Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 21, 2026

    12:40:39 AM

  • kkr vs mi ipl 2026

    IPL 2026 : KKR ਦੀ ਸ਼ਾਨਦਾਰ ਜਿੱਤ, MI ਨੂੰ ਹਰਾ...

  • former mla  s car attacked in budhlada

    ਬੁਢਲਾਡਾ ’ਚ ਸਾਬਕਾ ਵਿਧਾਇਕ ਦੀ ਕਾਰ ’ਤੇ ਹਮਲਾ,...

  • kkr vs mi  ipl 2026

    IPL 2026: ਮੁੰਬਈ ਨੇ ਕੋਲਕਾਤਾ ਨੂੰ ਦਿੱਤਾ 148...

  • 4 human skeletons including child found in bhakra canal after 26 years

    ਹੈਰਾਨੀਜਨਕ ਮਾਮਲਾ! 26 ਸਾਲ ਬਾਅਦ ਭਾਖੜਾ ਨਹਿਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • Canon ’ਤੇ ਹੋਇਆ ਸਾਈਬਰ ਹਮਲਾ, ਸਰਵਰ ਠੱਪ, 10GB ਡਾਟਾ ਚੋਰੀ

GADGETS News Punjabi(ਗੈਜੇਟ)

Canon ’ਤੇ ਹੋਇਆ ਸਾਈਬਰ ਹਮਲਾ, ਸਰਵਰ ਠੱਪ, 10GB ਡਾਟਾ ਚੋਰੀ

  • Edited By Rakesh,
  • Updated: 07 Aug, 2020 02:14 PM
Gadgets
canon hit by maze ransomware attack
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ– ਪ੍ਰਮੁੱਖ ਕੈਮਰਾ ਨਿਰਮਾਤਾ ਕੰਪਨੀ ਕੈਨਨ ਸਾਈਬਰ ਹਮਲੇ ਦਾ ਸ਼ਿਕਾਰ ਹੋ ਗਈ ਹੈ। ਇਸ ਸਾਈਬਰ ਹਮਲੇ ਤੋਂ ਬਾਅਦ ਕੈਨਨ ਦੀ image.conon ਕਲਾਊਡ ਸਟੋਰੇਜ ਸੇਵਾ ਠੱਪ ਹੋ ਗਈ ਹੈ। ਇਸ ਤੋਂ ਇਲਾਵਾ ਇਸ ਹੈਕਿੰਗ ਤੋਂ ਬਾਅਦ ਕੰਪਨੀ ਦੀ ਅਮਰੀਕੀ ਵੈੱਬਸਾਈਟ ਅਤੇ ਕਈ ਇੰਟਰਨਲ ਐਪਲੀਕੇਸ਼ਨਾਂ ਵੀ ਬੰਦ ਹੋ ਗਈਆਂ ਹਨ। ਕੈਨਨ ਨੇ ਇਸ ਹੈਕਿੰਗ ਬਾਰੇ ਅਜੇ ਤਕ ਵਿਸਤਾਰ ਨਾਲ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਕੁਝ ਰਿਪੋਰਟਾਂ ਮੁਤਾਬਕ, ਕੈਨਨ ’ਤੇ ਮੇਜ਼ ਰੈਨਸਮਵੇਅਰ (Maze Ransonmware) ਹਮਲਾ ਹੋਇਆ ਹੈ। ਇਸ ਸਾਈਬਰ ਹਮਲੇ ਤੋਂ ਬਾਅਦ ਕੈਨਨ ਨੇ image.canon ਵੈੱਬਸਾਈਟ ’ਤੇ ਇਕ ਨੋਟ ਵੀ ਪਬਲਿਸ਼ ਕੀਤਾ ਹੈ। 

PunjabKesari

ਨੋਟ ’ਚ ਲਿਖਿਆ ਹੈ ਕਿ 30 ਜੁਲਾਈ ਨੂੰ ਹਮਲਾ ਹੋਇਆ ਹੈ ਜਿਸ ਵਿਚ 10 ਜੀ.ਬੀ. ਸਟੋਰੇਜ ਪ੍ਰਭਾਵਿਤ ਹੋਈ ਹੈ। ਇਸ 10 ਜੀ.ਬੀ. ਸਟੋਰੇਜ ’ਚ ਯੂਜ਼ਰਜਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਕਲਾਊਡ ’ਤੇ ਸੇਵ ਸਨ। ਕੰਪਨੀ ਨੇ ਕਿਹਾ ਹੈ ਕਿ ਇਸ ਹੈਕਿੰਗ ’ਚ 10 ਜੀ.ਬੀ. ਡਾਟਾ ਚੋਰੀ ਹੋਇਆ ਹੈ। ਹਾਲਾਂਕਿ ਚੋਰੀ ਹੋਇਆ ਡਾਟਾ 16 ਜੂਨ ਤੋਂ ਪਹਿਲਾਂ ਦਾ ਹੈ। ਕੰਪਨੀ ਨੇ ਅਜੇ ਤਕ ਰੈਨਸਮਵੇਅਰ ਹਮਲੇ ਦੀ ਪੁਸ਼ਟੀ ਨਹੀਂ ਕੀਤੀ। ਇਸ ਹੈਕਿੰਗ ’ਚ ਕੈਨਨ ਦੇ ਕਰੀਬ ਦੋ ਦਰਜਨ ਡੋਮੇਨ ਪ੍ਰਭਾਵਿਤ ਹੋਏ ਹਨ। 


ਮੇਜ਼ ਗੈਂਗ ਦੇ ਸਾਈਬਰ ਹਮਲੇ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਐੱਲ.ਜੀ. ਅਤੇ ਜੇਰਾਕਸ ਵਰਗੀਆਂ ਕੰਪਨੀਾਂ ਨੂੰ ਵੀ ਇਹ ਗੈਂਗ ਸ਼ਿਕਾਰ ਬਣਾ ਚੁੱਕਾ ਹੈ। ਇਸ ਗੈਂਗ ਨੇ ਇਸ ਤੋਂ ਪਹਿਲਾਂ Cognizant ਨੂੰ ਵੀ ਆਪਣਾ ਸ਼ਿਕਾਰ ਬਣਾਇਆ ਹੈ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਾਲਹੀ ’ਚ ਪ੍ਰਮੁੱਖ ਫਿਟਨੈੱਸ ਅਤੇ ਸਮਾਰਟ ਵਾਚ ਨਿਰਮਾਤਾ ਕੰਪਨੀ ਗਾਰਮਿਨ ’ਤੇ ਰੈਨਸਮਵੇਅਰ ਹਮਲਾ ਹੋਇਆ ਸੀ ਜਿਸ ਤੋਂ ਬਾਅਦ ਕੰਪਨੀ ਨੂੰ ਲੱਖਾਂ ਡਾਲਰ ਫਿਰੌਤੀ ਦੇ ਤੌਰ ’ਤੇ ਦੇਣੇ ਪਏ। ਇਸ ਹੈਕਿੰਗ ਤੋਂ ਬਾਅਦ ਕਰੀਬ 20 ਘੰਟਿਆਂ ਤਕ ਕੰਪਨੀ ਦਾ ਸਰਵਰ ਡਾਊਨ ਰਿਹਾ ਅਤੇ ਸਮਾਰਟ ਵਾਚਿਸ ਬੰਦ ਰਹੀਆਂ। 

  • Canon
  • Maze Ransomware Attack
  • Cyber Attack
  • Cybercriminals

ਸਸਤਾ ਹੋਇਆ Samsung ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਫੋਨ, ਇੰਨੀ ਘਟੀ ਕੀਮਤ

NEXT STORY

Stories You May Like

  • cyber attack on 9000 educational institutions
    ਵੱਡੀ ਖ਼ਬਰ: ਦੁਨੀਆ ਭਰ ਦੇ 9,000 ਵਿਦਿਅਕ ਅਦਾਰਿਆਂ 'ਤੇ ਸਾਈਬਰ ਹਮਲਾ! ਮੰਗੀ ਬਿਟਕੁਆਇਨ ਫਿਰੌਤੀ
  • vote theft  rahul gandhi  election commission  lok sabha
    ਵੋਟ ਚੋਰੀ ਦੇ ਦੋਸ਼ 'ਤੇ ਗਰਮਾਈ ਸਿਆਸਤ, ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਤੇ ਸਰਕਾਰ 'ਤੇ ਬੋਲਿਆ ਹਮਲਾ
  • unlimited calling and 3gb data per day for 70 days for rs 599
    599 ਰੁਪਏ 'ਚ 70 ਦਿਨ ਤੱਕ ਅਨਲਿਮਿਟਿਡ ਕਾਲਿੰਗ ਤੇ ਰੋਜ਼ਾ 3GB ਡਾਟਾ ! ਲਾਂਚ ਹੋਇਆ ਧਾਕੜ ਪਲਾਨ
  • online share trading  cyber thug  ludhiana  arrested  member
    ਆਨਲਾਈਨ ਸ਼ੇਅਰ ਟ੍ਰੇਡਿੰਗ ਦੇ ਨਾਂ 'ਤੇ ਸਾਈਬਰ ਠੱਗ ਗੈਂਗ ਦਾ ਇਕ ਮੈਂਬਰ ਲੁਧਿਆਣਾ ਤੋਂ ਗ੍ਰਿਫ਼ਤਾਰ
  • stock market  sensex closes in green after falling 1000 points
    ਸ਼ੇਅਰ ਬਾਜ਼ਾਰ 'ਚ ਰਾਹਤ : 1000 ਅੰਕਾਂ ਦੀ ਗਿਰਾਵਟ ਮਗਰੋਂ ਹਰੇ ਨਿਸ਼ਾਨ 'ਤੇ ਬੰਦ ਹੋਇਆ ਸੈਂਸੈਕਸ
  • a case registered against a man for stealing a motorcycle
    ਮੋਟਰਸਾਈਕਲ ਚੋਰੀ ਕਰਨ 'ਤੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ
  • children  cyber   crime cases ncrb report
    ਬੱਚਿਆਂ ਵਿਰੁੱਧ 10 'ਚੋਂ 9 ਮਾਮਲੇ ਸਾਈਬਰ ਅਪਰਾਧਾਂ 'ਚ ਅਸ਼ਲੀਲ ਸਮੱਗਰੀ ਵਾਲੇ: NCRB ਰਿਪੋਰਟ
  • cyber   crime cases increasing in the country
    ‘ਦੇਸ਼ ’ਚ ਵਧ ਰਹੇ ਸਾਈਬਰ ਅਪਰਾਧ ਦੇ ਮਾਮਲੇ’ ਲੋਕ ਹੋ ਰਹੇ ਭਾਰੀ ਠੱਗੀ ਦੇ ਸ਼ਿਕਾਰ!
  • instructions to stop the salaries of 6 employees absent from census duty
    ਪੰਜਾਬ: ਇਨ੍ਹਾਂ ਮੁਲਾਜ਼ਮਾਂ 'ਤੇ ਡਿੱਗੀ ਗਾਜ! ਤਨਖ਼ਾਹਾਂ ਰੋਕਣ ਦੇ ਹੁਕਮ ਜਾਰੀ
  • boy dead on road accident
    ਖੜ੍ਹੇ ਟਿੱਪਰ 'ਚ ਮੋਟਰਸਾਈਕਲ ਦੇ ਵੱਜਣ ਕਾਰਨ ਵਾਪਰਿਆ ਹਾਦਸਾ, ਇਕ ਦੀ ਮੌਤ
  • punjab weather raining heatwave alert
    ਪੰਜਾਬ 'ਚ ਕਹਿਰ ਦੀ ਗਰਮੀ ਵਿਚਾਲੇ IMD ਨੇ ਕਰ 'ਤੀ ਵੱਡੀ ਭਵਿੱਖਬਾਣੀ! ਘਰੋਂ ਨਿਕਲਣ...
  • new orders issued for vehicle owners gave ultimatum of three days
    ਪੰਜਾਬ: ਵਾਹਨ ਮਾਲਕਾਂ ਲਈ ਨਵੇਂ ਹੁਕਮ ਜਾਰੀ! ਮਿਲਿਆ 3 ਦਿਨਾਂ ਦਾ ਅਲਟੀਮੇਟਮ, ਜਲਦੀ...
  • innocent boy beaten on suspicion of theft in jalandhar
    ਜਲੰਧਰ 'ਚ ਇਨਸਾਨੀਅਤ ਸ਼ਰਮਸਾਰ! ਬੇਕਸੂਰ ਨੌਜਵਾਨ ਨੂੰ ਚੋਰ ਸਮਝ ਸ਼ਰੇਆਮ ਚਾੜ੍ਹ...
  • street light  has not improved in jalandhar
    ਕਰੋੜਾਂ ਖ਼ਰਚਣ ਦੇ ਬਾਵਜੂਦ ਜਲੰਧਰ ’ਚ ਨਹੀਂ ਸੁਧਰਿਆ ਸਟਰੀਟ ਲਾਈਟ ਸਿਸਟਮ, ਹਨ੍ਹੇਰੇ...
  • municipal council nagar panchayat elections to be held in jalandhar
    ਜਲੰਧਰ ਵਿਖੇ ਹੋਣ ਵਾਲੀਆਂ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ 342 ਉਮੀਦਵਾਰ ਮੈਦਾਨ...
  • massive fire breaks out in junk piles in qazi mandi
    ਕਾਜ਼ੀ ਮੰਡੀ ’ਚ ਫਿਰ ਭੜਕੀ ਕਬਾੜ ਦੇ ਢੇਰਾਂ 'ਚ ਲੱਗੀ ਭਿਆਨਕ ਅੱਗ, ਜ਼ਹਿਰੀਲੇ...
Trending
Ek Nazar
zodiac signs

ਇਨ੍ਹਾਂ 5 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! 23 ਮਈ ਤੋਂ ਖੁੱਲ੍ਹਣਗੇ ਕਿਸਮਤ...

milk price hike rs4 per litre

4 ਰੁਪਏ ਮਹਿੰਗਾ ਹੋ ਗਿਆ ਦੁੱਧ! ਕੇਰਲ ਦੇ ਨਵੇਂ CM ਨੇ ਦਿੱਤੀ ਕੀਮਤਾਂ ਵਧਾਉਣ ਦੀ...

jammu  international border  drone  seized

ਜੰਮੂ 'ਚ ਅੰਤਰਰਾਸ਼ਟਰੀ ਸਰਹੱਦ ਕੋਲ ਡਰੋਨ ਨਾਲ ਸੁੱਟੀ ਗਈ ਨਸ਼ੀਲੇ ਪਦਾਰਥ ਦੀ ਖੇਪ...

pakistan air force training aircraft crashes

ਵੱਡਾ ਹਾਦਸਾ! ਪਾਕਿਸਤਾਨ ਏਅਰਫੋਰਸ ਦਾ ਲੜਾਕੂ ਜਹਾਜ਼ ਕਰੈਸ਼, ਵਾਲ-ਵਾਲ ਬਚੇ ਪਾਇਲਟ

earthquake in peru

ਪੇਰੂ 'ਚ 5.8 ਤੀਬਰਤਾ ਦਾ ਭੂਚਾਲ  ਕਈ ਇਮਾਰਤਾਂ ਨੂੰ ਪਹੁੰਚਿਆ ਨੁਕਸਾਨ

thailand visa free entry rule changed

ਥਾਈਲੈਂਡ ਜਾਣ ਵਾਲੇ ਭਾਰਤੀ ਸੈਲਾਨੀਆਂ ਨੂੰ ਵੱਡਾ ਝਟਕਾ; ਬਦਲ ਗਿਆ ਵੀਜ਼ਾ-ਮੁਕਤ...

after 6 years of marriage a rift has arisen in sapna chaudhary s relationship

'ਪਿਆਰ ਮਹਿਸੂਸ ਨਹੀਂ ਹੁੰਦਾ...', ਵਿਆਹ ਦੇ 6 ਸਾਲ ਬਾਅਦ ਸਪਨਾ ਚੌਧਰੀ ਦੇ ਰਿਸ਼ਤੇ...

innocent boy beaten on suspicion of theft in jalandhar

ਜਲੰਧਰ 'ਚ ਇਨਸਾਨੀਅਤ ਸ਼ਰਮਸਾਰ! ਬੇਕਸੂਰ ਨੌਜਵਾਨ ਨੂੰ ਚੋਰ ਸਮਝ ਸ਼ਰੇਆਮ ਚਾੜ੍ਹ...

shameful act of schoolgirls in rupnagar

ਸਕੂਲੀ ਵਿਦਿਆਰਥਣਾਂ ਦਾ ਸ਼ਰਮਨਾਕ ਕਾਰਾ ! ਘਰ 'ਚ ਸਹੇਲੀ ਨਾਲ ਕੀਤਾ ਵੱਡਾ ਕਾਂਡ, ਫਿਰ...

government employees salary 22nd may deadline

HR : 22 ਮਈ ਹੈ 'ਡੈੱਡਲਾਈਨ'... ਸਰਕਾਰੀ ਮੁਲਾਜ਼ਮ ਕਰ ਲੈਣ ਇਹ ਕੰਮ ਨਹੀਂ ਤਾਂ...

indonesia announces export controls for coal  palm oil

ਇੰਡੋਨੇਸ਼ੀਆ ਦਾ ਵੱਡਾ ਫੈਸਲਾ: ਹੁਣ ਕੋਲਾ ਅਤੇ ਪਾਮ ਆਇਲ ਸਰਕਾਰ ਦੇ ਕਬਜ਼ੇ 'ਚ

heatwave next 5 days orange red alert

Heatwave Alert: ਅਗਲੇ 5 ਦਿਨ ਪਵੇਗੀ ਅੱਤ ਦੀ ਗਰਮੀ! ਇਨ੍ਹਾਂ ਸੂਬਿਆਂ 'ਚ ਆਰੇਂਜ...

kedarnath marg landslide rescue operation devotees

ਕੇਦਾਰਨਾਥ ਮਾਰਗ 'ਤੇ ਭਾਰੀ Landslide, ਰੈਸਕਿਊ ਆਪ੍ਰੇਸ਼ਨ ਨਾਲ ਮੌਤ ਦੇ ਮੂੰਹ...

salman khan warns paparazzi over hospital coverage

"60 ਸਾਲ ਦਾ ਹੋ ਗਿਆ ਹਾਂ, ਪਰ ਲੜਨਾ ਨਹੀਂ ਭੁੱਲਿਆ..."; ਆਖਿਰ ਸਲਮਾਨ ਖਾਨ ਦਾ...

thalapathy vijay  chief minister  cm 2026 number plate  internet

ਵਿਜੇ ਦੀ ‘CM 2026’ ਨੰਬਰ ਪਲੇਟ ਨੇ ਇੰਟਰਨੈੱਟ 'ਤੇ ਮਚਾਇਆ ਤਹਿਲਕਾ !

amitabh bachchan has been admitted to the hospital for the last 3 days

ਪਿਛਲੇ 3 ਦਿਨਾਂ ਤੋਂ ਹਸਪਤਾਲ 'ਚ ਭਰਤੀ ਹਨ ਅਮਿਤਾਭ ਬੱਚਨ !

team india

IPL 'ਚ ਧੱਕ ਪਾਉਣ ਵਾਲੇ ਖ਼ਿਡਾਰੀ ਦੀ TEAM INDIA 'ਚ ਹੋਈ ਐਂਟਰੀ

petrol diesel price increase

ਹੋਰ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ! ਇੰਨੀਆਂ ਵੱਧ ਸਕਦੀਆਂ ਹਨ ਕੀਮਤਾਂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • epfo members to soon withdraw epf money through upi options
      ਹੁਣ ਸਿੱਧਾ UPI ਰਾਹੀਂ ਨਿਕਲੇਗਾ PF ਦਾ ਪੈਸਾ! ਮਿੰਟਾਂ 'ਚ ਹੋਵੇਗਾ ਹਫਤਿਆਂ ਦਾ ਕੰਮ
    • maadhaar app is going to be shut down
      ਸਾਵਧਾਨ! ਬੰਦ ਹੋਣ ਜਾ ਰਿਹਾ ਹੈ mAadhaar ਐਪ, ਤੁਰੰਤ ਕਰ ਲਓ ਇਹ ਕੰਮ
    • google io 2026 big announcements tonight
      ਗੂਗਲ I/O 2026: ਅੱਜ ਰਾਤ 10:30 ਵਜੇ ਹੋਣਗੇ ਵੱਡੇ ਐਲਾਨ ! Android 17 ਤੇ...
    • toyota hybrid vehicle
      Toyota ਦੀਆਂ ਗੱਡੀਆਂ 'ਤੇ ਟੁੱਟ ਕੇ ਪੈ ਗਏ ਲੋਕ! ਵੇਚ'ਤੀਆਂ 3 ਲੱਖ ਹਾਈਬ੍ਰਿਡ...
    • buying a smartphone has become expensive
      ਸਮਾਰਟਫੋਨ ਖਰੀਦਣਾ ਹੋਇਆ ਮਹਿੰਗਾ ! ਹੁਣ ਇਨ੍ਹਾਂ 3 ਕੰਪਨੀਆਂ ਨੇ 7,000 ਰੁਪਏ ਤੱਕ...
    • motorola launches a powerful smartphone
      7000mAh ਬੈਟਰੀ ਤੇ 50MP ਕੈਮਰਾ ! Motorola ਨੇ ਲਾਂਚ ਕੀਤਾ ਧਾਕੜ ਸਮਾਰਟਫੋਨ,...
    • paytm pocket money
      ਬਿਨਾਂ ਬੈਂਕ ਅਕਾਊਂਟ ਦੇ ਵੀ ਹੋਵੇਗੀ UPI ਪੇਮੈਂਟ! Paytm ਨੇ ਲਾਂਚ ਕੀਤਾ Pocket...
    • maruti suzuki brezza facelift
      ਨਵੇਂ ਅਵਤਾਰ 'ਚ ਆ ਰਹੀ ਮਾਰੂਤੀ ਦੀ ਦਮਦਾਰ SUV
    • apple is intentionally slowing down your iphone
      Apple ਜਾਣਬੁੱਝ ਕੇ ਸਲੋਅ ਕਰ ਰਿਹਾ ਹੈ ਤੁਹਾਡਾ iPhone ! ਸਾਬਕਾ ਇੰਜੀਨੀਅਰ ਦੇ...
    • relief for shopkeepers
      ਛੋਟੇ ਦੁਕਾਨਦਾਰਾਂ ਨੂੰ ਵੱਡੀ ਰਾਹਤ! ਹੁਣ PhonePe, Paytm ਤੇ BharatPe ਲਈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +