ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਅਦਾਕਾਰਾ ਤ੍ਰਿਪਤੀ ਡਿਮਰੀ ਅਤੇ ਪੰਜਾਬੀ ਗਾਇਕ ਏਪੀ ਢਿੱਲੋਂ ਉਨ੍ਹਾਂ ਭਾਰਤੀ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਕੈਲੀਫੋਰਨੀਆ ਵਿੱਚ ਐਪਲ ਦੇ ਨਵੇਂ ਆਈਫੋਨ ਲਾਂਚ ਇਵੈਂਟ ਵਿੱਚ ਸ਼ਿਰਕਤ ਕੀਤੀ। ਇਸ ਇਵੈਂਟ ਦੌਰਾਨ iPhone 18 Pro ਮਾਡਲ ਅਤੇ iPhone 18 Duo ਲਾਂਚ ਕੀਤੇ ਗਏ। ਇਹ ਇਵੈਂਟ ਕੈਲੀਫੋਰਨੀਆ ਦੇ ਕੂਪਰਟੀਨੋ ਸਥਿਤ 'ਐਪਲ ਪਾਰਕ' ਵਿਖੇ ਸਟੀਵ ਜੌਬਸ ਥੀਏਟਰ ਵਿੱਚ ਆਯੋਜਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ: 'ਉਹ ਮਮਤਾ ਕੁਲਕਰਨੀ ਤਾਂ ਕਦੋਂ ਦੀ ਮਰ ਗਈ'; ਅਦਾਕਾਰਾ ਨੇ ਆਪਣੇ ਹੀ ਸੁਪਰਹਿੱਟ ਗਾਣੇ 'ਤੇ ਡਾਂਸ ਕਰਨ ਤੋਂ ਕੀਤਾ ਇਨਕਾਰ
ਇਵੈਂਟ ਦੌਰਾਂ ਦੋਵਾਂ ਸਿਤਾਰਿਆਂ ਨੇ ਨਵੇਂ ਲਾਂਚ ਕੀਤੇ ਗਏ ਆਈਫੋਨ 18 ਪ੍ਰੋ ਮਾਡਲਾਂ ਦੀ ਝਲਕ ਵੇਖੀ ਅਤੇ ਐਪਲ ਦੇ ਸੀਈਓ ਜੌਨ ਟਰਨਸ ਨਾਲ ਵੀ ਮੁਲਾਕਾਤ ਕੀਤੀ। ਲਾਂਚ ਤੋਂ ਬਾਅਦ, ਟਰਨਸ ਨੇ ਤ੍ਰਿਪਤੀ ਅਤੇ ਏਪੀ ਢਿੱਲੋਂ ਨੂੰ ਨਵੇਂ ਡਿਵਾਈਸ ਦਿਖਾਏ ਅਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ।
ਇਹ ਵੀ ਪੜ੍ਹੋ: ਵਿਆਹਾਂ 'ਚ ਡਾਂਸ ਕਰਕੇ ਆਪਣਾ ਘਰ ਚਲਾ ਰਹੇ ਰਾਹੁਲ ਰਾਏ ! ਕਿਹਾ- "ਰੋਜ਼ੀ-ਰੋਟੀ ਕਮਾਉਣ ਲਈ..."
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਉਹ ਮਮਤਾ ਕੁਲਕਰਨੀ ਤਾਂ ਕਦੋਂ ਦੀ ਮਰ ਗਈ'; ਅਦਾਕਾਰਾ ਨੇ ਆਪਣੇ ਹੀ ਸੁਪਰਹਿੱਟ ਗਾਣੇ 'ਤੇ ਡਾਂਸ ਕਰਨ ਤੋਂ ਕੀਤਾ ਇਨਕਾਰ
NEXT STORY