Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 14, 2026

    9:11:42 AM

  • uproar at pataliputra station

    ਪਾਟਲੀਪੁੱਤਰ ਸਟੇਸ਼ਨ 'ਤੇ ਹੰਗਾਮਾ: ਟ੍ਰੇਨਾਂ ਦੀ ਘਾਟ...

  • pm modi reached france

    ਫਰਾਂਸ ਪੁੱਜੇ PM ਮੋਦੀ; ਅੱਜ ਰਾਸ਼ਟਰਪਤੀ ਮੈਕਰੋਨ ਨਾਲ...

  • encounter in fatehgarh sahib  shots fired during recovery of weapons

    ਫ਼ਤਹਿਗੜ੍ਹ ਸਾਹਿਬ 'ਚ ਐਨਕਾਊਂਟਰ! ਹਥਿਆਰਾਂ ਦੀ...

  • pm modi and trump will meet both leaders will meet in france

    16 ਮਹੀਨਿਆਂ ਬਾਅਦ ਮਿਲਣਗੇ ਡੋਨਾਲਡ ਟਰੰਪ ਤੇ PM...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ‘ਭਾਰਤੀ ਜੇਲਾਂ ਅਤੇ ਪੁਲਸ ਹਵਾਲਾਤਾਂ ’ਚੋਂ’ ਕੈਦੀਆਂ ਦਾ ਫ਼ਰਾਰ ਹੋਣਾ ਚਿੰਤਾਜਨਕ!

BLOG News Punjabi(ਬਲਾਗ)

‘ਭਾਰਤੀ ਜੇਲਾਂ ਅਤੇ ਪੁਲਸ ਹਵਾਲਾਤਾਂ ’ਚੋਂ’ ਕੈਦੀਆਂ ਦਾ ਫ਼ਰਾਰ ਹੋਣਾ ਚਿੰਤਾਜਨਕ!

  • Edited By Sandeep Kumar,
  • Updated: 17 May, 2026 03:44 AM
Blog
prisoner escapes from indian jails and police custody
  • Share
    • Facebook
    • Tumblr
    • Linkedin
    • Twitter
  • Comment

ਭਾਰਤੀ ਜੇਲਾਂ ਅੱਜ ਘੋਰ ਅਵਿਵਸਥਾ ਦਾ ਸ਼ਿਕਾਰ ਹੋਣ ਦੇ ਕਾਰਨ ‘ਸੁਧਾਰ ਘਰ’ ਦੀ ਬਜਾਏ ‘ਬਿਗਾੜ ਘਰ’ ਬਣ ਕੇ ਰਹਿ ਗਈਆਂ ਹਨ। ਜੇਲਾਂ ’ਚ ਹਿੰਸਾ, ਮਾਰਕੁੱਟ ਅਤੇ ਪੁਲਸ ਦੀ ਹਿਰਾਸਤ ’ਚੋਂ ਹਵਾਲਾਤੀਆਂ ਦਾ ਫ਼ਰਾਰ ਹੋਣਾ ਇਕ ਆਮ ਗੱਲ ਹੋ ਗਈ ਹੈ, ਜਿਸ ਦੀਆਂ ਇਸੇ ਸਾਲ ਲੱਗਭਗ 4 ਮਹੀਨਿਆਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :

*15 ਜਨਵਰੀ ਨੂੰ ‘ਸਿਵਨੀ’ (ਮੱਧ ਪ੍ਰਦੇਸ਼) ’ਚ ਜਬਰ-ਜ਼ਨਾਹ ਦੇ ਦੋਸ਼ ’ਚ ਬੰਦ 3 ਕੈਦੀ ਮੈਡੀਕਲ ਜਾਂਚ ਤੋਂ ਬਾਅਦ ਹਸਪਤਾਲ ਤੋਂ ਵਾਪਸ ਜੇਲ ਲਿਆਂਦੇ ਜਾਣ ਦੌਰਾਨ ਫ਼ਰਾਰ ਹੋ ਗਏ।

* 28 ਜਨਵਰੀ ਨੂੰ ‘ਅਯੁੱਧਿਆ’ (ਉੱਤਰ ਪ੍ਰਦੇਸ਼) ’ਚ ਕਤਲ ਦੀ ਕੋਸ਼ਿਸ਼ ਅਤੇ ਜਬਰ-ਜ਼ਨਾਹ ਦੇ ਗੰਭੀਰ ਦੋਸ਼ਾਂ ’ਚ ਜ਼ਿਲਾ ਜੇਲ ਦੀ ‘ਤਨਹਾਈ ਬੈਰਕ’ ’ਚ ਬੰਦ 2 ਸ਼ਾਤਿਰ ਕੈਦੀ ‘ਗੋਲੂ ਅਗ੍ਰਹਰੀ’ ਅਤੇ ‘ਸ਼ੇਰ ਅਲੀ’ ਜੇਲ ਦੀ ਕੰਧ ਤੋੜਨ ਤੋਂ ਬਾਅਦ ਜੇਲ ਦੀ ਬਾਊਂਡਰੀ ਵਾਲ ਤੋਂ ਛਾਲ ਮਾਰ ਕੇ ਫ਼ਰਾਰ ਹੋ ਗਏ।

* 5 ਫਰਵਰੀ ਨੂੰ ‘ਸਦੀਆ ਜੇਲ’ (ਆਸਾਮ) ਤੋਂ 4 ਕੈਦੀ ਰੱਸੀ ਦੇ ਸਹਾਰੇ ਉੱਚੀ ਕੰਧ ਟੱਪ ਕੇ ਭੱਜ ਨਿਕਲੇ।

* 6 ਫਰਵਰੀ ਨੂੰ ‘ਲੁਧਿਆਣਾ’ (ਪੰਜਾਬ) ’ਚ ਕਤਲ ਦੇ ਕੇਸ ਦਾ ਇਕ ਵਿਚਾਰਅਧੀਨ ਮੁਲਜ਼ਮ ਪੁਲਸ ਕਸਟਡੀ ’ਚੋਂ ਉਸ ਸਮੇਂ ਫ਼ਰਾਰ ਹੋ ਗਿਆ ਜਦੋਂ ਉਸ ਨੂੰ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਲਿਆਂਦਾ ਜਾ ਰਿਹਾ ਸੀ।

* 9 ਮਾਰਚ ਨੂੰ ‘ਸਿਧਾਰਥ ਨਗਰ’ (ਉੱਤਰ ਪ੍ਰਦੇਸ਼) ਦੇ ਇਕ ਪੁਲਸ ਥਾਣੇ ’ਚ ਬੰਦ 2 ਇਨਾਮੀ ਮੁਲਜ਼ਮ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ। ਮੁਲਜ਼ਮਾਂ ਨੇ ਪੇਟ ਦਰਦ ਦਾ ਬਹਾਨਾ ਬਣਾਇਆ ਅਤੇ ਲਾਕਅੱਪ ਰੂਮ ਦਾ ਦਰਵਾਜ਼ਾ ਖੁੱਲ੍ਹਵਾ ਕੇ ਭੱਜ ਨਿਕਲੇ, ਹਾਲਾਂਕਿ ਉਨ੍ਹਾਂ ਨੂੰ ਬਾਅਦ ’ਚ ਫੜ ਲਿਆ ਗਿਆ।

* 27 ਮਾਰਚ ਨੂੰ ‘ਰੇਵਾੜੀ’ (ਹਰਿਆਣਾ) ਦੀ ਹਾਈ-ਟੈੱਕ ਜੇਲ ’ਚ ਸਾਈਬਰ ਫਰਾਡ ਦੇ ਦੋਸ਼ ਹੇਠ ਬੰਦ ਉੱਤਰ ਪ੍ਰਦੇਸ਼ ਦੇ 2 ਵਿਚਾਰਅਧੀਨ ਕੈਦੀ ਜੇਲ ਦੀ ਕੰਧ ਨਾਲ ਪੌੜੀ ਲਗਾ ਕੇ ਫ਼ਰਾਰ ਹੋ ਗਏ, ਜਿਨ੍ਹਾਂ ਨੂੰ ਬਾਅਦ ’ਚ ਗ੍ਰਿਫ਼ਤਾਰ ਕਰ ਲਿਆ ਗਿਆ।

* 18 ਅਪ੍ਰੈਲ ਨੂੰ ‘ਯਰਵਦਾ’ ਓਪਨ ਜੇਲ (ਪੁਣੇ, ਮਹਾਰਾਸ਼ਟਰ) ਤੋਂ ‘ਸਮੀਰ ਸ਼ੇਖ’ ਨਾਂ ਦਾ ਇਕ ਉਮਰਕੈਦੀ ਫ਼ਰਾਰ ਹੋ ਗਿਆ।

* 8 ਮਈ ਨੂੰ ‘ਸੰਤੋਸ਼ ਲਕਸ਼ਮਣ ਭਿੰਗਾਰੇ’ ਨਾਮੀ ਉਮਰਕੈਦੀ ਆਪਣੀ ਬੇਟੀ ਦੀ ਮੰਗਣੀ ’ਚ ਸ਼ਾਮਲ ਹੋਣ ਲਈ ਜੇਲ ’ਚੋਂ ਭੱਜ ਗਿਆ।

* 12 ਮਈ ਨੂੰ ‘ਅਹਿਮਦਾਬਾਦ’ (ਗੁਜਰਾਤ) ਦੀ ਸਭ ਤੋਂ ਸੁਰੱਖਿਅਤ ਮੰਨੀ ਜਾਣ ਵਾਲੀ ‘ਸਾਬਰਮਤੀ ਸੈਂਟਰਲ ਜੇਲ’ ’ਚ ਕਤਲ ਅਤੇ ਪੋਕਸੋ ਐਕਟ ਦੇ ਤਹਿਤ ਉਮਰਕੈਦ ਦੀ ਸਜ਼ਾ ਕੱਟ ਰਿਹਾ ‘ਰਾਮਾਭਾਈ ਪਰਮਾਰ’ ਨਾਮੀ ਕੈਦੀ ਸਵੇਰ ਦੇ ਸਮੇਂ ਮੇਨ ਗੇਟ ਤੋਂ ਸਿੱਧਾ ਬਾਹਰ ਨਿਕਲ ਕੇ ਫ਼ਰਾਰ ਹੋ ਗਿਆ। ਸ਼ਾਮ ਨੂੰ ਗਿਣਤੀ ਦੌਰਾਨ ਸੀ. ਸੀ. ਟੀ.ਵੀ. ਦੇਖਣ ’ਤੇ ਉਸ ਦੇ ਭੱਜਣ ਦਾ ਖੁਲਾਸਾ ਹੋਇਆ।

* 13 ਮਈ ਨੂੰ ‘ਯਰਵਦਾ’ ਓਪਨ ਜੇਲ (ਪੁਣੇ, ਮਹਾਰਾਸ਼ਟਰ) ’ਚ ਕਤਲ ਦੇ ਕੇਸ ’ਚ ਉਮਰਕੈਦ ਦੀ ਸਜ਼ਾ ਕੱਟ ਰਿਹਾ ‘ਜਨਾਰਦਨ ਸ਼ੰਕਰ ਅਡਸੂਲੇ’ ਜੇਲ ਤੋਂ ਗਾਇਬ ਹੋ ਗਿਆ।

* 13 ਮਈ ਨੂੰ ਹੀ ‘ਗੋਲਾਘਾਟ’ (ਅਾਸਾਮ) ਜ਼ਿਲੇ ’ਚ ਚੋਰੀ ਅਤੇ ਡਕੈਤੀ ਦੇ ਮੁੱਖ ਮੁਲਜ਼ਮ ‘ਦਿਲੀਪ ਸਹਨੀ ਉਰਫ਼ ਲਗਨ’ ਨੇ ਪੁਲਸ ਵਲੋਂ ਪੁੱਛਗਿੱਛ ਦੇ ਸਿਲਸਿਲੇ ’ਚ ‘ਦੇਰਗਾਂਵ’ ਲਿਜਾਣ ਸਮੇਂ ਅਚਾਨਕ ਪੁਲਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਦੀ ਚਿਤਾਵਨੀ ਤੋਂ ਬਾਅਦ ਵੀ ਜਦੋਂ ਉਹ ਨਹੀਂ ਰੁਕਿਆ, ਤਾਂ ਪੁਲਸ ਨੂੰ ਗੋਲੀ ਚਲਾਉਣੀ ਪਈ, ਜਿਸ ਨਾਲ ਉਸ ਦੀ ਮੌਤ ਹੋ ਗਈ।

* 15 ਮਈ ਨੂੰ ‘ਪਟਿਆਲਾ’ (ਪੰਜਾਬ) ਦੀ ਹਾਈ-ਸਕਿਓਰਿਟੀ ਸੈਂਟਰਲ ਜੇਲ ਤੋਂ ਤਿੰਨ ਕੈਦੀ ਕੰਬਲ ਦੀ ਰੱਸੀ ਬਣਾ ਕੇ ਕੰਧ ਟੱਪ ਕੇ ਭੱਜ ਨਿਕਲੇ। ਭੱਜਣ ਦੇ ਕੁਝ ਹੀ ਘੰਟਿਆਂ ਦੇ ਅੰਦਰ ਤਿੰਨਾਂ ’ਚੋਂ ਦੋ ਕੈਦੀਆਂ ਨੂੰ ਫੜ ਲਿਆ ਗਿਆ।

ਭਾਰਤੀ ਜੇਲਾਂ ਦੀ ਸੁਰੱਖਿਆ ਵਿਵਸਥਾ ’ਚ ਖੁੰਝ ਦੀਆਂ ਇਹ ਤਾਂ ਮਹਿਜ਼ ਕੁਝ ਕੁ ਉਦਾਹਰਣਾਂ ਹਨ। ਹਰ ਵੱਡੀ ਘਟਨਾ ਤੋਂ ਬਾਅਦ ਪ੍ਰਸ਼ਾਸਨ ਵਲੋਂ ਵਿਵਸਥਾ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ ਜਾਂਦੀ ਹੈ ਪਰ ਹਾਲਾਤ ਉਹੀ ਰਹਿੰਦੇ ਹਨ।

ਦੇਸ਼ ’ਚ ਜੇਲਾਂ ਦੀ ਸਮਰੱਥਾ ਤੋਂ ਜ਼ਿਆਦਾ ਕੈਦੀ ਹੋਣਾ ਇਸ ਦਾ ਇਕ ਵੱਡਾ ਕਾਰਨ ਹੈ। ਦੇਸ਼ ’ਚ ਜੇਲਾਂ ’ਚ 4.54 ਲੱਖ ਕੈਦੀਆਂ ਦੀ ਸਮਰੱਥਾ ਹੈ ਪਰ ਇਸ ਸਮੇਂ ਇਨ੍ਹਾਂ ’ਚ 5.11 ਲੱਖ ਕੈਦੀ ਬੰਦ ਹਨ। ਸਮਰੱਥਾ ਤੋਂ ਵੱਧ ਕੈਦੀਆਂ ਦੇ ਜੇਲ ’ਚ ਬੰਦ ਹੋਣ ਕਰ ਕੇ ਅਤੇ ਸਟਾਫ਼ ਦੀ ਕਮੀ ਦੇ ਕਾਰਨ ਇਸ ਦਾ ਪ੍ਰਭਾਵ ਜੇਲਾਂ ਦੇ ਪ੍ਰਬੰਧਨ ’ਤੇ ਪੈ ਰਿਹਾ ਹੈ।

ਜੁਡੀਸ਼ੀਅਲ ਪ੍ਰਕਿਰਿਆ ਸੁਸਤ ਹੋਣ ਦੇ ਕਾਰਨ ਵਿਚਾਰਅਧੀਨ ਕੈਦੀ ਲੰਬੇ ਸਮੇਂ ਤੱਕ ਜੇਲਾਂ ’ਚ ਬੰਦ ਰਹਿੰਦੇ ਹਨ, ਜਿਸ ਨਾਲ ਜੇਲਾਂ ’ਤੇ ਬੋਝ ਵਧ ਰਿਹਾ ਹੈ। ਇਸ ਲਈ ਕੈਦੀਆਂ ਦੇ ਫ਼ਰਾਰ ਹੋਣ ’ਤੇ ਰੋਕ ਲਈ ਜੇਲਾਂ ਦਾ ਪ੍ਰਬੰਧਨ ਠੀਕ ਕਰਨ, ਕੈਦੀਆਂ ਦੀ ਗਿਣਤੀ ਘੱਟ ਕਰਨ ਅਤੇ ਜੁਡੀਸ਼ੀਅਲ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਦੀ ਲੋੜ ਹੈ।

—ਵਿਜੇ ਕੁਮਾਰ

  • Indian jails
  • Police custody
  • Prisoners escaping
  • Worrying
  • ਭਾਰਤੀ ਜੇਲਾਂ
  • ਪੁਲਸ ਹਵਾਲਾਤਾਂ
  • ਕੈਦੀਆਂ ਦਾ ਫ਼ਰਾਰ ਹੋਣਾ
  • ਚਿੰਤਾਜਨਕ

ਕਾਂਗਰਸ ਦੀ ਫੈਸਲਾ ਪ੍ਰਕਿਰਿਆ ’ਚ ਪ੍ਰਿਯੰਕਾ ਗਾਂਧੀ ਦਾ ਵਧਦਾ ਪ੍ਰਭਾਵ

NEXT STORY

Stories You May Like

  • jairam ramesh  rajesh exports  lic  company
    ਰਾਜੇਸ਼ ਐਕਸਪੋਰਟਸ 'ਚ LIC ਦੀ ਹਿੱਸੇਦਾਰੀ ਦਾ ਹੋਣਾ ਚਿੰਤਾਜਨਕ : ਜੈਰਾਮ ਰਮੇਸ਼
  • ai entry into prisons
    ਜੇਲਾਂ 'ਚ AI ਦੀ ਐਂਟਰੀ: ਬ੍ਰਿਟੇਨ ’ਚ ਕੈਦੀਆਂ ਦੀ ਚਮੜੀ ਦੇ ਹੇਠਾਂ AI ਚਿੱਪ ਲਗਾਉਣ ਦਾ ਪ੍ਰਸਤਾਵ
  • closed room  treasury of notes  termite  police
    ਬੰਦ ਕਮਰੇ 'ਚੋਂ ਮਿਲਿਆ ਨੋਟਾਂ ਦਾ ਖਜ਼ਾਨਾ: ਸਿਉਂਕ ਖਾ ਗਈ ਲੱਖਾਂ ਰੁਪਏ, ਜਾਂਚ 'ਚ ਜੁਟੀ ਪੁਲਸ
  • laborer clashes with robbers who came to rob cigarette butt
    ਸਿਗਰੇਟਾਂ ਦਾ ਖੋਖਾ ਲੁੱਟਣ ਆਏ ਲੁਟੇਰਿਆਂ ਨਾਲ ਭਿੜਿਆ ਮਜ਼ਦੂਰ; ਖੋਹਿਆ ਪਿਸਤੌਲ, ਲੁਟੇਰੇ ਕੈਸ਼ ਲੈ ਕੇ ਹੋਏ ਫ਼ਰਾਰ
  • indian mangoes in us
    ਅਮਰੀਕਾ 'ਤੇ ਛਾਇਆ ਭਾਰਤੀ 'ਅੰਬਾਂ' ਦਾ ਜਾਦੂ, ਕੇਸਰ ਅਤੇ ਲੰਗੜਾ ਤੱਕ ਦੇ ਦੀਵਾਨੇ ਹੋਏ ਅਮਰੀਕੀ
  • ludhiana police commissioner
    ਲੁਧਿਆਣਾ 'ਚੋਂ ਲਾਪਤਾ ਹੋਈਆਂ 13 ਕੁੜੀਆਂ 'ਚੋਂ 4 ਬਰਾਮਦ, ਸਾਹਮਣੇ ਆਇਆ ਪੁਲਸ ਕਮਿਸ਼ਨਰ ਦਾ ਬਿਆਨ
  • accused escapes from police custody in jalandhar
    ਜਲੰਧਰ 'ਚ ਪੁਲਸ ਹਿਰਾਸਤ 'ਚੋਂ ਭੱਜਿਆ ਮੁਲਜ਼ਮ, ਫਿਰ 300 ਮੀਟਰ ਪਿੱਛਾ ਕਰਕੇ ਪੁਲਸ ਨੇ ਦਬੋਚਿਆ
  • gunfire erupts at music festival in us
    ਅਮਰੀਕਾ 'ਚ ਮਿਊਜ਼ਿਕ ਫੈਸਟੀਵਲ ਦੌਰਾਨ ਲੋਕਾਂ 'ਤੇ ਵਰ੍ਹਾਈਆਂ ਗੋਲੀਆਂ; ਕਈ ਜ਼ਖਮੀ, ਹਮਲਾਵਰ ਫ਼ਰਾਰ
  • big success of jalandhar police
    ਜਲੰਧਰ ਪੁਲਸ ਦੀ ਵੱਡੀ ਕਾਮਯਾਬੀ: ਔਰਤ ਤੋਂ ਮੋਬਾਈਲ ਤੇ ਬੱਚਾ ਖੋਹਣ ਦੀ ਕੋਸ਼ਿਸ਼...
  • rampage vaan zandjkipper in meowal
    ਮੀਓਵਾਲ ’ਚ ਰੇਤ ਦੇ ਟਿੱਪਰ ਦਾ ਤਾਂਡਵ: 25 ਸਾਲਾ ਨੌਜਵਾਨ ਨੂੰ ਬੇਰਹਿਮੀ ਨਾਲ...
  • jalandhar police  s war on gangsters
    ਜਲੰਧਰ ਪੁਲਸ ਦਾ ‘ਗੈਂਗਸਟਰਾਂ ਤੇ ਵਾਰ’: ਫਾਇਰਿੰਗ ਮਾਮਲੇ 'ਚ ਇੱਕ ਮੁਲਜ਼ਮ ਕਾਬੂ,...
  • boys shot dead in jalandhar
    ਜਲੰਧਰ 'ਚ ਗੋਲ਼ੀਆਂ ਮਾਰ ਕੇ 2 ਨੌਜਵਾਨਾਂ ਦਾ ਕਤਲ! ਜ਼ਖ਼ਮੀ ਨੌਜਵਾਨ ਨੇ ਹਸਪਤਾਲ...
  • young man injured after bike collides with municipal corporation trolley
    ਜਲੰਧਰ ਨਗਰ ਨਿਗਮ ਦੀ ਟਰਾਲੀ ਨਾਲ ਮੋਟਰਸਾਈਕਲ ਦੀ ਹੋਈ ਟੱਕਰ, ਨੌਜਵਾਨ ਜ਼ਖ਼ਮੀ
  • two accused arrested in jalandhar youth  s shooting death case
    ਜਲੰਧਰ 'ਚ ਗੋਲ਼ੀਆਂ ਮਾਰ ਕਤਲ ਕੀਤੇ ਨੌਜਵਾਨ ਦੇ ਮਾਮਲੇ 'ਚ 2 ਮੁਲਜ਼ਮ ਗ੍ਰਿਫ਼ਤਾਰ
  • harmanbir singh gill gets the responsibility of dig of border range amritsar
    ਪੰਜਾਬ 'ਚ ਇਸ ਵੱਡੇ ਅਫ਼ਸਰ ਦਾ ਤਬਾਦਲਾ
  • rain is falling in many places in punjab
    ਪੰਜਾਬ 'ਚ ਕਈ ਥਾਈਂ ਪੈ ਰਿਹਾ ਮੀਂਹ, ਪੜ੍ਹੋ ਆਉਣ ਵਾਲੇ ਦਿਨਾਂ ਦੀ ਵੱਡੀ ਅਪਡੇਟ
Trending
Ek Nazar
brick merchant wife head hammer

ਗੁਰੂਗ੍ਰਾਮ 'ਚ ਵੱਡੀ ਵਾਰਦਾਤ: ਕਾਰੋਬਾਰੀ ਨੇ ਸਿਰ ’ਤੇ ਹਥੌੜਾ ਮਾਰ ਕਰ'ਤਾ ਪਤਨੀ...

know what the new week will be like for you

ਸਿੰਘ ਰਾਸ਼ੀ ਵਾਲਿਆਂ ਨੂੰ ਹੋਵੇਗਾ ਧਨ ਦਾ ਲਾਭ! ਜਾਣੋ ਤੁਹਾਡੇ ਲਈ ਕਿਹੋ ਜਿਹਾ ਰਹੇਗਾ...

youtuber  family dispute

Youtuber ਦਾ ਬੇਰਹਿਮੀ ਨਾਲ ਕਤਲ ! ਸਾਲੇ ਨੇ ਹੀ ਦੋਸਤਾਂ ਨਾਲ ਮਿਲ ਕੇ ਦਿੱਤਾ...

this famous couple could not become parents even after 9 years of marriage

ਵਿਆਹ ਦੇ 9 ਸਾਲ ਬਾਅਦ ਵੀ ਮਾਂ-ਪਿਓ ਨਹੀਂ ਬਣ ਸਕਿਆ ਫ਼ਿਲਮ ਜਗਤ ਦਾ ਇਹ ਮਸ਼ਹੂਰ ਜੋੜਾ...

electricity price hike

ਮਹਿੰਗੀ ਹੋਵੇਗੀ ਬਿਜਲੀ, ਹੁਣ ਦੇਣੇ ਪੈਣਗੇ ਵਾਧੂ ਪੈਸੇ, ਦਿੱਲੀ ਵਾਲਿਆਂ ਨੂੰ ਵੱਡਾ...

family s safety in danger sidhu moosewala s father balkaur singh s big claim

'ਖਤਰੇ 'ਚ ਪਰਿਵਾਰ ਦੀ ਸੁਰੱਖਿਆ...'; ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ...

youtuber armaan malik will become the father of 7 children

7 ਬੱਚਿਆਂ ਦਾ ਪਿਤਾ ਬਣੇਗਾ Youtuber ਅਰਮਾਨ ਮਲਿਕ ! ਦੂਜੀ ਪਤਨੀ ਕਰ ਰਹੀ ਜੁੜਵਾ...

retirement working employee record request

ਰਿਟਾਇਰਮੈਂਟ ਤੋਂ ਬਾਅਦ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਰਿਕਾਰਡ ਤਲਬ, ਹਰਿਆਣਾ...

snowfall rain flash flood

ਹਿਮਾਚਲ 'ਚ ਅਗਲੇ ਕੁਝ ਘੰਟੇ ਖ਼ਤਰਨਾਕ! ਮੌਸਮ ਵਿਭਾਗ ਵਲੋਂ Flash Flood ਦੀ...

iran us peace deal very close pakistani pm claims

'ਈਰਾਨ-ਅਮਰੀਕਾ ਸ਼ਾਂਤੀ ਸਮਝੌਤੇ ਦੇ ਬਹੁਤ ਨੇੜੇ', ਪਾਕਿਸਤਾਨੀ PM ਨੇ ਕੀਤਾ ਦਾਅਵਾ

facebook and instagram shut down

ਬੰਦ ਹੋ ਗਏ ਫੇਸਬੁੱਕ ਤੇ ਇੰਸਟਾਗ੍ਰਾਮ ! ਕਰੋੜਾਂ ਯੂਜ਼ਰਸ ਹੋ ਰਹੇ ਪਰੇਸ਼ਾਨ

2026 lucky zodiac signs horoscope

ਭਲਕੇ ਬਣੇਗਾ ਚਮਤਕਾਰੀ 'ਦਵਿਦਵਾਦਸ਼ ਰਾਜਯੋਗ'! ਇਨ੍ਹਾਂ ਰਾਸ਼ੀਆਂ 'ਤੇ ਵ੍ਹਰੇਗਾ...

person looks like baby

ਉਮਰ 25 ਸਾਲ...ਪਰ ਦਿੱਖ ਬੇਬੀ ਵਰਗੀ! ਸ਼ਖਸ ਦੀ ਕਹਾਣੀ ਕਰ ਦੇਵੇਗੀ ਭਾਵੁਕ

the legendary player retired from international cricket

ਧਾਕੜ ਖਿਡਾਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ ! ਦੁਨੀਆ ਦੇ ਮਹਾਨ...

poverty increase

ਪਾਕਿਸਤਾਨ 'ਚ ਗਰੀਬੀ ਸੱਤ ਪ੍ਰਤੀਸ਼ਤ ਵਧੀ, ਗਰੀਬਾਂ ਦੀ ਗਿਣਤੀ ਹੋਈ 7 ਕਰੋੜ

pakistan will fill its empty treasury with donkey meat

ਪਾਕਿਸਤਾਨ ਦੀ ਡੁੱਬਦੀ ਅਰਥਵਿਵਸਥਾ ਨੂੰ ਗਧਿਆਂ ਦਾ ਸਹਾਰਾ! ਇੰਝ ਹੋਵੇਗੀ ਕਮਾਈ

classroom dedicated to former cm

ਸਰਹੱਦ ਪਾਰ ਦੋਸਤੀ ਦੀ ਮਿਸਾਲ; ਪੰਜਾਬ ਦੇ ਸਾਬਕਾ CM ਹਰਚਰਨ ਸਿੰਘ ਬਰਾੜ ਦੇ ਨਾਂ...

lawrence  s entry into politics

ਲਾਰੈਂਸ ਦੀ ਸਿਆਸਤ 'ਚ ਐਂਟਰੀ ! CM ਵਿਜੇ ਦੀ ਥਾਂ ਲੜ ਸਕਦੈ ਚੋਣ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • don  t panic in case of fire
      ਅੱਗ ਲੱਗਣ ਦੀ ਸਥਿਤੀ ’ਚ ਨਾ ਘਬਰਾਓ!
    • pm modi achivements
      ਪ੍ਰਧਾਨ ਮੰਤਰੀ ਮੋਦੀ ਦੀਆਂ ਪ੍ਰਾਪਤੀਆਂ ਨੇ ਬਦਲ ਦਿੱਤੀ ਕਰੋੜਾਂ ਦੇਸ਼ ਵਾਸੀਆਂ ਦੀ...
    • cockroach janta party
      ਕਾਕਰੋਚ: ਜੈੱਨ ਜ਼ੀ ’ਚ ਗੁੱਸਾ ਜਾਂ ਸਿਆਸੀ ਲਾਲਸਾ ਅਤੇ ਪੰਜਾਬ
    •   unstoppable hooliganism   of those in power and their relatives
      ‘ਨਹੀਂ ਰੁਕ ਰਹੀ ਗੁੰਡਾਗਰਦੀ’ ਸੱਤਾਧਾਰੀਆਂ ਅਤੇ ਉਨ੍ਹਾਂ ਦੇ ਸੰਬੰਧੀਆਂ ਦੀ!
    • modi government 12 years
      ਮੋਦੀ ਸਰਕਾਰ ਦੇ 12 ਸਾਲ : ਦਹਾਕੇ ’ਚ ਸਦੀ ਦੀ ਯਾਤਰਾ
    • cockroach janta party
      ਕਾਕਰੋਚ, ਕਠਪੁਤਲੀਆਂ ਤੇ ਹਾਰੇ ਹੋਏ ਪਹਿਲਵਾਨ
    • census trends
      ਆਬਾਦੀ ਦੇ ਰੁਝਾਨਾਂ ’ਚ ਚੰਗੀ ਅਤੇ ਮਾੜੀ ਖ਼ਬਰ
    • elders and yougsters
      ਨੌਜਵਾਨ ਸਮਝਣ ਬਜ਼ੁਰਗਾਂ ਦੀਆਂ ਭਾਵਨਾਵਾਂ
    • explosives and weapons continuously being recovered in the country
      ‘ਦੇਸ਼ ’ਚ ਲਗਾਤਾਰ ਬਰਾਮਦ ਹੋ ਰਹੇ’ ਵਿਸਫੋਟਕ ਤੇ ਹਥਿਆਰ!
    • one nation one election
      ‘ਇਕ ਰਾਸ਼ਟਰ ਇਕ ਚੋਣ’ ਸਮੇਂ ਦੀ ਮੰਗ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +