ਲਾਸ ਏਂਜਲਸ—ਮਾਡਲ ਕੇਂਡਲ ਜੇਨਰ ਨੇ ਘੋੜੇ ਦੇ ਨਾਲ ਇਕ ਫੋਟੋਸ਼ੂਟ ਕਰਵਾਇਆ ਹੈ ਜਿਸ 'ਚ ਉਹ ਨਿਊਡ ਹੋ ਕੇ ਘੋੜੇ ਦੀ ਪਿੱਠ 'ਤੇ ਲੇਟੀ ਨਜ਼ਰ ਆ ਰਹੀ ਹੈ। ਉਸ ਦੇ ਪੈਰ ਲਟਕਦੇ ਨਜ਼ਰ ਆ ਰਹੇ ਹਨ, ਜਦਕਿ ਉਸ ਨੇ ਆਪਣੇ ਹੱਥਾਂ ਨਾਲ ਸੀਨੇ ਨੂੰ ਢੱਕ ਕੇ ਰੱਖਿਆ ਹੈ। 20 ਸਾਲਾ ਕੇਂਡਲ ਨੇ ਆਪਣੀ ਇਹ ਤਸਵੀਰ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ।
ਵਕੀਲਾਂ ਨਾਲ ਰਵਿੰਦਰ ਗਰੇਵਾਲ ਨੇ ਕੀਤੀ ਖਾਸ ਮੁਲਾਕਾਤ
NEXT STORY