Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 12, 2026

    7:22:14 PM

  • punjab weather heavy raining yellow alert

    ਕੁਝ ਹੀ ਘੰਟਿਆਂ 'ਚ ਆਉਣ ਵਾਲੈ ਤੇਜ਼-ਹਨ੍ਹੇਰੀ...

  • kriti sanon and her family earned double profit sold four apartments

    ਕ੍ਰਿਤੀ ਸੈਨਨ ਤੇ ਉਸਦੇ ਪਰਿਵਾਰ ਨੇ ਕਮਾਇਆ ਦੁੱਗਣਾ...

  • jalandhar boy aditya sharma dies in us attack

    ਅਮਰੀਕੀ ਹਮਲੇ 'ਚ ਜਲੰਧਰ ਦੇ ਨੌਜਵਾਨ ਦੀ ਮੌਤ,...

  • darbar sahib complex sacrilege attempt

    ਦਰਬਾਰ ਸਾਹਿਬ ਕੰਪਲੈਕਸ ਵਿਖੇ ਗੁਰਦੁਆਰਾ ਸਾਹਿਬ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਸੱਤਿਆਭਾਮਾ ਦੇ ਕਿਰਦਾਰ ਨੇ ਮੈਨੂੰ ਸਹੀ ਲਈ ਖੜ੍ਹੇ ਹੋਣਾ ਸਿਖਾਇਆ : ਸੰਸਕ੍ਰਿਤੀ ਜਯਾਨਾ

ENTERTAINMENT News Punjabi(ਤੜਕਾ ਪੰਜਾਬੀ)

ਸੱਤਿਆਭਾਮਾ ਦੇ ਕਿਰਦਾਰ ਨੇ ਮੈਨੂੰ ਸਹੀ ਲਈ ਖੜ੍ਹੇ ਹੋਣਾ ਸਿਖਾਇਆ : ਸੰਸਕ੍ਰਿਤੀ ਜਯਾਨਾ

  • Edited By Cherry,
  • Updated: 19 May, 2026 10:17 AM
Entertainment
satyabhama  s character taught me to stand up for what is right  sanskriti jayana
  • Share
    • Facebook
    • Tumblr
    • Linkedin
    • Twitter
  • Comment

ਮੁੰਬਈ- ‘ਕ੍ਰਿਸ਼ਨਾਵਥਾਰਮ – ਪਾਰਟ ਵਨ : ਦਿ ਹਾਰਟ (ਹ੍ਰਿਦਯਮ)’ ਮਿਥਿਹਾਸਕ ਡਰਾਮੇ ਦੀ ਰਵਾਇਤੀ ਸ਼ੈਲੀ ਤੋਂ ਹਟ ਕੇ ਨਾਜ਼ੁਕ ਅਤੇ ਭਾਵਨਾਤਮਕ ਤਰੀਕੇ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜੀਵਨ ਨੂੰ ਪਰਦੇ ’ਤੇ ਪੇਸ਼ ਕਰਦੀ ਹੈ। ਇਸ ਫਿਲਮ ਵਿਚ ਸਿਧਾਰਥ ਗੁਪਤਾ, ਸੰਸਕ੍ਰਿਤੀ ਜਯਾਨਾ, ਸੁਸ਼ਮਿਤਾ ਭੱਟ ਅਤੇ ਨਿਵਾਸ਼ਿਨੀ ਕ੍ਰਿਸ਼ਨਨ ਮੁੱਖ ਭੂਮਿਕਾਵਾਂ ਵਿਚ ਨਜ਼ਰ ਆ ਰਹੇ ਹਨ। ਫਿਲਮ 8 ਮਈ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਬਾਰੇ ਸਿਧਾਰਥ ਗੁਪਤਾ ਅਤੇ ਸੰਸਕ੍ਰਿਤੀ ਜਯਾਨਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਤੇ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ..

‘ਕ੍ਰਿਸ਼ਨਾਵਥਾਰਮ’ ਫਿਲਮ ਨਹੀਂ ਇਕ ਅਧਿਆਤਮਕ ਯਾਤਰਾ ਸੀ : ਸਿਧਾਰਥ

Q ਇਸ ਫਿਲਮ ਦੇ ਕਾਸਟਿਊਮਜ਼ ਅਤੇ ਕਿਰਦਾਰ ਬਾਰੇ ਕੀ ਖ਼ਾਸੀਅਤ ਰਹੀ?

ਸਿਧਾਰਥ : ਪਹਿਲਾਂ ਤਾਂ ਕਾਸਟਿਊਮ ਲਈ ਸਾਡੇ ਸਟਾਈਲਿਸਟ ਨੂੰ ਬਹੁਤ ਵੱਡਾ ਸਿਹਰਾ ਜਾਂਦਾ ਹੈ। ਉਨ੍ਹਾਂ ਨੇ ਸਾਨੂੰ ਜੋ ਕੱਪੜੇ ਪਹਿਨਾਏ, ਉਹ ਬਹੁਤ ਹੀ ਪ੍ਰਮਾਣਿਕ ਅਤੇ ਪ੍ਰਭਾਵਸ਼ਾਲੀ ਸਨ ਅਤੇ ਜਿਥੋਂ ਤੱਕ ਮੇਰੇ ਕਿਰਦਾਰ ਦੀ ਗੱਲ ਹੈ, ਕ੍ਰਿਸ਼ਨ ਨੂੰ ਤਾਂ ਪੂਰੀ ਦੁਨੀਆ ਜਾਣਦੀ ਹੈ। ਉਨ੍ਹਾਂ ਬਾਰੇ ਕਹਿਣਾ ਬਹੁਤ ਆਸਾਨ ਨਹੀਂ ਹੈ। ਮੇਰੇ ਹਿਸਾਬ ਨਾਲ ਸ਼੍ਰੀ ਕ੍ਰਿਸ਼ਨ ਸਭ ਤੋਂ ਆਬਜੈਕਟੀਵਿਟੀ ਵਾਲੇ ਹਨ, ਜਿਨ੍ਹਾਂ ਨੇ ਇਨਸਾਨ ਦੇ ਰੂਪ ’ਚ ਧਰਤੀ ’ਤੇ ਜਨਮ ਲਿਆ। ਉਨ੍ਹਾਂ ਨੇ ਖ਼ੁਦ ਕਿਹਾ ਕਿ ਮੈਂ ਭਗਵਾਨ ਹਾਂ। ਉਨ੍ਹਾਂ ਦੇ ਜੀਵਨ ਵਿਚ ਕਰਮਯੋਗ ਦਾ ਜੋ ਸਿਧਾਂਤ ਸੀ, ਉਹ ਬਿਲਕੁਲ ਸ਼ਾਨਦਾਰ ਸੀ।

ਸੰਸਕ੍ਰਿਤੀ : ਮੇਰੇ ਲਈ ਸੱਤਿਆਭਾਮਾ ਦਾ ਕਿਰਦਾਰ ਬਹੁਤ ਖ਼ਾਸ ਸੀ। ਇਹ ਸਿਰਫ਼ ਸ਼੍ਰੀ ਕ੍ਰਿਸ਼ਨ ਦੀ ਪਤਨੀ ਨਹੀਂ ਸੀ ਸਗੋਂ ਉਨ੍ਹਾਂ ਨੇ ਆਪਣੇ ਜੀਵਨ ਵਿਚ ਬਹੁਤ ਟ੍ਰਾਂਸਫਾਰਮੇਸ਼ਨ ਕੀਤਾ। ਉਹ ਮਾਤਾ ਭੂ ਦੇਵੀ ਦੀ ਅਵਤਾਰ ਸੀ। ਉਨ੍ਹਾਂ ਨੇ ਬਿਨਾਂ ਸ਼ਰਤ ਪਿਆਰ ਦਾ ਅਨੁਭਵ ਕੀਤਾ ਅਤੇ ਇਹੀ ਸਫ਼ਰ ਬਹੁਤ ਪ੍ਰੇਰਨਾਦਾਇਕ ਰਿਹਾ।

Q ਕੀ ਕ੍ਰਿਸ਼ਨ ਭਗਵਾਨ ਦੇ ਜ਼ਮਾਨੇ ਨੂੰ ਅੱਜ ਨਾਲ ਕੁਝ ਕੰਪੇਅਰ ਕਰ ਸਕਦੇ ਹਾਂ?

ਬਿਲਕੁਲ ਨਹੀਂ, ਕਿਉਂਕਿ ਸ਼੍ਰੀ ਕ੍ਰਿਸ਼ਨ ਅਤੇ ਉਨ੍ਹਾਂ ਦੀਆਂ 8 ਅਸ਼ਟਭਾਰਜਿਆਂ ਦਾ ਕਨਟੈਕਸਟ ਵੱਖ ਸੀ। ਅੱਜ ਦੀ ਦੁਨੀਆ ਵਿਚ ਇਹ ਅਪਲਾਈ ਨਹੀਂ ਹੁੰਦਾ ਪਰ ਫਿਲਮ ਰਾਹੀਂ ਸਾਨੂੰ ਇਹ ਸਮਝ ਵਿਚ ਆਉਂਦਾ ਹੈ ਕਿ ਪਿਆਰ ਇਕ ਸ਼ੁੱਧ ਅਤੇ ਦੈਵੀ ਭਾਵਨਾ ਹੈ, ਜੋ ਭੌਤਿਕ ਖੇਤਰ ਤੋਂ ਪਰ੍ਹੇ ਹੈ।

Q ਇਕ ਅਦਾਕਾਰ ’ਤੇ ਭਵਿੱਖ ’ਚ ਰੋਲ ਦੀ ਚੋਣ ਕਰਨ ਦਾ ਭਾਰ ਆਉਂਦਾ ਹੈ। ਤੁਸੀਂ ਇਸ ਨੂੰ ਕਿਵੇਂ ਲੈਂਦੇ ਹੋ?

ਸ਼ੁਰੂਆਤ ਵਿਚ ਇਕ ਅਦਾਕਾਰ ਨੂੰ ਆਪਣੇ ਰੋਲ ਨੂੰ ਲੈ ਕੇ ਕਾਫ਼ੀ ਸੋਚ-ਸਮਝ ਕੇ ਫ਼ੈਸਲੇ ਲੈਣੇ ਪੈਂਦੇ ਹਨ। ਉਵੇਂ ਤਾਂ ਸਾਡਾ ਕੰਮ ਹਰ ਤਰ੍ਹਾਂ ਦੇ ਕਿਰਦਾਰ ਨੂੰ ਨਿਭਾਉਣਾ ਹੁੰਦਾ ਹੈ ਪਰ ਕੁਝ ਫਿਲਮਾਂ ਤੇ ਕਿਰਦਾਰ ਤੁਹਾਡੀ ਸੋਚ ਅਤੇ ਸ਼ਖ਼ਸੀਅਤ ’ਤੇ ਵੀ ਅਸਰ ਪਾਉਂਦੇ ਹਨ। ਅਜਿਹੇ ਵਿਚ ਕੁਦਰਤੀ ਤੁਸੀਂ ਉਹੀ ਚੁਣਨਾ ਚਾਹੁੰਦੇ ਹੋ, ਜੋ ਤੁਹਾਡੇ ਵਿਸ਼ਵਾਸ ਅਤੇ ਮਹੱਤਵ ਨਾਲ ਮੇਲ ਕਰੇ। ਨਾਲ ਹੀ ਜਿਨ੍ਹਾਂ ਲੋਕਾਂ ਨੇ ਕਿਸੇ ਕਿਰਦਾਰ ਅਤੇ ਫਿਲਮ ਨੂੰ ਇੰਨਾ ਪਿਆਰ ਦਿੱਤਾ ਹੈ, ਉਨ੍ਹਾਂ ਦੀਆਂ ਭਾਵਨਾਵਾਂ ਦੀ ਇੱਜ਼ਤ ਕਰਨੀ ਵੀ ਜ਼ਰੂਰੀ ਹੁੰਦੀ ਹੈ। ਇਸ ਲਈ ਅੱਗੇ ਰੋਲ ਚੁਣਦੇ ਸਮੇਂ ਇਕ ਫਿਲਟਰ ਤਾਂ ਰਹੇਗਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਖ਼ੁਦ ਨੂੰ ਸੀਮਿਤ ਕਰ ਲਿਆ ਜਾਵੇ। ਇਕ ਅਦਾਕਾਰ ਦਾ ਕੰਮ ਵੱਖ-ਵੱਖ ਕਹਾਣੀਆਂ ਅਤੇ ਨਵੇਂ ਕਿਰਦਾਰ ਦਰਸ਼ਕਾਂ ਤੱਕ ਲਿਆਉਣਾ ਹੈ, ਤਾਂ ਜੋ ਉਹ ਖ਼ੁਦ ਵੀ ਨੀਰਸ ਮਹਿਸੂਸ ਨਾ ਕਰੇ ਤੇ ਦਰਸ਼ਕਾਂ ਨੂੰ ਵੀ ਕੁਝ ਨਵਾਂ ਦੇਖਣ ਨੂੰ ਮਿਲੇ।

Q ਤੁਹਾਡੀ ਪਸੰਦ ਵਾਲੀ ਚੀਜ਼ ਫਿਲਮ ਵਿਚ ਕੀ ਸੀ?

ਸਭ ਤੋਂ ਪਿਆਰੇ ਤਾਂ ਸ਼੍ਰੀ ਕ੍ਰਿਸ਼ਨ ਹੀ ਹਨ। ਉਸ ਨਜ਼ਦੀਕੀ ਅਤੇ ਭਾਵਨਾ ਨੂੰ ਮਹਿਸੂਸ ਕਰਨਾ ਮੇਰੇ ਲਈ ਸਭ ਤੋਂ ਖ਼ਾਸ ਸੀ।

ਪਿਤਾ ਨੇ ਵੀ ਮੇਰਾ ਨਾਂ ਮੋਬਾਈਲ ਫੋਨ ਵਿਚ ਸੱਤਿਆਭਾਮਾ ਦੇ ਨਾਂ ਨਾਲ ਸੇਵ ਕੀਤਾ : ਸੰਸਕ੍ਰਿਤੀ

Q ਸੱਤਿਆਭਾਮਾ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਫਿਲਮ ਵਿਚ ਤੁਸੀਂ ਜੋ ਦ੍ਰਿਸ਼ਟੀਕੋਣ ਦਿਖਾਇਆ ਹੈ, ਉਹ ਕਾਫ਼ੀ ਤਾਜ਼ਾ ਅਤੇ ਸਿੱਖਿਆਦਾਇਕ ਹੈ।

ਬਿਲਕੁਲ, ਇਸ ਫਿਲਮ ਰਾਹੀਂ ਅਸੀਂ ਲੋਕਾਂ ਤੱਕ ਸੱਤਿਆਭਾਮਾ ਦੀ ਕਹਾਣੀ ਪਹੁੰਚਾ ਰਹੇ ਹਾਂ। ਉਨ੍ਹਾਂ ਨੇ ਵੀ ਸ਼੍ਰੀ ਕ੍ਰਿਸ਼ਨ ਨਾਲ ਡੂੰਘਾ ਪਿਆਰ ਕੀਤਾ ਅਤੇ ਉਸ ਪਿਆਰ ਤੋਂ ਬਹੁਤ ਕੁਝ ਸਿੱਖਿਆ। ਬਹੁਤ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਅਸੀਂ ਛੋਟੀ ਦੀਵਾਲੀ ਕਿਉਂ ਮਨਾਉਂਦੇ ਹਾਂ- ਰਾਮ ਨੇ ਰਾਵਣ ਨੂੰ ਮਾਰਿਆ ਅਤੇ ਕ੍ਰਿਸ਼ਨ ਨੇ ਸੱਤਿਆਭਾਮਾ ਨਾਲ ਨਰਕਾਸੁਰ ਨੂੰ ਮਾਰਿਆ। ਇਸ ਤਰ੍ਹਾਂ ਦੀਆਂ ਅਣਕਹੀਆਂ ਕਹਾਣੀਆਂ ਇਸ ਫਿਲਮ ਰਾਹੀਂ ਸਾਹਮਣੇ ਆਈਆਂ ਹਨ।

Q ਜੇਕਰ ਅਸਲ ਜੀਵਨ ਵਿਚ ਤੁਹਾਡੇ ਸਾਹਮਣੇ ਵੀ ਕੋਈ ਅਜਿਹੀ ਚੁਆਇਸ ਆਉਂਦੀ ਤਾਂ ਤੁਸੀਂ ਪਿਆਰ ਜਾਂ ਸੱਚ ਕਿਵੇਂ ਚੁਣਦੇ?

ਸੱਚ ਕਹਾਂ ਤਾਂ ਮੈਂ ਅਸਲ ਜੀਵਨ ਵਿਚ ਪਿਆਰ ਨੂੰ ਜ਼ਿਆਦਾ ਚੁਣਦੀ, ਜਿਸ ਨਾਲ ਅਸੀਂ ਪਿਆਰ ਕਰਦੇ ਹਾਂ, ਉਨ੍ਹਾਂ ਲਈ ਅਸੀਂ ਖੜ੍ਹੇ ਰਹਿੰਦੇ ਹਾਂ ਅਤੇ ਉਨ੍ਹਾਂ ਨੂੰ ਮੁਆਫ ਵੀ ਕਰਦੇ ਹਾਂ ਪਰ ਇਸ ਫਿਲਮ ਨੇ ਮੈਨੂੰ ਸਿਖਾਇਆ ਕਿ ਸੱਤਿਆਭਾਮਾ ਹਮੇਸ਼ਾ ਸਹੀ ਲਈ ਖੜ੍ਹੀ ਰਹਿੰਦੀ ਸੀ। ਮੈਨੂੰ ਲੱਗਾ ਕਿ ਉਨ੍ਹਾਂ ਦੇ ਕਿਰਦਾਰ ਤੋਂ ਮੈਨੂੰ ਵੀ ਹਿੰਮਤ ਮਿਲੀ ਅਤੇ ਹਰ ਔਰਤ ’ਚ ਇਹ ਤਾਕਤ ਹੋਣੀ ਚਾਹੀਦੀ ਹੈ।

Q ਫਿਲਮ ਵਿਚ ਦੇਖਿਆ ਗਿਆ ਕਿ ਤੁਹਾਡੇ ਨਾਮ ਦੀ ਜਗ੍ਹਾ ਸੈੱਟ ’ਤੇ ਕਰੈਕਟਰ ਦਾ ਨਾਂ ਲਿਖਿਆ ਗਿਆ। ਇਹ ਅਨੁਭਵ ਕਿਵੇਂ ਦਾ ਰਿਹਾ?

ਬਹੁਤ ਹੀ ਵੱਖ ਅਤੇ ਖ਼ਾਸ। ਅਸੀਂ ਕਿਰਦਾਰ ਨੂੰ ਜਿਉੂਣ ਦੀ ਕੋਸ਼ਿਸ਼ ਕੀਤੀ ਅਤੇ ਖ਼ੁਦ ਨੂੰ ਕਿਸੇ ਵੀ ਚੀਜ਼ ਨਾਲ ਡਿਸਟ੍ਰੈਕਟ ਨਹੀਂ ਹੋਣ ਦਿੱਤਾ। ਕ੍ਰਿਸ਼ਨ ਭਗਵਾਨ ਨੂੰ ਕਦੇ ਆਪਣੇ ਤੋਂ ਵੱਖ ਨਹੀਂ ਮੰਨਿਆ। ਮੇਰੇ ਪਿਤਾ ਨੇ ਵੀ ਮੇਰਾ ਨਾਂ ਆਪਣੇ ਫੋਨ ਵਿਚ ਸੱਤਿਆਭਾਮਾ ਦੇ ਨਾਂ ਨਾਲ ਸੇਵ ਕੀਤਾ। ਮੇਰੇ ਲਈ ਇਹ ਬਹੁਤ ਮਾਣ ਦੀ ਗੱਲ ਸੀ।

Q ਤੁਸੀਂ ਆਪਣੇ ਕਿਰਦਾਰ ਵਿਚ ਰੋਮਾਂਸ, ਐਕਸ਼ਨ ਅਤੇ ਡਾਂਸ- ਸਭ ਕੁਝ ਨਿਭਾਇਆ। ਤੁਹਾਡੇ ਲਈ ਇਹ ਕਿੰਨਾ ਚੁਣੌਤੀਪੂਰਨ ਸੀ?

ਮੈਨੂੰ ਸ਼ੁਰੂਆਤ ਵਿਚ ਇਹ ਪਤਾ ਨਹੀਂ ਸੀ ਕਿ ਚੁਣੌਤੀਪੂਰਨ ਹੋਵੇਗਾ ਪਰ ਫਲੋਅ ਵਿਚ ਸੀ। ਸਾਡੇ ਡਾਇਰੈਕਟਰਜ਼ ਨੇ ਮੇਰੇ ’ਤੇ ਵਿਸ਼ਵਾਸ ਰੱਖਿਆ ਅਤੇ ਉਨ੍ਹਾਂ ਨੇ ਬਹੁਤ ਕੁਝ ਕਰਵਾਇਆ, ਜਿਸ ਨਾਲ ਇਹ ਸੰਭਵ ਹੋਇਆ। ਐਕਟਿੰਗ ਅਤੇ ਸਟੋਰੀਟੇਲਿੰਗ ਦਾ ਪੈਸ਼ਨ ਵੀ ਬਹੁਤ ਮਦਦਗਾਰ ਰਿਹਾ।

Q ਫਿਲਮ ਵਿਚ ‘ਨਦੀ ਏਕ ਹੈ, ਘਾਟ ਅਨੇਕ ਹੈ’ ਵਾਲੀ ਗੱਲ ਤੁਹਾਡੇ ਲਈ ਕੀ ਮਾਇਨੇ ਰੱਖਦੀ ਹੈ?

ਇਹ ਕੰਸੈਪਟ ਬਹੁਤ ਡੂੰਘਾ ਹੈ। ਇਹ ਸਿਰਫ਼ ਰੋਮਾਂਟਿਕ ਕੰਟੈਕਸਟ ਵਿਚ ਨਹੀਂ ਸਗੋਂ ਜੀਵਨ ਵਿਚ ਕਈ ਪਹਿਲੂਆਂ ਵਿਚ ਲਾਗੂ ਹੁੰਦਾ ਹੈ। ਅੱਜ ਦੇ ਸਮੇਂ ਵਿਚ ਰਿਲੇਸ਼ਨਸ਼ਿਪ ਵੱਖ ਹੈ ਅਤੇ ਅਸੀਂ ਸ਼੍ਰੀ ਕ੍ਰਿਸ਼ਨਾ ਦੇ ਸਫ਼ਰ ਦੀ ਅੱਜ ਦੇ ਸਮੇਂ ਨਾਲ ਸਿੱਧੀ ਤੁਲਨਾ ਨਹੀਂ ਕਰ ਸਕਦੇ।

Q ਤੁਹਾਡਾ ਸੈੱਟ ਦਾ ਅਨੁਭਵ ਕਿਵੇਂ ਦਾ ਰਿਹਾ?

ਸੈੱਟ ’ਤੇ ਜੋ ਊਰਜਾ ਸੀ, ਉਹ ਬੇਹੱਦ ਸ਼ਾਂਤ ਅਤੇ ਧਾਰਮਿਕ ਸੀ। ਗਜਰੇ ਦੀ ਮਹਿਕ ਅਤੇ ਵਾਤਾਵਰਣ ਨੇ ਸਾਨੂੰ ਪੂਰੀ ਤਰ੍ਹਾਂ ਲੀਨ ਕਰ ਦਿੱਤਾ। ਸਾਨੂੰ ਲੱਗਾ ਰਿਹਾ ਸੀ ਕਿ ਅਸੀਂ ਦਵਾਰਕਾ ਵਿਚ ਹਾਂ, ਸਿਰਫ਼ ਸੈੱਟ ’ਤੇ ਨਹੀਂ। ਮੇਰੇ ਲਈ ਸੱਤਿਆਭਾਮਾ ਦਾ ਸਫ਼ਰ ਸਭ ਤੋਂ ਪਿਆਰਾ ਸੀ। ਉਨ੍ਹਾਂ ਦਾ ਨਾਂ ਤੇ ਉਨ੍ਹਾਂ ਦੀ ਕਹਾਣੀ ਮੇਰੇ ਲਈ ਬਹੁਤ ਖ਼ਾਸ ਹੈ।

  • Satyabhama
  • character
  • Sanskriti Jayana
  • Krishnavataram Part 1 The Heart Hridayam

ਪਾਣੀ 299 ਰੁਪਏ ਤੇ ਡਾਈਟ ਕੋਕ 180 ਦੀ ! ਮਸ਼ਹੂਰ ਅਦਾਕਾਰ ਦੇ ਰੈਸਟੋਰੈਂਟ ਦਾ ਬਿੱਲ ਸੋਸ਼ਲ ਮੀਡੀਆ 'ਤੇ ਵਾਇਰਲ

NEXT STORY

Stories You May Like

  • news of paper currency being banned from june 30
    30 ਜੂਨ ਤੋਂ ਕਾਗਜ਼ੀ ਕਰੰਸੀ ਬੰਦ ਹੋਣ ਦੀ ਖ਼ਬਰ! ਸਰਕਾਰ ਨੇ ਦਿੱਤੀ ਸਹੀ ਜਾਣਕਾਰੀ
  • jalandhar  sufi singer hansraj hans takes on new disciple
    ਜਲੰਧਰ: ਸੂਫ਼ੀ ਗਾਇਕ ਹੰਸਰਾਜ ਹੰਸ ਨੇ ਬਣਾਇਆ ਨਵਾਂ ਚੇਲਾ, ਸਿਖਾਇਆ ਸੰਗੀਤ
  • statement of young spinner ghazanfar
    IND vs AFG: "ਰੋਹਿਤ ਭਰਾ ਨੇ ਜੋ ਸਿਖਾਇਆ, ਉਹੀ ਆਜ਼ਮਾਵਾਂਗਾ" : ਨੌਜਵਾਨ ਸਪਿਨਰ ਗਜ਼ਫਨਰ
  • sham churasi municipal council election nomination form
    ਸ਼ਾਮ ਚੁਰਾਸੀ ਨਗਰ ਕੌਂਸਲ ਚੋਣਾਂ ਲਈ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪਾਏ ਗਏ ਸਹੀ : ਅਧਿਕਾਰੀ
  • pope on ai
    ਪੋਪ ‘ਏ.ਆਈ.’ ਦੇ ਇਕ ਵਿਸ਼ੇਸ਼ ਖ਼ਤਰੇ ਬਾਰੇ ਬਿਲਕੁਲ ਸਹੀ ਹਨ
  • bobby deol shares deep connection with his character in the film   bandaar
    ਬੌਬੀ ਦਿਓਲ ਦਾ ਫਿਲਮ "ਬੰਦਰ" ਦੇ ਕਿਰਦਾਰ ਨਾਲ ਹੈ ਡੂੰਘਾ ਸਬੰਧ
  • i dont change my image for the responsibility of captaincy iyer
    ਕਪਤਾਨੀ ਦੀ ਜ਼ਿੰਮੇਵਾਰੀ ਲਈ ਮੈਨੂੰ ਆਪਣਾ ਅਕਸ ਬਦਲਣ ਦੀ ਲੋੜ ਨਹੀਂ : ਅਈਅਰ
  • 1 glass of lukewarm water is no less than a blessing for the body
    ਸਰੀਰ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ 1 ਗਲਾਸ ਕੋਸਾ ਪਾਣੀ ! ਜਾਣੋ ਫਾਇਦੇ ਤੇ ਸਹੀ ਤਰੀਕਾ
  • punjab weather heavy raining yellow alert
    ਕੁਝ ਹੀ ਘੰਟਿਆਂ 'ਚ ਆਉਣ ਵਾਲੈ ਤੇਜ਼-ਹਨ੍ਹੇਰੀ ਤੂਫਾਨ! ਪੰਜਾਬ 'ਚ 13,14 ਲਈ ਵੀ...
  • jalandhar boy aditya sharma dies in us attack
    ਅਮਰੀਕੀ ਹਮਲੇ 'ਚ ਜਲੰਧਰ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
  • accident happened to a family from punjab who went to manikaran
    ਪੰਜਾਬ ਤੋਂ ਮਨੀਕਰਨ ਗਏ ਪਰਿਵਾਰ ਨਾਲ ਵਾਪਰਿਆ ਹਾਦਸਾ ! 3 ਜੀਆਂ ਦੀ ਮੌਤ
  • shots fired at bms showroom in jalandhar
    ਜਲੰਧਰ ਦੇ ਮਸ਼ਹੂਰ ਸ਼ੋਅਰੂਮ 'ਤੇ ਚੱਲੀਆਂ ਗੋਲ਼ੀਆਂ! ਪਈਆਂ ਭਾਜੜਾਂ
  • important changes route of vande bharat express
    ਰੇਲ ਯਾਤਰੀਆਂ ਲਈ ਅਹਿਮ ਖ਼ਬਰ! ਵੰਦੇ ਭਾਰਤ ਐਕਸਪ੍ਰੈੱਸ ਦੇ ਰੂਟ 'ਚ ਹੋਏ ਮਹੱਤਵਪੂਰਨ...
  • blackout in many areas of jalandhar due to thunderstorm
    ਹਨ੍ਹੇਰੀ-ਤੂਫ਼ਾਨ ਤੇ ਮੀਂਹ ਦੇ ਵਿਚਕਾਰ ਜਲੰਧਰ ਦੇ ਦਰਜਨਾਂ ਇਲਾਕਿਆਂ ’ਚ ਕਈ ਘੰਟਿਆਂ...
  • jalandhar boy arjun rajput will now play in the indian cricket team
    ਜਲੰਧਰ 'ਚ ਕੁਲਚੇ ਵੇਚਣ ਵਾਲੇ ਦੇ ਮੁੰਡੇ ਦੀ ਹੋ ਗਈ ਭਾਰਤੀ ਕ੍ਰਿਕਟ ਟੀਮ ਲਈ ਚੋਣ,...
  • pre monsoon in jalandhar
    ਪ੍ਰੀ-ਮਾਨਸੂਨ ’ਚ ਜੰਮ ਕੇ ਵਰ੍ਹੇ ਬੱਦਲ, ਮੌਸਮ ਹੋਇਆ ਸੁਹਾਵਣਾ, ਜਲੰਧਰ 'ਚ ਕਈ...
Trending
Ek Nazar
person looks like baby

ਉਮਰ 25 ਸਾਲ...ਪਰ ਦਿੱਖ ਬੇਬੀ ਵਰਗੀ! ਸ਼ਖਸ ਦੀ ਕਹਾਣੀ ਕਰ ਦੇਵੇਗੀ ਭਾਵੁਕ

the legendary player retired from international cricket

ਧਾਕੜ ਖਿਡਾਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ ! ਦੁਨੀਆ ਦੇ ਮਹਾਨ...

poverty increase

ਪਾਕਿਸਤਾਨ 'ਚ ਗਰੀਬੀ ਸੱਤ ਪ੍ਰਤੀਸ਼ਤ ਵਧੀ, ਗਰੀਬਾਂ ਦੀ ਗਿਣਤੀ ਹੋਈ 7 ਕਰੋੜ

pakistan will fill its empty treasury with donkey meat

ਪਾਕਿਸਤਾਨ ਦੀ ਡੁੱਬਦੀ ਅਰਥਵਿਵਸਥਾ ਨੂੰ ਗਧਿਆਂ ਦਾ ਸਹਾਰਾ! ਇੰਝ ਹੋਵੇਗੀ ਕਮਾਈ

classroom dedicated to former cm

ਸਰਹੱਦ ਪਾਰ ਦੋਸਤੀ ਦੀ ਮਿਸਾਲ; ਪੰਜਾਬ ਦੇ ਸਾਬਕਾ CM ਹਰਚਰਨ ਸਿੰਘ ਬਰਾੜ ਦੇ ਨਾਂ...

lawrence  s entry into politics

ਲਾਰੈਂਸ ਦੀ ਸਿਆਸਤ 'ਚ ਐਂਟਰੀ ! CM ਵਿਜੇ ਦੀ ਥਾਂ ਲੜ ਸਕਦੈ ਚੋਣ

smriti irani  panchayat voter list  name  missing

ਸਮ੍ਰਿਤੀ ਇਰਾਨੀ ਦਾ ਨਾਂ ਪੰਚਾਇਤ ਵੋਟਰ ਸੂਚੀ ਤੋਂ ਗਾਇਬ, ਜਾਂਚ ਦੇ ਆਦੇਸ਼ ਜਾਰੀ

lord ram statue

ਬੰਗਲਾਦੇਸ਼ ਤੋਂ ਵੱਡੀ ਖ਼ਬਰ, ਭਗਵਾਨ ਰਾਮ ਦੀ ਵਿਸ਼ਾਲ ਮੂਰਤੀ ਦੀ ਉਸਾਰੀ 'ਤੇ ਲੱਗੀ...

toronto police officer

ਟੋਰਾਂਟੋ ਪੁਲਿਸ ਅਧਿਕਾਰੀ ਦਾ ਗੋਲੀਆਂ ਮਾਰ ਕੇ ਕਤਲ, ਅਮਰੀਕੀ ਕੌਂਸਲਖਾਨੇ 'ਤੇ ਹੋਈ...

famous  caught at the airport

ਏਅਰਪੋਰਟ 'ਤੇ ਫੜੀ ਗਈ ਮਸ਼ਹੂਰ ਮਾਡਲ, ਮਿਲਿਆ 12 ਕਰੋੜ ਦਾ ਡਰੱਗ

veteran actor passes away

ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਦਿੱਗਜ ਅਦਾਕਾਰ ਦਾ ਹੋਇਆ ਦਿਹਾਂਤ

mohsen rezaei warns america

ਈਰਾਨੀ ਆਗੂ ਮੋਹਸਿਨ ਰੇਜ਼ਾਈ ਨੇ ਅਮਰੀਕਾ ਨੂੰ ਦੇ'ਤੀ ਚੇਤਾਵਨੀ

pre monsoon in jalandhar

ਪ੍ਰੀ-ਮਾਨਸੂਨ ’ਚ ਜੰਮ ਕੇ ਵਰ੍ਹੇ ਬੱਦਲ, ਮੌਸਮ ਹੋਇਆ ਸੁਹਾਵਣਾ, ਜਲੰਧਰ 'ਚ ਕਈ...

train  passenger  robbery

ਚੱਲਦੀ ਟਰੇਨ 'ਚ ਖੂਨੀ ਖੇਡ, ਲੁੱਟਖੋਹ ਦਾ ਵਿਰੋਧ ਕਰਨ 'ਤੇ ਬਦਮਾਸ਼ਾਂ ਨੇ ਯਾਤਰੀ...

trump praises asim munir

ਟਰੰਪ ਨੇ ਪਾਕਿਸਤਾਨ ਦੇ ਅਸੀਮ ਮੁਨੀਰ ਦੀ ਕੀਤੀ ਤਾਰੀਫ਼, ਦੱਸਿਆ 'ਫੀਲਡ ਮਾਰਸ਼ਲ'

heavy rain expected in the next 24 hours

ਅਜੇ ਹੋਰ ਪਵੇਗਾ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕਰ 'ਤੀ...

the lottery that will happen to these 3 zodiac signs

ਇਨ੍ਹਾਂ 3 ਰਾਸ਼ੀਆਂ ਵਾਲਿਆਂ ਦੀ ਲੱਗਣ ਵਾਲੀ 'ਲਾਟਰੀ' ! ਹੋ ਜਾਵੇਗਾ ਪੈਸਾ ਹੀ...

uk defence secretary quits

ਯੂਕੇ ਦੇ ਰੱਖਿਆ ਮੰਤਰੀ ਨੇ ਦਿੱਤਾ ਅਸਤੀਫਾ, ਕੀਰ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • famous  caught at the airport
      ਏਅਰਪੋਰਟ 'ਤੇ ਫੜੀ ਗਈ ਮਸ਼ਹੂਰ ਮਾਡਲ, ਮਿਲਿਆ 12 ਕਰੋੜ ਦਾ ਡਰੱਗ
    • veteran actor passes away
      ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਦਿੱਗਜ ਅਦਾਕਾਰ ਦਾ ਹੋਇਆ ਦਿਹਾਂਤ
    • my life was also limited to work from home and home from work  poonam dhillon
      ਮੇਰੀ ਜ਼ਿੰਦਗੀ ਵੀ ਕੰਮ ਤੋਂ ਘਰ ਤੇ ਘਰ ਤੋਂ ਕੰਮ ਤੱਕ ਸੀਮਤ ਸੀ : ਪੂਨਮ
    • renowned mand folk singer gavri devi dies
      ਪ੍ਰਸਿੱਧ ਗਾਇਕਾ ਗਾਵਰੀ ਦੇਵੀ ਦਾ ਦੇਹਾਂਤ, ਰਾਜਸਥਾਨ ਦੇ CM ਨੇ ਜਤਾਇਆ ਦੁੱਖ
    • famous punjabi singer surrounded by controversies
      ਵਿਵਾਦਾਂ 'ਚ ਘਿਰਿਆ ਮਸ਼ਹੂਰ ਪੰਜਾਬੀ ਗਾਇਕ, ਹਾਲ ਹੀ 'ਚ ਰਿਲੀਜ਼ ਹੋਇਆ ਸੀ ਨਵਾਂ ਗਾਣਾ
    • nine women have accused this famous actor of harassment
      ਫ੍ਰੈਂਚ ਅਦਾਕਾਰ 'ਤੇ 9 ਔਰਤਾਂ ਨੇ ਲਗਾਏ ਜਿਨਸੀ ਸ਼ੋਸ਼ਣ ਦੇ ਗੰਭੀਰ ਇਲਜ਼ਾਮ, ਅਦਾਲਤ...
    • farah khan and riteish will take over the reins of the show instead of kangana
      ਸ਼ੋਅ ‘ਲਾਕਅੱਪ’ ਨੂੰ ਲੈ ਕੇ ਵੱਡਾ ਟਵਿਸਟ ! ਕੰਗਨਾ ਦੀ ਜਗ੍ਹਾ ਫ਼ਰਾਹ ਖਾਨ ਤੇ ਰਿਤੇਸ਼...
    • women  s commission summons famous comedian and web developer
      ਮਹਿਲਾ ਕਮਿਸ਼ਨ ਨੇ ਮਸ਼ਹੂਰ ਕਾਮੇਡੀਅਨ ਤੇ ਵੈੱਬ ਡਿਵੈਲਪਰ ਨੂੰ ਕੀਤਾ ਤਲਬ, ਜਾਣੋ...
    • money laundering case  judge recuses himself from hearing jacqueline  s plea
      ਮਨੀ ਲਾਂਡਰਿੰਗ ਮਾਮਲਾ: ਜੱਜ ਨੇ ਜੈਕਲੀਨ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਖੁਦ ਨੂੰ...
    • spider man  brand new day   to release a day early in india on july 30
      ਭਾਰਤ 'ਚ 30 ਜੁਲਾਈ ਨੂੰ ਰਿਲੀਜ਼ ਹੋਵੇਗੀ ਫਿਲਮ 'ਸਪਾਈਡਰ-ਮੈਨ: ਬ੍ਰੈਂਡ ਨਿਊ ਡੇ'
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +