Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 27, 2025

    7:50:27 AM

  • ban on sale of sugarcane juice golgappa and ice in jalandhar

    ਜਲੰਧਰ 'ਚ ਗੰਨੇ ਦੇ ਰਸ, ਗੋਲਗੱਪੇ ਅਤੇ ਬਰਫ਼ ਦੀ...

  • police achieves major success main accused of murder arrested during encounter

    ਪੁਲਸ ਹੱਥ ਲੱਗੀ ਵੱਡੀ ਸਫਲਤਾ! ਐਨਕਾਊਂਟਰ ਦੌਰਾਨ ਕਤਲ...

  • demand for indian nurses abroad

    ਜ਼ਿਆਦਾ ਤਨਖਾਹਾਂ ਤੇ ਬਿਹਤਰ ਸਹੂਲਤਾਂ ਨੇ ਵਿਦੇਸ਼ਾਂ...

  • liquor shops to open at 600 tourist spots

    600 ਟੂਰਿਸਟ ਪਲੇਸਾਂ ’ਤੇ ਖੁੱਲ੍ਹਣਗੀਆਂ ਸ਼ਰਾਬ ਦੀਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਕਾਰਬਨ ਨੇ ਸਸਤੀ ਕੀਮਤ 'ਚ ਲਾਂਚ ਕੀਤਾ 4ਜੀ ਸਮਾਰਟਫੋਨ

GADGETS News Punjabi(ਗੈਜੇਟ)

ਕਾਰਬਨ ਨੇ ਸਸਤੀ ਕੀਮਤ 'ਚ ਲਾਂਚ ਕੀਤਾ 4ਜੀ ਸਮਾਰਟਫੋਨ

  • Updated: 25 Sep, 2017 06:30 PM
Gadgets
karbonn k9 smart grand
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਘਰੇਲੂ ਸਮਾਰਟਫੋਨ ਨਿਰਮਾਤਾ ਕੰਪਨੀ ਕਾਰਬਨ ਮੋਬਾਇਲਸ ਨੇ ਭਾਰਤ 'ਚ ਆਪਣੀ ਕੇ9 ਸੀਰੀਜ਼ ਦਾ  ਨਵਾਂ ਸਮਾਰਟਫੋਨ ਕੇ9 ਸਮਾਰਟ ਗ੍ਰੈਂਡ ਲਾਂਚ ਕਰ ਦਿੱਤਾ ਹੈ। ਕਾਰਬਨ ਕੇ9 ਸਮਾਰਟ ਗ੍ਰੈਂਡ ਦੀ ਕੀਮਤ 5,290 ਰੁਪਏ ਹੈ। ਇਹ ਸਮਾਰਟਫੋਨ ਬਲੈਕ ਅਤੇ ਸ਼ੈਂਪੇਨ ਕਲਰ ਵੇਰੀਐਂਟ 'ਚ ਮਿਲੇਗਾ ਜੋ ਪ੍ਰੀਮੀਅਮ ਮਟੈਲਿਕ ਬਲੈਕ ਪੈਨਲ ਦੇ ਨਾਲ ਆਉਂਦਾ ਹੈ। 
ਫੀਚਰਸ ਦੀ ਗੱਲ ਕਰੀਏ ਤਾਂ ਕਾਰਬਨ ਕੇ9 ਸਮਾਰਟ ਗ੍ਰੈਂਡ 'ਚ 5.2-ਇੰਚ ਦੀ ਐੱਫ.ਡਬਲਯੂ.ਵੀ.ਜੀ.ਏ. ਡਿਸਪੇਲਅ ਹੈ ਜੋ 2.5ਡੀ ਕਰਵਡ ਗਲਾਸ ਨਾਲ ਲੈਸ ਹੈ। ਸਮਾਰਟਫੋਨ 'ਚ ਇਕ 1.3 ਗੀਗਾਹਰਟਜ਼ ਕੁਆਡ-ਕੋਰ ਪ੍ਰੋਸੈਸਰ ਹੈ। ਫੋਨ 'ਚ 1ਜੀ.ਬੀ. ਰੈਮ ਦੇ ਨਾਲ 8ਜੀ.ਬੀ. ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਨ ਡਿਊਲ ਸਿਮ ਪੋਰਟ ਕਰਦਾ ਹੈ। 
ਫੋਟੋਗ੍ਰਾਫੀ ਲਈ ਫੋਨ 'ਚ ਐੱਲ.ਈ.ਡੀ. ਫਲੈਸ਼ ਨਾਲ 8 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਕੈਮਰੇ 'ਚ ਪੈਨੋਰਮਾ ਅਤੇ ਫੇਸ ਡਿਟੈਕਸ਼ਨ ਵਰਗੇ ਮੋਡ ਦਿੱਤੇ ਗਏ ਹਨ। ਸੈਲਫੀ ਅਤੇ ਵੀਡੀਓ ਚੈਟ ਲਈ ਇਸ ਫੋਨ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ ਅਤੇ ਕੰਪਨੀ ਨੇ ਬਿਹਤਰ ਸੈਲਫੀ ਲਈ ਫੇਸਬਿਊਟੀ ਫੀਚਰ ਦਿੱਤਾ ਹੈ। ਸਮਾਰਟਫੋਨ 'ਚ ਰਿਅਰ 'ਤੇ ਇਕ ਫਿੰਗਰਪ੍ਰਿੰਟ ਸੈਂਸਰ ਹੈ। 
ਕਾਰਬਨ ਕੇ9 ਸਮਾਰਟ ਗ੍ਰੈਂਡ ਐਂਡਰਾਇਡ 7.0 ਨੂਗਾ 'ਤੇ ਚੱਲਦਾ ਹੈ। ਸਮਾਰਟਫੋਨ ਨੂੰ ਪਾਵਰ ਦੇਣ ਲਈ 2300 ਐੱਮ.ਏ.ਐੱਚ. ਦੀ ਬੈਟਰੀ ਹੈ। ਕੰਪਨੀ ਦਾ ਦਾਅਵਾ ਹੈ ਕਿ ਬੈਟਰੀ ਨਾਲ 240 ਘੰਟੇ ਤੱਕ ਦਾ ਸਟੈਂਡਬਾਈ ਟਾਈਮ ਅਤੇ 8 ਘੰਟੇ ਤੱਕ ਦਾ ਟਾਕਟਾਈਮ ਮਿਲੇਗਾ। ਇਹ ਫੋਨ 4ਜੀ ਵੀ.ਓ.ਐੱਲ.ਟੀ.ਈ. ਸਪੋਰਟ ਨਾਲ ਆਉਂਦਾ ਹੈ। ਕੁਨੈਕਟੀਵਿਟੀ ਲਈ ਫੋਨ 'ਚ 3ਜੀ, 2ਜੀ, ਵਾਈ-ਫਾਈ, ਬਲੂਟੁਥ, ਜੀ.ਪੀ.ਐੱਸ., ਐੱਫ.ਐੱਮ. ਰੇਡੀਓ ਅਤੇ ਯੂ.ਐੱਸ.ਬੀ. (ਓ.ਟੀ.ਜੀ. ਦੇ ਨਾਲ) ਵਰਗੇ ਫੀਚਰ ਹਨ। ਇਸ ਤੋਂ ਇਲਾਵਾ ਫੋਨ 'ਚ ਜਾਇਰੋਸਕੋਪ, ਪ੍ਰਾਕਸੀਮਿਟੀ ਅਤੇ ਲਾਈਟ ਸੈਂਸਰ ਦਿੱਤੇ ਗਏ ਹਨ।

  • Karbonn
  • K9 Smart Grand
  • ਸਮਾਰਟਫੋਨ
  • ਕਾਰਬਨ

Oreo ਅਪਡੇਟ ਤੋਂ ਬਾਅਦ ਗੂਗਲ ਸਮਾਰਟਫੋਨਸ 'ਚ ਆ ਰਹੀ ਹੈ ਅਲਾਰਮ ਦੀ ਸਮੱਸਿਆ

NEXT STORY

Stories You May Like

  • honda launches x adv maxi scooter priced at rs 11 90 lakh
    ਹੋਂਡਾ ਨੇ ਲਾਂਚ ਕੀਤਾ X-ADV Maxi-Scooter, ਕੀਮਤ ਉਡਾ ਦੇਵੇਗੀ ਹੋਸ਼
  • 2025 tvs iqube s and iqube st electric scooter
    TVS ਦਾ ਕਮਾਲ! ਲਾਂਚ ਕੀਤਾ 212 KM ਦੀ ਰੇਂਜ ਵਾਲਾ ਇਲੈਕਟ੍ਰਿਕ ਸਕੂਟਰ, ਜਾਣੋ ਕੀਮਤ
  • liquor prices
    Liquor Prices: ਸ਼ਰਾਬੀਆਂ ਲਈ ਖੁਸ਼ਖ਼ਬਰੀ, ਵਿਦੇਸ਼ੀ ਸ਼ਰਾਬ ਹੋਵੇਗੀ ਹੁਣ ਸਸਤੀ
  • samsung  s ai washing machine launched
    Samsung ਦੀ AI Washing machine ਹੋਈ ਲਾਂਚ! ਕੀਮਤ ਸਿਰਫ...
  • china successfully launched lijian 1 y7 rocket
    ਚੀਨ ਨੇ ਛੇ ਉਪਗ੍ਰਹਿਆਂ ਨਾਲ ਲੀਜੀਅਨ-1 Y7 ਰਾਕੇਟ ਸਫਲਤਾਪੂਰਵਕ ਕੀਤਾ ਲਾਂਚ
  • samsung  s amazing smartphone has arrived
    ਆ ਗਿਆ Samsung ਦਾ ਸ਼ਾਨਦਾਰ ਸਮਾਰਟਫੋਨ , ਜਾਣੋ ਇਸਦੇ ਫੀਚਰਸ ਤੇ ਕੀਮਤ
  • credifin limited launches ev startup loan
    ਕ੍ਰੈਡੀਫਿਨ ਲਿਮਟਿਡ ਨੇ ਲਾਂਚ ਕੀਤਾ EV ਸਟਾਰਟਅੱਪ ਲੋਨ , 1000 ਉੱਦਮੀਆਂ ਨੂੰ ਜੋੜਨਾ ਦਾ ਟੀਚਾ
  • meta launches its ai smart glasses
    Meta ਨੇ ਲਾਂਚ ਕਰ’ਤਾ ਆਪਣਾ AI Smart ਚਸ਼ਮਾ! ਜਾਣੋ ਕਿੰਨੀ ਹੈ ਕੀਮਤ
  • demand for indian nurses abroad
    ਜ਼ਿਆਦਾ ਤਨਖਾਹਾਂ ਤੇ ਬਿਹਤਰ ਸਹੂਲਤਾਂ ਨੇ ਵਿਦੇਸ਼ਾਂ ’ਚ ਵਧਾਈ ਭਾਰਤੀ ਨਰਸਾਂ ਦੀ ਮੰਗ
  • canada based narco smuggling module busted
    ਕੈਨੇਡਾ ਆਧਾਰਤ ਨਾਰਕੋ-ਸਮੱਗਲਿੰਗ ਮਾਡਿਊਲ ਦਾ ਪਰਦਾਫਾਸ਼; 2.5kg ਹੈਰੋਇਨ ਤੇ ਡਰੱਗ...
  • ban on sale of sugarcane juice golgappa and ice in jalandhar
    ਜਲੰਧਰ 'ਚ ਗੰਨੇ ਦੇ ਰਸ, ਗੋਲਗੱਪੇ ਅਤੇ ਬਰਫ਼ ਦੀ ਵਿਕਰੀ 'ਤੇ ਲੱਗੀ ਪਾਬੰਦੀ!
  • commissionerate police jalandhar arrests accused in attack on doctor
    ਕਮਿਸ਼ਨਰੇਟ ਪੁਲਸ ਜਲੰਧਰ ਵੱਲੋਂ ਡਾਕਟਰ 'ਤੇ ਹਮਲੇ ਦੇ ਮਾਮਲੇ 'ਚ ਦੋਸ਼ੀ...
  • police caught notorious cow smuggler
    ਪੰਜਾਬੀ ਬਾਗ 'ਚ ਪੁਲਸ ਦੀ ਵੱਡੀ ਕਾਰਵਾਈ, ਫੜਿਆ ਗਿਆ ਬਦਨਾਮ ਗਊ ਤਸਕਰ
  • layers of corruption of mla raman arora exposed
    MLA ਰਮਨ ਅਰੋੜਾ ਦੇ ਕਾਲੇ ਚਿੱਠੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ, ਹੋਇਆ ਵੱਡਾ...
  • terrible accident on jalandhar pathankot highway
    ਜਲੰਧਰ-ਪਠਾਨਕੋਟ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਮਾਪਿਆਂ ਦੇ ਸੋਹਣੇ-ਸੁਨੱਖੇ...
  • next 4 days are crucial in punjab weather will change again
    ਪੰਜਾਬ 'ਚ ਅਗਲੇ 4 ਦਿਨ ਅਹਿਮ! ਮੁੜ ਵਿਗੜੇਗਾ ਮੌਸਮ, ਇਨ੍ਹਾਂ ਜ਼ਿਲ੍ਹਿਆਂ ਲਈ...
Trending
Ek Nazar
terrible accident on jalandhar pathankot highway

ਜਲੰਧਰ-ਪਠਾਨਕੋਟ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਮਾਪਿਆਂ ਦੇ ਸੋਹਣੇ-ਸੁਨੱਖੇ...

next 4 days are crucial in punjab weather will change again

ਪੰਜਾਬ 'ਚ ਅਗਲੇ 4 ਦਿਨ ਅਹਿਮ! ਮੁੜ ਵਿਗੜੇਗਾ ਮੌਸਮ, ਇਨ੍ਹਾਂ ਜ਼ਿਲ੍ਹਿਆਂ ਲਈ...

vigilance raided the house of raman arora samadhi raju madan

ਗ੍ਰਿਫ਼ਤਾਰ MLA ਰਮਨ ਅਰੋੜਾ ਖ਼ਿਲਾਫ਼ ਵਿਜੀਲੈਂਸ ਦੀ ਜਾਂਚ ਤੇਜ਼, ਕੁੜਮ ਰਾਜੂ ਮਦਾਨ...

israel rejects proposal for new ceasefire

ਨਹੀਂ ਬਣੀ ਸਹਿਮਤੀ, ਇਜ਼ਰਾਈਲ ਨੇ ਨਵੀਂ ਜੰਗਬੰਦੀ ਦੀ ਤਜਵੀਜ਼ ਕੀਤੀ ਰੱਦ

russian shot down ukrainian drones

ਰੂਸ ਨੇ 24 ਘੰਟਿਆਂ 'ਚ 148 ਯੂਕ੍ਰੇਨੀ ਡਰੋਨ ਕੀਤੇ ਢੇਰ

abhishek banerjee statement on pakistan

ਅੱਤਵਾਦ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ 'ਤੇ ਧਿਆਨ ਦੇਣ ਦੀ ਲੋੜ : ਅਭਿਸ਼ੇਕ...

trump foreign students harvard

Trump ਨੇ ਮੰਗੇ ਹਾਰਵਰਡ 'ਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਦੇ 'ਨਾਮ ਅਤੇ...

first case of ampox

ਇਥੋਪੀਆ 'ਚ ਐਮਪੌਕਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ

pakistan modernizing its nuclear arsenal

ਪ੍ਰਮਾਣੂ ਹਥਿਆਰਾਂ ਦਾ ਆਧੁਨਿਕੀਕਰਨ ਕਰ ਰਿਹਾ ਪਾਕਿਸਤਾਨ, ਰਿਪੋਰਟ 'ਚ ਦਾਅਵਾ

rain and storm warning issued in punjab

ਪੰਜਾਬ 'ਚ ਅੱਜ ਗਰਮੀ ਤੋਂ ਮਿਲ ਸਕਦੀ ਹੈ ਰਾਹਤ, ਮੀਂਹ ਤੇ ਤੂਫ਼ਾਨ ਦੀ ਚਿਤਾਵਨੀ ਜਾਰੀ

danger from high pillars in jalandhar

ਜਲੰਧਰ 'ਚ ਉੱਚੇ ਖੰਭਿਆਂ ਕਾਰਨ ਖ਼ਤਰਾ ਵਧਿਆ! ਹਨ੍ਹੇਰੀ-ਝੱਖੜ ਕਰਕੇ ਮੁੜ ਵਾਪਰ...

sharif meets erdogan

ਸ਼ਰੀਫ਼ ਨੇ ਏਰਦੋਗਨ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ

china issues marriage advisory

ਚੀਨ ਨੇ ਆਪਣੇ ਨਾਗਰਿਕਾਂ ਲਈ ਵਿਆਹ ਸਬੰਧੀ ਐਡਵਾਇਜ਼ਰੀ ਕੀਤੀ ਜਾਰੀ

albanese condemns israel

ਅਲਬਾਨੀਜ਼ ਨੇ ਗਾਜ਼ਾ ਨੂੰ ਸਪਲਾਈ ਸੀਮਤ ਕਰਨ 'ਤੇ ਇਜ਼ਰਾਈਲ ਦੀ ਕੀਤੀ ਨਿੰਦਾ

weather alert in 8 districts of punjab heavy rain

ਪੰਜਾਬ ਦੇ 8 ਜ਼ਿਲ੍ਹਿਆਂ 'ਚ ਮੌਸਮ ਦਾ Alert! ਮੀਂਹ ਨਾਲ ਆਵੇਗਾ ਭਾਰੀ ਤੂਫ਼ਾਨ

deadbody boy found covered in blood after going to meet friends

ਜਲੰਧਰ: ਦੋਸਤਾਂ ਨੂੰ ਮਿਲਣ ਗਏ ਨੌਜਵਾਨ ਦੀ ਲਾਸ਼ ਖ਼ੂਨ ਨਾਲ ਲਥਪਥ ਮਿਲੀ, ਪਰਿਵਾਰ ਨੇ...

big revelation about arrested mla raman arora

ਵੱਡਾ ਖ਼ੁਾਲਾਸਾ: CBI ਦੇ ਫਰਜ਼ੀ ਸਪੈਸ਼ਲ ਅਫ਼ਸਰ ਦੇ ਫੜੇ ਜਾਣ ’ਤੇ ਥਾਣੇ ’ਚੋਂ ਕੱਢ...

arvind kejriwal s big announcement for punjab s traders

ਪੰਜਾਬ ਦੇ ਵਪਾਰੀਆਂ ਲਈ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • punjab news project
      ਪੰਜਾਬ ਦੇ 55 ਪਿੰਡਾਂ ਦੀ ਜ਼ਮੀਨ ਹੋਵੇਗੀ ਐਕਵਾਇਰ! ਲੱਗਣ ਜਾ ਰਿਹੈ ਵੱਡਾ ਪ੍ਰਾਜੈਕਟ
    • keep window shades closed during takeoff landing of flight photography banned
      ਫਲਾਈਟ ਦੇ ਟੇਕਆਫ-ਲੈਂਡਿੰਗ ਦੇ ਸਮੇਂ ਬਾਰੀਆਂ ਦੇ ਸ਼ੈੱਡਜ਼ ਬੰਦ ਰੱਖਣ ਦੇ...
    • punjab for 9 days
      ਪੰਜਾਬੀਆਂ ਲਈ ਖ਼ਤਰੇ ਦੀ ਘੰਟੀ, 9 ਦਿਨਾਂ ਲਈ ਜਾਰੀ ਹੋਈ ਵੱਡੀ ਚਿਤਾਵਨੀ
    • punjab government s big decision regarding pension
      ਪੁਰਾਣੀ ਪੈਨਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਨੋਟੀਫਿਕੇਸ਼ਨ ਜਾਰੀ
    • drdo recruitment
      DRDO 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਾਣੋ ਉਮਰ ਹੱਦ ਤੇ ਹੋਰ ਵੇਰਵੇ
    • retired officer made a video call with a girl
      ਕੁੜੀ ਨਾਲ ਵੀਡੀਓ ਕਾਲ ਸੇਵਾ ਮੁਕਤ ਅਧਿਕਾਰੀ ਨੂੰ ਪੈ ਗਈ ਮਹਿੰਗੀ, ਫਿਰ ਹੋਇਆ...
    • big blow to those applying for driving licenses
      ਪੰਜਾਬ : ਡਰਾਈਵਿੰਗ ਲਾਇਸੈਂਸ ਬਨਵਾਉਣ ਵਾਲਿਆਂ ਨੂੰ ਵੱਡਾ ਝਟਕਾ, ਖੜ੍ਹੀ ਹੋਈ ਇਕ...
    • many close relatives of mla raman arora may be trapped vigilance action
      ਫਸ ਸਕਦੇ ਨੇ MLA ਰਮਨ ਅਰੋੜਾ ਦੇ ਕਈ ਨਜ਼ਦੀਕੀ ਰਿਸ਼ਤੇਦਾਰ, ਵਿਜੀਲੈਂਸ ਕੱਸੇਗੀ...
    • punjab big news
      ਪੰਜਾਬ ਨੂੰ ਇਕ ਵਾਰ ਫਿਰ ਦਹਿਲਾਉਣ ਦੀ ਸਾਜ਼ਿਸ਼, ਬਣਿਆ ਦਹਿਸ਼ਤ ਦਾ ਮਾਹੌਲ
    • brother rahul dev devastated by mukul dev s death
      ਮੁਕੁਲ ਦੇਵ ਦੇ ਦੇਹਾਂਤ ਨਾਲ ਟੁੱਟੇ ਭਰਾ ਰਾਹੁਲ ਦੇਵ, ਪੋਸਟ ਕਰਕੇ ਬਿਆਨ ਕੀਤਾ ਦਰਦ,...
    • girl reel on the railway track
      ਰੇਲਵੇ ਟਰੈਕ 'ਤੇ ਰੀਲ ਬਣਾ ਰਹੀ ਸੀ ਕੁੜੀ, ਅਚਾਨਕ ਆਈ Train, ਵਾਲ ਤੇ...
    • ਗੈਜੇਟ ਦੀਆਂ ਖਬਰਾਂ
    • why do phones have two microphones instead of one
      ਨਹੀਂ ਪਤਾ ਹੋਵੇਗਾ ਤੁਹਾਨੂੰ, ਫ਼ੋਨਾਂ 'ਚ ਕਿਉਂ ਹੁੰਦੇ ਹਨ ਇੱਕ ਦੀ ਬਜਾਏ ਦੋ...
    • social media platform x down worldwide  users upset
      ਦੁਨੀਆਭਰ 'ਚ ਡਾਊਨ ਹੋਇਆ ਸੋਸ਼ਲ ਮੀਡੀਆ ਪਲੇਟਫਾਰਮ X, ਪ੍ਰੇਸ਼ਾਨ ਹੋਏ ਯੂਜਰਸ
    • huge discount is available on these iphones
      ਕਿਤੇ ਹੋ ਨਾ ਜਾਵੇ ਦੇਰੀ! ਇਨ੍ਹਾਂ iPhones ’ਤੇ ਮਿਲ ਰਿਹਾ ਧਾਕੜ Discount
    • kia s new 7 seater family car is here
      ਸ਼ਾਨਦਾਰ ਫੀਚਰਜ਼ ਤੇ ਸਟਾਈਲਿਸ਼ ਲੁੱਕ ਨਾਲ ਲਾਂਚ ਹੋਈ kia ਦੀ 7-ਸੀਟਰ ਫੈਮਲੀ ਕਾਰ,...
    • amazon brings new update
      ਹੁਣ ਡਰੋਨਾਂ ਰਾਹੀਂ ਹੋਵੇਗੀ Gadgets ਦੀ ਡਿਲੀਵਰੀ! Amazon ਲਿਆਇਆ ਨਵੀਂ ਅਪਡੇਟ
    • hybrid vehicles playing an important role in increasing the sales of ev
      ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਵਧਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀਆਂ...
    • this company launched a cheap plan with 30 days validity
      Users ਦੀਆਂ ਲੱਗੀਆਂ ਮੌਜਾਂ! ਇਸ ਕੰਪਨੀ ਨੇ ਲਾਂਚ ਕੀਤਾ 30 ਦਿਨਾਂ ਦੀ ਵੈਲਿਡਿਟੀ...
    • this amazing smartphone from redmi is being launched
      50MP ਕੈਮਰੇ ਨਾਲ ਲਾਂਚ ਹੋ ਰਿਹਾ Redmi ਦਾ ਇਹ ਸ਼ਾਨਦਾਰ Smartphone!
    • infinix gt 30 pro
      108MP ਕੈਮਰੇ ਨਾਲ ਲਾਂਚ ਹੋ ਰਿਹਾ Infinix GT 30 Pro, ਮਿਲਣਗੇ ਬਿਹਤਰੀਨ ਫੀਚਰਸ
    • patanjali is going to launch an electric scooter
      ਪਤੰਜਲੀ ਲਾਂਚ ਕਰਨ ਜਾ ਰਹੀ ਹੈ ਇਲੈਕਟ੍ਰਿਕ ਸਕੂਟਰ !
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +