Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, OCT 05, 2026

    5:27:51 PM

  • court reprimands rajpal yadav in cheque bounce case

    'ਤੁਹਾਡੀ ਜਗ੍ਹਾ ਜੇਲ੍ਹ 'ਚ ਹੈ'; ਅਦਾਲਤ ਨੇ ਰਾਜਪਾਲ...

  • two more accused arrested in lpu controversy students protest

    LPU ਹਿੰਸਾ ਮਾਮਲੇ 'ਚ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ!...

  • punjab mystery behind former sarpanch s murder solved

    ਪੰਜਾਬ : ਸਾਬਕਾ ਸਰਪੰਚ ਦੇ ਕਤਲ ਦਾ ਖੁੱਲ੍ਹਿਆ ਰਾਜ਼!...

  • france protests

    ਮੰਗਲਵਾਰ ਨੂੰ ਵੀ ਜਾਰੀ ਰਹਿਣਗੇ ਪ੍ਰਦਰਸ਼ਨ ! ਫਰਾਂਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Jalandhar
  • ਰੋਮਾਂਸ, ਕਾਮੇਡੀ ਤੇ ਜਜ਼ਬਾਤਾਂ ਦਾ ਮੇਲ ਹੈ ‘ਕਿਸਮਤ 2’

ENTERTAINMENT News Punjabi(ਤੜਕਾ ਪੰਜਾਬੀ)

ਰੋਮਾਂਸ, ਕਾਮੇਡੀ ਤੇ ਜਜ਼ਬਾਤਾਂ ਦਾ ਮੇਲ ਹੈ ‘ਕਿਸਮਤ 2’

  • Author Rahul Singh,
  • Updated: 22 Sep, 2021 10:57 AM
Jalandhar
qismat 2 star cast interview
  • Share
    • Facebook
    • Tumblr
    • Linkedin
    • Twitter
  • Comment

ਪੰਜਾਬੀ ਫ਼ਿਲਮ ‘ਕਿਸਮਤ 2’ 23 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਐਮੀ ਵਿਰਕ ਤੇ ਸਰਗੁਣ ਮਹਿਤਾ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੀ ਕਹਾਣੀ ਤੇ ਨਿਰਦੇਸ਼ਨ ਜਗਦੀਪ ਸਿੱਧੂ ਦਾ ਹੈ। ‘ਕਿਸਮਤ 2’ ਸਾਲ 2018 ’ਚ ਆਈ ਪੰਜਾਬੀ ਫ਼ਿਲਮ ‘ਕਿਸਮਤ’ ਦਾ ਹੀ ਸੀਕੁਅਲ ਹੈ।

ਫ਼ਿਲਮ ’ਚ ਐਮੀ ਤੇ ਸਰਗੁਣ ਤੋਂ ਇਲਾਵਾ, ਤਾਨੀਆ, ਹਰਦੀਪ ਗਿੱਲ, ਰੁਪਿੰਦਰ ਰੁਪੀ, ਅੰਮ੍ਰਿਤ ਐਂਬੀ, ਬਲਵਿੰਦਰ ਬੁਲੇਟ, ਹਰਪ੍ਰੀਤ ਬੈਂਸ, ਸਤਵੰਤ ਕੌਰ ਤੇ ਮਨਪ੍ਰੀਤ ਸਿੰਘ ਮੰਡੀ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੇ ਗੀਤ ਜਾਨੀ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਬੀ ਪਰਾਕ ਨੇ ਦਿੱਤਾ ਹੈ। ਫ਼ਿਲਮ ਦੇ ਸਿਲਸਿਲੇ ’ਚ ਐਮੀ ਵਿਰਕ, ਸਰਗੁਣ ਮਹਿਤਾ ਤੇ ਜਗਦੀਪ ਸਿੱਧੂ ਨਾਲ ਸਾਡੀ ਪ੍ਰਤੀਨਿਧੀ ਨੇਹਾ ਮਨਹਾਸ ਨੇ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਸਵਾਲ : ਕੀ ‘ਕਿਸਮਤ 2’ ’ਚ ਪੁਰਾਣੀ ਕਹਾਣੀ ਨੂੰ ਹੀ ਅੱਗੇ ਵਧਾਇਆ ਗਿਆ ਹੈ?
ਐਮੀ ਵਿਰਕ :
‘ਕਿਸਮਤ 2’ ਦਾ ਪਹਿਲੀ ਫ਼ਿਲਮ ‘ਕਿਸਮਤ’ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਫ਼ਿਲਮ ਦਾ ਅਹਿਸਾਸ ਪਹਿਲੀ ਫ਼ਿਲਮ ਵਾਂਗ ਹੀ ਹੈ ਪਰ ਫ਼ਿਲਮ ਦੀ ਕਹਾਣੀ ਅਲੱਗ ਹੈ। ਪਹਿਲੀ ਫ਼ਿਲਮ ਵਾਂਗ ਇਸ ਵਾਰ ਵੀ ਤੁਹਾਨੂੰ ਰੋਮਾਂਸ, ਕਾਮੇਡੀ ਤੇ ਜਜ਼ਬਾਤ ਦੇਖਣ ਨੂੰ ਮਿਲਣਗੇ। ਇੰਝ ਕਹਿ ਲਓ ਕਿ ਬਾਨੀ ਤੇ ਸ਼ਿਵਾ ਦਾ ਦੂਜਾ ਜਨਮ ਹੋਇਆ ਹੈ।

ਸਵਾਲ : ‘ਕਿਸਮਤ’ ਤੇ ‘ਪਿਆਰ’ ਨੂੰ ਤੁਸੀਂ ਕਿੰਝ ਬਿਆਨ ਕਰੋਗੇ?
ਐਮੀ ਵਿਰਕ :
ਮੈਨੂੰ ਲੱਗਦਾ ਹੈ ਕਿ ਜੋ ਕਿਸਮਤ ’ਚ ਲਿਖਿਆ ਹੈ, ਉਹ ਹੋਣਾ ਹੀ ਹੋਣਾ ਹੈ। ਹਾਂ, ਤੁਸੀਂ ਉਸ ਨੂੰ ਆਪਣੀ ਮਿਹਨਤ ਨਾਲ ਬਦਲ ਜ਼ਰੂਰ ਸਕਦੇ ਹੋ। ਜੇ ਤੁਹਾਡੀ ਕਿਸਮਤ ’ਚ ਸਫਲਤਾ ਲਿਖੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਤੁਹਾਨੂੰ ਘਰ ਬੈਠਿਆਂ ਹੀ ਮਿਲ ਜਾਵੇਗੀ। ਤੁਸੀਂ ਮਿਹਨਤ ਕਰਕੇ ਉਸ ਨੂੰ ਮਾੜੀ ਤੋਂ ਚੰਗੀ ਕਰ ਸਕਦੇ ਹੋ ਤੇ ਮਿਹਨਤ ਨਾ ਕਰਕੇ ਉਸ ਨੂੰ ਚੰਗੀ ਤੋਂ ਮਾੜੀ ਵੀ ਕਰ ਸਕਦੇ ਹੋ। ਬਾਕੀ ਜ਼ਿੰਦਗੀ ਦਾ ਨਾਂ ਹੀ ਪਿਆਰ ਹੈ। ਪਿਆਰ ਦੇ ਸਹਾਰੇ ਹੀ ਜ਼ਿੰਦਗੀ ਚੱਲਦੀ ਹੈ।

ਸਵਾਲ : ਤੁਸੀਂ ਆਪਣੀ ਅਸਲ ਜ਼ਿੰਦਗੀ ਦੀ ਪ੍ਰੇਮ ਕਹਾਣੀ ਨੂੰ ਕਿਵੇਂ ਬਿਆਨ ਕਰੋਗੇ?
ਸਰਗੁਣ ਮਹਿਤਾ :
ਮੇਰੀ ਤੇ ਰਵੀ ਦੀ ਪ੍ਰੇਮ ਕਹਾਣੀ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਮੇਰੀ ਵਧੀਆ ਕਿਸਮਤ ਹੈ ਕਿ ਮੈਨੂੰ ਰਵੀ ਮਿਲ ਗਿਆ। ਉਸ ਵਰਗਾ ਬੰਦਾ ਕਿਸੇ ਨੂੰ ਮਿਲਦਾ ਨਹੀਂ। ਮੈਂ ਕੋਈ ਪੁੰਨ ਕੀਤਾ ਹੋਵੇਗਾ, ਜੋ ਮੈਨੂੰ ਰਵੀ ਮਿਲ ਗਿਆ ਨਹੀਂ ਤਾਂ ਅੱਜ ਦੇ ਸਮੇਂ ’ਚ ਕਿਸੇ ਨੂੰ ਰਵੀ ਵਰਗਾ ਬੰਦਾ ਮਿਲਣਾ ਬੇਹੱਦ ਮੁਸ਼ਕਿਲ ਹੈ।

ਸਵਾਲ : ਰੋਣ ਵਾਲੇ ਦ੍ਰਿਸ਼ ਤੁਸੀਂ ਕਿੰਝ ਸ਼ੂਟ ਕਰਦੇ ਹੋ?
ਸਰਗੁਣ ਮਹਿਤਾ :
ਲੋਕ ਬਹੁਤ ਮਹਿਸੂਸ ਕਰਕੇ ਦ੍ਰਿਸ਼ ਕਰਦੇ ਹਨ, ਮੈਂ ਦ੍ਰਿਸ਼ ਫ਼ਿਲਮਾਉਣ ਸਮੇਂ ਕੋਈ ਤਿਆਰੀ ਨਹੀਂ ਕਰਦੀ। ਮੈਂ ਦ੍ਰਿਸ਼ ਲਈ ਆਪਣੇ ਆਪ ’ਤੇ ਅੱਤਿਆਚਾਰ ਨਹੀਂ ਕਰਦੀ। ਮੈਂ ਕਿਰਦਾਰ ’ਚ ਰਹਿ ਕੇ ਉਸ ਕਿਰਦਾਰ ਨੂੰ ਨਿਭਾਅ ਸਕਦੀ ਹਾਂ, ਸਰਗੁਣ ਮਹਿਤਾ ਬਣ ਕੇ ਕਿਰਦਾਰ ਨਹੀਂ ਕਰ ਸਕਦੀ। ਇੰਝ ਕਰਨ ਨਾਲ ਦਿਮਾਗੀ ਮੁਸ਼ਕਿਲਾਂ ਬਹੁਤ ਆਉਂਦੀਆਂ ਹਨ। 

ਸਵਾਲ : ਜਾਨੀ ਫ਼ਿਲਮ ’ਚ ਅਦਾਕਾਰੀ ਲਈ ਕਿਵੇਂ ਤਿਆਰ ਹੋਏ?
ਜਗਦੀਪ ਸਿੱਧੂ :
ਜਾਨੀ ਸੋਹਣਾ ਹੋਣ ਦੇ ਨਾਲ-ਨਾਲ ਸ਼ਾਇਰ ਹੈ ਤੇ ਉਸ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਮੈਨੂੰ ਲੱਗਦਾ ਹੈ ਕਿ ਜੋ ਸ਼ਾਇਰ ਹੁੰਦੇ ਹਨ, ਉਨ੍ਹਾਂ ਦੀ ਪਰਸਨੈਲਿਟੀ ਬਹੁਤ ਮਜ਼ੇਦਾਰ ਹੁੰਦੀ ਹੈ। ਇਸ ਲਈ ਜਾਨੀ ਦਾ ਫ਼ਿਲਮਾਂ ’ਚ ਆਉਣਾ ਬਣਦਾ ਹੈ। ਇਸ ਫ਼ਿਲਮ ’ਚ ਉਸ ਦਾ ਇਕ ਛੋਟਾ ਜਿਹਾ ਕਿਰਦਾਰ ਹੈ ਤੇ ਮੈਂ ਉਸ ਨੂੰ ਇਸ ਫ਼ਿਲਮ ਰਾਹੀਂ ਇਕ ਤਜਰਬਾ ਕਰਨ ਲਈ ਕਿਹਾ, ਜਿਸ ਨਾਲ ਉਸ ਨੂੰ ਖ਼ੁਦ ’ਤੇ ਵੀ ਯਕੀਨ ਹੋ ਜਾਵੇਗਾ ਕਿ ਉਸ ਨੇ ਅਦਾਕਾਰੀ ਕਰਨੀ ਹੈ ਜਾਂ ਨਹੀਂ।

ਸਵਾਲ : ਇਸ ਵਾਰ ਫ਼ਿਲਮ ’ਚ ਕਿਸੇ ਨੂੰ ਮਾਰੋਗੇ ਜਾਂ ਨਹੀਂ? ਕੀ ਲੋਕ ਫ਼ਿਲਮ ਦੇਖ ਕੇ ਰੋਣਗੇ?
ਜਗਦੀਪ ਸਿੱਧੂ :
ਰੋਣਾ ਤਾਂ ਇਸ ਫ਼ਿਲਮ ਦੀ ਯੂ. ਐੱਸ. ਪੀ. ਹੈ। ਰੋਣ ਤੋਂ ਬਿਨਾਂ ਇਹ ਫ਼ਿਲਮ ਅਧੂਰੀ ਹੈ। ਟਰੇਲਰ ਦੇਖਣ ਤੋਂ ਬਾਅਦ ਲੋਕਾਂ ਦੇ ਫੀਡਬੈਕ ਆ ਰਹੇ ਹਨ ਕਿ ਇਸ ਵਾਰ ਕਿਸੇ ਨੂੰ ਮਾਰ ਨਾ ਦਿਓ ਪਰ ਇਸ ਵਾਰ ਅਜਿਹਾ ਕੁਝ ਨਹੀਂ ਹੈ। ਹਰ ਵਾਰ ਇੰਝ ਨਹੀਂ ਕਰ ਸਕਦੇ, ਲੋਕਾਂ ਦੇ ਦਿਲ ਟੁੱਟ ਜਾਂਦੇ ਹਨ।

  • Qismat 2
  • Interview
  • Ammy Virk
  • Sargun Mehta
  • Jagdeep Sidhu

ਬੈਡਮਿੰਟਨ ਚੈਂਪੀਅਨ ਪੀਵੀ ਸਿੰਧੂ ਨਾਲ ਪਸੀਨਾ ਵਹਾਉਂਦੀ ਦਿਸੀ ਦੀਪਿਕਾ ਪਾਦੂਕੋਣ, ਤਸਵੀਰਾਂ ਵਾਇਰਲ

NEXT STORY

Stories You May Like

  • office jobs up 2  in september on ai  auto sector  report
    AI, ਵਾਹਨ ਖੇਤਰ ਦੇ ਦਮ ’ਤੇ ਸਤੰਬਰ ’ਚ ਦਫਤਰਾਂ ਦੀਆਂ ਨੌਕਰੀਆਂ ’ਚ 2 ਫੀਸਦੀ ਦਾ ਵਾਧਾ : ਰਿਪੋਰਟ
  • hindi signboard  2 officials  suspended
    ਤਾਮਿਲਨਾਡੂ ’ਚ ਹਾਈਵੇਅ ’ਤੇ ਸਾਈਨਬੋਰਡ ਹਿੰਦੀ ’ਚ ਲਿਖਣ ’ਤੇ ਵਿਵਾਦ, 2 ਅਧਿਕਾਰੀ ਮੁਅੱਤਲ
  • collision between car and bike  2 accused arrested
    ਕਾਰ ਤੇ ਬਾਈਕ ਦੀ ਟੱਕਰ ਮਗਰੋਂ ਨੌਜਵਾਨ 'ਤੇ ਹਥਿਆਰ ਨਾਲ ਹਮਲਾ, 2 ਮੁਲਜ਼ਮ ਗ੍ਰਿਫ਼ਤਾਰ
  • discount of thousands of rupees is being available on 10gm gold  why
    10gm Gold 'ਤੇ ਮਿਲ ਰਿਹੈ ਹਜ਼ਾਰਾਂ ਰੁਪਏ ਦਾ Discount, ਜਾਣੋ ਕਿਉਂ ਮਿਲ ਰਹੀ ਹੈ ਭਾਰੀ ਛੋਟ
  • illegal arms factory busted in amethi 2 arrested
    ਅਮੇਠੀ ’ਚ ਗੈਰ-ਕਾਨੂੰਨੀ ਅਸਲਾ ਫੈਕਟਰੀ ਦਾ ਪਰਦਾਫਾਸ਼, 2 ਗ੍ਰਿਫ਼ਤਾਰ
  • ex serviceman 2 women car
    ਤਰਨਤਾਰਨ ਤੋਂ ਵੱਡੀ ਖ਼ਬਰ : ਮਾਮੂਲੀ ਗੱਲ 'ਤੇ ਸਾਬਕਾ ਫੌਜੀ ਨੇ 2 ਔਰਤਾਂ 'ਤੇ ਚੜ੍ਹਾ 'ਤੀ ਕਾਰ, ਹੋਈ ਮੌਤ
  • nse shares rise 2 percent in first day trade  become world  s largest exchange
    NSE ਦਾ ਸ਼ੇਅਰ ਪਹਿਲੇ ਦਿਨ ਦੇ ਕਾਰੋਬਾਰ ’ਚ 2 ਫੀਸਦੀ ਚੜ੍ਹਿਆ, 2 ਫੀਸਦੀ ਦੇ ਵਾਧੇ ਨਾਲ ਹੋਏ ਬੰਦ
  • ketu gochar  rashifal  destiny  rain of money
    ਕੇਤੂ ਗੋਚਰ ਚਮਕਾਏਗਾ ਇਨ੍ਹਾਂ ਰਾਸ਼ੀਆਂ ਦੀ ਕਿਸਮਤ ! ਵਰ੍ਹੇਗਾ ਪੈਸਿਆਂ ਦਾ ਮੀਂਹ
  • two more accused arrested in lpu controversy students protest
    LPU ਹਿੰਸਾ ਮਾਮਲੇ 'ਚ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ! ਰਾਜਸਥਾਨ ਤੇ UP ਨਾਲ ਜੁੜੇ ਤਾਰ
  • major incident averted in jalandhar ied supplier arrested
    ਜਲੰਧਰ 'ਚ ਹੋ ਜਾਣੀ ਸੀ ਵੱਡੀ ਵਾਰਦਾਤ! IED ਸਪਲਾਈ ਕਰਨ ਵਾਲਾ ਗ੍ਰਿਫ਼ਤਾਰ, BKI...
  • deadbody of a person found in a hotel in jalandhar
    ਜਲੰਧਰ ਵਿਖੇ ਹੋਟਲ 'ਚ ਵਿਅਕਤੀ ਨੂੰ ਇਸ ਹਾਲ 'ਚ ਵੇਖ ਉੱਡੇ ਸਭ ਦੇ ਹੋਸ਼
  • national commission for scheduled castes issues notice to sangrur dc and ssp
    ਸੰਗਰੂਰ ਦੇ DC ਤੇ SSP ਨੂੰ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਨੋਟਿਸ ਕੀਤਾ ਜਾਰੀ
  • high speed car hits vehicles in jalandhar
    ਜਲੰਧਰ 'ਚ ਹਾਈ ਸਪੀਡ ਕਾਰ ਨੇ ਗੱਡੀਆਂ ਨੂੰ ਮਾਰੀ ਟੱਕਰ! ਹਵਾ 'ਚ ਉਛਲ ਕੇ ਪਲਟੀ
  • new punjab congress president pargat singh met dr manmohan singh s family
    ਡਾ. ਮਨਮੋਹਨ ਸਿੰਘ ਦੇ ਪਰਿਵਾਰ ਨੂੰ ਮਿਲੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ...
  • strong winds heavy rain and storms expected in punjab
    ਪੰਜਾਬ 'ਚ 7 ਤੇ 8 ਤਾਰੀਖ਼ ਨੂੰ ਹਨ੍ਹੇਰੀ-ਝੱਖੜ ਨਾਲ ਪਵੇਗਾ ਮੀਂਹ! 10 ਜ਼ਿਲ੍ਹਿਆਂ...
  • pargat singh met ambika soni
    ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਪਹਿਲਾਂ ਪਰਗਟ ਸਿੰਘ ਨੇ ਅੰਬਿਕਾ ਸੋਨੀ ਨਾਲ...
Trending
Ek Nazar
air strikes by ukraine

ਹਵਾਈ ਹਮਲਿਆਂ ਨੇ ਰੂਸ ਦੀ ਤੇਲ ਸੋਧਕ ਸਮਰੱਥਾ ਨੂੰ ਕੀਤਾ ਪ੍ਰਭਾਵਿਤ

raf fairford airbase

ਅਮਰੀਕਾ ਨੇ ਬ੍ਰਿਟੇਨ ਦੇ RAF ਫੇਅਰਫੋਰਡ ਏਅਰ ਬੇਸ ਤੋਂ ਹਟਾਏ ਸਾਰੇ ਬੰਬਾਰ

indian restaurant in uk

ਬ੍ਰਿਟੇਨ 'ਚ ਭਾਰਤੀ ਰੈਸਟੋਰੈਂਟ ਨੂੰ ਅੱਗ ਲਗਾਉਣ ਦਾ ਮਾਮਲਾ, ਦੋ ਨਾਬਾਲਗਾਂ ਨੂੰ...

houthis in yemen

ਹੂਤੀ ਬਾਗੀਆਂ ਨੇ ਯਮਨ ਦੇ ਇੱਕ ਹੋਰ ਕਸਬੇ 'ਤੇ ਕੀਤਾ ਕਬਜ਼ਾ, ਤਾਈਜ਼ ਵੱਲ ਵਧੇ

woman arrested for spying

ਚੀਨ ਲਈ ਤਾਈਵਾਨ ਦੇ ਰਾਸ਼ਟਰਪਤੀ ਦੇ ਪਰਿਵਾਰ ਦੀ ਜਾਸੂਸੀ ਕਰਨ ਦੇ ਦੋਸ਼ 'ਚ ਔਰਤ...

scripted conversation sanjay dutt on his remarks in show

ਦੇਸ਼ ਬਾਰੇ 'ਬਿਆਨ' ਦੇ ਕੇ ਬੁਰੇ ਫ਼ਸੇ ਸੰਜੈ ਦੱਤ ! ਹੁਣ ਦੇਣੀ ਪਈ ਸਫ਼ਾਈ, ਜਾਣੋ ਕੀ...

a golden time is beginning for these 5 zodiac signs

ਇਨ੍ਹਾਂ 5 ਰਾਸ਼ੀਆਂ ਦਾ ਸ਼ੁਰੂ ਹੋ ਰਿਹਾ 'Golden Time' ! 122 ਦਿਨ ਨੋਟਾਂ 'ਚ...

pharmaceutical factory in ukraine

ਯੂਕ੍ਰੇਨ ’ਚ ਭਾਰਤੀ ਕਾਰੋਬਾਰੀ ਦੀ ਫਾਰਮਾ ਫੈਕਟਰੀ ’ਤੇ ਹਮਲਾ, 400 ਕਰੋੜ ਰੁਪਏ ਦਾ...

airstrike by paksitan

ਅਫਗਾਨਿਸਤਾਨ 'ਚ ਪਾਕਿਸਤਾਨੀ ਹਵਾਈ ਹਮਲਿਆਂ 'ਚ 10 ਨਾਗਰਿਕਾਂ ਦੀ ਮੌਤ, UN ਨੇ...

xi jinping health

ਟਰੰਪ ਨਾਲ ਮੁਲਾਕਾਤ ਮਗਰੋਂ ਸ਼ੀ ਜਿਨਪਿੰਗ ਦੀ ਸਿਹਤ 'ਤੇ ਉੱਠ ਰਹੇ ਸਵਾਲ

presidential elections in brazil

ਬੋਲਸੋਨਾਰੋ ਅਤੇ ਲੂਲਾ ਬਹੁਮਤ ਹਾਸਲ ਕਰਨ 'ਚ ਅਸਫਲ,  ਬ੍ਰਾਜ਼ੀਲ 'ਚ ਹੋਣਗੀਆਂ...

fbi director kash patel gets engaged to country singer alexis wilkins

ਮਸ਼ਹੂਰ ਗਾਇਕਾ ਦੇ ਪਿਆਰ 'ਚ 'ਅਰੈਸਟ' ਹੋਏ FBI ਚੀਫ਼ ਕਾਸ਼ ਪਟੇਲ ! ਮੰਗਣੀ ਕਰਵਾ ਕੇ...

us strikes on boat

ਸ਼ੱਕੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੀ ਕਿਸ਼ਤੀ 'ਤੇ ਹਮਲਾ, ਚਾਰ ਮਰੇ

famous actor had a secret wedding

ਮਸ਼ਹੂਰ ਅਦਾਕਾਰ ਨੇ ਸੱਤ ਸਮੁੰਦਰ ਪਾਰ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਸਾਹਮਣੇ...

major police action in the famous singer  s case

ਮਸ਼ਹੂਰ ਗਾਇਕ ਦੇ ਕਤਲ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, 3 ਭਗੌੜੇ ਦੋਸ਼ੀਆਂ ਦੀਆਂ...

husband car girlfriend momos wife

ਪ੍ਰੇਮਿਕਾ ਨੂੰ ਮੋਮੋਜ਼ ਖਿਲਾ ਰਿਹਾ ਸੀ ਬੰਦਾ ! ਮੌਕੇ 'ਤੇ ਆ ਪਹੁੰਚੀ ਪਤਨੀ, ਫ਼ਿਰ...

british indian couple

ਧੋਖਾਧੜੀ ਦੇ ਦੋਸ਼ੀ ਬ੍ਰਿਟਿਸ਼-ਭਾਰਤੀ ਜੋੜੇ ਨੇ ਅਮਰੀਕਾ ਨੂੰ ਹਵਾਲਗੀ ਦਾ ਕੀਤ ਵਿਰੋਧ

nepali congress party

ਨੇਪਾਲੀ ਕਾਂਗਰਸ ਪਾਰਟੀ ਦਾ 15ਵਾਂ ਜਨਰਲ ਸੈਸ਼ਨ ਕਾਠਮੰਡੂ 'ਚ ਸ਼ੁਰੂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • fbi director kash patel gets engaged to country singer alexis wilkins
      ਮਸ਼ਹੂਰ ਗਾਇਕਾ ਦੇ ਪਿਆਰ 'ਚ 'ਅਰੈਸਟ' ਹੋਏ FBI ਚੀਫ਼ ਕਾਸ਼ ਪਟੇਲ ! ਮੰਗਣੀ ਕਰਵਾ ਕੇ...
    • famous actor had a secret wedding
      ਮਸ਼ਹੂਰ ਅਦਾਕਾਰ ਨੇ ਸੱਤ ਸਮੁੰਦਰ ਪਾਰ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਸਾਹਮਣੇ...
    • major police action in the famous singer  s case
      ਮਸ਼ਹੂਰ ਗਾਇਕ ਦੇ ਕਤਲ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, 3 ਭਗੌੜੇ ਦੋਸ਼ੀਆਂ ਦੀਆਂ...
    • trailer of the film  thaapi  released
      ਕੁੜੀਆਂ ਦੀ ਕਬੱਡੀ ਤੇ ਹੱਕਾਂ ਦੀ ਲੜਾਈ ਦੀ ਕਹਾਣੀ ਹੈ ‘ਥਾਪੀ’, ਰਿਲੀਜ਼ ਹੋਇਆ...
    • police commissioner s major statement regarding the mad sandhu murder case
      ਮੈਡ ਸੰਧੂ ਕਤਲ ਕਾਂਡ ਮਾਮਲੇ 'ਚ ਪੁਲਸ ਕਮਿਸ਼ਨਰ ਦਾ ਵੱਡਾ ਬਿਆਨ
    • last rites influencer mad sandhu performed after post mortem
      ਕਤਲ ਕੀਤੇ ਇਨਫਲੂਐਂਸਰ ਮੈਡ ਸੰਧੂ ਦਾ ਪੋਸਟਮਾਰਟਮ ਮਗਰੋਂ ਹੋਇਆ ਅੰਤਿਮ ਸੰਸਕਾਰ
    • big news mad sandhu was supposed to enter bigg boss
      ਵੱਡੀ ਖਬਰ : ਮੈਡ ਸੰਧੂ ਦੀ 'ਬਿਗ ਬੌਸ' 'ਚ ਹੋਣੀ ਸੀ ਐਂਟਰੀ, ਦੋਸਤ ਨੇ ਦੱਸੇ ਕਈ...
    • big news for sidhu  s fans
      ਸਿੱਧੂ ਮੂਸੇਵਾਲਾ ਦੇ ਚਾਹੁੰਣ ਵਾਲਿਆਂ ਲਈ ਵੱਡੀ ਖਬਰ, 'ਸਾਈਨਡ ਟੂ ਗੌਡ ਵਰਲਡ ਟੂਰ...
    • big news for sidhu  s fans
      ਸਿੱਧੂ ਮੂਸੇਵਾਲਾ ਦੇ ਚਾਹੁੰਣ ਵਾਲਿਆਂ ਲਈ ਵੱਡੀ ਖਬਰ, 'ਸਾਈਨਡ ਟੂ ਗੌਡ ਵਰਲਡ ਟੂਰ...
    • rakhi sawant takes aim at komal rani
      ਮੈਂ ਸੁਨੀਤਾ ਨਹੀਂ ਹਾਂ, ਧੱਜੀਆਂ ਉੱਡਾ ਦੇਵਾਂਗੀ, ਰਾਖੀ ਸਾਵੰਤ ਨੇ ਕੋਮਲ ਰਾਣੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +