ਫ਼ਰੀਦਕੋਟ (ਜਗਦੀਸ਼)- ਸਥਾਨਕ ਜੇਲ ਦੇ ਇਕ ਹਵਾਲਾਤੀ ਹਰਜਿੰਦਰ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਸਲੀਣਾ (ਜ਼ਿਲਾ ਮੋਗਾ) ਦੀ ਇਲਾਜ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਥਾਨਕ ਕੇਂਦਰੀ ਜੇਲ ਦੇ ਸੁਪਰਡੈਂਟ ਵੱਲੋਂ ਲਿਖੇ ਗਏ ਪੱਤਰ ਅਨੁਸਾਰ ਹਵਾਲਾਤੀ ਹਰਜਿੰਦਰ ਸਿੰਘ ਬੀਮਾਰ ਹੋਣ ਕਾਰਨ ਇਲਾਜ ਅਧੀਨ ਸੀ, ਜਿਸ ਦੀ ਅੱਜ ਅਚਾਨਕ ਮੌਤ ਹੋ ਗਈ।
ਸਿਡਨੀ 'ਚ ਹੋਣ ਵਾਲੇ 12ਵੇਂ ਪੇਸਾਪਾਲੋ ਵਰਲਡ ਕੱਪ ਲਈ ਦੋਦਾ ਦੀ ਰਾਜਰਾਣੀ ਦੀ ਭਾਰਤੀ ਟੀਮ 'ਚ ਚੋਣ
NEXT STORY