Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, SEP 28, 2023

    10:39:33 AM

  • shri siddha baba sodalji mela history

    ਖ਼ਾਸ ਮਹੱਤਵ ਰੱਖਦੈ ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ...

  • sugar at a record high prices hit 12 year high

    ਕੌਮਾਂਤਰੀ ਬਾਜ਼ਾਰ ’ਚ ਰਿਕਾਰਡ ਮਹਿੰਗੀ ਹੋਈ ਖੰਡ, 12...

  • cm mann tweet on shaheed bhagat singh birthday

    CM ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ...

  • jaishankar reply to trudeau we consider if canada gives concrete evidence

    ਜੈਸ਼ੰਕਰ ਦਾ ਟਰੂਡੋ ਨੂੰ ਕਰਾਰਾ ਜਵਾਬ, ਕਿਹਾ-ਕੈਨੇਡਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC News
  • ਦਰਸ਼ਨ ਟੀ.ਵੀ.
  • ਖੇਤੀਬਾੜੀ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Chandigarh
  • ਸੋਨਮ ਬਾਜਵਾ ਨੇ ਵਧਾਇਆ ਇੰਟਰਨੈੱਟ ਦਾ ਤਾਪਮਾਨ, ਖੂਬਸੂਰਤ ਤਸਵੀਰਾਂ ਹੋਈਆਂ ਵਾਇਰਲ

ENTERTAINMENT News Punjabi(ਤੜਕਾ ਪੰਜਾਬੀ)

ਸੋਨਮ ਬਾਜਵਾ ਨੇ ਵਧਾਇਆ ਇੰਟਰਨੈੱਟ ਦਾ ਤਾਪਮਾਨ, ਖੂਬਸੂਰਤ ਤਸਵੀਰਾਂ ਹੋਈਆਂ ਵਾਇਰਲ

  • Edited By Shivani Bassan,
  • Updated: 19 Aug, 2022 11:01 AM
Chandigarh
sonam bajwa raised temperature of internet
  • Share
    • Facebook
    • Tumblr
    • Linkedin
    • Twitter
  • Comment

ਬਾਲੀਵੁੱਡ ਡੈਸਕ- ਪੰਜਾਬੀ ਅਦਾਕਾਰਾ ਸੋਨਮ ਬਾਜਵਾ ਬੇਹੱਦ ਖ਼ੂਬਸੂਰਤ ਅਦਾਕਾਰਾ ਚੋਂ ਇਕ ਹੈ । ਅਦਾਕਾਰਾ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀ ਕਰਦੀ ਰਹਿੰਦੀ ਹੈ। ਅਦਾਕਾਰੀ ਦੇ ਨਾਲ-ਨਾਲ ਸੋਨਮ ਦੀ ਡਰੈੱਸਿੰਗ ਸੈਂਸ ਵੀ ਕਾਫ਼ੀ ਚਰਚਾ ’ਚ ਰਹਿੰਦੀ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਹਮੇਸ਼ਾ ਐਕਟਿਵ ਰਹਿੰਦੀ ਹੈ। ਇਨ੍ਹੀਂ ਦਿਨੀਂ ਸੋਨਮ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਦੇ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ।

PunjabKesari

ਹਾਲ ਹੀ ’ਚ ਸੋਨਮ ਬਾਜਵਾ ਦੀ ਸੋਸ਼ਲ ਮੀਡੀਆ ’ਤੇ ਸ਼ਾਨਦਾਰ ਲੁੱਕ ਸਾਹਮਣੇ ਆਈ ਹੈ। ਇਹ ਤਸਵੀਰਾਂ ਸੋਨਮ ਬਾਜਵਾ ਨੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਜਿਸ ’ਚ ਅਦਾਕਾਰਾ ਦੀ ਬੋਲਡ ਲੁੱਕ ਸਾਹਮਣੇ ਆਈ ਹੈ।
ਤਸਵੀਰਾਂ ’ਚ ਅਦਾਕਾਰਾ ਕਾਤਿਲ ਅੰਦਾਜ਼ ’ਚ ਵੱਖ-ਵੱਖ ਸਟਾਈਲ ’ਚ ਪੋਜ਼ ਦੇ ਰਹੀ ਹੈ। ਤਸਵੀਰਾਂ ’ਚ ਸੋਨਮ ਦਾ ਗਲੈਮਰਸ ਲੁੱਕ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। 

PunjabKesari

ਇਹ ਵੀ ਪੜ੍ਹੋ : ਸ਼ਹਿਨਾਜ਼ ਅਤੇ ਸ਼ਾਹਬਾਜ਼ ਦਾ ਪਿਆਰ, ਮਿਸ ਗਿੱਲ ਨੇ ਭਰਾ ਨਾਲ ਦਿੱਤੇ ਖੂਬਸੂਰਤ ਪੋਜ਼

ਤਸਵੀਰਾਂ ’ਚ ਸੋਨਮ ਦੀ ਬੋਲਡ ਲੁੱਕ ਉੱਭਰ ਕੇ ਸਾਹਮਣੇ ਆਈ ਹੈ। ਜਿਸ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ। ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਨੀਲੇ ਰੰਗ ਦੇ ਬਲੇਜ਼ਰ ਨਾਲ ਵਾਈਟ ਕ੍ਰੌਪ ਟੌਪ ਅਤੇ ਮਿਨੀ ਸਕਰਟ ਪਾਈ ਹੈ।

PunjabKesari

ਸੋਨਮ ਨੇ ਮਿਨੀਮਲ ਮੇਕਅੱਪ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ। ਇਹ ਪਹਿਲਾ ਮੌਕਾ ਨਹੀਂ ਹੈ ਕਿ ਸੋਨਮ ਨੇ ਆਪਣੀ ਖੂਬਸੂਰਤੀ ਦਾ ਤਾਪਮਾਨ ਇੰਟਰਨੈੱਟ ’ਤੇ ਚੜਾਇਆ ਹੋਵੇ। ਸੋਨਮ ਅਕਸਰ ਖੂਬਸੂਰਤ ਅੰਦਾਜ਼ ’ਚ ਫ਼ੋਟੋਸ਼ੂਟ ਕਰਵਾਉਂਦੀ ਹੈ। ਜਿਸ ਦੀਆਂ ਤਸਵੀਰਾਂ ਬਹੁਤ ਜਲਦੀ ਵਾਇਰਲ ਹੋ ਜਾਂਦੀਆਂ ਹਨ।

PunjabKesari

ਇਹ ਵੀ ਪੜ੍ਹੋ : ਸਲਮਾਨ ਖ਼ਾਨ ਨੇ ‘ਬਿੱਗ ਬੌਸ 16’ ਲਈ ਵਧਾਈ ਫ਼ੀਸ, ‘KGF2’ ਦੇ ਬਜਟ ਤੋਂ 10 ਗੁਣਾ ਜ਼ਿਆਦਾ ਹੈ ਰਕਮ

ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ’ਚ ਪਰਫ਼ੈਕਟ ਨਜ਼ਰ ਆਉਂਦੀ ਹੈ। ਅਦਾਕਾਰੀ ਦੇ ਨਾਲ-ਨਾਲ ਪ੍ਰਸ਼ੰਸਕ ਸੋਨਮ ਦੀ ਲੁੱਕ ਨੂੰ ਵੀ ਬੇਹੱਦ ਪਿਆਰ ਦਿੰਦੇ ਹਨ।

PunjabKesari

  • Sonam Bajwa
  • beautiful pictures
  • viral
  • Internet
  • ਸੋਨਮ ਬਾਜਵਾ
  • ਖੂਬਸੂਰਤ ਤਸਵੀਰਾਂ
  • ਵਾਇਰਲ
  • ਇੰਟਰਨੈੱਟ

ਸ਼ਾਹਰੁਖ ਨੇ ਸ਼ਰੇਆਮ ਕਿਹਾ,  ਹੋਣੀ ਚਾਹੀਦੀ ਹੈ ਰਣਵੀਰ ਸਿੰਘ ਦੀ ਗ੍ਰਿਫ਼ਤਾਰੀ

NEXT STORY

Stories You May Like

  • indian chess players failed to win medal in individual competition
    ਵਿਅਕਤੀਗਤ ਪ੍ਰਤੀਯੋਗਿਤਾ ’ਚ ਤਮਗਾ ਜਿੱਤਣ ’ਚ ਅਸਫਲ ਰਹੇ ਭਾਰਤੀ ਸ਼ਤਰੰਜ ਖਿਡਾਰੀ
  • pakistanis are forced to beg in arab countries with visas
    ਪਾਕਿ ਦੇ ਲੋਕ ਵੀਜ਼ਾ ਲੈ ਕੇ ਅਰਬ ਦੇਸ਼ਾਂ 'ਚ ਭੀਖ ਮੰਗ ਕੇ ਆਪਣੇ ਰੋਜ਼ਗਾਰ ਨੂੰ ਕਰ ਰਹੇ ਪ੍ਰਫੂਲਿਤ
  • death of a person due to snake bite
    ਦੁਖਦਾਈ ਖ਼ਬਰ: ਸੱਪ ਦੇ ਡੰਗਣ ਨਾਲ ਵਿਅਕਤੀ ਦੀ ਮੌਤ
  • cm mann tweet on shaheed bhagat singh birthday
    CM ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਇਨਕਲਾਬੀ ਰੂਹ ਨੂੰ ਕੀਤਾ ਸਲਾਮ
  • the number of women working in indian companies increased by 26 percent
    ਭਾਰਤੀ ਕੰਪਨੀਆਂ ’ਚ ਕੰਮ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਵਧ ਕੇ ਹੋਈ 26 ਫ਼ੀਸਦੀ
  • jaishankar reply to trudeau  we consider if canada gives concrete evidence
    ਜੈਸ਼ੰਕਰ ਦਾ ਟਰੂਡੋ ਨੂੰ ਕਰਾਰਾ ਜਵਾਬ, ਕਿਹਾ-ਕੈਨੇਡਾ ਠੋਸ ਸਬੂਤ ਦੇਵੇ ਤਾਂ ਕਰਾਂਗੇ ਵਿਚਾਰ
  • indian men s 10m air pistol team wins gold medal at asian games hangzhou
    ਏਸ਼ੀਆਈ ਗੇਮਜ਼ 'ਚ ਭਾਰਤ ਦਾ ਧਮਾਕੇਦਾਰ ਪ੍ਰਦਰਸ਼ਨ, ਸ਼ੂਟਿੰਗ 'ਚ ਮਿਲਿਆ ਸੋਨ ਤਮਗਾ
  • sugar at a record high  prices hit 12 year high
    ਕੌਮਾਂਤਰੀ ਬਾਜ਼ਾਰ ’ਚ ਰਿਕਾਰਡ ਮਹਿੰਗੀ ਹੋਈ ਖੰਡ, 12 ਸਾਲਾਂ ਦੇ ਉੱਚ ਪੱਧਰ ’ਤੇ ਪੁੱਜੀਆਂ ਕੀਮਤਾਂ
  • shri siddha baba sodalji mela history
    ਖ਼ਾਸ ਮਹੱਤਵ ਰੱਖਦੈ ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ ਮੇਲਾ, ਜਾਣੋ ਕੀ ਹੈ ਇਤਿਹਾਸ
  • shaheed bhagat singh birthday
    ਜਨਮ ਦਿਹਾੜੇ 'ਤੇ ਵਿਸ਼ੇਸ਼ : ਹੱਸ ਕੇ ਫਾਂਸੀ ਦਾ ਰੱਸਾ ਚੁੰਮਣ ਵਾਲੇ ਭਗਤ ਸਿੰਘ ਦੀ...
  • sit formed in case of third degree torture on lawyer
    ਮੁਕਤਸਰ ਦੇ ਵਕੀਲ 'ਤੇ ਥਰਡ ਡਿਗਰੀ ਟਾਰਚਰ ਦੇ ਮਾਮਲੇ ’ਚ SIT ਦਾ ਗਠਨ
  • the jalandhar traffic police issued a route plan for baba sodal mela
    ਬਾਬਾ ਸੋਢਲ ਜੀ ਦੇ ਮੇਲੇ ਨੂੰ ਲੈ ਕੇ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ,...
  • shri sidh baba sodal mandir mela in jalandhar
    'ਬਾਬਾ ਸੋਢਲ' ਜੀ ਦੇ ਦਰਸ਼ਨਾਂ ਲਈ ਪੁੱਜ ਰਹੇ ਸ਼ਰਧਾਲੂ, 24 ਘੰਟੇ ਉਪਲੱਬਧ...
  • a strong commotion of a woman outside kulhad pizza jalandhar
    ਵੱਧਦਾ ਜਾ ਰਿਹੈ ਜੋੜੇ ਦੀ ਅਸ਼ਲੀਲ ਵੀਡੀਓ ਦਾ ਮਾਮਲਾ, 'ਕੁੱਲ੍ਹੜ ਪਿੱਜ਼ਾ' ਦੇ...
  • jalandhar municipal corporation commissioner visited the fair area of sodal
    ਜਲੰਧਰ ਨਗਰ ਨਿਗਮ ਕਮਿਸ਼ਨਰ ਨੇ ਕੀਤਾ ਸੋਢਲ ਦੇ ਮੇਲੇ ਵਾਲੇ ਇਲਾਕੇ ਦਾ ਦੌਰਾ, ਕੀਤੀ...
  • mla raman arora interview
    ਮਨਪ੍ਰੀਤ ਬਾਦਲ ’ਤੇ ਵਰ੍ਹੇ MLA ਰਮਨ ਅਰੋੜਾ, ਕਿਹਾ-ਸਰਕਾਰ ਬਦਲਦੇ ਹੀ ਪਾਰਟੀ ਬਦਲ...
Trending
Ek Nazar
depriving life partner of child s love is tantamount to cruelty hc

ਜੀਵਨ ਸਾਥੀ ਨੂੰ ਬੱਚੇ ਦੇ ਪਿਆਰ ਤੋਂ ਵਾਂਝੇ ਕਰਨਾ ਜ਼ੁਲਮ ਦੇ ਬਰਾਬਰ: ਹਾਈ ਕੋਰਟ

follow these home remedies to get rid of bad breath in the morning

Health Tips: ਮੂੰਹ ਦੀ ਬਦਬੂ ਤੋਂ ਛੁਟਕਾਰੇ ਲਈ ਪੱਲੇ ਬੰਨ੍ਹ ਲਓ ਇਹ 5 ਨੁਸਖ਼ੇ,...

pro khalistan elements in canada luring gullible sikh youth by sponsoring visas

ਕੈਨੇਡੀਅਨ ਵੀਜ਼ੇ ਦਾ ਲਾਲਚ ਦੇ ਕੇ ਸਿੱਖ ਨੌਜਵਾਨਾਂ ਨੂੰ ਭਰਮਾ ਰਹੇ ਖਾਲਿਸਤਾਨ ਸਮਰਥਕ

2 month old infant abandoned at us mexico border

ਸ਼ਰਮਨਾਕ! ਅਮਰੀਕਾ-ਮੈਕਸੀਕੋ ਸਰਹੱਦ 'ਤੇ ਮਿਲਿਆ ਛੱਡਿਆ ਗਿਆ 2 ਮਹੀਨੇ ਦਾ ਮਾਸੂਮ

google 25th birthday how it started

25 ਸਾਲਾਂ ਦਾ ਹੋਇਆ ਗੂਗਲ, ਜਾਣੋ ਕਿਵੇਂ ਹੋਈ ਸੀ ਸ਼ੁਰੂਆਤ ਅਤੇ ਕਿਵੇਂ ਨਾਂ ਪਿਆ...

asian games 2023 indian women s hockey defeated singapore 13 0

ਏਸ਼ੀਆਈ ਖੇਡਾਂ 2023 : ਭਾਰਤੀ ਮਹਿਲਾ ਹਾਕੀ ਟੀਮ ਦਾ ਧਮਾਕੇਦਾਰ ਪ੍ਰਦਰਸ਼ਨ, ਸਿੰਗਾਪੁਰ...

indian national dies after being hit by steel bar in singapore

ਦੁੱਖਦਾਇਕ : ਰੋਜ਼ੀ ਰੋਟੀ ਲਈ ਸਿੰਗਾਪੁਰ ਗਏ ਭਾਰਤੀ ਨਾਗਰਿਕ ਦੀ ਸਟੀਲ ਬਾਰ ਦੀ ਲਪੇਟ...

unique hobby of toothpaste collection american doctor named in guinness book

'ਟੁਥਪੇਸਟ' ਸੰਗ੍ਰਹਿ ਦਾ ਵਿਲੱਖਣ ਸ਼ੌਕ, ਅਮਰੀਕੀ ਡਾਕਟਰ ਦਾ ਗਿਨੀਜ਼ ਬੁੱਕ 'ਚ ਦਰਜ...

more than 150 new cases of dengue in pakistan  s punjab

ਪਾਕਿਸਤਾਨ ਦੇ ਪੰਜਾਬ 'ਚ ਡੇਂਗੂ ਦੇ 150 ਤੋਂ ਵਧੇਰੇ ਨਵੇਂ ਮਾਮਲੇ

new zealand new revelation in case attempted murder of radio host harnek singh

ਨਿਊਜ਼ੀਲੈਂਡ 'ਚ ਰੇਡੀਓ ਹੋਸਟ ਹਰਨੇਕ ਸਿੰਘ ਦੇ ਕਤਲ ਦੀ ਕੋਸ਼ਿਸ਼ ਮਾਮਲੇ 'ਚ ਨਵਾਂ...

canadian agencies harboring khalistani extremists instead of fair investigation

ਨਿਰਪੱਖ ਜਾਂਚ ਦੀ ਬਜਾਏ ਖਾਲਿਸਤਾਨੀ ਕੱਟੜਪੰਥੀਆਂ ਨੂੰ ਪਨਾਹ ਦੇ ਰਹੀਆਂ ਕੈਨੇਡੀਅਨ...

united kingdom man banned from asking people for money

ਹਰ ਸਾਲ ਲੱਖਾਂ ਰੁਪਏ ਕਮਾਉਣ ਵਾਲੇ ਭਿਖਾਰੀ ਦੀ ਦੁਕਾਨ ਬੰਦ, ਅਦਾਲਤ ਨੇ ਸੁਣਾਇਆ...

waheeda rehman to be conferred dadasaheb phalke lifetime achievement award

ਅਨੁਰਾਗ ਠਾਕੁਰ ਦਾ ਐਲਾਨ, ਪ੍ਰਸਿੱਧ ਅਦਾਕਾਰਾ ਵਹੀਦਾ ਰਹਿਮਾਨ ਨੂੰ ਮਿਲੇਗਾ 'ਦਾਦਾ...

rishi sunak hard  22 pakistanis found guilty in anti indian violence in uk

ਰਿਸ਼ੀ ਸੁਨਕ ਸਖ਼ਤ; ਯੂ.ਕੇ 'ਚ ਭਾਰਤ ਵਿਰੋਧੀ ਹਿੰਸਾ 'ਚ 22 ਪਾਕਿਸਤਾਨੀ ਦੋਸ਼ੀ...

jigra film announcement

ਪਹਿਲੀ ਵਾਰ ਐਕਸ਼ਨ ਅੰਦਾਜ਼ ’ਚ ਨਜ਼ਰ ਆਵੇਗੀ ਆਲੀਆ ਭੱਟ, ਕਰਨ ਜੌਹਰ ਨਾਲ...

people should never do these mistakes in the morning obesity in the body

Health Tips: ਮੋਟਾਪਾ ਦਾ ਕਾਰਨ ਹਨ ਸਵੇਰ ਸਮੇਂ ਕੀਤੀਆਂ ਇਹ ਗ਼ਲਤੀਆਂ, ਕਦੇ ਨਾ...

tesla s optimus robot doing yoga

ਟੈਸਲਾਬੋਟ ਦਾ ਬੁੱਧੀਮਾਨ ਰੋਬੋਟ ਜੋ ਕਰਦਾ ਹੈ ਯੋਗ ਅਤੇ ਦਿਖਾਉਂਦਾ ਹੈ ਕਰਤੱਬ

uptick in influx of migrants at us mexico border

ਅਮਰੀਕਾ-ਮੈਕਸੀਕੋ ਸਰਹੱਦ 'ਤੇ ਪ੍ਰਵਾਸੀਆਂ ਦੀ ਆਮਦ 'ਚ ਲਗਾਤਾਰ ਵਾਧਾ (ਤਸਵੀਰਾਂ)

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • shraman healthcare physical illness treatment
      ਮਰਦਾਨਾ ਕਮਜ਼ੋਰੀ ਲਈ ਅਪਣਾਓ ਇਹ ਇਲਾਜ, Partner ਨਹੀਂ ਹੋਵੇਗਾ ਨਾਰਾਜ਼
    • police commissioner issues new instructions for mobile sellers
      ਸਿਮ ਤੇ ਮੋਬਾਈਲ ਖਰੀਦਣ ਅਤੇ ਵੇਚਣ ਵਾਲਿਆਂ ਲਈ ਪੁਲਸ ਕਮਿਸ਼ਨਰ ਨੇ ਜਾਰੀ ਕੀਤੀਆਂ...
    • government crackdown on online gaming companies tax notices sent firms
      ਆਨਲਾਈਨ ਗੇਮਿੰਗ ਕੰਪਨੀਆਂ ’ਤੇ ਸਰਕਾਰ ਨੇ ਕੱਸਿਆ ਸ਼ਿਕੰਜਾ, ਫਰਮਾਂ ਨੂੰ ਭੇਜੇ...
    • earphones taken out of man s stomach during operation
      ਬੰਦੇ ਦੇ ਢਿੱਡ 'ਚ ਹੋਇਆ ਦਰਦ, ਆਪਰੇਸ਼ਨ ਮਗਰੋਂ ਅੰਦਰੋਂ ਜੋ-ਜੋ ਨਿਕਲਿਆ, ਦੇਖ ਰਹਿ...
    • evidence of india s involvement in killing of sikh separatis jagmeet singh
      ਜਗਮੀਤ ਸਿੰਘ ਦਾ ਵੱਡਾ ਬਿਆਨ, ਨਿੱਝਰ ਦੇ ਕਤਲ 'ਚ ਭਾਰਤ ਦੀ ਭੂਮਿਕਾ 'ਤੇ ਸਪੱਸ਼ਟ...
    • india government rejects moody  s claims  says aadhaar is digital id
      ਭਾਰਤ ਸਰਕਾਰ ਨੇ ਖਾਰਜ ਕੀਤੇ Moody's ਦੇ ਦਾਅਵੇ, ਕਿਹਾ-ਆਧਾਰ ਦੁਨੀਆ ਦੀ ਸਭ ਤੋਂ...
    • golden opportunity to get job in drdo  apply soon
      DRDO 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
    • shri sidh baba sodal mela security strict arrangements
      ਸੋਢਲ ਮੇਲੇ ’ਚ 24 ਘੰਟੇ ਹੋਣਗੇ ਸੁਰੱਖਿਆ ਦੇ ਸਖ਼ਤ ਪ੍ਰਬੰਧ, 1000 ਪੁਲਸ ਮੁਲਾਜ਼ਮ...
    • nia raids across punjab on a large scale
      ਐੱਨ. ਆਈ. ਏ. ਵੱਲੋਂ ਵੱਡੇ ਪੱਧਰ ’ਤੇ ਪੰਜਾਬ ਭਰ ਵਿਚ ਛਾਪੇਮਾਰੀ
    • good news for cycle industry of punjab
      ਪੰਜਾਬ ਦੀ ਸਾਈਕਲ ਇੰਡਸਟਰੀ ਲਈ ਖ਼ੁਸ਼ਖ਼ਬਰੀ, ਲੱਖਾਂ ਦੀ ਗਿਣਤੀ 'ਚ ਧੜਾਧੜ ਆ ਰਹੇ...
    • center extends afspa for 6 months in parts of arunachal  nagaland
      ਕੇਂਦਰ ਸਰਕਾਰ ਨੇ ਅਰੁਣਾਚਲ, ਨਾਗਾਲੈਂਡ ਦੇ ਕੁਝ ਹਿੱਸਿਆਂ 'ਚ 6 ਮਹੀਨੇ ਲਈ ਵਧਾਇਆ...
    • ਤੜਕਾ ਪੰਜਾਬੀ ਦੀਆਂ ਖਬਰਾਂ
    • actress swara bhaskar gave birth to a daughter
      ਸਵਰਾ ਭਾਸਕਰ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤੀ ਨਾਲ ਕੀਤਾ ਨੰਨ੍ਹੀ ਪਰੀ ਦਾ ਸਵਾਗਤ
    • bollywood actress parineeti chopra and raghav chadha
      ਗਲੇ 'ਚ ਮੰਗਲਸੂਤਰ, ਮੱਥੇ 'ਤੇ ਸੰਧੂਰ ਤੇ ਪੰਜਾਬੀ ਸੂਟ ਪਾ ਕੇ ਸਹੁਰੇ ਘਰ ਪਹੁੰਚੀ...
    • salaar vs dunki clash
      ਸ਼ਾਹਰੁਖ ਖ਼ਾਨ ਨਾਲ ਟਕਰਾਉਣਗੇ ਪ੍ਰਭਾਸ, ਇਕੋ ਦਿਨ ਰਿਲੀਜ਼ ਹੋਣਗੀਆਂ ‘ਡੰਕੀ’ ਤੇ...
    • punjabi actress sheetal thakur pregnancy
      'ਬੰਬੂਕਾਟ' ਦੀ ਇਸ ਅਦਾਕਾਰਾ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ, ਪੋਸਟ ਸਾਂਝੀ ਕਰ...
    • bollywood actress parineeti raghav wedding video
      ਲਾੜੀ ਬਣੀ ਪਰਿਣੀਤੀ ਚੋਪੜਾ ਨੇ ਵਿਆਹ ਦੇ ਮੰਡਪ 'ਚ ਲਾਈ ਖ਼ੂਬ ਕਲਾਸ, ਵੀਡੀਓ ਹੋ ਗਈ...
    • amar akbar anthony writer prayag raj passes away at 88
      ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ, 'ਨਸੀਬ' ਤੇ 'ਸੁਹਾਗ' ਵਰਗੀਆਂ ਫ਼ਿਲਮਾਂ ਦੇ...
    • ammy virk statement on kulhad pizza couple controversy
      ਕੁੱਲ੍ਹੜ ਪਿੱਜ਼ਾ ਕੱਪਲ ਦੇ ਵਿਵਾਦ ’ਤੇ ਬੋਲੇ ਐਮੀ ਵਿਰਕ, ‘ਕਿਸੇ ਦੇ ਪਰਿਵਾਰ ਨੂੰ...
    • parineeti raghav s reception will be held at 2 places
      2 ਥਾਵਾਂ ’ਤੇ ਹੋਵੇਗੀ ਪਰਿਣੀਤੀ-ਰਾਘਵ ਦੀ ਰਿਸੈਪਸ਼ਨ, 1 ’ਚ ਸ਼ਾਮਲ ਹੋਣਗੇ ਨੇਤਾ ਤੇ...
    • bollywood actress parineeti chopra net worth
      ਰਾਘਵ ਚੱਢਾ ਤੋਂ ਜ਼ਿਆਦਾ ਰਈਸ ਹੈ ਪਰਿਣੀਤੀ, ਕੁੱਲ ਜਾਇਦਾਦ ਜਾਣ ਕੇ ਖਿਸਕੇਗੀ ਪੈਰਾਂ...
    • maujaan hi maujaan trailer crosses 10 million views
      10 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਫ਼ਿਲਮ ‘ਮੌਜਾਂ ਹੀ ਮੌਜਾਂ’ ਦਾ ਟਰੇਲਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +