ਜਲੰਧਰ— ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਬ੍ਰਾਊਜ਼ਰ 'ਤੇ ਜਾਣਕਾਰੀ ਲੱਭਦੇ ਹੈ ਅਤੇ ਬ੍ਰਾਊਜ਼ਰ ਗਲਤੀ ਨਾਲ ਜਾਂ ਆਪਣੇ-ਆਪ ਬੰਦ ਹੋ ਜਾਂਦਾ ਹੈ। ਅਜਿਹੇ 'ਚ ਅਕਸਰ ਯਾਦ ਨਹੀਂ ਆਉਂਦਾ ਕਿ ਫੋਨ ਦੀ ਵੈੱਬਸਾਈਟ 'ਤੇ ਸੀ ਅਤੇ ਕਿਹੜੇ ਟੈਬ ਖੁੱਲੇ ਹੋਏ ਸੀ। ਜੇਕਰ ਤੁਸੀਂ ਐਪਲ ਡਿਵਾਈਸ 'ਚ ਸਫਾਰੀ ਬ੍ਰਾਊਜ਼ਰ ਦਾ ਪ੍ਰਯੋਗ ਕਰ ਰਹੇ ਹਨ ਤਾਂ ਆਈ. ਓ. ਐੱਸ. 10 ਅਤੇ ਮੈਸ ਓ. ਐੱਸ. ਸਿਏਰਾ 'ਚ ਸਾਰੀ ਟੈਬਸ ਨੂੰ ਟ੍ਰਿਕ ਨਾਲ ਵਾਪਸ ਓਪਨ ਕਰ ਸਕਦੇ ਹੋ।
ਆਈ. ਓ. ਐੱਸ. ਯੂਜ਼ਰਸ-
ਇਸ ਲਈ ਤੁਹਾਨੂੰ ਹਿਸਟਰੀ 'ਚ ਜਾ ਕੇ ਰੀ-ਅੋਪਰ ਲਾਸਟ ਕਲੋਜ਼ਡ ਐਪਸ 'ਤੇ ਕਲਿੱਕ ਕਰਨਾ ਹੋਵੇਗਾ ਜਿਸ ਤੋਂ ਬਾਅਦ ਸਾਰੇ ਟੈਬਸ ਆਪਣੇ-ਆਪ ਓਪਨ ਹੋ ਜਾਣਗੇ।
ਮੈਸ ਓ. ਐੱਸ. ਸਿਏਰਾ ਯੂਜ਼ਰਸ-
ਵਿੰਡੋ ਦੇ ਸੱਜੇ ਪਾਸੇ ਪਲੱਸ ਆਈਫੋਨ ਟੈਬ 'ਤੇ ਕਲਿੱਕ ਕਰਦੇ ਹੀ ਤੁਸੀਂ ਰਿਸੈਟ ਕਲੋਡਜ਼ ਟੈਬਸ ਨੂੰ ਓਪਨ ਕਰ ਸਕਦੇ ਹੋ। ਇਸ ਤੋਂ ਇਲਾਵਾ Shift-3ommand-“ ਬਟਨ ਨੂੰ ਦਬਾਉਂਦੇ ਹੀ ਇਹ ਕੰਮ ਹੋ ਜਾਵੇਗਾ।
WiFi ਦੀ ਸਪੀਡ ਵਧਾਉਣਾ ਚਾਹੁੰਦੇ ਹੋ ਤਾਂ, ਅਜਮਾਓ ਇਹ ਆਸਾਨ ਤਰੀਕੇ
NEXT STORY