ਜਲੰਧਰ (ਬਿਊਰੋ) : ਅੱਜ ਦੇਸ਼ਭਰ 'ਚ 15 ਅਗਸਤ ਯਾਨੀਕਿ 77ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਿਆਸੀ ਆਗੂਆਂ ਦੇ ਨਾਲ-ਨਾਲ ਆਮ ਜਨਤਾ, ਬਾਲੀਵੁੱਡ, ਪਾਲੀਵੁੱਡ ਸਿਤਾਰੇ ਵੀ ਪ੍ਰਸ਼ੰਸਕਾਂ ਨੂੰ ਵਧਾਈਆਂ ਦੇ ਰਹੇ ਹਨ। ਇਸ ਮੌਕੇ ਫ਼ਿਲਮੀ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਪੋਸਟਾਂ ਸਾਂਝੀਆਂ ਕਰਕੇ ਆਪਣੇ ਫੈਨਜ਼ ਨੂੰ ਵਧਾਈਆਂ ਦੇ ਰਹੇ ਹਨ। ਪੰਜਾਬੀ ਗਾਇਕ ਮਨਕੀਰਤ ਔਲਖ, ਗੁਰੂ ਰੰਧਾਵਾ, ਮਿਸ ਪੂਜਾ, ਮਾਡਲ ਕਮਲ ਚੀਮਾ, ਗੁਰਦਾਸ ਮਾਨ, ਸਰਬਜੀਤ ਚੀਮਾ ਤੇ ਰਣਜੀਤ ਬਾਵਾ ਸਣੇ ਹੋਰ ਵੀ ਕਈ ਪਾਲੀਵੁੱਡ ਸਿਤਾਰਿਆਂ ਵੱਲੋਂ ਪੋਸਟਾਂ ਸ਼ੇਅਰ ਕੀਤੀਆਂ ਗਈਆਂ ਹਨ।
ਸੋਨਮ ਬਾਜਵਾ
ਗੁਰਦਾਸ ਮਾਨ
ਗੁਰੂ ਰੰਧਾਵਾ
ਸਰਬਜੀਤ ਚੀਮਾ
ਰਣਜੀਤ ਬਾਵਾ
ਮਿਸ ਪੂਜਾ
ਕਮਲ ਚੀਮਾ
ਮਨਕੀਰਤ ਔਲਖ
ਆਜ਼ਾਦੀ ਦਿਹਾੜਾ 2023 : ਮਸ਼ਹੂਰ ਹਸਤੀਆਂ ਨੇ ਆਜ਼ਾਦੀ ਦੀ ਦਿੱਤੀ ਵਧਾਈ, ‘ਭਾਰਤ ਮਾਤਾ ਦੀ ਜੈ’ ਦੇ ਲਾਏ ਨਾਅਰੇ
NEXT STORY