
  • ਸਮਿਤ ਮਛਾਰ
  • ਸਰਜਰੀ
  • ਡਾਕਟਰ
  • ਖੁਲਾਸਾ
  • ਯੁਏਈ

‘Star Trek’ ਫੇਮ ਪੈਟ੍ਰਿਕ ਸਟੀਵਰਟ ਦਾ ਦੇਹਾਂਤ, ਡਿਮੈਂਸ਼ੀਆ ਨਾਲ ਜੂਝਦਿਆਂ 86 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

NEXT STORY

Stories You May Like

  • mother son cylinder third floor person delhi police
    ਮਾਂ ਨੇ ਲੜ ਕੇ ਪੁੱਤ ਨੇ ਤੀਜੀ ਮੰਜ਼ਿਲ ਤੋਂ ਸੁੱਟਿਆ ਸਿਲੰਡਰ ! ਹੇਠਾਂ ਖੜ੍ਹੇ ਬੰਦੇ ਦੇ ਸਿਰ 'ਚ ਵੱਜਣ ਕਾਰਨ ਹੋਈ ਮੌਤ
  • major revelation in the sri ganganagar railway track blast case
    ਸ਼੍ਰੀ ਗੰਗਾਨਗਰ ਰੇਲਵੇ ਟਰੈਕ ਧਮਾਕੇ 'ਚ ਵੱਡਾ ਖੁਲਾਸਾ, ਗ੍ਰਿਫਤਾਰ ਕੀਤੇ 3 ਮੁਲਜ਼ਮਾਂ ਨੇ ਖੋਲ੍ਹ'ਤੇ ਵੱਡੇ ਰਾਜ਼
  • indian company to provide hiv medication to africa for just  40
    ਅਫਰੀਕਾ ਨੂੰ ਸਿਰਫ਼ 40 ਡਾਲਰ 'ਚ HIV ਦੀ ਦਵਾਈ ਮੁਹੱਈਆ ਕਰਵਾਏਗੀ ਭਾਰਤੀ ਕੰਪਨੀ
  • major accident in punjab overloaded tipper truck overturns onto a swift car
    ਪੰਜਾਬ 'ਚ ਵੱਡਾ ਹਾਦਸਾ! ਸਵਿੱਫਟ ਕਾਰ 'ਤੇ ਪਲਟਿਆ ਓਵਰਲੋਡ ਟਿੱਪਰ, 3 ਲੋਕਾਂ ਦੀ ਮੌਤ
  • work in government offices in punjab to come to a standstill on these dates
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਸਰਕਾਰੀ ਦਫ਼ਤਰਾਂ 'ਚ ਕੰਮਕਾਜ ਠੱਪ! ਮੁਲਾਜਮ਼ਾਂ ਨੇ ਕੀਤਾ ਵੱਡਾ ਐਲਾਨ
  • poor medical facilities in canada
    ਕੈਨੇਡਾ 'ਚ ਇਲਾਜ ਦੀ ਉਡੀਕ ਦੌਰਾਨ 29,000 ਮੌਤਾਂ ! ਥਿੰਕ-ਟੈਂਕ ਦੀ ਰਿਪੋਰਟ 'ਚ ਵੱਡਾ ਖੁਲਾਸਾ
  • the bjp has not sought any political advice from me in the last 5 years
    ਪਿਛਲੇ 5 ਸਾਲਾਂ ’ਚ ਭਾਜਪਾ ਨੇ ਮੇਰੇ ਤੋਂ ਕੋਈ ਸਿਆਸੀ ਸਲਾਹ ਨਹੀਂ ਲਈ : ਕੈਪਟਨ ਅਮਰਿੰਦਰ
  • usa
    ਅਮਰੀਕਾ 'ਤੇ ਮੰਡਰਾ ਰਿਹਾ ਵੱਡਾ ਖ਼ਤਰਾ ! 10 ਲੱਖ ਘਰਾਂ ਦੀ ਬੱਤੀ ਗੁਲ, ਸੈਂਕੜੇ ਫਲਾਈਟਾਂ ਰੱਦ
  • uae pump operators
    ਦੁਬਈ 'ਚ ਨਿਕਲੀ ਟਰੱਕ ਡਰਾਈਵਰ ਤੇ ਪੰਪ ਆਪਰੇਟਰਾਂ ਦੀ ਭਰਤੀ ! ਮਿਲੇਗੀ ਵਧੀਆ...
  • residents of basti bawa khel troubled by a road
    ਬਸਤੀ ਬਾਵਾ ਖੇਲ ਵਿਖੇ 1 ਸਾਲ ਤੋਂ ਟੁੱਟੀ ਸੜਕ ਤੋਂ ਨਿਵਾਸੀ ਪਰੇਸ਼ਾਨ, ਨਗਰ ਨਿਗਮ...
  • purse containing gold jewellery and cash stolen at a wedding event
    ਜਲੰਧਰ ਵਿਖੇ ਰਿਜ਼ੋਰਟ 'ਚ ਚੱਲ ਰਹੇ ਵਿਆਹ ਸਮਾਗਮ 'ਚ ਪੈ ਗਈਆਂ ਭਾਜੜਾਂ! ਹੋਇਆ ਉਹ...
  • political equations will change with the akali bjp alliance
    ਸਿਆਸਤ 'ਚ ਵੱਡੀ ਹਲਚਲ! ਅਕਾਲੀ-ਭਾਜਪਾ ਗੱਠਜੋੜ ਨਾਲ ਬਦਲਣਗੇ ਸਿਆਸੀ ਸਮੀਕਰਨ
  • bjp has devised a strategy regarding seat distribution
    ਸੀਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਨੇ ਬਣਾਈ ਰਣਨੀਤੀ! ਖਾਕਾ ਕੀਤਾ ਜਾ ਰਿਹੈ ਤਿਆਰ,...
  • dgp mf farooqui elected unopposed as president of indian chowkball association
    DGP ਐੱਮ. ਐੱਫ਼. ਫਾਰੂਕੀ ਭਾਰਤੀ ਚੌਕਬਾਲ ਐਸੋਸੀਏਸ਼ਨ ਦੇ ਨਿਰਵਿਰੋਧ ਚੁਣੇ ਗਏ ਪ੍ਰਧਾਨ
  • extra coaches trains shatabdi
    ਰੇਲ ਯਾਤਰੀਆਂ ਨੂੰ ਮਿਲੇਗੀ ਵੱਡੀ ਰਾਹਤ! ਰੇਲਵੇ ਵਿਭਾਗ ਨੇ ਲਿਆ ਵੱਡਾ ਫ਼ੈਸਲਾ
  • car caught fire in phillaur
    ਫਿਲੌਰ ਵਿਖੇ ਕਾਰ ਨੂੰ ਲੱਗੀ ਭਿਆਨਕ ਅੱਗ
Trending
Ek Nazar
taiwan  s local elections

ਤਾਈਵਾਨ ਦੀਆਂ ਸਥਾਨਕ ਚੋਣਾਂ 'ਚ ਵਿਰੋਧੀ ਪਾਰਟੀ ਦਾ ਕੰਟਰੋਲ ਬਰਕਰਾਰ

gold silver price

ਸੋਨਾ 68,000 ਰੁਪਏ ਅਤੇ ਚਾਂਦੀ 2.67 ਲੱਖ ਰੁਪਏ ਹੋਈ ਸਸਤੀ ! ਵੇਖੋ 24k 10 ਗ੍ਰਾਮ...

purse containing gold jewellery and cash stolen at a wedding event

ਜਲੰਧਰ ਵਿਖੇ ਰਿਜ਼ੋਰਟ 'ਚ ਚੱਲ ਰਹੇ ਵਿਆਹ ਸਮਾਗਮ 'ਚ ਪੈ ਗਈਆਂ ਭਾਜੜਾਂ! ਹੋਇਆ ਉਹ...

soldiers discover maoists treasure buried in the ground

4,29,00,000 ਦਾ Gold, 24,00,000 ਦਾ ਕੈਸ਼ ! ਫੌਜੀਆਂ ਨੂੰ ਮਿਲਿਆ ਜ਼ਮੀਨ 'ਚ...

inmate beaten up in kapurthala central jail admitted to civil hospital

ਸੁਰਖੀਆਂ 'ਚ ਕਪੂਰਥਲਾ ਦੀ ਕੇਂਦਰੀ ਜੇਲ੍ਹ, ਹਵਾਲਾਤੀਆਂ 'ਚ ਗਰਮਾਇਆ ਮਾਹੌਲ

famous tv industry couple shares good news

TV ਇੰਡਸਟਰੀ ਦੇ ਮਸ਼ਹੂਰ ਜੋੜੇ ਨੇ ਸੁਣਾਈ Good News ! ਜਲਦ ਬਣਨਗੇ Parents

harike wetland begins to echo with the chirping of migratory avian guests

ਵਿਦੇਸ਼ੀ ਮਹਿਮਾਨ ਪੰਛੀਆਂ ਦੀ ਚਹਿਚਹਾਟ ਨਾਲ ਗੂੰਜਣ ਲੱਗਾ ਹਰੀਕੇ ਵੈੱਟਲੈਂਡ, ਪੰਛੀ...

drone hits dhurandar fame singer in the face during a live performance

ਲਾਈਵ ਪਰਫਾਰਮੈਂਸ ਦੌਰਾਨ 'ਧੁਰੰਦਰ' ਫੇਮ ਗਾਇਕਾ ਦੇ ਮੂੰਹ 'ਤੇ ਆ ਵੱਜਾ ਡਰੋਨ,...

bullet hits the groom s brother at a wedding ceremony

ਪੰਜਾਬ: ਵਿਆਹ ਸਮਾਗਮ 'ਚ ਪੈ ਗਿਆ ਭੜਥੂ, ਮੁੰਡੇ ਦੇ ਭਰਾ ਦੇ ਲੱਗੀ ਗੋਲੀ

wedding bidaai bride throwing raw rice

ਵਿਦਾਈ ਵੇਲੇ ਪਿੱਛੇ ਕੱਚੇ ਚੌਲ ਕਿਉਂ ਸੁੱਟਦੀ ਹੈ ਲਾੜੀ? ਜਾਣੋ ਇਸ ਰਸਮ ਦੀ ਵੱਡੀ...

famous punjabi actress shares good news

ਵਿਆਹ ਦੇ 3 ਮਹੀਨੇ ਬਾਅਦ ਮਸ਼ਹੂਰ ਪੰਜਾਬੀ ਅਦਾਕਾਰਾ ਨੇ ਸੁਣਾਈ Good News !

wedding  dj  nagin dance  snake  youth  hospital

ਵਿਆਹ 'ਚ ਚੱਲਦੇ 'ਨਾਗਿਨ ਡਾਂਸ' ਵਿਚਾਲੇ ਆ ਗਿਆ ਅਸਲੀ ਸੱਪ ! ਮੁੰਡੇ ਨੂੰ ਮਾਰਿਆ...

ipl 2027 captain changes following hardik pandya trade

IPL 2027: ਹਾਰਦਿਕ ਪੰਡਯਾ ਦੇ ਟ੍ਰੇਡ ਮਗਰੋਂ ਬਦਲ ਗਿਆ ਕਪਤਾਨ, ਜਾਣੋ ਕਿਸ ਨੂੰ...

sri sahib in italy

ਇਟਲੀ 'ਚ ਫਿਰ ਸਿਰੀ ਸਾਹਿਬ ਕਾਰਨ ਹੋਇਆ ਪੁਲਸ ਕੇਸ , ਅੰਮ੍ਰਿਤਧਾਰੀ ਬੀਬੀ ਨਾਲ...

winter holidays announced schools reopen next year

ਹੋ ਗਿਆ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ! ਸਿੱਧਾ ਅਗਲੇ ਸਾਲ ਖੁੱਲ੍ਹਣਗੇ ਸਕੂਲ,...

gold price cross 3 lakh baba vanga prediction

3 ਲੱਖ ਤੋਂ ਪਾਰ ਹੋਵੇਗੀ ਸੋਨੇ ਦੀ ਕੀਮਤ! 2027 ਨੂੰ ਲੈ ਕੇ ਬਾਬਾ ਵੇਂਗਾ ਦੀ...

gold silver price

ਰਿਕਾਰਡ ਸਿਖਰ ਤੋਂ 55,000 ਰੁਪਏ ਸਸਤਾ ਹੋਇਆ Gold, ਜਾਣੋ MCX ’ਤੇ ਕੀ ਹਨ ਅੱਜ...

punjab origin man held in canada

ਕੈਨੇਡਾ 'ਚ ਫਿਰੌਤੀ ਮੰਗਣ ਦੇ ਦੋਸ਼ ਹੇਠ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ

Daily Horoscope
    Previous Next
    • ਵਿਦੇਸ਼ ਦੀਆਂ ਖਬਰਾਂ
    • california shaken by earthquake
      ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਕੈਲੀਫ਼ੋਰਨੀਆ, ਪ੍ਰਸ਼ਾਸਨ ਵੱਲੋਂ ਲੋਕਾਂ ਨੂੰ...
    • violent clashes in albania  s capital  protesters demand pm  s resignation
      ਅਲਬਾਨੀਆ ਦੀ ਰਾਜਧਾਨੀ 'ਚ ਹਿੰਸਕ ਝੜਪਾਂ, ਪ੍ਰਦਰਸ਼ਨਕਾਰੀਆਂ ਨੇ PM ਤੋਂ ਮੰਗਿਆ...
    • major cyberattack in britain
      ਬ੍ਰਿਟੇਨ 'ਚ ਵੱਡਾ ਸਾਈਬਰ ਹਮਲਾ: ਸਭ ਤੋਂ ਵੱਧ ਖ਼ਰਚ ਕਰਨ ਵਾਲੇ ਵਿਭਾਗ ਨੂੰ ਬਣਾਇਆ...
    • myanmar military bombs school and buddhist monastery
      ਮਿਆਂਮਾਰ ਦੀ ਫ਼ੌਜ ਨੇ ਸਕੂਲ ਤੇ ਬੋਧੀ ਮੱਠ ’ਤੇ ਕੀਤੀ ਬੰਬਾਰੀ, 30 ਤੋਂ ਵੱਧ ਲੋਕਾਂ...
    • turkiye rejects european parliament resolution on maritime deal with libya
      ਲੀਬੀਆ ਨਾਲ ਸਮੁੰਦਰੀ ਸਮਝੌਤੇ ਬਾਰੇ ਯੂਰਪੀ ਸੰਸਦ ਦੇ ਪ੍ਰਸਤਾਵ ਨੂੰ ਤੁਰਕੀ ਨੇ ਕੀਤਾ...
    • strong earthquake shakes russia
      ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਰੂਸ ਦੀ ਧਰਤੀ, ਰਿਕਟਰ ਪੈਮਾਨੇ 'ਤੇ 6.7 ਰਹੀ...
    • 64 year old sikh man brutally attacked in dallas
      ਅਮਰੀਕਾ ਦੇ ਡਲਾਸ 'ਚ 64 ਸਾਲਾ ਸਿੱਖ ਬਜ਼ੁਰਗ 'ਤੇ ਬੇਰਹਿਮੀ ਨਾਲ ਹਮਲਾ, ਸਿੱਖ...
    • discovery of over 2 000 tons of gold stuns the world
      ਸੋਨਾ ਹੀ ਸੋਨਾ: 2,000 ਟਨ ਤੋਂ ਵੱਧ ਸੋਨੇ ਦੀ ਖੋਜ ਨੇ ਦੁਨੀਆ ਨੂੰ ਕੀਤਾ ਹੈਰਾਨ
    • explosion near school in afghanistan
      ਅਫ਼ਗਾਨਿਸਤਾਨ 'ਚ ਸਕੂਲ ਨੇੜੇ ਧਮਾਕਾ ਮਾਮਲੇ 'ਚ 10 ਲੋਕਾਂ ਦੀ ਮੌਤ, 110 ਜ਼ਖ਼ਮੀ
    • pakistan blasphemy
      ਪਾਕਿਸਤਾਨ 'ਚ ਈਸ਼ਨਿੰਦਾ ਕਾਨੂੰਨ ਤਹਿਤ ਸਖ਼ਤ ਸਜ਼ਾ ਦੀ ਉੱਠੀ ਮੰਗ, ਈਸਾਈ ਭਾਈਚਾਰੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +