ਮੁੰਬਈ- ਅਦਾਕਾਰਾ ਸਮਾਂਥਾ ਰੂਥ ਪ੍ਰਭੂ, ਸੀਤਾ ਮੇਨਨ, ਵਰੁਣ ਧਵਨ, ਕ੍ਰਿਸ਼ਨਾ ਡੀ.ਕੇ. ਅਤੇ ਰਾਜ ਨਿਦੀਮੋਰੂ ਨੂੰ ‘ਸਿਟਾਡੇਲ : ਹਨੀ ਬੰਨੀ’ ਦੀ ਪ੍ਰਮੋਸ਼ਨ ਕਰਦੇ ਹੋਏ ਦੇਖਿਆ ਗਿਆ। ਮੁੰਬਈ 'ਚ, ਪ੍ਰਾਈਮ ਵੀਡੀਓ ਨੇ ਰਾਜ ਅਤੇ ਡੀ. ਕੇ. ਦੁਆਰਾ ਨਿਰਦੇਸ਼ਿਤ ‘ਸਿਟਾਡੇਲ : ਹਨੀ ਬੰਨੀ’ ਦਾ ਟ੍ਰੇਲਰ ਬੀਤੇ ਦਿਨੀਂ ਰਿਲੀਜ਼ ਕੀਤਾ ਗਿਆ।

ਇਸ ਮੌਕੇ ਵਰੁਣ ਧਵਨ, ਸਮਾਂਥਾ ਰੂਥ ਪ੍ਰਭੂ, ਰਾਜ ਨਿਦੀਮੋਰੂ, ਕ੍ਰਿਸ਼ਨਾ ਡੀ. ਕੇ, ਸਿਕੰਦਰ ਖੇਰ ਤੋਂ ਇਲਾਵਾ ਪੂਰੀ ਟੀਮ ਮੌਜੂਦ ਸੀ।

ਫਿਲਮ ’ਚ ਵਰੁਣ ਧਵਨ ਅਤੇ ਸਮਾਂਥਾ ਰੂਥ ਤੋਂ ਇਲਾਵਾ ਕਲਾਕਾਰ ਕੇ. ਕੇ. ਮੈਨਨ, ਸਿਮਰਨ, ਸਾਕਿਬ ਸਲੀਮ, ਸੋਹਮ ਮਜੂਮਦਾਰ, ਸ਼ਿਵਾਂਕੀਤ ਪਰਿਹਾਰ ਅਤੇ ਕਸ਼ਵੀ ਮਜੂਮਦਾਰ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ।




ਅਦਾਕਾਰਾ ਹੰਸਿਕਾ ਮੋਟਵਾਨੀ ਨੇ ਖਰੀਦਿਆ ਸੁਪਨਿਆਂ ਦਾ ਘਰ, ਦੇਖੋ ਤਸਵੀਰਾਂ
NEXT STORY