ਮੁੰਬਈ- ਐਸ਼ਵਰਿਆ ਸ਼ਰਮਾ ਟੀ.ਵੀ. ਦੀ ਮਸ਼ਹੂਰ ਅਦਾਕਾਰਾ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ।

ਉਹ ਆਏ ਦਿਨ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਐਸ਼ਵਰਿਆ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

ਐਸ਼ਵਰਿਆ ਸ਼ਰਮਾ ਨੇ ਗੋਲਡਨ ਬਾਡੀਕਾਨ ਆਊਟਫਿਟ ਪਹਿਨਿਆ ਹੋਇਆ ਹੈ। ਉਸ ਦੇ ਆਫ ਸ਼ੋਲਡਰ ਪਹਿਰਾਵੇ ਅਤੇ ਬੋਲਡ ਮੇਕਅਪ ਨਾਲ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ। ਟੀ.ਵੀ. ਅਦਾਕਾਰਾ ਨੇ ਆਪਣੇ ਵਾਲਾਂ ਨੂੰ ਖੁੱਲਾ ਛੱਡਿਆ ਹੋਇਆ ਹੈ।





ਗਾਇਕ ਖ਼ਾਨ ਭੈਣੀ ਦੇ ਪਿਤਾ ਤੇ ਭਰਾ ਨੇ ਨਹਿਰ 'ਚ ਡੁੱਬ ਰਹੇ ਮੁੰਡੇ-ਕੁੜੀ ਦੀ ਬਚਾਈ ਜਾਨ, ਵੇਖੋ ਮੌਕੇ ਦੀ ਵੀਡੀਓ
NEXT STORY