helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, JUL 13, 2025
ਅਦਾਕਾਰਾ 'ਤੇ ਚਾਕੂ ਨਾਲ ਹਮਲਾ, ਕੰਧ 'ਤੇ ਮਾਰਿਆ...
ਰੇਮੰਡ ਮੁਫ਼ਤ 'ਚ ਕਰੇਗਾ ਤੁਹਾਡੀ ਡਰੈੱਸ ਦੀ ਸਿਲਾਈ,...
ਪ੍ਰੋਫੈਸਰ ਕਰਦਾ ਸੀ ਤੰਗ, ਫਿਰ ਵਿਦਿਆਰਥਣ ਨੇ ਕਾਲਜ...
Air India Crash : 15 ਪੰਨਿਆਂ ਦੀ ਮੁੱਢਲੀ ਜਾਂਚ...
ਪੰਜਾਬ
ਮਨੋਰੰਜਨ
Photos
Videos
ਮੁੰਬਈ (ਬਿਊਰੋ) — ਪ੍ਰਸਿੱਧ ਅਦਾਕਾਰਾ ਰੁਬੀਨਾ ਦਿਲਾਇਕ ਇਨ੍ਹੀਂ ਦਿਨੀਂ ਹਿਮਾਚਲ ਪ੍ਰਦੇਸ਼ 'ਚ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੀ ਹੈ। ਇਸ ਦੌਰਾਨ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਲਗਾਤਾਰ ਸਾਂਝੀਆਂ ਕਰ ਰਹੀ ਹੈ। ਹਾਲ ਹੀ 'ਚ ਰੁਬੀਨਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਸ ਦਾ ਬਿਕਨੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਉਸ ਦੀਆਂ ਇਹ ਤਸਵੀਰਾਂ ਕੁਝ ਸਮਾਂ ਪਹਿਲਾਂ ਦੀਆਂ ਹਨ। ਇਸ ਤੋਂ ਇਲਾਵਾ ਰੁਬੀਨਾ ਦਿਲਾਇਕ ਨੇ ਆਪਣੀ ਇੱਕ ਥਰੌਬੈਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ 'ਚ ਉਹ ਸਮੁੰਦਰ 'ਚ ਇੰਜੁਆਏ ਕਰਦੀ ਨਜ਼ਰ ਆ ਰਹੀ ਹੈ। ਰੁਬੀਨਾ ਦਿਲਾਇਕ ਦੀ ਤਸਵੀਰ 'ਤੇ ਪ੍ਰਸ਼ੰਸਕ ਕਾਫ਼ੀ ਕੁਮੈਂਟਸ ਕਰ ਰਹੇ ਹਨ। ਸਿਨੇਮਾ 'ਚ ਆਪਣੇ ਕਿਰਦਾਰ ਨੂੰ ਨਿਭਾਉਣ ਲਈ ਕਲਾਕਾਰ ਨੂੰ ਆਪਣੀ ਲੁੱਕ, ਲਾਈਫ ਸਟਾਇਲ 'ਚ ਕਾਫ਼ੀ ਬਦਲਾਅ ਕਰਨਾ ਪੈਂਦਾ ਹੈ। ਕਈ ਵਾਰ ਉਨ੍ਹਾਂ ਦੀ ਰੀਅਲ ਲਾਈਫ, ਸਿਨੇਮਾ ਪਰਦੇ 'ਤੇ ਦਿੱਸਣ ਵਾਲੀ ਲਾਈਫ਼ ਤੋਂ ਕਾਫ਼ੀ ਵੱਖ ਹੋ ਜਾਂਦੀ ਹੈ। ਰੁਬੀਨਾ ਪਰਦੇ 'ਤੇ ਇੱਕ ਕਿੰਨਰ ਦਾ ਕਿਰਦਾਰ ਨਿਭਾ ਰਹੀ ਹੈ ਅਤੇ ਹਮੇਸ਼ਾ ਇੱਕ ਰਵਾਇਤੀ ਨੂੰਹ ਦੀ ਤਰ੍ਹਾਂ ਸਾੜ੍ਹੀ 'ਚ ਵਿਖਾਈ ਦਿੰਦੀ ਪਰ ਕੀ ਤੁਸੀਂ ਜਾਣਦੇ ਹਨ ਰੀਅਲ ਲਾਈਫ 'ਚ ਉਨ੍ਹਾਂ ਦਾ ਲਾਈਫ਼ ਸਟਾਇਲ ਰੀਲ ਲਾਈਫ ਤੋਂ ਬਿਲਕੁੱਲ ਵੱਖ ਹੁੰਦੇ ਹਨ। ਰੁਬੀਨਾ ਦੀਆਂ ਵਾਇਰਲ ਤਸਵੀਰਾਂ ਤੋਂ ਲੱਗਦਾ ਹੈ ਕਿ ਰੁਬੀਨਾ ਟਰੈਵਲਿੰਗ (ਸਫ਼ਰ ਕਰਨ) ਦੀ ਸ਼ੌਕੀਨ ਹੈ ਅਤੇ ਹਮੇਸ਼ਾ ਟਰੈਵਲ (ਸਫ਼ਰ) ਕਰਦੀ ਰਹਿੰਦੀ ਹੈ। ਰੁਬੀਨਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹੈ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਰੁਬੀਨਾ ਅਸਲ ਜ਼ਿੰਦਗੀ 'ਚ ਕਾਫ਼ੀ ਮਸਤੀ ਕਰਦੀ ਹੈ ਅਤੇ ਕਾਫ਼ੀ ਗਲੈਮਰਸ ਤੇ ਲਗਜ਼ਰੀ ਲਾਈਫ਼ ਸਟਾਈਲ ਨੂੰ ਫਾਲੋ ਕਰਦੀ ਹੈ। ਦੱਸਣਯੋਗ ਹੈ ਕਿ ਰੁਬੀਨਾ 'ਛੋਟੀ ਬਹੂ' ਟੀ. ਵੀ. ਸੀਰੀਅਲ ਨਾਲ ਘਰ-ਘਰ 'ਚ ਆਪਣੀ ਖ਼ਾਸ ਪਛਾਣ ਬਣਾ ਚੁੱਕੀ ਹੈ। ਇਸ ਤੋਂ ਬਾਅਦ ਉਹ ਟੀ. ਵੀ. ਸ਼ੋਅ 'ਅਸਤੀਤਵ ਕੇ ਅਹਿਸਾਸ', 'ਪੁਨਰ ਵਿਆਹ-ਇੱਕ ਨਵੀਂ ਉਮੀਦ', 'ਦੇਵਾ ਕੇ ਦੇਵ...ਮਹਾਦੇਵ' ਅਤੇ 'ਜਿਨੀ ਅਤੇ ਜੀਜੂ' 'ਚ ਵੀ ਨਜ਼ਰ ਆ ਚੁੱਕੀ ਹੈ।
ਯੂਪੀ ਦੇ ਮੁੱਖ ਮੰਤਰੀ ਨੇ ਅਨੁਪਮ ਸ਼ਯਾਮ ਦੇ ਇਲਾਜ ਲਈ ਵਧਾਇਆ ਹੱਥ, ਕੀਤਾ ਇਹ ਐਲਾਨ
Stories You May Like
ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾਂ ਲਈ ਨਵੇਂ ਹੁਕਮ ਜਾਰੀ, ਕਰ ਲਓ ਇਹ ਕੰਮ ਨਹੀਂ...
ਪੰਜਾਬ ਦੇ ਕਿਸਾਨਾਂ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ! ਖੜ੍ਹੀ ਹੋਈ ਨਵੀਂ ਮੁਸੀਬਤ
Punjab: 24 ਜੁਲਾਈ ਨੂੰ ਲੈ ਕੇ ਹੋਇਆ ਵੱਡਾ ਐਲਾਨ, ਝਲਣੀ ਪਵੇਗੀ ਵੱਡੀ ਮੁਸੀਬਤ
SGPC ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵਿਸ਼ੇਸ਼ ਜਨਰਲ ਇਜਲਾਸ ਬੁਲਾਉਣ ਦੀ ਕੀਤੀ...
ਪਾਕਿਸਤਾਨੀ ਅਦਾਕਾਰਾ-ਮਾਡਲ ਹੁਮੈਰਾ ਅਸਗਰ ਦਾ ਕੀਤਾ ਗਿਆ ਅੰਤਿਮ ਸੰਸਕਾਰ
Trump ਨੇ ਈਯੂ, ਮੈਕਸੀਕੋ 'ਤੇ ਲਗਾਇਆ 30 ਪ੍ਰਤੀਸ਼ਤ ਟੈਰਿਫ, 1 ਅਗਸਤ ਤੋਂ ਲਾਗੂ
ਪੰਜਾਬ: 302 ਖਾਲੀ ਪਲਾਟ ਮਾਲਕਾਂ 'ਤੇ ਹੋ ਗਈ ਕਾਰਵਾਈ, ਨੋਟਿਸ ਜਾਰੀ
ਪੰਜਾਬ ਦੇ ਸੁਵਿਧਾ ਕੇਂਦਰਾਂ ਨੂੰ ਲੈ ਕੇ ਜ਼ਰੂਰੀ ਖ਼ਬਰ
ਰੂਸ ਨੇ ਪਾਕਿਸਤਾਨ 'ਚ ਸਟੀਲ ਮਿੱਲ ਪ੍ਰੋਜੈਕਟ ਸਬੰਧੀ ਸਮਝੌਤੇ 'ਤੇ ਕੀਤੇ ਦਸਤਖ਼ਤ
ਗਾਜ਼ਾ 'ਤੇ ਇਜ਼ਰਾਇਲੀ ਹਵਾਈ ਹਮਲੇ ਜਾਰੀ, ਬੱਚਿਆਂ ਸਮੇਤ 28 ਫਲਸਤੀਨੀਆਂ ਦੀ ਮੌਤ
Canada 'ਚ ਵਧੇ ਰੁਜ਼ਗਾਰ ਦੇ ਮੌਕੇ, 83 ਹਜ਼ਾਰ ਨਵੀਆਂ ਨੌਕਰੀਆਂ ਸ਼ਾਮਲ
UK 'ਚ ਭਾਰਤੀ ਭਾਈਚਾਰੇ ਨੂੰ ਲੁੱਟਣ ਵਾਲਿਆਂ ਨੂੰ ਸੁਣਾਈ ਗਈ ਸਜ਼ਾ
ਅਮਰੀਕਾ ਦਾ ਸਖ਼ਤ ਕਦਮ, ਇਸ ਦੇਸ਼ ਦੇ ਰਾਸ਼ਟਰਪਤੀ ਸਮੇਤ ਹੋਰ ਅਧਿਕਾਰੀਆਂ 'ਤੇ ਲਾਈ...
ਜਲੰਧਰ 'ਚ ਵੱਡੀ ਵਾਰਦਾਤ! ਅਹਾਤਾ ਬਣਿਆ ਜੰਗ ਦਾ ਮੈਦਾਨ, ਸ਼ਰਾਬ ਪੀਣ ਮਗਰੋਂ ਦੋਸਤ...
ਅਮਰੀਕਾ 'ਚ ਗੈਂਗ ਨਾਲ ਸਬੰਧਤ ਮਾਮਲੇ 'ਚ 8 ਪੰਜਾਬੀ ਗ੍ਰਿਫ਼ਤਾਰ
...ਤਾਂ ਬੰਦ ਕਰ ਦਿੱਤਾ ਜਾਵੇਗਾ ਪੂਰਾ ਜਲੰਧਰ, ਫਗਵਾੜਾ ਗੇਟ ਤੋਂ ਸ਼ੁਰੂਆਤ, ਜਾਣੋ ਕੀ...
NASA ਦੀ ਐਕਸੀਓਮ ਮਿਸ਼ਨ 4 ਟੀਮ ਅਗਲੇ ਹਫ਼ਤੇ ਆਵੇਗੀ ਵਾਪਸ
ਟਰੰਪ ਪ੍ਰਸ਼ਾਸਨ ਨੂੰ ਇਮੀਗ੍ਰੇਸ਼ਨ ਗ੍ਰਿਫ਼ਤਾਰੀਆਂ ਰੋਕਣ ਦਾ ਹੁਕਮ
Subscribe Now!