Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAR 01, 2026

    6:34:14 PM

  • holidays announced in rupnagar district from tomorrow till 4th march

    ਰੂਪਨਗਰ ਜ਼ਿਲ੍ਹੇ 'ਚ ਕੱਲ੍ਹ ਤੋਂ 4 ਮਾਰਚ ਤੱਕ...

  • power outage will continue in these areas of punjab tomorrow

    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਬਿਜਲੀ ਰਹੇਗੀ...

  • harsimrat badal raises serious questions about the current situation in punjab

    ਪੰਜਾਬ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਹਰਸਿਮਰਤ ਕੌਰ...

  • big on punjab s weather

    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਮਾਰਚ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • Google I/O 2017 : Android O ਦਾ ਬੀਟਾ ਵਰਜ਼ਨ ਉਪਲੱਬਧ, ਹੋਣਗੇ ਇਹ ਨਵੇਂ ਫੀਚਰ

GADGETS News Punjabi(ਗੈਜੇਟ)

Google I/O 2017 : Android O ਦਾ ਬੀਟਾ ਵਰਜ਼ਨ ਉਪਲੱਬਧ, ਹੋਣਗੇ ਇਹ ਨਵੇਂ ਫੀਚਰ

  • Updated: 18 May, 2017 12:31 PM
ਜਲੰਧਰ
google i o 2017 android o beta now available new features detailed
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਗੂਗਲ ਦੇ ਅਗਲੇ ਵੱਡੇ ਐਂਡਰਾਇਡ ਰਿਲੀਜ਼, ਐਂਡਰਾਇਡ ਓ ਬਾਰੇ 'ਚ ਕੈਲੀਫੋਨੀਆ 'ਚ ਚੱਲ ਰਹੀ ਆਈ/ਓ 2017 ਸਾਲਾਨਾ ਡਿਵੈੱਲਪਰ ਕਾਨਫਰੰਸ 'ਚ ਜਾਣਕਾਰੀ ਦਿੱਤੀ ਗਈ। ਐਂਡਰਾਇਡ ਓ ਪਿਛਲੇ ਐਂਡਰਾਇਡ ਨੂਗਾ ਦਾ ਅਪਗ੍ਰੇਡਿਡ ਵਰਜ਼ਨ ਹੈ ਅਤੇ ਗੂਗਲ ਨੇ ਨਵੇਂ ਡਿਵੈੱਲਪਰ ਪ੍ਰਿਵਿਊ 2 ਰਿਲੀਜ਼ ਦੇ ਨਾਲ ਆਉਣ ਵਾਲੇ ਨਵੇਂ ਫੀਚਰਜ਼ ਬਾਰੇ ਵੀ ਦੱਸਿਆ ਹੈ। ਐਂਡਰਾਇਡ ਓ ਬੀਟਾ ਪ੍ਰੋਗਰਾਮ ਦੇ ਤਹਿਤ ਐਂਡਰਾਇਡ ਓ ਬੀਟਾ ਹੁਣ ਦੁਨੀਆਭਰ 'ਚ ਪਬਲਿਕ ਬੀਟਾ ਯੂਜ਼ਰ ਲਈ ਉਪਲੱਬਧ ਹੈ।
ਪਿਕਚਰ-ਇਨ-ਪਿਕਚਰ ਵਰਗੇ ਫੀਚਰ ਤੋਂ ਇਲਾਵਾ, ਨੋਟੀਫਿਕੇਸ਼ਨ ਚੈਨਲ ਅਤੇ ਬਿਹਤਰ ਕੀ-ਬੋਰਡ ਨੈਵੀਗੇਸ਼ਨ ਬਾਰੇ ਉਦੋਂ ਜਾਣਕਾਰੀ ਮਿਲੀ ਸੀ ਜਦੋਂ ਗੂਗਲ ਨੇ ਐਂਡਰਾਇਡ ਓ ਦਾ ਪਹਿਲਾ ਡਿਵੈੱਲਪਰ ਪ੍ਰਿਵਿਊ ਜਾਰੀ ਕੀਤਾ ਸੀ। ਗੂਗਲ ਨੇ ਇਕ ਨਵੇਂ ਫੀਚਰ ਸਮਾਰਟ ਟੈਕਸਟ ਸਲੈਕਸ਼ਨ ਬਾਰੇ ਵੀ ਜਾਣਕਾਰੀ ਦਿੱਤੀ। ਇਹ ਨਵਾਂ ਫੀਚਰ ਮਸ਼ੀਨ ਲਰਨਿੰਗ ਰਾਹੀਂ ਕਾਪੀ ਅਤੇ ਪੇਸਟ 'ਚ ਸੁਧਾਰ ਕਰਦਾ ਹੈ। ਇਹ ਫੀਚਰ ਸਕਰੀਨ 'ਤੇ ਸੰਦਰਭ ਦੀ ਪਛਾਣ ਕਰਕੇ, ਜਿਵੇਂ ਕਿ ਐਡਰੈੱਸ ਹੋਣ ਦੀ ਹਾਲਤ 'ਚ ਡਬਲ ਟੈਪ ਕਰਕੇ ਪੂਰੇ ਟੈਕਸਟ ਨੂੰ ਕਾਪੀ ਕੀਤਾ ਜਾ ਸਕੇਗਾ। ਨੋਟੀਫਿਕੇਸ਼ਨ ਡਾਟ ਡਿਵੈੱਲਪਰ ਲਈ ਇਕ ਨਵਾਂ ਤਰੀਕਾ ਹੈ ਜਿਸ ਨਾਲ ਉਹ ਐਪ 'ਤੇ ਐਕਟੀਵਿਟੀ ਬਾਰੇ ਯੂਜ਼ਰ ਨੂੰ ਨੋਟੀਫਾਈ ਕਰ ਸਕਣਗੇ।
ਗੂਗਲ ਨੇ ਐਂਡਰਾਇਡ ਓ ਦੇ ਦੂਜੇ ਫੀਚਰ ਬਾਰੇ ਸਾਰੀ ਜਾਣਕਾਰੀ ਨਹੀਂ ਦਿੱਤੀ। ਸ਼ਾਇਦ ਗੂਗਲ ਇਹ ਜਾਣਕਾਰੀਆਂ ਉਸ ਸਮੇਂ ਦੇਵੇ ਜਦੋਂ ਐਂਡਰਾਇਡ ਓ ਦੇ ਫਾਈਨਲ ਬਿਲਡ ਨੂੰ ਜਾਰੀ ਕੀਤਾ ਜਾਵੇਗਾ। ਬੀਟਾ ਉਪਲੱਬਧਤਾ ਦੇ ਬਾਵਜੂਦ, ਗੂਗਲ ਅਜੇ ਇਸ ਨੂੰ ਐਂਡਰਾਇਡ ਲੈਵਲ ਕੰਜ਼ਿਊਮਰ ਲਈ ਇਕ ਆਪਟੀਮਾਈਜ਼ਡ ਐਂਡਰਾਇਡ ਸਾਫਟਵੇਅਰ ਹੈ ਜੋ 1ਜੀ.ਬੀ. ਰੈਮ ਤੱਕ ਦੇ ਡਿਵਾਇਸ ਦਾ ਇਸਤੇਮਾਲ ਕਰਦੇ ਹਨ।
ਐਂਡਰਾਇਡ ਓ ਦੀ ਤਰੀਫ ਬਿਹਤਰ ਬੈਟਰੀ ਲਾਈਫ ਲਈ ਵੀ ਕੀਤੀ ਗਈ ਹੈ। ਗੂਗਲ ਐਂਡਰਾਇਡ ਬਾਈਟਲਸ ਰਾਹੀਂ ਇਹ ਮੁਹੱਈਆ ਕਰਵਾ ਰਹੀ ਹੈ ਜਿਸ ਨਾਲ ਬੈਟਰੀ ਲਾਈਫ, ਸਟਾਰਟਅਪ ਟਾਈਮ, ਗ੍ਰਾਫਿਕਸ ਰੈਂਡਰਿੰਗ ਟਾਈਮ ਅਤੇ ਸਟੇਬੀਲਿਟੀ 'ਤੇ ਫੋਕਸ ਕੀਤਾ ਜਾਂਦਾ ਹੈ। ਗੂਗਲ ਨੇ ਡਿਵੈੱਲਪਰ ਲਈ ਨਵੇਂ ਟੂਲ ਜਿਵੇਂ- ਸਿਸਟਮ ਆਪਟੀਮਾਈਜ਼ੇਸ਼ਨ, ਬੈਕਗ੍ਰਾਊਂਡ ਐਪਸ ਲਿਮਟ ਅਤੇ ਪਲੇ ਕੰਸੋਲ 'ਚ ਐਂਡਰਾਇਡ ਵਾਈਟਲਸ ਡੈਸ਼ਬੋਰਡ ਵੀ ਪੇਸ਼ ਕੀਤੇ ਹਨ।
ਗੂਗਲ ਦੀ ਸਾਲਾਨਾ ਡਿਵੈੱਲਪਰ ਕਾਨਫਰੰਸ 'ਚ ਕੰਪਨੀ ਦਾ ਏ.ਆਈ. ਅਤੇ ਮਸ਼ੀਨ ਲਰਨਿੰਗ ਆਧਾਰਿਤ ਅਸਿਸਟੈਂਟ ਸਭ ਤੋਂ ਖਾਸ ਰਿਹਾ। ਕੰਪਨੀ ਨੇ ਐਲਾਨ ਕਰਦੇ ਹੋਏ ਦੱਸਿਆ ਕਿ ਅਸਿਸਟੈਂਟ ਹੁਣ ਆਈਫੋਨ 'ਚ ਵੀ ਜਾਵੇਗਾ। ਇਸ ਤੋਂ ਇਲਾਵਾ ਗੂਗਲ ਲੈਂਜ਼ ਅਤੇ ਜੀ-ਮੇਲ ਤੇ ਗੂਗਲ ਫੋਟੋਜ਼ ਲਈ ਨਵੇਂ ਪੀਚਰ ਦਾ ਵੀ ਐਲਾਨ ਕੀਤਾ ਗਿਆ।

  • ਗੂਗਲ
  • ਐਂਡਰਾਇਡ
  • Android O
  • google
  • new features

ਜਲਦ ਹੀ ਭਾਰਤ 'ਚ ਲਾਂਚ ਹੋ ਸਕਦੈ ਹਨ Nubia M2, Z17 Mini ਸਮਾਰਟਫੋਨਜ਼, ਜਾਣੋ ਫੀਚਰਸ

NEXT STORY

Stories You May Like

  • hrithik roshan praises vishal bhardwaj  s   o  romeo
    ਸ਼ਾਹਿਦ ਕਪੂਰ ਦੀ ਫਿਲਮ 'O'Romeo' ਦੇ ਮੁਰੀਦ ਹੋਏ ਰਿਤਿਕ ਰੌਸ਼ਨ
  • shahid kapoor starrer   o  romeo   earns rs 100 10 crore at box office
    ਸ਼ਾਹਿਦ ਕਪੂਰ ਦੀ 'O'Romeo' ਨੇ ਬਾਕਸ ਆਫਿਸ 'ਤੇ ਗੱਡੇ ਝੰਡੇ ! 100 ਕਰੋੜ ਦੇ ਕਲੱਬ 'ਚ ਹੋਈ ਸ਼ਾਮਲ
  • google suddenly shut down the most annoying feature
    Android ਯੂਜ਼ਰਸ ਨੂੰ ਵੱਡਾ ਝਟਕਾ! Google ਨੇ ਅਚਾਨਕ ਬੰਦ ਕੀਤਾ ਸਭ ਤੋਂ ਘੈਂਟ ਫੀਚਰ
  • shahid kapoor starrer o romeo earns rs 61 75 crore at box office
    ਬਾਕਸ ਆਫਿਸ 'ਤੇ ਛਾਇਆ ਸ਼ਾਹਿਦ ਕਪੂਰ ਦਾ ਜਲਵਾ, 'ਓ ਰੋਮੀਓ' ਨੇ 5 ਦਿਨਾਂ 'ਚ ਪਾਰ ਕੀਤਾ 50 ਕਰੋੜ ਦਾ ਅੰਕੜਾ !
  • shahid kapoor  s film  o romeo  grosses  30 crore in three days
    "ਓ ਰੋਮੀਓ" ਦਾ ਬਾਕਸ ਆਫਿਸ 'ਤੇ ਧਮਾਕਾ! ਸ਼ਾਹਿਦ ਕਪੂਰ ਦੀ ਫਿਲਮ ਨੇ 3 ਦਿਨਾਂ 'ਚ ਕਮਾਏ 30 ਕਰੋੜ
  • google cheapest pixel 10a launched in india
    Google ਦਾ ਸਭ ਤੋਂ ਸਸਤਾ Pixel 10a ਭਾਰਤ 'ਚ ਲਾਂਚ, ਜਾਣੋ ਕੀਮਤ ਤੇ ਧਾਂਸੂ ਫੀਚਰਸ
  • pixel 9a prices as google pixel 10a arrives
    Google Pixel 10a ਦੇ ਆਉਂਦੇ ਹੀ Pixel 9a ਦੀਆਂ ਡਿੱਗੀਆਂ ਕੀਮਤਾਂ! ਮਿਲ ਰਿਹਾ ਭਾਰੀ ਡਿਸਕਾਊਂਟ
  • free ration cut name new rules
    ਮੁਫ਼ਤ ਰਾਸ਼ਨ ਲੈਣ ਵਾਲਿਆਂ ਦਾ ਕੱਟਿਆ ਜਾਵੇਗਾ ਨਾਮ! 1 ਅਪ੍ਰੈਲ ਤੋਂ ਲਾਗੂ ਹੋਣਗੇ ਇਹ ਨਵੇਂ ਨਿਯਮ
  • power outage will continue in these areas of punjab tomorrow
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਬਿਜਲੀ ਰਹੇਗੀ ਬੰਦ
  • big on punjab s weather
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਮਾਰਚ 'ਚ ਹੀ ਪਵੇਗੀ ਮਈ ਵਰਗੀ ਗਰਮੀ
  • acp and sho suspended in the firing incident at vardaan medical centre
    ਜਲੰਧਰ 'ਚ ਵਰਦਾਨ ਮੈਡੀਕਲ ਸੈਂਟਰ 'ਤੇ ਹੋਈ ਫਾਇਰਿੰਗ ਦੀ ਘਟਨਾ 'ਚ ACP ਤੇ SHO 'ਤੇ...
  • akali dal announces candidate from samrala constituency for assembly elections
    ਵਿਧਾਨ ਸਭਾ ਚੋਣਾਂ ਲਈ ਸਮਰਾਲਾ ਹਲਕੇ ਤੋਂ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ
  • farmer leader and sarpanch attacked with sharp weapons
    ਪੰਜਾਬ 'ਚ ਵੱਡੀ ਵਾਰਦਾਤ! ਕਿਸਾਨ ਆਗੂ ਤੇ ਸਰਪੰਚ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ...
  • government holiday declared in punjab on wednesday
    ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਸਰਕਾਰੀ ਦਫਤਰ...
  • hieves targeted 3 shops in one night
    ਜਲੰਧਰ 'ਚ ਚੋਰਾਂ ਦੇ ਹੌਂਸਲੇ ਬੁਲੰਦ, ਇਕੋ ਰਾਤ 3 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
  • new in varinder singh ghuman death case
    ਵਰਿੰਦਰ ਘੁੰਮਣ ਦੇ ਮਾਮਲੇ 'ਚ ਨਵੀਂ ਅਪਡੇਟ! ਡਾਕਟਰਾਂ ਦੀ ਰਿਪੋਰਟ 'ਚ ਮੌਤ ਬਾਰੇ...
Trending
Ek Nazar
two israelis killed in iranian retaliatory strike

ਈਰਾਨ ਦੇ ਜਵਾਬੀ ਹਮਲੇ 'ਚ ਮਾਰੇ ਗਏ ਦੋ ਇਜ਼ਰਾਈਲੀ

social media star payal param warned by nihangs

ਪੰਜਾਬੀ ਮਾਡਲ ਤੇ Influencer ਪਾਇਲ ਨੂੰ ਨਿਹੰਗ ਸਿੰਘਾਂ ਦੀ ਚਿਤਾਵਨੀ!...

iranian missiles ritish military bases in cyprus and bahrain

ਬ੍ਰਿਟੇਨ ਵੱਲੋਂ ਬ੍ਰਿਟਿਸ਼ ਫੌਜੀ ਠਿਕਾਣਿਆਂ 'ਤੇ ਈਰਾਨੀ ਮਿਜ਼ਾਈਲਾਂ ਦਾਗੇ ਜਾਣ ਦੀ...

delhi family  atm puducherry  narendra modi  congress

ਪੁਡੂਚੇਰੀ ਨੂੰ ਦਿੱਲੀ ਦੇ 'ਇਕ ਪਰਿਵਾਰ' ਲਈ ATM ਵਾਂਗ ਵਰਤਿਆ ਗਿਆ: PM ਮੋਦੀ ਦਾ...

protesters set fire to united nations office in pakistan

ਪਾਕਿਸਤਾਨ 'ਚ ਭਾਰੀ ਹਿੰਸਾ: ਪ੍ਰਦਰਸ਼ਨਕਾਰੀਆਂ ਨੇ UN ਦਫਤਰ ਨੂੰ ਲਾਈ ਅੱਗ

pakistan attacks bergamo airbase

ਇਜ਼ਰਾਈਲ ਦੀ ਰਾਹ 'ਤੇ ਪਾਕਿਸਤਾਨ; ਬਰਗਾਮ ਏਅਰਬੇਸ 'ਤੇ ਕਰ 'ਤਾ ਹਮਲਾ

pak cancels nearly 184 international flights after iran attack

ਈਰਾਨ ਹਮਲੇ ਦਾ ਅਸਰ, ਪਾਕਿਸਤਾਨ ਤੋਂ ਲਗਭਗ 184 ਅੰਤਰਰਾਸ਼ਟਰੀ ਉਡਾਣਾਂ ਰੱਦ

a truck full of beer overturned villagers looted it

ਸੜਕ ਵਿਚਾਲੇ ਪਲਟ ਗਿਆ ਬੀਅਰ ਦਾ ਟਰਾਲਾ! ਲੋਕਾਂ ਨੇ ਮਚਾਈ ਲੁੱਟ, ਸੱਦਣੀ ਪੈ ਗਈ ਫੋਰਸ

oil tanker attacked in maritime area near oman

ਓਮਾਨ ਨੇੜੇ ਸਮੁੰਦਰੀ ਖੇਤਰ 'ਚ ਤੇਲ ਟੈਂਕਰ 'ਤੇ ਹਮਲਾ, ਜ਼ਖਮੀਆਂ 'ਚ ਭਾਰਤੀ...

large gathering of iranians at david lam park in vancouver

ਵੈਨਕੂਵਰ ਦੇ ਡੇਵਿਡ ਲੈਮ ਪਾਰਕ 'ਚ ਇਰਾਨੀਆਂ ਦਾ ਵੱਡਾ ਇਕੱਠ

tourists live in miserable conditions  in dubai

ਜੰਗ ਦੌਰਾਨ ਦੁਬਈ 'ਚ ਫਸੇ ਸੈਂਕੜੇ ਸੈਲਾਨੀ ! ਤਰਸਯੋਗ ਹਾਲਾਤ 'ਚ ਰਹਿਣ ਲਈ ਹੋਏ...

iran calls for un security council meeting over us israeli attack

ਈਰਾਨ 'ਤੇ ਅਮਰੀਕੀ-ਇਜ਼ਰਾਇਲੀ ਹਮਲੇ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ...

331 fighters of afghan taliban and allied terror groups killed

ਅਫਗਾਨ ਤਾਲਿਬਾਨ ਅਤੇ ਸਹਿਯੋਗੀ ਅੱਤਵਾਦੀ ਸਮੂਹਾਂ ਦੇ ਮਾਰੇ ਗਏ 331 ਲੜਾਕੇ

yemen  s houthi rebels red sea

ਯਮਨ ਦੇ ਹੂਤੀ ਵਿਦਰੋਹੀਆਂ ਦਾ ਵੱਡਾ ਐਲਾਨ: ਲਾਲ ਸਾਗਰ ਨੂੰ ਜਹਾਜ਼ਾਂ ਲਈ ਪੂਰੀ...

electricity price hike

ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ! ਅਪ੍ਰੈਲ ਤੋਂ ਮਹਿੰਗੀ ਹੋਵੇਗੀ ਇਸ ਸੂਬੇ ਦੀ...

children missing every day in italy

ਇਟਲੀ 'ਚ ਹਰ ਰੋਜ਼ ਦਰਜਨਾਂ ਬੱਚੇ ਹੋ ਰਹੇ ਲਾਪਤਾ, ਬਹੁਤੇ ਬੱਚੇ ਵਿਦੇਸ਼ੀਆਂ ਦੇ...

rajpal yadav sets out on a  new journey   in life post bail

ਜੇਲ੍ਹ ਤੋਂ ਬਾਹਰ ਆਉਂਦੇ ਹੀ ਰਾਜਪਾਲ ਯਾਦਵ ਨੇ ਸ਼ੁਰੂ ਕੀਤੀ 'ਨਵੀਂ ਪਾਰੀ',...

special trains will run from amritsar from today

ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਅੱਜ ਤੋਂ ਚੱਲਣਗੀਆਂ ਇਹ ਸਪੈਸ਼ਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਗੈਜੇਟ ਦੀਆਂ ਖਬਰਾਂ
    • smartphone price hike
      ਮੋਬਾਈਲ ਖਰੀਦਣਾ ਹੋਵੇਗਾ ਮਹਿੰਗਾ! 1 ਮਾਰਚ ਤੋਂ ਇਨ੍ਹਾਂ ਸਮਾਰਟਫੋਨਾਂ ਦੀਆਂ...
    • teenagers search for these terms on instagram
      ਸਾਵਧਾਨ! ਜੇ Instagram 'ਤੇ ਸਰਚ ਕੀਤੇ ਇਹ ਸ਼ਬਦ ਤਾਂ ਸਿੱਧਾ ਮਾਪਿਆਂ ਕੋਲ ਪੁੱਜੇਗੀ...
    • youtubers entry banned
      ਬਾਂਕੇ ਬਿਹਾਰੀ ਮੰਦਰ 'ਚ YouTubers ਦੀ ਐਂਟਰੀ ਬੈਨ, ਕੈਮਰੇ ਤੇ ਟ੍ਰਾਈਪੌਡ 'ਤੇ...
    • are you also going to buy this expensive phone
      ਕੀ ਤੁਸੀਂ ਵੀ ਖਰੀਦਣ ਜਾ ਰਹੇ ਹੋ ਇਹ ਧਾਕੜ ਫੋਨ? ਖਰੀਦਣ ਤੋਂ ਪਹਿਲਾਂ ਪੜ੍ਹੋ ਇਹ...
    • big change in whatsapp telegram rules
      WhatsApp-Telegram ਨਿਯਮਾਂ 'ਚ ਵੱਡਾ ਬਦਲਾਅ : 1 ਮਾਰਚ ਤੋਂ ਸਿਮ ਕਾਰਡ ਬਿਨਾਂ...
    • whatsapp web is down
      WhatsApp Web ਹੋਇਆ ਡਾਊਨ ; ਯੂਜ਼ਰਸ ਨੂੰ ਲੌਗ-ਇਨ ਕਰਨ 'ਚ ਆਈ ਦਿੱਕਤ
    • modi netanyahu saw the goan classic 350 at the tech expo
      ਯਰੂਸ਼ਲਮ ਦੇ ਟੈੱਕ ਐਕਸਪੋ 'ਚ ਛਾਈ ਭਾਰਤੀ ਬਾਈਕ! ਰਾਇਲਲ ਐਨਫੀਲਡ ਦੇ ਦੀਵਾਨੇ ਹੋਏ...
    • indian smartphone market shift
      ਭਾਰਤੀਆਂ ਦਾ ਚੀਨੀ ਸਮਾਰਟਫੋਨਾਂ ਤੋਂ ਮੋਹ ਭੰਗ, ਪਹਿਲੀ ਵਾਰ ਘਟੀ ਸੇਲ, ਇਨ੍ਹਾਂ...
    • apple pay may launch in india soon
      Apple Pay ਭਾਰਤ 'ਚ ਜਲਦ ਹੋ ਸਕਦਾ ਹੈ ਲਾਂਚ,  ਜਾਣੋ ਕਦੋਂ ਸ਼ੁਰੂ ਹੋਵੇਗੀ ਸਰਵਿਸ
    • whatsapp will not work without a sim card from march 1
      WhatsApp ਯੂਜ਼ਰਸ ਸਾਵਧਾਨ! 1 ਮਾਰਚ ਤੋਂ ਬਿਨਾਂ SIM ਕਾਰਡ ਨਹੀਂ ਚੱਲੇਗਾ ਵਟਸਐਪ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +