Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 30, 2026

    1:40:32 AM

  • terror in patna

    ਪਟਨਾ 'ਚ ਦਹਿਸ਼ਤ: Blinkit ਡਿਲੀਵਰੀ ਗਰਲ 'ਤੇ...

  • punjab bandh school holiday update

    ਭਲਕੇ ਪੰਜਾਬ ਬੰਦ ਦੌਰਾਨ ਸਕੂਲਾਂ ਵਿਚ ਛੁੱਟੀ ਬਾਰੇ...

  • punjab congress chief warrents

    ਕਾਂਗਰਸ ਦੇ ਕੌਮੀ ਪ੍ਰਧਾਨ ਦੀ ਪੰਜਾਬ 'ਚ ਹੋਵੇਗੀ...

  • heavy rain and storm in punjab alert issued

    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਸਕ੍ਰੀਨ ਟਾਈਮ ਨਹੀਂ, ਕਿਰਦਾਰ ਦੀ ਤਾਕਤ ਨੇ ਆਕਰਸ਼ਿਤ ਕੀਤਾ : ਸੋਨਾਲੀ ਬੇਂਦਰੇ

ENTERTAINMENT News Punjabi(ਤੜਕਾ ਪੰਜਾਬੀ)

ਸਕ੍ਰੀਨ ਟਾਈਮ ਨਹੀਂ, ਕਿਰਦਾਰ ਦੀ ਤਾਕਤ ਨੇ ਆਕਰਸ਼ਿਤ ਕੀਤਾ : ਸੋਨਾਲੀ ਬੇਂਦਰੇ

  • Edited By Sunaina,
  • Updated: 18 Jun, 2026 01:03 PM
Entertainment
strength of the character attracted me  sonali bendre
  • Share
    • Facebook
    • Tumblr
    • Linkedin
    • Twitter
  • Comment

ਮਨੋਰੰਜਨ ਡੈਸਕ - ਅਮੇਜ਼ਨ ਪ੍ਰਾਈਮ ਵੀਡੀਓ ਦੀ ਹਾਲ ਹੀ ’ਚ ਰਿਲੀਜ਼ ਹੋਈ ਸੀਰੀਜ਼ ‘ਰਾਖ’ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਸੀਰੀਜ਼ ਦੀ ਕਹਾਣੀ ਉਨ੍ਹਾਂ ਮਾਪਿਆਂ ’ਤੇ ਆਧਾਰਤ ਹੈ, ਜਿਨ੍ਹਾਂ ਦੇ ਦੋਵਾਂ ਬੱਚਿਆਂ ਦੀ ਹੱਤਿਆ ਹੋ ਜਾਂਦੀ ਹੈ। ਸੀਰੀਜ਼ ’ਚ ਸੋਨਾਲੀ ਬੇਂਦਰੇ ਨੇ ਮਾਂ ਦੀ ਭੂਮਿਕਾ ਨਿਭਾਈ ਹੈ ਅਤੇ ਪੁਲਸ ਅਧਿਕਾਰੀ ਜੈ ਪ੍ਰਕਾਸ਼ ਯਾਨੀ ਅਲੀ ਫ਼ਜ਼ਲ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਸੀਰੀਜ਼ ’ਚ ਸੋਨਾਲੀ ਬੇਂਦਰੇ ਅਤੇ ਅਲੀ ਫ਼ਜ਼ਲ ਤੋਂ ਇਲਾਵਾ ਆਮਿਰ ਬਸ਼ੀਰ, ਆਕਾਸ਼ ਮਖੀਜਾ ਅਤੇ ਰਾਕੇਸ਼ ਬੇਦੀ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਸ ਸੀਰੀਜ਼ ਦਾ ਨਿਰਦੇਸ਼ਨ ਪ੍ਰਸੀਦ ਰਾਏ ਦੁਆਰਾ ਕੀਤਾ ਗਿਆ ਹੈ।

ਸੀਰੀਜ਼ ਬਾਰੇ ਸਟਾਰ ਕਾਸਟ ਸੋਨਾਲੀ ਬੇਂਦਰੇ, ਅਲੀ ਫ਼ਜ਼ਲ, ਆਮਿਰ ਬਸ਼ੀਰ, ਰਮਨਦੀਪ ਯਾਦਵ, ਆਕਾਸ਼ ਮਖੀਜਾ, ਨਿਰਦੇਸ਼ਕ ਪ੍ਰਸੀਦ ਰਾਏ, ਅਨੁਸ਼ਾ ਨੰਦਕੁਮਾਰ, ਅਤੇ ਸੰਦੀਪ ਸਾਕੇਤ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗਲਾਂ ਸਾਂਝੀਆਂ ਕੀਤੀਆਂ...

ਵਰਦੀ ਦੇ ਪਿੱਛੇ ਲੁਕੇ ਕਿਰਦਾਰ ਨੂੰ ਦਿਖਾਉਂਦਾ ਹੈ ਜੈਪ੍ਰਕਾਸ਼ ਦਾ ਕਿਰਦਾਰ: ਅਲੀ ਫ਼ਜ਼ਲ

ਪ੍ਰ. ਜੈ ਪ੍ਰਕਾਸ਼ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਪੁਲਸ ਅਤੇ ਉਸ ਦੇ ਮਨੁੱਖੀ ਪੱਖ ਨੂੰ ਲੈ ਕੇ ਤੁਹਾਡੀ ਸੋਚ ਵਿਚ ਕੀ ਬਦਲਾਅ ਆਇਆ?

ਮੇਰੀ ਸੋਚ ਵਿਚ ਭ੍ਰਿਸ਼ਟਾਚਾਰ ਨੂੰ ਲੈ ਕੇ ਕੋਈ ਖ਼ਾਸ ਬਦਲਾਅ ਨਹੀਂ ਆਇਆ ਕਿਉਂਕਿ ਜੈਪ੍ਰਕਾਸ਼ ਦਾ ਕਿਰਦਾਰ ਭ੍ਰਿਸ਼ਟ ਨਹੀਂ ਹੈ। ਹਾਲਾਂਕਿ ਉਹ ਗ਼ਲਤੀਆਂ ਕਰਦਾ ਹੈ। ਮੈਨੂੰ ਲੱਗਦਾ ਹੈ ਕਿ ਇਸ ਕਿਰਦਾਰ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਇਸ ’ਚ ਵਰਦੀ ਪਿੱਛੇ ਲੁਕੇ ਇਨਸਾਨ ਨੂੰ ਦਿਖਾਇਆ ਗਿਆ ਹੈ। ਲੇਖਕਾਂ ਅਤੇ ਨਿਰਮਾਤਾਵਾਂ ਨੇ ਇਸ ਪਹਿਲੂ ’ਤੇ ਕਾਫ਼ੀ ਧਿਆਨ ਦਿੱਤਾ। ਮੈਨੂੰ ਇਹ ਗੱਲ ਬਹੁਤ ਪਸੰਦ ਆਈ ਕਿਉਂਕਿ ਅਸੀਂ ਸਕ੍ਰੀਨ ’ਤੇ ਇਸ ਤਰ੍ਹਾਂ ਦਾ ਪੁਲਸ ਅਧਿਕਾਰੀ ਬਹੁਤ ਘੱਟ ਦੇਖਿਆ ਹੈ। ਉਹ ਮਜ਼ਬੂਤ ਹੈ, ਜ਼ਿੰਮੇਵਾਰ ਹੈ ਪਰ ਉਸ ਦੇ ਆਪਣੇ ਸੰਘਰਸ਼ ਹਨ। ਸਾਡੇ ਸਮਾਜ ’ਚ ਪਛਾਣ, ਵਰਗ ਅਤੇ ਸਮਾਜਿਕ ਸਥਿਤੀ ਵਰਗੀਆਂ ਚੀਜ਼ਾਂ ਇਨਸਾਨ ਨੂੰ ਲਗਾਤਾਰ ਪ੍ਰਭਾਵਿਤ ਕਰਦੀਆਂ ਹਨ। ਵਰਦੀ ਪਹਿਨ ਲੈਣ ਨਾਲ ਉਹ ਸਮੱਸਿਆਵਾਂ ਖ਼ਤਮ ਨਹੀਂ ਹੋ ਜਾਂਦੀਆਂ। ਇਹੀ ਇਸ ਕਿਰਦਾਰ ਦੀ ਵਿਡੰਬਨਾ ਹੈ। ਤੁਹਾਡੇ ਕੋਲ ਅਧਿਕਾਰ ਹੈ, ਸ਼ਕਤੀ ਹੈ ਪਰ ਫਿਰ ਵੀ ਤੁਸੀਂ ਉਨ੍ਹਾਂ ਸਮਾਜਿਕ ਹਾਲਾਤਾਂ ’ਚ ਫਸੇ ਰਹਿੰਦੇ ਹੋ, ਜੋ ਕਈ ਵਾਰ ਵਰਦੀ ਤੋਂ ਵੀ ਵੱਡੀਆਂ ਸਾਬਤ ਹੁੰਦੀਆਂ ਹਨ।

'ਰਾਖ' ਦਾ ਕਿਰਦਾਰ ਇੰਨਾ ਸ਼ਾਨਦਾਰ ਸੀ ਕਿ ਮਨਾ ਨਹੀਂ ਕਰ ਸਕੀ: ਸੋਨਾਲੀ ਬੇਂਦਰੇ

ਪ੍ਰ. ‘ਰਾਖ’ ਵਿਚ ਅਜਿਹਾ ਕਿਉਂ ਸੀ ਜਿਸ ਨੇ ਤੁਰੰਤ ਹਾਂ ਕਹਿਣ ’ਤੇ ਮਜਬੂਰ ਕਰ ਦਿੱਤਾ?

ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਲੀਗੇਸੀ ਸ਼ਬਦ ਮੇਰੇ ਲਈ ਥੋੜ੍ਹਾ ਵੱਡਾ ਹੈ। ਮੈਂ ਇੱਥੇ ਕਾਫ਼ੀ ਸਮੇਂ ਤੋਂ ਹਾਂ, ਆਪਣੀ ਉਮਰ ਅਨੁਸਾਰ ਕੰਮ ਕਰ ਰਹੀ ਹਾਂ ਪਰ ਹਾਲੇ ਮੈਂ ਖ਼ੁਦ ਨੂੰ ਉਸ ਪੱਧਰ ’ਤੇ ਨਹੀਂ ਮੰਨਦੀ ਅਤੇ ਸੱਚ ਕਹਾਂ ਤਾਂ ਮੈਂ ਕਿਸੇ ਵਿਰਾਸਤ ਬਾਰੇ ਸੋਚ ਕੇ ਕੰਮ ਵੀ ਨਹੀਂ ਕਰਦੀ। ਜਿੱਥੋਂ ਤੱਕ ‘ਰਾਖ’ ਦੀ ਗੱਲ ਹੈ ਤਾਂ ਇਹ ਕਿਸੇ ਦੀ ਅਦਾਕਾਰ ਲਈ ਸ਼ਾਨਦਾਰ ਸਮੱਗਰੀ ਸੀ। ਇਹ ਅਜਿਹਾ ਕਿਰਦਾਰ ਸੀ, ਜਿਸ ਨੂੰ ਮਨਾ ਕਰਨਾ ਦੀ ਕੋਈ ਗੁੰਜ਼ਾਇਸ਼ ਹੀਂ ਨਹੀਂ ਸੀ। ਹਾਲਾਂਕਿ ਸਕ੍ਰੀਨ ਟਾਈਮ ਸੀਮਤ ਸੀ।

ਪ੍ਰ. ਕੀ ਕੋਈ ਅਜਿਹਾ ਦ੍ਰਿਸ਼ ਸੀ, ਜਿਸ ਨੂੰ ਲੈ ਕੇ ਤੁਸੀਂ ਸ਼ੁਰੂਆਤ ਵਿਚ ਘਬਰਾਏ ਹੋਏ ਸੀ ਪਰ ਸ਼ੂਟਿੰਗ ਤੋਂ ਬਾਅਦ ਬਿਹਤਰ ਲੱਗਾ?

ਮੇਰੇ ਲਈ ਸ਼ੋਅ ਦਾ ਸ਼ੁਰੂਆਤੀ ਦ੍ਰਿਸ਼ ਸਭ ਤੋਂ ਚੁਣੌਤੀਪੂਰਨ ਸੀ, ਜਿਸ ਵਿਚ ਮਾਂ ਅਤੇ ਬੱਚਿਆਂ ਦਾ ਰਿਸ਼ਤਾ ਦਿਖਾਇਆ ਗਿਆ ਹੈ। ਉਹ ਬਹੁਤ ਸਧਾਰਨ ਦ੍ਰਿਸ਼ ਹੈ ਪਰ ਉਸ ਇਕ ਦ੍ਰਿਸ਼ ਵਿਚ ਸਾਨੂੰ ਇਹ ਸਥਾਪਤ ਕਰਨਾ ਸੀ ਕਿ ਇਹ ਦੁਨੀਆ ਇਸ ਮਹਿਲਾ ਲਈ ਕੀ ਮਾਇਨੇ ਰੱਖਦੀ ਹੈ। ਅਸੀਂ ਉਸ ਦ੍ਰਿਸ਼ ’ਤੇ ਬਹੁਤ ਗੱਲਬਾਤ ਕੀਤੀ ਅਤੇ ਕਾਫ਼ੀ ਮਿਹਨਤ ਕੀਤੀ। ਮੇਰੇ ਲਈ ਉਹੀ ਦ੍ਰਿਸ਼ ਸਭ ਤੋਂ ਔਖਾ ਸੀ ਪਰ ਅੰਤ ਵਿਚ ਜਦੋਂ ਉਹ ਬਣ ਕੇ ਸਾਹਮਣੇ ਆਇਆ ਤਾਂ ਮੈਨੂੰ ਬਹੁਤ ਸੰਤੁਸ਼ਟੀ ਮਿਲੀ।

ਜ਼ਮੀਨ ਨਾਲ ਜੁੜੀਆਂ ਕਹਾਣੀਆਂ ਹੀ ਮੈਨੂੰ ਆਕਰਸ਼ਿਤ ਕਰਦੀਆਂ ਹਨ: ਪ੍ਰਸੀਦ ਰਾਏ

ਪ੍ਰ. ਰਾਕੇਸ਼ ਸਰ ਦੀ ਕਾਸਟਿੰਗ ਦਾ ਆਈਡੀਆ ਕਿਸ ਦਾ ਸੀ?

ਇਹ ਫੈਸਲਾ ਪਹਿਲਾਂ ਹੀ ਹੋ ਚੁੱਕਾ ਸੀ। ਦਰਅਸਲ ਇਹ ਵਿਚਾਰ ਸਾਡੇ ਕਾਸਟਿੰਗ ਡਾਇਰੈਕਟਰ ਵੈਭਵ ਦਾ ਸੀ। ਉਨ੍ਹਾਂ ਦੀ ਕੰਪਨੀ ਦਾ ਨਾਮ ਹੀ ‘ਐਂਟੀ ਕਾਸਟਿੰਗ’ ਹੈ ਅਤੇ ਉਹ ਹਮੇਸ਼ਾ ਕੁਝ ਵੱਖ ਅਤੇ ਦਿਲਚਸਪ ਕਾਸਟਿੰਗ ਕਰਨ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਅਸੀਂ ਇਸ ਸ਼ੋਅ ’ਤੇ ਕੰਮ ਸ਼ੁਰੂ ਕੀਤਾ ਤਾਂ ਅਸੀਂ ਕਈ ਤਰ੍ਹਾਂ ਦੀਆਂ ਕਾਸਟਿੰਗ ਸੰਭਾਵਨਾਵਾਂ ’ਤੇ ਚਰਚਾ ਕਰ ਰਹੇ ਸੀ। ਉਦੋਂ ਵੈਭਵ ਨੇ ਉਨ੍ਹਾਂ ਦਾ ਨਾਮ ਸੁਝਾਇਆ। ਜ਼ਾਹਿਰ ਹੈ, ਅਸੀਂ ਉਨ੍ਹਾਂ ਤੋਂ ਆਡੀਸ਼ਨ ਨਹੀਂ ਕਰਵਾ ਸਕਦੇ ਸੀ, ਇਸ ਲਈ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਮਿਲੋ। ਮੈਂ, ਅਨੁਸ਼ਾ ਤੇ ਸੰਦੀਪ ਉਨ੍ਹਾਂ ਨੂੰ ਮਿਲੇ ਤੇ ਗੱਲਬਾਤ ਦੌਰਾਨ ਸਾਨੂੰ ਮਹਿਸੂਸ ਹੋਇਆ ਕਿ ਜਿਸ ਦੌਰ ਅਤੇ ਦੁਨੀਆ ਨੂੰ ਅਸੀਂ ਇਸ ਸ਼ੋਅ ਵਿਚ ਰਚਣ ਦੀ ਕੋਸ਼ਿਸ਼ ਕਰ ਰਹੇ ਸੀ, ਉਸ ਬਾਰੇ ਉਨ੍ਹਾਂ ਦੀ ਸਮਝ ਬੇਹੱਦ ਡੂੰਘੀ ਸੀ।

ਪ੍ਰ. ਕੀ ਭਵਿੱਖ ਵਿਚ ਤੁਸੀਂ ਰੋਮਾਂਟਿਕ ਕਾਮੇਡੀ ਬਣਾਓਗੇ?

ਮੈਂ ਰੋਮਾਂਟਿਕ ਕਾਮੇਡੀ ਹੀ ਬਣਾਉਣਾ ਚਾਹੁੰਦਾ ਸੀ ਪਰ ਇਨ੍ਹਾਂ ਨੇ ਮੇਰੇ ਲਈ ਰੋਮ-ਕਾਮ ਲਿਖੀ ਹੀ ਨਹੀਂ, ਇਸ ਲਈ ਮੈਂ ‘ਰਾਖ’ ਬਣਾਉਣੀ ਪਈ ਪਰ ਗੰਭੀਰਤਾ ਨਾਲ ਕਹਾਂ ਤਾਂ ਇੰਨੇ ਵੱਡੇ ਨਿਰਦੇਸ਼ਕਾਂ ਨਾਲ ਕੰਮ ਕਰਨ ਕਰਕੇ ਮੈਂ ਸ਼ਿਲਪ ਸਿੱਖਿਆ ਹੈ। ਮੈਨੂੰ ਜ਼ਮੀਨ ਨਾਲ ਜੁੜੀਆਂ ਕਹਾਣੀਆਂ ਸਮਝ ਵਿਚ ਆਉਂਦੀਆਂ ਹਨ।

ਜੰਗਲ ਵਾਲਾ ਦ੍ਰਿਸ਼ ਤਿਆਰੀ ਨਹੀਂ ਅਹਿਸਾਸ ਨਾਲ ਨਿਭਾਇਆ: ਆਮਿਰ ਬਸ਼ੀਰ

ਪ੍ਰ. ਜੰਗਲ ਵਾਲੇ ਭਾਵਨਾਤਮਕ ਦ੍ਰਿਸ਼ ਨੂੰ ਕਿਵੇਂ ਤਿਆਰ ਕੀਤਾ?

ਇਸ ਵਿਚ ਕਿਸੇ ਤਰ੍ਹਾਂ ਦੀ ‘ਮਾਸਟਰੀ’ ਵਰਗਾ ਕੁਝ ਨਹੀਂ ਹੁੰਦਾ। ਜਿੱਥੋਂ ਤੱਕ ਮੈਨੂੰ ਯਾਦ ਹੈ, ਅਸੀਂ ਉਸ ਦ੍ਰਿਸ਼ ਨੂੰ ਲੈਕੇ ਬਹੁਤ ਜ਼ਿਆਦਾ ਚਰਚਾ ਵੀ ਨਹੀਂ ਕੀਤੀ ਸੀ। ਬਸ ਇਹ ਤੈਅ ਹੋਇਆ ਸੀ ਕਿ ਇਹ ਉਹ ਪਲ ਹੈ, ਜਿੱਥੇ ਇਹ ਆਦਮੀ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ। ਜੋ ਕੁਝ ਉਹ ਦੇਖਦਾ ਹੈ, ਉਸ ਤੋਂ ਬਾਅਦ ਉਸ ਦੀ ਦੁਨੀਆਂ ਖਿਲਰ ਜਾਂਦੀ ਹੈ। ਮੇਰੇ ਲਈ ਉਸ ਦ੍ਰਿਸ਼ ਦਾ ਮੂਲ ਭਾਵ ਇਹੀ ਸੀ ਖਿਲਰ ਜਾਣਾ। ਬਾਕੀ ਜੋ ਵੀ ਭਾਵਨਾਵਾਂ ਸਾਹਮਣੇ ਆਉਂਦੀਆਂ ਹਨ, ਉਹ ਉਸੇ ਟੁੱਟਣ ਦਾ ਨਤੀਜਾ ਹਨ। ਮੈਂ ਇਹ ਸੋਚ ਕੇ ਨਹੀਂ ਗਿਆ ਸੀ ਕਿ ਅੱਗੇ ਮੈਨੂੰ ਕੀ ਕਰਨਾ ਹੈ ਜਾ ਕਿਹੜਾ ਭਾਵ ਕਿਵੇਂ ਦਿਖਾਉਣਾ ਹੈ। ਇਸ ਲਈ ਮੈਂ ਉਸ ਦ੍ਰਿਸ਼ ਨੂੰ ਮਹਿਸੂਸ ਕੀਤਾ ਅਤੇ ਉਸ ਨਾਲ ਵਹਿ ਗਿਆ।

ਮੈਨੂੰ ਅਸਫ਼ਲਤਾ ਨਹੀਂ, ਪਰਿਵਾਰ ਦੀਆਂ ਉਮੀਦਾਂ ਦਾ ਡਰ: ਰਮਨਦੀਪ ਯਾਦਵ

ਪ੍ਰ. ਸਭ ਤੋਂ ਵੱਡਾ ਡਰ ਕੀ ਸੀ? ਅਨੁਭਵ ਕਿਵੇਂ ਦਾ ਰਿਹਾ?

ਮੈਨੂੰ ਲੋਕਾਂ ਸਾਹਮਣੇ ਪ੍ਰਦਰਸ਼ਨ ਕਰਨ ਦਾ ਡਰ ਕਦੇ ਨਹੀਂ ਲੱਗਾ ਕਿਉਂਕਿ ਮੈਂ ਪਹਿਲਾਂ ਖੇਡਾਂ ਨਾਲ ਜੁੜਿਆ ਹੋਇਆ ਸੀ ਪਰ ਮੈਨੂੰ ਪਰਿਵਾਰ ਦੀਆਂ ਉਮੀਦਾਂ ਤੋਂ ਡਰ ਲੱਗਦਾ ਹੈ। ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਨੇ ਮੈਨੂੰ ਕਦੇ ਰੋਕਿਆ ਨਹੀਂ। ਜਦੋਂ ਮੈਂ ਖੇਡਾਂ ਵਿਚ ਸੀ ਉਦੋਂ ਵੀ ਉਨ੍ਹਾਂ ਦਾ ਪੂਰਾ ਸਹਿਯੋਗ ਸੀ ਅਤੇ ਜਦੋਂ ਅਦਾਕਾਰੀ ਵਿਚ ਆਇਆ ਉਦੋਂ ਵੀ ਉਨ੍ਹਾਂ ਨੇ ਕਿਹਾ ਕਿ ਜੋ ਕਰਨਾ ਹੈ ਕਰੋ। ਕਈ ਵਾਰ ਮੈਨੂੰ ਲੱਗਦਾ ਸੀ ਕਿ ਕੋਈ ਤਾਂ ਰੋਕੇ, ਕੋਈ ਤਾਂ ਕਹੇ ਕਿ ਸੋਚ-ਸਮਝ ਕੇ ਫ਼ੈਸਲਾ ਲਓ ਪਰ ਉਨ੍ਹਾਂ ਦਾ ਸਹਿਯੋਗ ਇੰਨਾ ਜ਼ਿਆਦਾ ਸੀ ਕਿ ਡਰ ਇਹੀ ਸੀ ਕਿ ਜੇ ਮੈਂ ਸਫ਼ਲ ਨਹੀਂ ਹੋਇਆ ਤਾਂ ਉਨ੍ਹਾਂ ਦੀਆਂ ਉਮੀਦਾਂ ਦਾ ਕੀ ਹੋਵੇਗਾ।

ਡਰ ਸੀ ਕਿ ਕਿਤੇ ਸਿਰਫ਼ ਆਡੀਸ਼ਨ ਹੀ ਨਾ ਦਿੰਦਾ ਰਹਿ ਜਾਂਵਾ: ਆਕਾਸ਼ ਮਖੀਜਾ

ਪ੍ਰ. ਅਦਾਕਾਰੀ ਦੀ ਦੁਨੀਆ ’ਚ ਕਦਮ ਰੱਖਦੇ ਸਮੇਂ ਸਭ ਤੋਂ ਵੱਡਾ ਡਰ ਕੀ ਸੀ?

ਸਭ ਤੋਂ ਵੱਡਾ ਡਰ ਇਹੀ ਸੀ ਕਿ ਕੰਮ ਮਿਲੇਗਾ ਕਿਵੇਂ? ਮੇਰਾ ਇਸ ਇੰਡਸਟਰੀ ਨਾਲ ਕੋਈ ਸਬੰਧ ਨਹੀਂ ਸੀ। ਅਦਾਕਾਰੀ ਕਰਨ ਦਾ ਸੁਪਨਾ ਸੀ ਪਰ ਰਸਤਾ ਬਿਲਕੁਲ ਸਾਫ਼ ਨਹੀਂ ਸੀ। ਜਦੋਂ ਮੈਂ ਲੋਕਲ ਰੇਲ ’ਚ ਸਫ਼ਰ ਕਰਦਾ ਸੀ ਤਾਂ ਮੇਰੇ ਦੋਸਤ ਨੌਕਰੀ ਕਰ ਰਹੇ ਹੁੰਦੇ ਸੀ। ਉਹ ਆਪਣੇ ਕਰੀਅਰ ਵਿਚ ਅੱਗੇ ਵਧ ਰਹੇ ਸੀ ਅਤੇ ਮੈਂ ਉਨ੍ਹਾਂ ਨੂੰ ਦੱਸਦਾ ਸੀ ਕਿ ਅੱਜ ਇਕ ਹੋਰ ਆਡੀਸ਼ਨ ਦੇਣ ਜਾ ਰਿਹਾ ਹਾਂ। ਡਰ ਇਹੀ ਸੀ ਕਿ ਕਦੇ ਅਜਿਹਾ ਨਾ ਹੋਵੇ ਕਿ ਜ਼ਿੰਦਗੀ ਭਰ ਸਿਰਫ਼ ਆਡੀਸ਼ਨ ਹੀ ਦਿੰਦਾ ਰਹਿ ਜਾਂਵਾ ਅਤੇ ਕੰਮ ਕਿਤੇ ਨਾ ਮਿਲੇ। ਖ਼ੁਸ਼ਕਿਸਮਤੀ ਨਾਲ ਸਮਾਂ ਲੱਗਾ ਪਰ ਕੰਮ ਆਉਂਦਾ ਗਿਆ ਅਤੇ ਚੀਜ਼ਾਂ ਬਿਹਤਰ ਹੁੰਦੀਆਂ ਗਈਆਂ।

ਬਹੁਤ ਸਾਰਾ ਲਿਖਿਆ ਅਤੇ ਓਨਾ ਹੀ ਸੁੱਟਿਆ ਵੀ: ਅਨੁਸ਼ਾ

ਪ੍ਰ. ਤਿੰਨ ਸਾਲ ਤੱਕ ਇਸ ਸ਼ੋਅ ’ਤੇ ਕੰਮ ਹੋਇਆ। ਲਿਖਦੇ ਸਮੇਂ ਸਭ ਤੋਂ ਵੱਡੀ ਚੁਣੌਤੀ ਕੀ ਸੀ? ਅਤੇ ਨਵੇਂ ਲੇਖਕਾਂ ਲਈ ਤੁਹਾਡੀ ਕੀ ਸਲਾਹ ਹੈ?

ਅਸੀਂ ਇਸ ਦੌਰਾਨ ਬਹੁਤ ਸਾਰਾ ਲਿਖਿਆ ਅਤੇ ਓਨਾ ਹੀ ਸੁੱਟਿਆ ਵੀ। ਤਿੰਨ ਸਾਲ ਦੀ ਪ੍ਰਕਿਰਿਆ ਵਿਚ ਸਿਰਫ਼ ਇਕ ਚੀਜ਼ ਨਹੀਂ ਬਦਲੀ ਸ਼ੋਅ ਦਾ ਮੂਲ ਢਾਂਚਾ। ਸਾਨੂੰ ਪਤਾ ਸੀ ਕਿ ਕਹਾਣੀ ਕਿਹੜੀ ਦਿਸ਼ਾ ਵਿਚ ਜਾਵੇਗੀ ਪਰ ਕਈ ਕਿਰਦਾਰਾਂ ਦੀਆਂ ਕਹਾਣੀਆਂ ਬਦਲਦੀਆਂ ਰਹੀਆਂ। ਕੋਈ ਮਰ ਗਿਆ, ਫਿਰ ਜ਼ਿੰਦਾ ਹੋ ਗਿਆ। ਕਿਸੇ ਦਾ ਵਿਆਹ ਹੋ ਗਿਆ ਫਿਰ ਪਤਨੀ ਹਟ ਗਈ, ਫਿਰ ਪ੍ਰੇਮਿਕਾ ਆ ਗਈ। ਅਸੀਂ ਲਗਾਤਾਰ ਉਸ ਦੁਨੀਆ ਨੂੰ ਭਾਲਦੇ ਰਹੇ। ਇਹੀ ਲੇਖਣੀ ਦੀ ਖ਼ੂਬਸੂਰਤੀ ਹੈ। ਤੁਸੀਂ ਪ੍ਰਯੋਗ ਕਰਦੇ ਹੋ, ਸਵਾਲ ਪੁੱਛਦੇ ਹੋ ਅਤੇ ਅੰਤ ਵਿਚ ਉੱਥੇ ਪਹੁੰਚਦੇ ਹੋ, ਜੋ ਤੁਹਾਨੂੰ ਸਹੀ ਲੱਗਦਾ ਹੈ।

  • Amazon Prime Video
  • Rakh
  • Sonali Bendre
  • Ali Faisal

ਰਿਸ਼ਤਿਆਂ, ਉਮੀਦਾਂ ਤੇ ਇਮਤਿਹਾਨਾਂ ਦੀ ਕਹਾਣੀ ਹੋਵੇਗੀ ‘ਚਾਲ਼ੀ ਦਿਨ’

NEXT STORY

Stories You May Like

  • ravana is not merely a villain but a highly complex character  yash
    ਰਾਵਣ ਸਿਰਫ਼ ਇੱਕ ਖਲਨਾਇਕ ਨਹੀਂ, ਬੇਹੱਦ ਗੁੰਝਲਦਾਰ ਕਿਰਦਾਰ ਹੈ: ਯਸ਼
  • be alert not only for fake 100 200 but also for fake 50 rupee notes
    ਕਿਤੇ ਤੁਹਾਡੇ ਕੋਲ ਤਾਂ ਨਹੀਂ ਨਕਲੀ ਨੋਟ, ਇਨ੍ਹਾਂ ਨੋਟਾਂ ਦੀ ਜਾਅਲੀ ਕਰੰਸੀ ਲਈ RBI ਨੇ ਕੀਤਾ Alert
  • amitabh  s success mantra at the age of 83
    83 ਦੀ ਉਮਰ ਵਿਚ ਅਮਿਤਾਭ ਦਾ ਸਫਲਤਾ ਮੰਤਰ, ਕਿਹਾ- ਆਰਾਮ ਨਹੀਂ ਕਰਮ ਹੈ ਅਸਲੀ ਤਾਕਤ
  • cjp protests
    ਜੰਤਰ-ਮੰਤਰ 'ਤੇ ਹੋਏ ਅੰਦੋਲਨ ਦੀ ਅਸਲੀ ਤਾਕਤ ਮੰਚ 'ਤੇ ਨਹੀਂ, ਪਰਦੇ ਦੇ ਪਿੱਛੋਂ ਇਨ੍ਹਾਂ '7 ਮੈਂਬਰਾਂ' ਨੇ ਦਿਵਾਈ...
  • national unity under sri akal takht sahib is our greatest strength
    ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਬਿਆ ਕੌਮੀ ਏਕਤਾ ਹੀ ਸਾਡੀ ਸਭ ਤੋਂ ਵੱਡੀ ਤਾਕਤ: ਜਥੇਦਾਰ ਗੜਗੱਜ
  • no relief to companies in case of wrong branding of energy drinks fssai
    ਐਨਰਜੀ ਡ੍ਰਿੰਕ ਦੀ ਗਲਤ ਬ੍ਰਾਂਡਿੰਗ ਮਾਮਲੇ ’ਚ ਕੰਪਨੀਆਂ ਨੂੰ ਰਾਹਤ ਨਹੀਂ, FSSAI ਨੇ ਦਿੱਤਾ 90 ਦਿਨਾਂ ਦਾ ਸਮਾਂ
  • ss rajamouli unveils priyanka chopra  s bold new look from   varanasi
    SS ਰਾਜਾਮੌਲੀ ਨੇ ਫਿਲਮ "ਵਾਰਾਣਸੀ" ਤੋਂ ਪ੍ਰਿਯੰਕਾ ਚੋਪੜਾ ਦੇ ਕਿਰਦਾਰ ਦੀ ਨਵੀਂ ਝਲਕ ਕੀਤੀ ਸਾਂਝੀ
  • comedy drama series  adarsh   baal vidyalaya
    ਸੀਰੀਜ਼ ਦੇ ਅਸਲੀ ਸਿਤਾਰੇ ਬੱਚੇ, ਮਾਸੂਮੀਅਤ ਹੀ ਸ਼ੋਅ ਦੀ ਤਾਕਤ
  • bpeo office clerk arrested for accepting bribe
    5 ਹਜ਼ਾਰ ਰਿਸ਼ਵਤ ਲੈਂਦਾ BPEO ਦਫ਼ਤਰ ਦਾ ਕਲਰਕ ਗ੍ਰਿਫ਼ਤਾਰ
  • punjab bandh school holiday update
    ਭਲਕੇ ਪੰਜਾਬ ਬੰਦ ਦੌਰਾਨ ਸਕੂਲਾਂ ਵਿਚ ਛੁੱਟੀ ਬਾਰੇ ਜਥੇਬੰਦੀਆਂ ਨੇ ਕਰ'ਤਾ ਵੱਡਾ...
  • djjs guru purnima
    ਗੁਰੂ ਪੂਰਨਿਮਾ ਮੌਕੇ ਪੰਜ ਲੱਖ ਤੋਂ ਵੱਧ ਸ਼ਰਧਾਲੂ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ...
  • heavy rain and storm in punjab alert issued
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ! ਆਵੇਗਾ ਹਨ੍ਹੇਰੀ-ਤੂਫ਼ਾਨ,...
  • new regarding jalandhar bandh call
    ਭਲਕੇ ਜਲੰਧਰ ਰਹੇਗਾ ਬੰਦ ਜਾਂ ਖੁੱਲ੍ਹਾ! ਪੜ੍ਹੋ ਵੱਡੀ ਅਪਡੇਟ
  • five suspects including avtar singh arrested
    ਥਾਈਲੈਂਡ 'ਚ 3 ਭਾਰਤੀਆਂ ਨੂੰ ਅਗਵਾ ਕਰਨ ਦੇ ਦੋਸ਼ 'ਚ ਜਲੰਧਰ ਦੇ ਅਵਤਾਰ ਸਿੰਘ ਸਮੇਤ...
  • sdo of mining department arrested in punjab
    ਪੰਜਾਬ 'ਚ ਮਾਈਨਿੰਗ ਵਿਭਾਗ ਦਾ SDO ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
  • police and excise department raid a house in jalandhar
    ਘਰ 'ਚ ਪੁਲਸ ਤੇ ਆਬਕਾਰੀ ਵਿਭਾਗ ਦਾ ਛਾਪਾ, ਵੱਡੀ ਮਾਤਰਾ ਵਿਚ ਸ਼ਰਾਬ ਬਰਾਮਦ
Trending
Ek Nazar
silver price falls

ਮੁੱਧੇ ਮੂੰਹ ਡਿੱਗੀ ਚਾਂਦੀ, 6 ਮਹੀਨਿਆਂ 'ਚ ਕੀਮਤ ਹੋਈ ਅੱਧੀ; ਜਾਣੋ ਨਵੇਂ ਰੇਟ

missile attack on american

ਅਮਰੀਕੀ ਫੌਜਾਂ 'ਤੇ  ਈਰਾਨ ਦੇ ਮਿਜ਼ਾਈਲ ਹਮਲਾ ਕੀਤੇ ਨਾਕਾਮ

fine imposed on indian origin

ਭਾਰਤੀ ਮੂਲ ਦੇ ਵਿਅਕਤੀ 'ਤੇ ਆਪਣੇ ਪੁੱਤਰਾਂ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਲਈ...

missiles shot down

ਈਰਾਨ ਤੋਂ ਦਾਗੀਆਂ ਪੰਜ ਮਿਜ਼ਾਈਲਾਂ ਕੀਤੀਆਂ ਢੇਰ : ਜਾਰਡਨ ਦਾ ਦਾਅਵਾ

earthquake in japan

ਜਾਪਾਨ ਭੂਚਾਲ : ਮਰਨ ਵਾਲਿਆਂ ਦੀ ਗਿਣਤੀ 18 ਹੋਈ

wife of famous actor demands rs 40 lakh as maintenance allowance

ਮਸ਼ਹੂਰ ਅਦਾਕਾਰ ਤੋਂ ਪਤਨੀ ਨੇ ਗੁਜ਼ਾਰੇ ਭੱਤੇ ਵਜੋਂ ਮੰਗੇ 40 ਲੱਖ ਰੁਪਏ ! ਹੁਣ...

fisheries agreement

ਚੀਨ ਨੇ ਮੱਛੀ ਉਦਯੋਗ ਸਬੰਧੀ ਸਮਝੌਤੇ 'ਤੇ ਦਸਤਖ਼ਤ ਕਰਨ ਤੋਂ ਕੀਤਾ ਇਨਕਾਰ

action on mosques

ਫਰਾਂਸ ਨੇ ਕੱਟੜਪੰਥੀ ਮਸਜਿਦਾਂ ਨੂੰ ਕਰ'ਤਾ ਬੰਦ

political upheaval

ਵਿਕਟੋਰੀਆ 'ਚ ਵੱਡਾ ਸਿਆਸੀ ਉਲਟਫ਼ੇਰ ! ਜੈਸਿੰਟਾ ਐਲਨ ਦੇ ਅਸਤੀਫ਼ੇ ਤੋਂ ਬਾਅਦ ਬੈਨ...

after his wife now the badshah s mother in law shares cryptic posts

'ਰੱਬ ਤੁਹਾਡੀ ਮੌਤ ਨੂੰ ਮੁਸ਼ਕਲ ਬਣਾ ਦੇਵੇਗਾ'; ਪਤਨੀ ਤੋਂ ਬਾਅਦ ਹੁਣ ਬਾਦਸ਼ਾਹ ਦੀ...

famous actor passes away

ਮਨੋਰੰਜਨ ਇਡੰਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਬ੍ਰਿਟੇਨ 'ਚ...

us lawmakers

ਦੋ ਅਮਰੀਕੀ ਸੰਸਦ ਮੈਂਬਰਾਂ ਨੇ ਪਾਕਿਸਤਾਨ ਦੇ ਫੌਜ ਮੁਖੀ ਨਾਲ ਕੀਤੀ ਮੁਲਾਕਾਤ

pok polls

PoK ਚੋਣਾਂ : ਪਹਿਲੇ ਪੜਾਅ 'ਚ ਸ਼ਰੀਫ਼ ਦੀ ਪੀਐਮਐਲ-ਐਨ ਨੇ ਜਿੱਤੀਆਂ 9 ਸੀਟਾਂ

us iran talks

ਮਹਾਂਯੁੱਧ ਰੋਕਣ ਦੀ ਕੋਸ਼ਿਸ਼ ! ਅਮਰੀਕਾ ਅਤੇ ਈਰਾਨ ਵਿਚਾਲੇ ਮੁੜ ਗੱਲਬਾਤ ਕਰਾਉਣ ਦੀਆਂ...

tension in pok

PoK 'ਚ ਵਧਿਆ ਤਣਾਅ;  ਪੁਲਸ ਫਾਇਰਿੰਗ 'ਚ 20 ਤੋਂ ਵੱਧ ਮੌਤਾਂ, ਦਰਜਨਾਂ ਜ਼ਖਮੀ

minorities n bangladesh

ਬੰਗਲਾਦੇਸ਼ 'ਚ ਘੱਟ ਗਿਣਤੀਆਂ 'ਤੇ ਕਹਿਰ; 6 ਮਹੀਨਿਆਂ 'ਚ 824 ਘਟਨਾਵਾਂ ਦਰਜ

monsoon in pakistan

ਪਾਕਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ 100 ਤੋਂ ਪਾਰ

heavy rain  next 4 days  weather

28, 29, 30, 31 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ ਤੇਜ਼...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • late actor dev anands son sunil anand passes away
      ਬਾਲੀਵੁੱਡ ਦੇ ਦਿੱਗਜ ਅਦਾਕਾਰ ਦੇ ਬੇਟੇ ਦਾ ਹੋਇਆ ਦਿਹਾਂਤ !
    • kangana ranaut s controversial statement on young hindu girls
      ਨੌਜਵਾਨ ਹਿੰਦੂ ਕੁੜੀਆਂ 'ਤੇ ਕੰਗਨਾ ਰਣੌਤ ਦਾ ਵਿਵਾਦਤ ਬਿਆਨ, ਕਿਹਾ- ਬਦਸੂਰਤ,...
    • sunny deol trailer of the film batwara 1947 was launched
      'ਬਟਵਾਰਾ 1947' ਫਿਲਮ ਦਾ ਟ੍ਰੇਲਰ ਲਾਂਚ ਹੁੰਦੇ ਹੀ ਰੋਣ ਲੱਗ ਪਏ ਸਨੀ ਦਿਓਲ,...
    • this actress was the most beautiful woman in the world
      ਦੁਨੀਆ ਦੀ ਸਭ ਤੋਂ ਖੂਬਸੂਰਤ ਮਹਿਲਾ ਸੀ ਇਹ ਅਦਾਕਾਰਾ, ਆਖੀਰ ਕੰਗਾਲੀ 'ਚ ਹੋਈ ਮੌਤ
    • wave of mourning in the entertainment world  famous actress passes away
      ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ
    • today is punjabi actress roopi gill birthday
      ਅੱਜ ਹੈ ਪੰਜਾਬੀ ਅਦਾਕਾਰਾ ਰੂਪੀ ਗਿੱਲ ਦਾ ਜਨਮਦਿਨ, ਜਾਣੋ ਕਿਵੇਂ ਬਣੀ ਗਲੋਬਲ...
    • sachkhand sri harmandir sahib jai randhawa and actress shehnaz gill
      ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ ਪੰਜਾਬੀ ਅਦਾਕਾਰ ਜੈ ਰੰਧਾਵਾ ਤੇ...
    • jassi gill s mother s funeral held in ludhiana
      ਲੁਧਿਆਣਾ 'ਚ ਹੋਇਆ ਜੱਸੀ ਗਿੱਲ ਦੀ ਮਾਤਾ ਜੀ ਦਾ ਅੰਤਿਮ ਸੰਸਕਾਰ, ਮਾਂ ਦੇ ਵਿਛੋੜੇ...
    • a film will be made on the performance of cockroaches
      ਕਾਕਰੋਚਾਂ ਦੇ ਪ੍ਰਦਰਸ਼ਨ 'ਤੇ ਬਣੇਗੀ ਫ਼ਿਲਮ ! ਮਸ਼ਹੂਰ ਡਾਇਰੈਕਟਰ ਨੇ ਨਾਂ ਦਾ ਕਰ'ਤਾ...
    • famous actress living the life of an orphan despite having a family
      ਪਰਿਵਾਰ ਦੇ ਹੁੰਦੇ ਹੋਏ ਵੀ 'ਅਨਾਥਾਂ' ਵਾਲੀ ਜ਼ਿੰਦਗੀ ਬਿਤਾ ਰਹੀ ਮਸ਼ਹੂਰ ਅਦਾਕਾਰਾ !...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +