Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 20, 2026

    3:01:21 PM

  • ed summons chief general manager of punjab small industries

    ਜਲੰਧਰ ED ਵੱਲੋਂ ਪੰਜਾਬ ਲਘੂ ਉਦਯੋਗਾਂ ਦੇ CJM ਤਲਬ,...

  • satinder singh took charge as police commissioner of jalandhar

    ਸਤਿੰਦਰ ਸਿੰਘ ਨੇ ਸੰਭਾਲਿਆ ਜਲੰਧਰ ਦੇ ਪੁਲਸ ਕਮਿਸ਼ਨਰ...

  • amritsar 72 pistols ak 47 and machine guns seized in one month

    ਅੰਮ੍ਰਿਤਸਰ: ਖਿਡੌਣਿਆਂ ਵਾਂਗ ਹਥਿਆਰ ਭੇਜ ਰਿਹਾ ਹੈ...

  • bjp in the mood to play a long political innings in punjab

    ਪੰਜਾਬ 'ਚ ਲੰਬੀ ਸਿਆਸੀ ਪਾਰੀ ਖੇਡਣ ਦੇ ਮੂਡ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Chandigarh
  • ਸ਼ੇਰਨੀ ਦੇਖ ਸ਼ਹਿਨਾਜ਼ ਗਿੱਲ ਦੇ ਮੂੰਹੋਂ ਨਿਕਲਿਆ ‘ਓਹ ਮੰਮੀ’, ਡਰ ਕੇ ਇੰਝ ਭੱਜੀ ਕਮਰੇ ’ਚੋਂ (ਵੀਡੀਓ)

ENTERTAINMENT News Punjabi(ਤੜਕਾ ਪੰਜਾਬੀ)

ਸ਼ੇਰਨੀ ਦੇਖ ਸ਼ਹਿਨਾਜ਼ ਗਿੱਲ ਦੇ ਮੂੰਹੋਂ ਨਿਕਲਿਆ ‘ਓਹ ਮੰਮੀ’, ਡਰ ਕੇ ਇੰਝ ਭੱਜੀ ਕਮਰੇ ’ਚੋਂ (ਵੀਡੀਓ)

  • Author Rahul Singh,
  • Updated: 22 Nov, 2022 12:36 PM
Chandigarh
shehnaaz gill scared
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਬਿਊਰੋ)– ਪੰਜਾਬ ਦੀ ਕੈਟਰੀਨਾ ਕੈਫ ਕਹੀ ਜਾਣ ਵਾਲੀ ਸ਼ਹਿਨਾਜ਼ ਗਿੱਲ ਅਕਸਰ ਆਪਣੇ ਚੁਲਬੁਲੇ ਅੰਦਾਜ਼ ਨਾਲ ਸੋਸ਼ਲ ਮੀਡੀਆ ’ਤੇ ਛਾਈ ਰਹਿੰਦੀ ਹੈ। ਇਸੇ ਵਿਚਾਲੇ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਕਾਫੀ ਡਰੀ ਹੋਈ ਨਜ਼ਰ ਆ ਰਹੀ ਹੈ।

ਅਸਲ ’ਚ ਸ਼ਹਿਨਾਜ਼ ਸ਼ੇਰਨੀ ਨੂੰ ਦੇਖ ਕੇ ਡਰ ਰਹੀ ਹੈ। ਵੀਡੀਓ ’ਚ ਅਦਾਕਾਰਾ ਆਪਣੀ ਟੀਮ ਨਾਲ ਇਕ ਕਮਰੇ ’ਚ ਦਿਖਾਈ ਦੇ ਰਹੀ ਹੈ, ਉਥੇ ਇਕ ਦੂਜੇ ਕਮਰੇ ’ਚ ਸ਼ੇਰਨੀ ਘੁੰਮ ਰਹੀ ਹੈ। ਸ਼ਹਿਨਾਜ਼ ਆਪਣੀ ਟੀਮ ਨਾਲ ਉਸ ਨੂੰ ਮਿਲਣ ਪਹੁੰਚੀ ਪਰ ਉਸ ਨੂੰ ਦੇਖਦੇ ਹੀ ‘ਓਹ ਮੰਮੀ’ ਕਹਿ ਕੇ ਉਥੋਂ ਭੱਜਣ ਲੱਗੀ। ਇਸ ਦੌਰਾਨ ਉਸ ਦੇ ਕਿਊਟ ਹਾਵ-ਭਾਵ ਦੇਖਣ ਵਾਲੇ ਸਨ।

ਇਹ ਖ਼ਬਰ ਵੀ ਪੜ੍ਹੋ : ਰਣਵੀਰ ਸਿੰਘ ਨੂੰ ਮਿਲ ਐਮੀ ਵਿਰਕ ਨੇ ਕਿਹਾ ‘ਆਈ ਲਵ ਯੂ’, ਅੱਗੋਂ ਮਿਲਿਆ ਇਹ ਜਵਾਬ

ਇਸ ਵੀਡੀਓ ਨੂੰ ਸਾਂਝਾ ਕਰਦਿਆਂ ਉਸ ਨੇ ਖ਼ੁਦ ਲਿਖਿਆ, ‘‘ਮੈਂ ਡਰ ਗਈ।’’ ਹਾਲਾਂਕਿ ਉਸ ਦੇ ਚਿਹਰੇ ਦੇ ਹਾਵ-ਭਾਵ ਦੇਖਣ ਤੋਂ ਬਾਅਦ ਪ੍ਰਸ਼ੰਸਕ ਉਸ ਨੂੰ ਬੇਹੱਦ ਕਿਊਟ ਦੱਸ ਰਹੇ ਹਨ ਤੇ ਨਾਲ ਹੀ ਮਜ਼ੇਦਾਰ ਕੁਮੈਂਟਸ ਵੀ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘‘ਉਹ ਕਿੰਨੀ ਕਿਊਟ ਹੈ ਯਾਰ।’’ ਉਥੇ ਦੂਜੇ ਨੇ ਲਿਖਿਆ, ‘‘ਡਰੋ ਨਾ ਸ਼ਹਿਨਾਜ਼, ਇਹ ਵੀ ਤੁਹਾਨੂੰ ਮਿਲ ਕੇ ਤੁਹਾਡੇ ’ਤੇ ਫਿਦਾ ਹੋ ਜਾਵੇਗੀ।’’

ਸ਼ਹਿਨਾਜ਼ ਗਿੱਲ ਨੂੰ ਹਾਲ ਹੀ ’ਚ ਦੁਬਈ ’ਚ ਰਾਈਜ਼ਿੰਗ ਸਟਾਰ ਕੈਟਾਗਰੀ ਦਾ ਫ਼ਿਲਮਫੇਅਰ ਐਵਾਰਡ ਮਿਲਿਆ ਸੀ। ਇਸ ਐਵਾਰਡ ਨੂੰ ਅਦਾਕਾਰਾ ਨੇ ਆਪਣੇ ਸਵਰਗੀ ਦੋਸਤ ਤੇ ਅਦਾਕਾਰ ਸਿਧਾਰਥ ਸ਼ੁਕਲਾ ਨੂੰ ਡੈਡੀਕੇਟ ਕੀਤਾ ਸੀ। ਉਸ ਨੇ ਸਿਡ ਲਈ ਇਕ ਖ਼ਾਸ ਸਪੀਚ ਵੀ ਦਿੱਤੀ ਸੀ। ਸਿਡਨਾਜ਼ ਦੇ ਪ੍ਰਸ਼ੰਸਕ ਸ਼ਹਿਨਾਜ਼ ਦੀ ਸਪੀਚ ਸੁਣ ਕੇ ਕਾਫੀ ਭਾਵੁਕ ਹੋ ਗਏ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

  • Shehnaaz Gill
  • Viral Video
  • Funny Video
  • Lioness

ਰਣਵੀਰ ਸਿੰਘ ਨੂੰ ਮਿਲ ਐਮੀ ਵਿਰਕ ਨੇ ਕਿਹਾ ‘ਆਈ ਲਵ ਯੂ’, ਅੱਗੋਂ ਮਿਲਿਆ ਇਹ ਜਵਾਬ

NEXT STORY

Stories You May Like

  • body of fertilizer company official found in hotel room
    ਖਾਦ ਕੰਪਨੀ ਦੇ ਅਧਿਕਾਰੀ ਦੀ ਹੋਟਲ ਦੇ ਕਮਰੇ 'ਚੋਂ ਬਰਾਮਦ ਹੋਈ ਲਾਸ਼
  • signs of bullishness in the market led by banking stocks
    ਘਟਿਆ ਡਰ, ਵਧਿਆ ਭਰੋਸਾ : ਬੈਂਕਿੰਗ ਸ਼ੇਅਰਾਂ ਦੀ ਅਗਵਾਈ ’ਚ ਬਾਜ਼ਾਰ ਵਿਚ ਤੇਜ਼ੀ ਦੇ ਸੰਕੇਤ
  • body of a youth found in sadar police station
    ਥਾਣਾ ਸਦਰ ਦੀ ਦੂਜੀ ਮੰਜ਼ਿਲ ਦੇ ਕਮਰੇ 'ਚੋਂ ਮਿਲੀ ਨੌਜਵਾਨ ਦੀ ਲਾਸ਼
  • restaurant  biryani  worm  court  customer  free biryani
    ਰੈਸਟੋਰੈਂਟ ਦੀ Biryani 'ਚੋਂ ਨਿਕਲਿਆ ਕੀੜਾ ! ਅਦਾਲਤ ਨੇ ਗਾਹਕ ਨੂੰ 'ਮੁਫ਼ਤ ਬਰਿਆਨੀ' ਦੇਣ ਦੇ ਦਿੱਤੇ ਹੁਕਮ
  • robbers snatch gold earrings from elderly woman  s ears and escape
    ਚਿੱਟੇ ਦਿਨ ਬਜ਼ੁਰਗ ਔਰਤ ਦੇ ਕੰਨਾਂ ’ਚੋਂ ਸੋਨੇ ਦੇ ਟਾਪਸ ਝਪਟ ਕੇ ਲੁਟੇਰੇ ਫਰਾਰ
  • lover did a horrible thing
    ''ਮੇਰੇ ਨਾਲ ਵਿਆਹ ਕਰਵਾ ਲੈ..!'' ਕੁੜੀ ਦੇ ਮੂੰਹੋਂ ਇਹ ਗੱਲ ਸੁਣ Boyfriend ਨੇ ਫਲਾਈਓਵਰ ਤੋਂ ਦੇ'ਤਾ ਧੱਕਾ
  • theft from temple in broad daylight in goraya
    ਗੋਰਾਇਆ ਵਿਖੇ ਦਿਨ-ਦਿਹਾੜੇ ਮੰਦਿਰ ’ਚੋਂ ਚੋਰੀ
  • video viral of gangster manpreet singh manna accused in sidhu moosewala murder
    ਪੰਜਾਬ: ਸਿੱਧੂ ਮੂਸੇਵਾਲਾ ਕਤਲ ਦੇ ਮੁੱਖ ਮੁਲਜ਼ਮ ਗੈਂਗਸਟਰ ਮੰਨਾ ਦੀ ਜੇਲ੍ਹ 'ਚੋਂ ਵੀਡੀਓ ਵਾਇਰਲ, ਕੀਤੇ ਵੱਡੇ ਖ਼ੁਲਾਸੇ
  • ed summons chief general manager of punjab small industries
    ਜਲੰਧਰ ED ਵੱਲੋਂ ਪੰਜਾਬ ਲਘੂ ਉਦਯੋਗਾਂ ਦੇ CJM ਤਲਬ, ਸੰਜੀਵ ਅਰੋੜਾ ਨਾਲ ਜੁੜਿਆ ਹੈ...
  • satinder singh took charge as police commissioner of jalandhar
    ਸਤਿੰਦਰ ਸਿੰਘ ਨੇ ਸੰਭਾਲਿਆ ਜਲੰਧਰ ਦੇ ਪੁਲਸ ਕਮਿਸ਼ਨਰ ਵਜੋਂ ਅਹੁਦਾ, ਚਾਰਜ ਸੰਭਾਲਦੇ...
  • big news for those travelling on government buses in punjab
    ਪੰਜਾਬ 'ਚ ਸਰਕਾਰੀ ਬੱਸਾਂ 'ਤੇ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ! 24 ਤੋਂ 26 ਜੂਨ...
  • business of foreign dreams is going on in jalandhar big revelations
    ਜਲੰਧਰ 'ਚ ਧੜੱਲੇ ਨਾਲ ਚੱਲ ਰਿਹੈ 'ਵਿਦੇਸ਼ੀ ਸੁਫ਼ਨਿਆਂ' ਦਾ ਕਾਰੋਬਾਰ! ਹੈਰਾਨੀਜਨਕ...
  • west bengal man arrested for charging rs 200 each from shopkeepers
    ਜਲੰਧਰ ਵਿਚ ਵੈਸਟ ਬੰਗਾਲ ਦਾ ਵਿਅਕਤੀ ਕਾਬੂ, ਗੂੰਗੇ ਹੋਣ ਦੀ ਕਰਨ ਲੱਗਾ ਐਕਟਿੰਗ
  • gang linked to foreign handlers busted in jalandhar
    ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਗਿਰੋਹ ਦਾ ਪਰਦਾਫ਼ਾਸ਼! ਜਲੰਧਰ 'ਚ ਗੈਂਗ ਦੇ 4 ਮੈਂਬਰ...
  • ban on gatherings more than 5 people in jalandhar for june 21
    ਜਲੰਧਰ 'ਚ 21 ਜੂਨ ਲਈ ਲੱਗੀ ਇਹ ਪਾਬੰਦੀ, ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਹੁਕਮ...
  • bjp national president nitin naveen s roadshow in jalandhar tomorrow
    ਜਲੰਧਰ 'ਚ ਅੱਜ BJP ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਦਾ ਵਿਸ਼ਾਲ ਰੋਡ ਸ਼ੋਅ, ਵਰਕਰਾਂ...
Trending
Ek Nazar
you won t find an actor like modi even in hollywood

'ਹਾਲੀਵੁੱਡ 'ਚ ਵੀ ਨਹੀਂ ਮਿਲੇਗਾ ਮੋਦੀ ਵਰਗਾ ਐਕਟਰ..!' ਟਰੰਪ ਨੇ ਭਾਰਤੀ PM ਬਾਰੇ...

famous singer banned from leaving the country for 2 years

ਮਸ਼ਹੂਰ Singer 'ਤੇ ਲੱਗ ਗਿਆ 2 ਸਾਲ ਤੱਕ ਦੇਸ਼ ਛੱਡਣ 'ਤੇ Ban ! ਮਾਰੇ ਜਾਣਗੇ 74...

mother gets emotional on late singer rajveer jawanda  s birthday

'ਆਖਰੀ ਸਾਹ ਤੱਕ ਤੈਨੂੰ ਯਾਦ ਕਰਦੀ ਰਹਾਂਗੀ'; ਮਰਹੂਮ ਗਾਇਕ ਰਾਜਵੀਰ ਜਵੰਦਾ ਦੇ...

jcb tire burst wind helper fell 15 feet away

ਭਿਆਨਕ ਹਾਦਸਾ: ਹਵਾ ਭਰਦੇ ਸਮੇਂ ਫੱਟਿਆ JCB ਦਾ ਟਾਇਰ, 15 ਫੁੱਟ ਦੂਰ ਡਿੱਗਿਆ...

indias iphone mission

ਭਾਰਤ 'ਚ iPhone ਮਿਸ਼ਨ ਨੂੰ ਝਟਕਾ! ਟਾਟਾ ਫੈਕਟਰੀ ਖਿਲਾਫ ਕਿਸਾਨਾਂ ਨੇ ਖੋਲ੍ਹਿਆ...

iran s supreme leader

ਈਰਾਨ ਦੇ ਸੁਪਰੀਮ ਲੀਡਰ ਨੇ ਅਮਰੀਕਾ ਨਾਲ ਸਿੱਧੀ ਗੱਲਬਾਤ ਦਾ ਕੀਤਾ ਸਮਰਥਨ

rishabh pant kuldeep yadav

IPL 2027 'ਚ ਰਿਸ਼ਭ ਪੰਤ ਤੇ ਕੁਲਦੀਪ ਯਾਦਵ ਬਦਲਣਗੇ ਆਪਣੀਆਂ ਟੀਮਾਂ! ਜਾਣੋ ਹੁਣ...

vance postponed trip

ਵੈਂਸ ਨੇ ਸਵਿਟਜ਼ਰਲੈਂਡ ਦੀ ਯੋਜਨਾਬੱਧ ਯਾਤਰਾ ਕੀਤੀ ਮੁਲਤਵੀ, ਈਰਾਨੀ ਵਾਰਤਾਕਾਰਾਂ...

longest day of earth is 21 june

ਕੀ ਸੱਚੀ 21 ਜੂਨ ਨੂੰ ਗਾਇਬ ਹੋ ਜਾਂਦੈ ਪਰਛਾਵਾਂ? ਜਾਣੋ 'ਜ਼ੀਰੋ ਸ਼ੈਡੋ ਡੇਅ' ਦਾ...

famous film director s daughter and son in law pass away

ਮਸ਼ਹੂਰ ਫਿਲਮ ਡਾਇਰੈਕਟਰ ਦੀ ਧੀ ਤੇ ਜਵਾਈ ਦੀਆਂ ਕਾਰ 'ਚੋਂ ਮਿਲੀਆਂ ਲਾਸ਼ਾਂ,...

this actor became a business tycoon after stepping away from the film screen

ਫਿਲਮੀ ਪਰਦੇ ਤੋਂ ਦੂਰ ਹੋ ਕੇ ਬਣਿਆ ਬਿਜ਼ਨੈੱਸ ਟਾਈਕੂਨ, ਅੱਜ ਹੈ ₹3300 ਕਰੋੜ ਦਾ...

vance slams israel

ਈਰਾਨ ਡੀਲ ਦੀ ਆਲੋਚਨਾ ਕਰਨ 'ਤੇ ਇਜ਼ਰਾਈਲ 'ਤੇ ਭੜਕੇ ਜੇ.ਡੀ. ਵੈਂਸ

famous comedian spotted sleeping on the footpath

ਫੁੱਟਪਾਥ 'ਤੇ ਸੁੱਤਾ ਦਿਸਿਆ ਮਸ਼ਹੂਰ ਕਾਮੇਡੀਅਨ, ਵੀਡੀਓ ਹੋਈ ਵਾਇਰਲ

heavy rain alert

ਅਗਲੇ 5 ਦਿਨਾਂ ਤਕ ਪਵੇਗਾ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਹਨ੍ਹੇਰੀ-ਤੂਫ਼ਾਨ ਨਾਲ...

google pixel 10 discount upto rs15500

15,500 ਰੁਪਏ ਸਸਤਾ ਮਿਲ ਰਿਹੈ Google Pixel 10

social media ban in uae

ਹੁਣ UAE ਨੇ ਵੀ ਜਵਾਕਾਂ ਦੇ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਲਾ'ਤੀ ਪਾਬੰਦੀ

this record in indian cricket has not been broken for 15 years

ਭਾਰਤੀ ਕ੍ਰਿਕਟ 'ਚ 15 ਸਾਲਾਂ ਤੋਂ ਨਹੀਂ ਟੁੱਟਾ ਇਹ ਰਿਕਾਰਡ, ਗਿੱਲ-ਕੋਹਲੀ ਤੋਂ...

court sentenced

ਲਹਿੰਦੇ ਪੰਜਾਬ 'ਚ ਅੱਤਵਾਦੀ ਹਮਲੇ ਦੇ ਸਾਜਿਸ਼ਕਰਤਾ ਨੂੰ 31 ਸਾਲ ਦੀ ਸਜ਼ਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • teaser of   batwara 1947   released
      ਸੰਨੀ ਦਿਓਲ ਦੀ ਫਿਲਮ 'ਬਟਵਾਰਾ 1947' ਦਾ ਟੀਜ਼ਰ ਰਿਲੀਜ਼
    • poster released for kajal aggarwal and shreyas talpade s  the india story
      ਕਾਜਲ ਅਗਰਵਾਲ ਤੇ ਸ਼੍ਰੇਅਸ ਤਲਪੜੇ ਦੀ ਫਿਲਮ 'ਦਿ ਇੰਡੀਆ ਸਟੋਰੀ' ਦਾ ਪੋਸਟਰ ਜਾਰੀ
    • ram charan  s   peddi   grosses over  400 crore at the box office
      ਰਾਮ ਚਰਨ ਦੀ "ਪੈਡੀ" ਦਾ ਬਾਕਸ ਆਫਿਸ ਕਬਜ਼ਾ, ਦੁਨੀਆ ਭਰ 'ਚ ਕੀਤੀ ₹400 ਕਰੋੜ ਤੋਂ...
    • hyderabad court summons allu arjun in sandhya theatre stampede case
      ਥੀਏਟਰ ਭਾਜੜ ਮਾਮਲਾ: ਅਦਾਲਤ ਨੇ ਅੱਲੂ ਅਰਜੁਨ ਤੇ ਹੋਰਾਂ ਨੂੰ ਜਾਰੇ ਕੀਤਾ ਸੰਮਨ
    • bhairavam   to have its world television premiere on zee cinema
      ਜ਼ੀ ਸਿਨੇਮਾ 'ਤੇ ਹੋਵੇਗਾ ਫਿਲਮ 'ਭੈਰਵਮ' ਵਰਲਡ ਟੈਲੀਵਿਜ਼ਨ ਪ੍ਰੀਮੀਅਰ
    • song shoot wrapped up for rashmika mandanna s film  mysaa
      ਰਸ਼ਮਿਕਾ ਮੰਦਾਨਾ ਦੀ ਫਿਲਮ 'ਮਾਈਸਾ' ਦੇ ਗਾਣੇ ਦੀ ਸ਼ੂਟਿੰਗ ਪੂਰੀ
    • los angeles declares january 6th as diljit dosanjh day
      ਛਾ ਗਿਆ ਦੋਸਾਂਝਾਵਾਲਾ ! 6 ਜਨਵਰੀ ਨੂੰ ਲਾਸ ਏਂਜਲਸ ਨੇ ਐਲਾਨਿਆ 'Diljit Dosanjh...
    • dakuaan da munda 3 s world television premiere will be on june 28th
      28 ਜੂਨ ਨੂੰ Zee Punjabi 'ਤੇ ਹੋਵੇਗਾ Dakuaan Da Munda 3 ਦਾ ਵਰਲਡ...
    • actor dhanush  s film   om   to release in cinemas on october 16
      ਅਦਾਕਾਰ ਧਨੁਸ਼ ਦੀ ਫਿਲਮ "ਓਮ" 16 ਅਕਤੂਬਰ ਨੂੰ ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼
    • famous film director s daughter and son in law pass away
      ਮਸ਼ਹੂਰ ਫਿਲਮ ਡਾਇਰੈਕਟਰ ਦੀ ਧੀ ਤੇ ਜਵਾਈ ਦੀਆਂ ਕਾਰ 'ਚੋਂ ਮਿਲੀਆਂ ਲਾਸ਼ਾਂ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +