ਮੁੰਬਈ- ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਉਸ ਦੀ ਭੈਣ ਪਰਿਣੀਤੀ ਚੋਪੜਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਪ੍ਰਿਯੰਕਾ ਚੋਪੜਾ ਦੇ ਨਾਲ ਉਸ ਦੀ ਭੈਣ ਪਰਿਣੀਤੀ ਚੋਪੜਾ ਵੀ ਨਜ਼ਰ ਆ ਰਹੀ ਹੈ। ਵੀਡੀਓ ‘ਚ ਦੋਵੇਂ ਖੂਬ ਮਸਤੀ ਕਰਦੀਆਂ ਹੋਈਆਂ ਵਿਖਾਈ ਦੇ ਰਹੀਆਂ ਹਨ।
ਪਰਿਣੀਤੀ ਤੇ ਪ੍ਰਿਯੰਕਾ ਦੋਵੇਂ 'ਮੋਹਰਾ' ਫ਼ਿਲਮ ਦੇ ਗੀਤ ‘ਟਿਪ ਟਿਪ ਬਰਸਾ ਪਾਨੀ’ ਤੇ ਐਕਸਪ੍ਰੈਸ਼ਨ ਦਿੰਦੀਆਂ ਦਿਖਾਈ ਦੇ ਰਹੀਆਂ ਹਨ। ਹਾਲਾਂਕਿ ਇਹ ਵੀਡੀਓ ਉਨ੍ਹਾਂ ਦਾ ਪੁਰਾਣਾ ਵੀਡੀਓ ਉਨ੍ਹਾਂ ਦਾ ਪੁਰਾਣਾ ਵੀਡੀਓ ਦੱਸਿਆ ਜਾ ਰਿਹਾ ਹੈ। ਇਨੀਂ ਦਿਨੀਂ ਪਰਿਣੀਤੀ ਚੋਪੜਾ ਤੁਰਕੀ ‘ਚ ਵੋਕੇਸ਼ਨ ‘ਤੇ ਹੈ। ਪਰਿਣੀਤੀ ਜਲਦ ਹੀ ਉਹ ਸਾਇਨਾ ਨੇਹਵਾਲ ‘ਤੇ ਬਣਨ ਵਾਲੀ ਫ਼ਿਲਮ ‘ਚ ਨਜ਼ਰ ਆਏਗੀ।
ਪ੍ਰਿਯੰਕਾ ਚੋਪੜਾ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ‘ਚ ਕਾਫ਼ੀ ਸਰਗਰਮ ਹੈ ਅਤੇ ਵਿਦੇਸ਼ ‘ਚ ਰਹਿੰਦੇ ਹੋਏ ਉਨ੍ਹਾਂ ਨੇ ਆਪਣਾ ਰੈਸਟੋਰੈਂਟ ਵੀ ਖੋਲਿਆ ਹੈ। ਪ੍ਰਿਯੰਕਾ ਚੋਪੜਾ ਨੇ ਇਸ ਰੈਸਟੋਰੈਂਟ ਦੇ ਭੂਮੀ ਪੂਜਨ ਦੀਆਂ ਕੁਝ ਤਸਵੀਰਾਂ ਵੀ ਕੁਝ ਸਮਾਂ ਪਹਿਲਾਂ ਸਾਂਝੀਆਂ ਕੀਤੀਆਂ ਸਨ।
ਅਜੇ ਦੇਵਗਨ ਨੇ ਬਾਲੀਵੁੱਡ ਸਿਤਾਰਿਆਂ ਨੂੰ ਲੈ ਕੇ ਕੀਤਾ ਖੁਲਾਸਾ, ਹਮੇਸ਼ਾ ਬੋਲਦੇ ਨੇ ਇਹ ਝੂਠ
NEXT STORY