ਐਂਟਰਟੇਨਮੈਂਟ ਡੈਸਕ– ਬਾਲੀਵੁੱਡ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਨੇ ਕਮਾਈ ਦੇ ਮਾਮਲੇ ’ਚ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। 10 ਦਿਨਾਂ ’ਚ ਇਸ ਫ਼ਿਲਮ ਨੇ 105.08 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰ ਦੀ ਪਤਨੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਘਰ 'ਚ ਛਾਇਆ ਮਾਤਮ
ਦੱਸ ਦੇਈਏ ਕਿ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਇਸ ਸਾਲ ਦੀ 6ਵੀਂ ਹਿੰਦੀ ਫ਼ਿਲਮ ਹੈ, ਜੋ 100 ਕਰੋੜ ਤੋਂ ਵੱਧ ਕਮਾਈ ਕਰਨ ’ਚ ਕਾਮਯਾਬ ਹੋਈ ਹੈ।
100 ਕਰੋੜ ਕਲੱਬ ’ਚ ਇਸ ਤੋਂ ਪਹਿਲਾਂ ‘ਪਠਾਨ’, ‘ਤੂ ਝੂਠੀ ਮੈਂ ਮੱਕਾਰ’, ‘ਕਿਸੀ ਕਾ ਭਾਈ ਕਿਸੀ ਕੀ ਜਾਨ’, ‘ਦਿ ਕੇਰਲਾ ਸਟੋਰੀ’ ਤੇ ‘ਆਦਿਪੁਰਸ਼’ ਸ਼ਾਮਲ ਹਨ।
![PunjabKesari](https://static.jagbani.com/multimedia/12_38_028718765rrkpk1-ll.jpg)
ਦੱਸ ਦੇਈਏ ਕਿ ਫ਼ਿਲਮ ’ਚ ਰਣਵੀਰ ਸਿੰਘ, ਆਲੀਆ ਭੱਟ, ਜਯਾ ਬੱਚਨ, ਸ਼ਬਾਨਾ ਆਜ਼ਮੀ ਤੇ ਧਰਮਿੰਦਰ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਸ ਫ਼ਿਲਮ ਨੂੰ ਕਰਨ ਜੌਹਰ ਨੇ ਡਾਇਰੈਕਟ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਐਡਵਾਂਸ ਬੁਕਿੰਗ 'ਚ ਸੰਨੀ ਦਿਓਲ ਦੀ 'ਗਦਰ 2' ਨੇ ਮਚਾਇਆ ਗਦਰ, 'ਓ. ਐੱਮ. ਜੀ. 2' ਤੋਂ ਇੰਨੇ ਫਰਕ ਨਾਲ ਅੱਗੇ
NEXT STORY