Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 07, 2026

    12:26:30 PM

  • canada pr

    ਕੈਨੇਡਾ PR ਧਾਰਕ ਸਾਵਧਾਨ! ਇਨ੍ਹਾਂ ਗਲਤੀਆਂ ਕਾਰਨ...

  • man brutally murdered in banur

    Punjab: ਖੇਤਾਂ 'ਚ ਪਾਣੀ ਲਾਉਣ ਗਏ ਵਿਅਕਤੀ ਦਾ...

  • india s birth rate

    ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ...

  • retired asi commits suicide  makes major revelations in suicide note

    ਰਿਟਾਇਰਡ ASI ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਰਿਸਰਚਰਾਂ ਦਾ ਦਾਅਵਾ, 93 ਫੀਸਦੀ ਪੋਰਨ ਸਾਈਟਾਂ ਲੀਕ ਕਰ ਰਹੀਆਂ ਯੂਜ਼ਰਜ਼ ਦਾ ਡਾਟਾ

GADGETS News Punjabi(ਗੈਜੇਟ)

ਰਿਸਰਚਰਾਂ ਦਾ ਦਾਅਵਾ, 93 ਫੀਸਦੀ ਪੋਰਨ ਸਾਈਟਾਂ ਲੀਕ ਕਰ ਰਹੀਆਂ ਯੂਜ਼ਰਜ਼ ਦਾ ਡਾਟਾ

  • Updated: 19 Jul, 2019 06:27 PM
Gadgets
google and facebook secretly track your activity on porn sites
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ— ਜੇਕਰ ਤੁਸੀਂ ਆਨਲਾਈਨ ਪੋਰਨ ਦੇਖਦੇ ਹੋ ਤਾਂ ਇਹ ਖਬਰ ਤੁਹਾਡੇ ਨਾਲ ਜੁੜੀ ਹੈ। ਦੁਨੀਆ ਭਰ 'ਚ ਕਰੋੜਾਂ ਲੋਕ ਪੋਰਨ ਦੇਖਦੇ ਸਮੇਂ ਇਹ ਸੋਚਦੇ ਹਨ ਕਿ ਉਨ੍ਹਾਂ ਨੂੰ ਕੋਈ ਨਹੀਂ ਦੇਖ ਰਿਹਾ ਪਰ ਅਸਲ 'ਚ ਇਹ ਗਲਤ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜ਼ਿਆਦਾਤਰ ਪੋਰਨ ਸਾਈਟਾਂ ਵੀਡੀਓ ਦੇਖਦੇ ਸਮੇਂ ਤੁਹਾਡੀ ਜਾਣਕਾਰੀ ਲੀਕ ਕਰ ਰਹੀਆਂ ਹਨ। ਉਥੇ ਹੀ ਯੂਜ਼ਰਜ਼ ਦੀ ਐਕਟੀਵਿਟੀ ਨੂੰ ਵੀ ਟ੍ਰੈਕ ਕੀਤਾ ਜਾਂਦਾ ਹੈ ਜਿਸ ਨਾਲ ਤੁਹਾਡੀ ਪ੍ਰਾਈਵੇਸੀ ਦਾ ਖਤਰਾ ਪੈਂਦਾ ਹੋ ਗਿਆ ਹੈ। 
- ਪੋਰਨ ਵੈੱਬਸਾਈਟਾਂ 'ਤੇ ਤੀਬਰ ਰਸਿਰਚ ਕਰਨ ਤੋਂ ਬਾਅਦ ਰਿਸਰਚਰਾਂ ਨੂੰ ਹੈਰਾਨ ਕਰ ਦੇਣ ਵਾਲੇ ਨਤੀਜੇ ਹੱਥ ਲੱਗੇ ਹਨ। ਇਸ ਸਟਡੀ 'ਚ ਦੁਨੀਆ ਭਰ ਦੀਆਂ 22,484 ਅਡਲਟ ਕੰਟੈਂਟ ਵਾਲੀਆਂ ਵੈੱਬਸਾਈਟਾਂ ਨੂੰ ਸਕੈਨ ਕੀਤਾ ਗਿਆ, ਜਿਨ੍ਹਾਂ 'ਚੋਂ 93 ਫੀਸਦੀ ਵੈੱਬਸਾਈਟਾਂ ਯੂਜ਼ਰ ਦਾ ਡਾਟਾ ਥਰਡ ਪਾਰਟੀ ਕੰਪਨੀਆਂ ਨੂੰ ਲੀਕ ਕਰ ਰਹੀਆਂ ਸਨ। 

PunjabKesari

ਟ੍ਰੈਕਿੰਗ 'ਚ ਸਭ ਤੋਂ ਅੱਗੇ ਗੂਗਲ ਅਤੇ ਆਰੇਕਲ
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਗੂਗਲ ਅਤੇ ਉਸ ਦੀਆਂ ਸਹਾਈਕ ਕੰਪਨੀਆਂ ਫੀਸਦੀ ਪੋਰਨ ਵੈੱਬਸਾਈਟਾਂ ਨੂੰ ਟੈਕ ਕਰ ਰਹੀਆਂ ਸਨ। ਇਸ ਤੋਂ ਇਲਾਵਾ ਸਾਫਟੇਵਅਰ ਡਿਵੈੱਲਪਰ ਕੰਪਨੀ ਆਰੇਕਲ ਨੂੰ ਵੀ 24 ਫੀਸਦੀ ਪੋਰਨ ਸਾਈਟਾਂ ਨੂੰ ਟ੍ਰੈਕ ਕਰਦੇ ਹੋਏ ਪਾਇਆ ਗਿਆ ਹੈ। 

ਫੇਸਬੁੱਕ ਵੀ ਕਰ ਰਹੀ ਟ੍ਰੈਕਿੰਗ
ਦੁਨੀਆ ਭਰ 'ਚ ਲੋਕਾਂ ਦਾ ਲੋਕਪ੍ਰਿਅ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਵੀ ਪੋਰਨ ਵੈੱਬਸਾਈਟਾਂ ਨੂੰ ਟ੍ਰੈਕ ਕਰਨ ਦੇ ਪਿੱਛੇ ਨਹੀਂ ਹੈ। ਰਿਸਰਚਰਾਂ ਨੇ ਦੱਸਿਆ ਹੈ ਕਿ ਹਰ 10 ਵੈੱਬਸਾਈਟਾਂ 'ਚੋਂ 1 ਪੋਰਨ ਸਾਈਟ ਨੂੰ ਟ੍ਰੈਕ ਫੇਸਬੁੱਕ ਵੀ ਕਰ ਰਹੀ ਹੈ। 

ਬਿਨਾਂ ਪ੍ਰਾਈਵੇਸੀ ਪਾਲਿਸੀ ਦੇ ਕੰਮ ਕਰ ਰਹੀਆਂ ਪੋਰਨ ਸਾਈਟਾਂ
ਸਭ ਤੋਂ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਦੁਨੀਆ ਭਰ 'ਚ ਸਿਰਫ 17 ਫੀਸਦੀ ਪੋਰਨ ਸਾਈਟਾਂ ਅਜਿਹੀਆਂ ਹਨ ਜੋ ਪ੍ਰਾਈਵੇਸੀ ਪਾਲਿਸੀ ਨੂੰ ਫਾਅਲੋ ਕਰਦੀਆਂ ਹਨ। ਉਥੇ ਹੀ ਹੋਰ ਵੈੱਬਸਾਈਟਾਂ 'ਤੇ ਜੋ ਪ੍ਰਾਈਵੇਸੀ ਪਾਲਿਸੀ ਲਿਖੀ ਵੀ ਹੋਈ ਹੈ ਉਸ ਨੂੰ ਸਮਝਣਾ ਲਗਭਗ ਨਾਮੁਮਕਿਨ ਹੈ। 
- ਇਸ ਸਟਡੀ 'ਚ ਅਹਿਮ ਭੂਮਿਕਾ ਨਿਭਾਉਣ ਵਾਲੀ ਐਲੇਨਾ ਮੈਰਿਸ ਜੋ ਕਿ ਮਾਈਕ੍ਰੋਸਾਫਟ ਦੀ ਇਕ ਰਿਸਰਚਰ ਵੀ ਹਨ ਨੇ ਨਿਊਯਾਰਕ ਟਾਈਮਸ ਨੂੰ ਦੱਸਿਆ ਹੈ ਕਿ ਜਿਸ ਤਰ੍ਹਾਂ ਪੋਰਨ ਵੈੱਬਸਾਈਟਾਂ ਯੂਜ਼ਰ ਨੂੰ ਟ੍ਰੈਕ ਕਰ ਰਹੀਆਂ ਹਨ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਕਿੰਨਾ ਖਤਰਾ ਹੈ। ਉਨ੍ਹਾਂ ਦੱਸਿਆ ਕਿ ਪੋਰਨ ਦੇਖਣਾ ਕਾਫੀ ਨਿੱਜੀ ਐਕਟੀਵਿਟੀ ਹੈ ਇਸ ਨੂੰ ਟ੍ਰੈਕ ਕਰਨਾ ਕਦੇ ਵੀ ਸਹੀ ਸਾਬਤ ਨਹੀਂ ਹੋ ਸਕਦਾ। ਪੋਰਨ ਸਾਈਟ 'ਤੇ ਜਾਣ ਵਾਲੇ ਵਿਅਕਤੀ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਸ ਨੂੰ ਟੈਕਨਾਲੋਜੀ ਕੰਪਨੀਆਂ ਵੀ ਟ੍ਰੈਕ ਕਰ ਰਹੀਆਂ ਹਨ। 

PunjabKesari

ਕਿਥੇ ਜਾ ਰਿਹਾ ਹੈ ਯੂਜ਼ਰਜ਼ ਦਾ ਡਾਟਾ 
ਰਿਸਰਚਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਗੂਗਲ ਅਤੇ ਫੇਸਬੁੱਕ ਪੋਰਨੋਗ੍ਰਾਫੀ ਵੈੱਬਸਾਈਟਾਂ ਤੋਂ ਇਕੱਠਾ ਕੀਤੇ ਗਏ ਯੂਜ਼ਰਜ਼ ਦੇ ਡਾਟਾ ਦਾ ਇਸਤੇਮਾਲ ਆਪਣੇ ਐਡਵਰਟਾਈਜ਼ਿੰਗ ਪ੍ਰੋਫਾਇਲ ਡਿਵੈੱਲਪ ਕਰਨ ਲਈ ਕਰਦੀਆਂ ਹੋਣ, ਪਰ ਇਹ ਇਕ ਅਨੁਮਾਨ ਹੈ। 

PunjabKesari

ਗੂਗਲ ਤੇ ਫੇਸਬੁੱਕ ਕਰ ਰਹੀਆਂ ਟ੍ਰੈਕਿੰਗ ਕਰਨ ਤੋਂ ਇਨਕਾਰ
ਗੂਗਲ ਦੀ ਇਕ ਬੁਲਾਰਨ ਨੇ ਨਿਊਯਾਰਕ ਟਾਈਮਸ ਨੂੰ ਆਪਣੇ ਇਕ ਬਿਆਨ 'ਚ ਕਿਹਾ ਕਿ ਅਸੀਂ ਯੂਜ਼ਰ ਦੀ ਆਨਲਾਈਨ ਐਕਟੀਵਿਟੀ ਦੇ ਆਧਾਰ 'ਤੇ ਐਡਵਰਟਾਈਜ਼ਿੰਗ ਪ੍ਰੋਫਾਇਲ ਡਿਵੈੱਲਪ ਕਰਨ ਦੀ ਗੱਲ 'ਤੇ ਯਕੀਨ ਨਹੀਂ ਰੱਖਦੇ। ਕਿਸੇ ਵੀ ਅਡਲਟ ਕੰਟੈਂਟ ਵਾਲੀ ਵੈੱਬਸਾਈਟ 'ਤੇ ਅਸੀਂ ਗੂਗਲ ਐਡਸ ਦਿਖਾਉਣ ਦੇ ਸਖਤ ਖਿਲਾਫ ਹਾਂ। ਉਥੇ ਹੀ ਫੇਸਬੁੱਕ ਨੇ ਵੀ ਇਸੇ ਤਰ੍ਹਾਂ ਦਾ ਜਵਾਬ ਦਿੱਤਾ ਹੈ। ਫੇਸਬੁੱਕ ਨੇ ਕਿਹਾ ਹੈ ਕਿ ਬਿਜ਼ਨੈੱਸ ਲਈ ਅਡਲਟ ਵੈੱਬਸਾਈਟ ਨੂੰ ਟ੍ਰੈਕ ਕਰਨਾ, ਸਾਡੀ ਕੰਪਨੀ ਇਸ ਦੀ ਮਨਜ਼ੂਰੀ ਨਹੀਂ ਦਿੰਦੀ।

  • google
  • facebook
  • porn sites
  • ਪੋਰਨ ਸਾਈਟਾਂ
  • ਗੂਗਲ
  • ਫੇਸਬੁੱਕ

ਮੋਬਾਇਲ ਸਿਗਨਲ ਕਾਰਨ ਹੋ ਸਕਦੇ ਹਨ ਜਹਾਜ਼ ਹਾਦਸੇ, ਇਨ੍ਹਾਂ ਜਹਾਜ਼ਾਂ ਨੂੰ ਹੈ ਖਤਰਾ

NEXT STORY

Stories You May Like

  • cbse data leak  students  privacy  jairam ramesh
    CBSE ਡਾਟਾ ਲੀਕ: 20 ਲੱਖ ਵਿਦਿਆਰਥੀਆਂ ਦੀ ਪ੍ਰਾਈਵੇਸੀ ਖਤਰੇ 'ਚ : ਜੈਰਾਮ ਰਮੇਸ਼
  • us takes major action after iranian drone attacks in hormuz
    ਹੋਰਮੁਜ਼ 'ਚ ਈਰਾਨੀ ਡਰੋਨ ਹਮਲਿਆਂ ਮਗਰੋਂ US ਦਾ ਵੱਡਾ ਐਕਸ਼ਨ, ਤਹਿਰਾਨ ਦੀਆਂ ਰਡਾਰ ਸਾਈਟਾਂ ਕੀਤੀਆਂ ਤਬਾਹ
  • us launches major attack on iran
    ਈਰਾਨ 'ਤੇ ਅਮਰੀਕਾ ਦਾ ਵੱਡਾ ਹਮਲਾ: ਹੋਰਮੁਜ਼ ਨੇੜੇ ਬਾਰੂਦੀ ਸੁਰੰਗਾਂ ਵਿਛਾ ਰਹੀਆਂ ਕਿਸ਼ਤੀਆਂ ਕੀਤੀਆਂ ਤਬਾਹ
  • ipl 2026 final  sehwag  s big claim
    IPL 2026 ਫਾਈਨਲ: ਸਹਿਵਾਗ ਦਾ ਵੱਡਾ ਦਾਅਵਾ; GT ਨੂੰ ਘਰੇਲੂ ਮੈਦਾਨ ਦਾ ਨਹੀਂ ਮਿਲੇਗਾ ਕੋਈ ਖ਼ਾਸ ਫਾਇਦਾ
  • paper leak
    ਹੈਲੀਕਾਪਟਰ ਅਤੇ ਬੁਲੇਟਪਰੂਫ ਗੱਡੀਆਂ ਪੇਪਰ ਲੀਕ ਦਾ ਹੱਲ ਨਹੀਂ
  • pakistani soldiers killed in quetta
    82 ਪਾਕਿਸਤਾਨੀ ਫੌਜੀ ਹਲਾਕ, 121 ਤੋਂ ਵੱਧ ਜ਼ਖਮੀ!  BLA  ਦਾ ਵੱਡਾ ਦਾਅਵਾ
  • dasun shanaka  s big claim  ryan parag is the future captain of team india
    ਦਾਸੁਨ ਸ਼ਨਾਕਾ ਦਾ ਵੱਡਾ ਦਾਅਵਾ; ਰਿਆਨ ਪਰਾਗ ਨੂੰ ਦੱਸਿਆ ਟੀਮ ਇੰਡੀਆ ਦਾ ਭਵਿੱਖ ਦਾ ਕਪਤਾਨ
  • neet ug paper leak doctor  teacher  arrested
    CBI ਦਾ ਵੱਡਾ ਐਕਸ਼ਨ: NEET UG ਪੇਪਰ ਲੀਕ ਦੇ ਮਹਾਰਾਸ਼ਟਰ ਨਾਲ ਜੁੜੇ ਤਾਰ, ਡਾਕਟਰ ਤੇ ਟੀਚਰ ਗ੍ਰਿਫ਼ਤਾਰ
  • consumer commission orders improvement trust to return rs 15 lakh
    12 ਸਾਲ ਬਾਅਦ ਮਿਲਿਆ ਇਨਸਾਫ਼: ਖ਼ਪਤਕਾਰ ਕਮਿਸ਼ਨ ਨੇ ਇੰਪਰੂਵਮੈਂਟ ਟਰੱਸਟ ਨੂੰ 15...
  • major administrative reshuffle senior ias transfers
    ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ: ਸੀਨੀਅਰ IAS ਦੇ ਤਬਾਦਲੇ, ਕਈ ਵਿਭਾਗਾਂ ’ਚ...
  • big on punjab weather
    ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ, 12 ਜੂਨ ਤੱਕ ਹੋ ਗਈ ਵੱਡੀ ਭਵਿੱਖਬਾਣੀ, ਅੱਜ...
  • big warning for punjab drivers
    ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਚਿਤਾਵਨੀ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ...
  • mehatpur  youth  s death case
    ਨੌਜਵਾਨ ਦੀ ਮੌਤ ’ਤੇ ਬਵਾਲ: ਪੁਲਸ ਨੇ ਕਿਹਾ-ਆਤਮ ਰੱਖਿਆ 'ਚ ਚਲਾਈ ਗੋਲੀ, ਪਰਿਵਾਰ...
  • congress  s attack in jalandhar
    ਜਲੰਧਰ 'ਚ ਕਾਂਗਰਸ ਦਾ ਹੱਲਾ-ਬੋਲ: ਮਹਿੰਦਰ ਭਗਤ ਦਾ ਦਫ਼ਤਰ ਘੇਰਨ ਦੌਰਾਨ...
  • first wife s newborn son sold for 5 lakhs
    ਜਲੰਧਰ ਤੋਂ ਹੈਰਾਨ ਕਰਦਾ ਮਾਮਲਾ! 5 ਲੱਖ 'ਚ ਵੇਚਿਆ ਪਹਿਲੀ ਪਤਨੀ ਦਾ ਨਵਜੰਮਿਆ ਜਵਾਕ
  • new twist in the case of the death of a married woman in jalandhar
    'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ! ਜਲੰਧਰ 'ਚ ਹੋਈ ਵਿਆਹੁਤਾ ਦੀ ਮੌਤ ਦੇ ਮਾਮਲੇ...
Trending
Ek Nazar
young man climbed the tower with his daughter

ਧੀ ਸਮੇਤ ਟਾਵਰ 'ਤੇ ਚੜਿਆ ਨੌਜਵਾਨ, ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਹੋ ਕੇ...

long power cut

ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਇਨ੍ਹਾਂ ਇਲਾਕਿਆਂ 'ਚ ਪੂਰਾ...

do not let others eyes fall on these 3 things

ਰੇਤ ਵਾਂਗ ਹੱਥੋਂ ਨਿਕਲ ਜਾਵੇਗੀ ਸਾਰੀ ਦੌਲਤ, ਘਰ ਦੀਆਂ ਇਨ੍ਹਾਂ 3 ਚੀਜ਼ਾਂ 'ਤੇ ਨਾ...

whatsapp may introduce view once text messages

ਇਕ ਵਾਰ ਪੜ੍ਹਦੇ ਹੀ ਗਾਇਬ ਹੋ ਜਾਵੇਗਾ ਮੈਸੇਜ! WhatsApp ਲਿਆ ਰਿਹਾ ਨਵਾਂ...

heavy rain and thunderstorm warning in 17 states

17 ਸੂਬਿਆਂ 'ਚ ਭਾਰੀ ਮੀਂਹ-ਹਨੇਰੀ ਦੀ ਚਿਤਾਵਨੀ! ਮੌਸਮ ਵਿਭਾਗ ਨੇ ਜਾਰੀ ਕਰ'ਤਾ...

imran khan and his wife

ਪਾਕਿਸਤਾਨ ਸਰਕਾਰ ਨੇ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਦੇ ਅਧਿਕਾਰਾਂ ਦਾ ਕੀਤਾ ਘਾਣ

israeli forces in west bank

ਇਜ਼ਰਾਈਲੀ ਫੌਜ ਦੀ ਗੋਲੀਬਾਰੀ 'ਚ ਫਲਸਤੀਨੀ ਜਵਾਕ ਦੀ ਮੌਤ

ind vs afg kl rahul scored hundred vs afghanista

ਸੈਂਕੜਾ ਠੋਕਦੇ ਹੀ KL ਰਾਹੁਲ ਦਾ ਟੁੱਟਾ ਦਿਲ, 12 ਮਹੀਨਿਆਂ 'ਚ ਤੀਜੀ ਵਾਰ ਕਰ'ਤੀ...

trump iake big step

ਚੀਨ ਦੀ ਚੇਤਾਵਨੀ ਦੇ ਬਾਵਜੂਦ ਟਰੰਪ ਚੁੱਕਣ ਜਾ ਰਹੇ ਵੱਡਾ ਕਦਮ

vastu tips staircase storage savings tips

ਘਰ 'ਚ ਨਹੀਂ ਰੁਕੇਗਾ ਪੈਸਾ! ਪੌੜੀਆਂ ਦੇ ਹੇਠਾਂ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ

cjp protest jantar mantra hit spray man

ਜੰਤਰ-ਮੰਤਰ 'ਤੇ ਹਾਈ-ਵੋਲਟੇਜ ਡਰਾਮਾ, CJP ਪ੍ਰਦਰਸ਼ਨ 'ਚ 'ਹਿੱਟ' ਸਪਰੇਅ ਲੈ ਕੇ...

the girl who sang in jagratas for 500 rupees became a bollywood queen

500 ਰੁਪਏ ਲਈ ਜਗਰਾਤਿਆਂ 'ਚ ਗਾਉਣ ਵਾਲੀ ਕੁੜੀ ਬਣੀ ਬਾਲੀਵੁੱਡ ਕੁਈਨ ! ਮਿਊਜ਼ਿਕ...

gujarat car truck collision 5 people

ਗੁਜਰਾਤ 'ਚ ਕਾਰ-ਟਰੱਕ ਦੀ ਭਿਆਨਕ ਟੱਕਰ, 5 ਲੋਕਾਂ ਦੀ ਮੌਤ, ਵਾਹਨਾਂ ਦੇ ਉੱਡੇ...

trump promises to farmers

ਅਸੀਂ 1000 ਫੀਸਦੀ ਤੁਹਾਡੇ ਨਾਲ! ਟਰੰਪ ਨੇ ਕਿਸਾਨ ਭਾਈਚਾਰੇ ਨਾਲ ਕੀਤੇ ਵੱਡੇ ਵਾਅਦੇ

salman khan s ex girlfriend came to support the film black buck

ਫਿਲਮ 'ਕਾਲਾ ਹਿਰਨ' ਦੇ ਹੱਕ 'ਚ ਨਿਤਰੀ ਸਲਮਾਨ ਖਾਨ ਦੀ Ex Girlfriend ! ਦੇ'ਤਾ...

mallikarjun kharge  rajya sabha elections  candidate  nomination papers

ਰਾਜ ਸਭਾ ਜਾਣਗੇ ਕਾਂਗਰਸ ਪ੍ਰਧਾਨ ! ਚੋਣਾਂ ਲਈ ਭਰੀ ਨਾਮੀਨੇਸ਼ਨ

famous actor passes away

ਮਸ਼ਹੂਰ ਅਦਾਕਾਰ ਦੇ ਛੱਡੀ ਦੁਨੀਆ, ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ

major action by rbi

RBI ਦਾ ਵੱਡਾ ਐਕਸ਼ਨ! ਇਸ ਬੈਂਕ 'ਤੇ ਠੋਕਿਆ ਲੱਖਾਂ ਦਾ ਜੁਰਮਾਨਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • humans will become puppets of ai
      AI ਦੀ ਕਠਪੁਤਲੀ ਬਣ ਕੇ ਰਹਿ ਜਾਵੇਗਾ ਇਨਸਾਨ! Anthropic ਨੇ ਦੇ'ਤੀ ਵੱਡੀ ਚਿਤਾਵਨੀ
    • tata motors car discount offer
      Nexon ਤੇ Curvv ਸਣੇ Tata ਦੀਆਂ ਗੱਡੀਆਂ 'ਤੇ ਮਿਲ ਰਿਹੈ ਬੰਪਰ ਡਿਸਕਾਊਂਟ
    • a great phone is being launched at a price of less than 10 000
      10,000 ਤੋਂ ਘੱਟ ਕੀਮਤ 'ਤੇ ਲਾਂਚ ਹੋ ਰਿਹੈ ਸ਼ਾਨਦਾਰ ਫੋਨ! ਫੀਚਰਸ ਵੀ ਹੋਣਗੇ...
    • good news for creators
      Creators ਲਈ ਖੁਸ਼ਖਬਰੀ! ਹੁਣ ਗੂਗਲ ਉਤੇ ਦਿਖੇਗਾ ਤੁਹਾਡਾ ਹਰ Content
    • electricity bill will be halved even in the scorching heat
      ਬਿਜਲੀ ਦੇ ਬਿਲ ਦੀ ਟੈਨਸ਼ਨ ਖਤਮ! ਸਮਾਰਟ ਫੀਚਰਜ਼ ਨਾਲ ਆਇਆ ਇਹ AC
    • vivo s flagship phone with 8000mah battery is coming soon
      ਜਲਦ ਆ ਰਿਹੈ 8000mAh ਬੈਟਰੀ ਨਾਲ Vivo ਦਾ ਧਾਕੜ ਫੋਨ! ਜਾਣੋ ਇਸ ਦੇ ਫੀਚਰਜ਼
    • maybe your whatsapp has been hacked too
      ਕਿਤੇ ਤੁਹਾਡਾ WhatsApp ਵੀ ਤਾਂ ਨਹੀਂ ਹੋ ਗਿਆ ਹੈਕ! ਤੁਰੰਤ ਬਦਲੋ ਇਹ ਸੈਟਿੰਗ,...
    • big news for siri users
      Siri ਯੂਜ਼ਰਸ ਲਈ ਵੱਡੀ ਖ਼ੁਸ਼ਖ਼ਬਰੀ! Google ਅਤੇ Nvidia ਨਾਲ ਹੱਥ ਮਿਲਾ ਕੇ ਐਪਲ...
    • ios 27 update
      ਆਈਫੋਨ ਯੂਜ਼ਰਜ਼ ਨੂੰ ਵੱਡਾ ਝਟਕਾ, ਇਨ੍ਹਾਂ 4 ਮਾਡਲਾਂ ਨੂੰ ਨਹੀਂ ਮਿਲੇਗਾ iOS 27...
    • relief from expensive petrol e85 fuel will soon be available in india
      ਮਹਿੰਗੇ ਪੈਟਰੋਲ ਤੋਂ ਮਿਲੇਗੀ ਰਾਹਤ! ਭਾਰਤ 'ਚ ਜਲਦ ਵਿਕੇਗਾ E85 ਫਿਊਲ, ਜਾਣੋ ਕੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +