ਨਵੀਂ ਦਿੱਲੀ- ਸੁਪਰਸਟਾਰ ਸ਼ਾਹਰੁਖ ਖਾਨ ਨੇ ਐੱਸ. ਐੱਸ. ਰਾਜਾਮੌਲੀ ਦੀ ਬਲਾਕਬਸਟਰ ਫਿਲਮ 'ਬਾਹੁਬਲੀ : ਦਿ ਬਿਗਨਿੰਗ' ਦਾ ਜ਼ਿਕਰ ਕਰਦਿਆਂ ਇਸ ਦੀ ਰੱਜ ਕੇ ਤਾਰੀਫ ਕੀਤੀ ਹੈ। ਫਿਲਮ ਚੇਨਈ ਐਕਸਪ੍ਰੈੱਸ ਦੇ 49 ਸਾਲਾ ਅਭਿਨੇਤਾ ਸ਼ਾਹਰੁਖ ਨੇ ਟਵਿਟਰ 'ਤੇ ਇਸ ਫਿਲਮ ਦੀ ਤਾਰੀਫ ਕੀਤੀ ਤੇ ਇਸ ਨੂੰ ਪ੍ਰੇਰਣਾ ਦੇਣ ਵਾਲੀ ਦੱਸਿਆ।
ਉਨ੍ਹਾਂ ਕਿਹਾ ਕਿ ਉਹ ਬੁਲਗਾਰੀਆ 'ਚ ਆਪਣੀ ਅਗਲੀ ਫਿਲਮ ਦਿਲਵਾਲੇ ਦੀ ਸ਼ੂਟਿੰਗ ਖਤਮ ਕਰਕੇ ਹਟੇ ਹਨ। ਉਨ੍ਹਾਂ ਟਵੀਟ ਕੀਤਾ ਕਿ ਬਾਹੁਬਲੀ ਫਿਲਮ 'ਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਹੈ। ਇਸ 'ਚ ਸ਼ਾਮਲ ਸਾਰੇ ਲੋਕਾਂ ਨੂੰ ਪ੍ਰੇਰਣਾ ਦੇਣ ਲਈ ਧੰਨਵਾਦ। ਤੁਸੀਂ ਆਸਮਾਨ 'ਤੇ ਉਦੋਂ ਹੀ ਪਹੁੰਚ ਸਕਦੇ ਹੋ, ਜਦੋਂ ਤੁਸੀਂ ਛਲਾਂਗ ਲਗਾਉਣ ਲਈ ਤਿਆਰ ਹੋ।
ਜੇਲ ਜਾਵੇਗੀ ਅਦਾਕਾਰਾ ਆਲੀਆ ਭੱਟ! (ਦੇਖੋ ਤਸਵੀਰਾਂ)
NEXT STORY