Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 07, 2026

    6:36:38 PM

  • punjab weather imd alert

    ਪੰਜਾਬ ਦੇ ਮੌਸਮ ਬਾਰੇ 11 ਤਾਰੀਖ਼ ਤੱਕ ਤਾਜ਼ਾ ਅਪਡੇਟ...

  • punjab police head constable video

    ਪੰਜਾਬ ਪੁਲਸ ਦਾ ਹੈੱਡ ਕਾਂਸਟੇਬਲ ਗ੍ਰਿਫ਼ਤਾਰ, ਜਿਸ...

  • army indian army soldier

    ਫੌਜ ਦਾ ਜਵਾਨ ਪਟਿਆਲਾ 'ਚ ਗ੍ਰਿਫ਼ਤਾਰ, ਕਾਰਨਾਮਾ...

  • farmers protest ends in chandigarh

    ਚੰਡੀਗੜ੍ਹ 'ਚ ਕਿਸਾਨਾਂ ਦਾ ਧਰਨਾ ਖ਼ਤਮ, ਸਰਕਾਰ ਤੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • WWDC 2020: ਜਾਣੋ ਐਪਲ ਦੀ ਡਿਵੈਲਪਰ ਕਾਨਫਰੰਸ ਨਾਲ ਜੁੜੀਆਂ 10 ਵੱਡੀਆਂ ਗੱਲਾਂ

GADGETS News Punjabi(ਗੈਜੇਟ)

WWDC 2020: ਜਾਣੋ ਐਪਲ ਦੀ ਡਿਵੈਲਪਰ ਕਾਨਫਰੰਸ ਨਾਲ ਜੁੜੀਆਂ 10 ਵੱਡੀਆਂ ਗੱਲਾਂ

  • Edited By Rakesh,
  • Updated: 23 Jun, 2020 11:44 AM
Gadgets
learn 10 big things related to apples wwdc 2020
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ– ਐਪਲ ਨੇ ਆਪਣੀ ਸਾਲਾਨਾ ਹੋਣ ਵਾਲੀ ਡਿਵੈਲਪਰ ਕਾਨਫਰੰਸ WWDC 2020 ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਈਵੈਂਟ ਨੂੰ ਕੰਪਨੀ ਦੇ ਸੀ.ਈ.ਓ. ਟਿਮ ਕੁੱਕ ਨੇ ਸ਼ੁਰੂ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਇਕ ਵੀਡੀਓ ਰਾਹੀਂ ਸਾਰਿਆਂ ਨੂੰ ਗੁੱਡ ਮਾਰਨਿੰਗ ਕਿਹਾ। ਦੱਸ ਦੇਈਏ ਕਿ ਇਹ ਈਵੈਂਟ 22 ਜੂਨ ਤੋਂ ਸ਼ੁਰੂ ਹੋ ਗਿਆ ਹੈ ਜੋ ਕਿ 26 ਜੂਨ ਤਕ ਚੱਲੇਗਾ। 

1. iOS 14 ’ਚ ਸ਼ਾਮਲ ਹੋਈ ਨਵੀਂ ਟ੍ਰਾਂਸਲੇਟਰ ਐਪ
ਟਿਮ ਕੁੱਕ ਤੋਂ ਬਾਅਦ ਕ੍ਰੇਗ ਫੇਡਰਘੀ ਸਟੇਜ ’ਤੇ ਆਈ ਅਤੇ ਉਨ੍ਹਾਂ ਨੇ iOS ਨੂੰ ਪੇਸ਼ ਕੀਤਾ। ਇਸ ਦੇ ਨਵੇਂ ਫੀਚਰਜ਼ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵਿਚ ਨਵੀਂ ਟ੍ਰਾਂਸਲੇਟਰ ਐਪ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਆਫਲਾਈਨ ਹੋਣ’ਤੇ ਵੀ ਰੀਅਲ ਟਾਈਮ ਟ੍ਰਾਂਸਲੇਸ਼ਨ ਕਰੇਗੀ। 

PunjabKesari

2. ਫੇਸ ਮਾਸਕ ਵਾਲਾ ਮੀਮੋਜੀ
ਕੋਰੋਨਾ ਦੇ ਚਲਦੇ iOS 14 ’ਚ ਨਵੇਂ ਫੇਸ ਮਾਸਕ ਵਾਲੇ ਮੀਮੋਜੀ ਨੂੰ ਸ਼ਾਮਲ ਕੀਤਾ ਗਿਆ। ਐਪਲ ਕਾਰ ਪਲੇਅ ਨੂੰ ਵੀ ਬਿਹਤਰ ਬਣਾਉਂਦੇ ਹੋਏ ਇਸ ਵਿਚ ਨਵੀਂ EV ਚਾਰਜਿੰਗ, ਪਾਰਕਿੰਗ, ਵਾਲਪੇਪਰ ਅਤੇ ਕੁਇੱਕ ਫੂਡ ਆਪਸ਼ੰਸ ਨੂੰ ਜੋੜਿਆ ਗਿਆ। 

3. ਆਈਫੋਨ ’ਚ ਆਏਗੀ CarKey ਆਪਸ਼ਨ
ਐਪਲ ਨੇ ਪੁਸ਼ਟੀ ਕੀਤੀ ਹੈ ਕਿ ਤੁਹਾਡੇ ਆਈਫੋਨ ’ਚ CarKey ਆਪਸ਼ਨ ਆਏਗੀ। ਸਭ ਤੋਂ ਪਹਿਲਾਂ ਇਹ ਸੁਵਿਧਾ 2021 BMW 5 ਸੀਰੀਜ਼ ’ਚ ਵੇਖਣ ਨੂੰ ਮਿਲੇਗੀ। 

PunjabKesari

4. iOS 14 ’ਚ ਬਿਨ੍ਹਾਂ ਡਾਊਨਲੋਡ ਕੀਤੇ ਚਲਾ ਸਕੋਗੇ ਐਪ
ਐਪਲ ਨੇ iOS 14 ’ਚ ਨਵਾਂ ‘ਐਪ ਕਲਿੱਪ’ ਫੀਚਰ ਸ਼ਾਮਲ ਕੀਤਾ ਹੈ ਜਿਸ ਰਾਹੀਂ ਬਿਨ੍ਹਾਂ ਡਾਊਨਲੋਡਿੰਗ ਕੀਤੇ ਐਪਲੀਕੇਸ਼ਨ ਦਾ ਫੁਲ ਵਰਜ਼ਨ ਐਪ ਸਟੋਰ ਤੋਂ ਐਕਸੈਸ ਕੀਤਾ ਜਾ ਸਕੇਗਾ। 

5. ਨਵੇਂ ਇੰਟਰਫੇਸ ਨਾਲ ਐਪਲ ਲਿਆਈ iPadOS 14
ਐਪਲ ਨੇ WWDC 2020 ’ਚ iPadOS 14 ਨੂੰ ਨਵੇਂ ਇੰਟਰਫੇਸ ਅਤੇ ਰੀਡਿਜ਼ਾਈਨ ਮਿਊਜ਼ਿਕ ਐਪ ਨਾਲ ਪੇਸ਼ ਕੀਤਾ ਹੈ। iPadOS 14 ’ਚ ਆਉਣ ਵਾਲੀ ਇਨਕਮਿੰਗ ਕਾਲ ਨੋਟੀਫਿਕੇਸ਼ਨ ਹੁਣ ਪੂਰੀ ਸਕਰੀਨ ’ਤੇ ਸ਼ੋਅ ਨਹੀਂ ਹੋਵੇਗੀ, ਜਿਸ ਨਾਲ ਯੂਜ਼ਰ ਨੂੰ ਕਾਫ਼ੀ ਸੁਵਿਧਾ ਰਹੇਗੀ। ਇਸ ਤੋਂ ਇਲਾਵਾ ਐਪ ਲਾਂਚਿੰਗ ’ਚ ਸੁਧਾਰ, ਕਾਨਟੈਕਟਸ ਇੰਟੀਗ੍ਰੇਸ਼ਨ, ਡਾਕਿਊਮੈਂਟਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਫੀਚਰਜ਼ ਇਸ ਵਿਚ ਦਿੱਤੇ ਗਏ ਹਨ। 

PunjabKesari

6. ਬਿਹਤਰ ਹੋਏ ਐਪਸ ਏਅਰਪੌਡਸ
ਐਪਲ ਏਅਰਪੌਡਸ ’ਚ ਨਵੇਂ ਫੀਚਰਜ਼ ਸ਼ਾਮਲ ਕੀਤੇ ਗਏ ਹਨ ਜਿਸ ਨਾਲ ਡਿਵਾਈਸ ਮੂਵ ਹੋਣ ’ਤੇ ਆਈਫੋਨ ਤੋਂ ਆਈਪੈਡ ਅਤੇ ਮੈਕ ’ਚ ਆਟੋਮੈਟਿਕ ਸਵਿੱਚ ਕਰਨਗੇ ਏਅਰਪੌਡਸ।

7. watchOS 7 ਰਾਹੀਂ ਹੁਣ ਦੋਸਤਾਂ ਨਾਲ ਸਾਂਝੇ ਕਰ ਸਕੋਗੇ ਵਾਚ ਫੇਸਿਸ
ਐਪਲ ਨੇ watchOS 7 ’ਚ ਵਾਚ ਫੇਸਿਸ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰਨ ਦੀ ਸੁਵਿਧਾ ਦਿੱਤੀ ਹੈ। ਇਸ ਤੋਂ ਇਲਾਵਾ ਇਸ ਵਿਚ ਬਿਹਤਰ ਵਰਕਆਊਟ ਐਪ, ਇੰਪਰੂਵ ਕੈਲਰੀ ਟ੍ਰੈਕਰ, ਫੰਕਸ਼ਨਲ ਟ੍ਰੇਨਿੰਗ ਅਤੇ ਕੰਪਲੀਟਲੀ ਰੀਡਿਜ਼ਾਇਨ ਐਕਟੀਵਿਟੀ ਐਪ ਵੀ ਮਿਲੇਗੀ। 

PunjabKesari

8. ਨਵੇਂ ਡਿਜ਼ਾਇਨ ਨਾਲ ਪੇਸ਼ ਕੀਤਾ ਗਿਆ macOS 10.16 Big Sur
ਨਵੇਂ ਡਿਜ਼ਾਇਨ ਅਤੇ ਵਿਜ਼ੁਅਲ ਬਦਲਾਅ ਨਾਲ ਅਧਿਕਾਰਤ ਤੌਰ ’ਤੇ macOS 10.16 Big Sur ਪੇਸ਼ ਕੀਤਾ ਗਿਆ । ਇਸ ਵਿਚ ਕੰਪਨੀ ਨੇ ਰੀਡਿਜ਼ਾਇਨ ਨੋਟੀਫਿਕੇਸ਼ਨ ਸੈਂਟਰ, ਪਾਵਰਫੁਲ ਸਰਚ, ਰੀਡਿਜ਼ਾਇਨ ਫੋਟੋ ਪਿਕਰ, ਮੀਮੋਜੀ ਇੰਟੀਗ੍ਰੇਸ਼ਨ ਅਤੇ ਪਿੰਨਡ ਕਨਵਰਸੇਸ਼ਨ ਵਰਗੀਆਂ ਸਹੂਲਤਾਂ ਦਿੱਤੀਆਂ ਹਨ। ਐਪਲ ਦਾ ਦਾਅਵਾ ਹੈ ਕਿ macOS Big Sur ’ਚ ਕ੍ਰੋਮ ਦੇ ਮੁਕਾਬਲੇ ਸਫਾਰੀ ਬ੍ਰਾਊਜ਼ਰ 50 ਫੀਸਦੀ ਤੇਜ਼ੀ ਨਾਲ ਪੇਜ ਲੋਡ ਕਰੇਗਾ। ਇਸ ਦੀ ਟੂਲਬਾਰ ’ਚ ਪ੍ਰਾਈਵੇਸੀ ਰਿਪੋਰਟ ਬਟਨ ਮਿਲੇਗਾ ਜੋ ਤੁਹਾਨੂੰ ਦੱਸੇਗਾ ਕਿ ਵੈੱਬਪੇਜ ਤੁਹਾਡੀ ਪ੍ਰਾਈਵੇਸੀ ਨੂੰ ਕਿੰਨਾ ਸੁਰੱਖਿਅਤ ਰੱਖ ਰਿਹਾ ਹੈ। 

9. ਐਪਲ ਵਾਚ ’ਚ ਸ਼ਾਮਲ ਹੋਇਆ ਹੈਂਡ ਵਾਸ਼ਿੰਗ ਫੀਚਰ
ਕੋਰੋਨਾ ਦੇ ਚਲਦੇ ਐਪਲ ਵਾਚ ’ਚ ਨਵੇਂ ਹੈਂਡ ਵਾਸ਼ਿੰਗ ਫੀਚਰ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਤੁਹਾਨੂੰ ਦੱਸੇਗਾ ਕਿ ਕਿੰਨ ਦੇਰ ਹੱਥ ਧੋਣੇ ਚਾਹੀਦੇ ਹਨ। ਇਸ ਫੀਚਰ ਰਾਹੀਂ ਤੁਹਾਨੂੰ ਪਤਾ ਚਲਦਾ ਰਹੇਗਾ ਕਿ ਤੁਸੀਂ ਕਿੰਨੀ ਦੇਰ ਤਕ ਹੱਥ ਧੋਤੇ ਹਨ। 

PunjabKesari

10. ਐਪਲ ਮੈਪਸ ਨੂੰ ਬਣਾਇਆ ਗਿਆ ਹੋ ਵੀ ਬਿਹਤਰ
ਐਪਲ ਮੈਪਸ ਦੇ ਡਾਇਰੈਕਟਰ ਮੇਗ ਫ੍ਰਾਸਟ ਨੇ iOS 14 ’ਚ ਨਵੇਂ ਐਪਲ ਮੈਪਸ ਦੇ ਸ਼ਾਮਲ ਹੋਣ ਦੀ ਵੀ ਜਾਣਕਾਰੀ ਦਿੱਤੀ। ਇਸ ਵਿਚ ਨਵੀਂ ਸਾਈਕਲ ਡਾਇਰੈਕਸ਼ਨ ਅਤੇ ਕਵਾਇਟ ਤੇ ਬਿਜ਼ੀ ਰੋਡਸ ਵਰਗੇ ਨਵੇਂ ਆਪਸ਼ੰਸ ਦੇ ਜੁੜਨ ਬਾਰੇ ਦੱਸਿਆ ਗਿਆ ਹੈ। 

  • WWDC 2020
  • Apple
  • iPhone
  • iOS14
  • iPadOS 14
  • Apple Watch
  • ਐਪਲ
  • ਆਈਫੋਨ
  • ਆਈਓਐੱਸ

WWDC 2020 : ਨਵੇਂ ਇੰਟਰਫੇਸ ਨਾਲ ਐਪਲ ਲਿਆਈ iPadOS 14, watchOS 7 'ਚ ਵੀ ਮਿਲੇ ਕਮਾਲ ਦੇ ਫੀਚਰਸ

NEXT STORY

Stories You May Like

  • burst of fireworks  mexico 10 people
    ਮੈਕਸੀਕੋ : ਧਾਰਮਿਕ ਸਮਾਗਮ ਦੌਰਾਨ ਜ਼ੋਰਦਾਰ ਧਮਾਕਾ, 10 ਲੋਕਾਂ ਦੀ ਮੌਤ, 64 ਜ਼ਖ਼ਮੀ
  • nep 2020 and the role of teachers in the journey towards a developed india
    ਐੱਨ. ਈ. ਪੀ. 2020 ਅਤੇ ਵਿਕਸਿਤ ਭਾਰਤ ਤੱਕ ਦੇ ਸਫ਼ਰ ਵਿਚ ਅਧਿਆਪਕਾਂ ਦੀ ਭੂਮਿਕਾ
  • september 10  britain cm vijay
    ਨਿਵੇਸ਼ ਵਧਾਉਣ ਲਈ 10 ਸਤੰਬਰ ਨੂੰ ਬ੍ਰਿਟੇਨ ਜਾਣਗੇ ਤਾਮਿਲਨਾਡੂ ਦੇ CM ਵਿਜੇ
  • relief for those undergoing cashless treatment worth rs 10 lakh in punjab
    ਪੰਜਾਬ 'ਚ 10 ਲੱਖ ਦਾ ਕੈਸ਼ਲੈੱਸ ਇਲਾਜ ਕਰਾਉਣ ਵਾਲਿਆਂ ਨੂੰ ਰਾਹਤ, ਪੜ੍ਹੋ ਕੀ ਹੈ ਪੂਰੀ ਖ਼ਬਰ
  • sharma remains in top 10 despite three bogeys in closing stages
    ਆਖਰੀ ਪਲਾਂ 'ਚ ਤਿੰਨ ਬੋਗੀਆਂ ਦੇ ਬਾਵਜੂਦ ਸ਼ਰਮਾ ਚੋਟੀ ਦੇ 10 ਵਿੱਚ ਬਰਕਰਾਰ
  • isl 2026 27 to start from october 10
    ਆਈਐੱਸਐੱਲ 2026-27 ਦਾ ਆਗਾਜ਼ 10 ਅਕਤੂਬਰ ਤੋਂ;  'ਹੋਮ-ਐਂਡ-ਅਵੇ' ਫਾਰਮੈਟ ਦੀ ਹੋਵੇਗੀ ਵਾਪਸੀ
  • pyramid e services administrators file case in violence case
    ਪਿਰਾਮਿਡ ਈ-ਸਰਵਿਸਿਜ਼ ਹਿੰਸਾ ਮਾਮਲੇ 'ਚ ਪ੍ਰਬੰਧਕਾਂ ਨੇ ਕਰਵਾਇਆ ਕੇਸ ਦਰਜ, ਟੋਰਾਂਟੋ ਨਾਲ ਜੁੜੀਆਂ ਤਾਰਾਂ
  • innocently sentenced to 10 months in prison
    ਬੇਕਸੂਰ ਹੁੰਦਿਆਂ ਕੱਟੀ 10 ਮਹੀਨੇ ਜੇਲ੍ਹ! ਹੁਣ ਟੈਕਸੀ ਡਰਾਈਵਰ ਪੁਲਸ ਸਕਾਟਲੈਂਡ ਤੋਂ ਲਵੇਗਾ ਵੱਡਾ ਮੁਆਵਜ਼ਾ
  • punjab weather imd alert
    ਪੰਜਾਬ ਦੇ ਮੌਸਮ ਬਾਰੇ 11 ਤਾਰੀਖ਼ ਤੱਕ ਤਾਜ਼ਾ ਅਪਡੇਟ ਜਾਰੀ! ਜਾਣੋ ਕਿਹੜੇ...
  • snatching in jalandhar west constituency  people of the area in panic
    ਜਲੰਧਰ ਵੈਸਟ ਹਲਕੇ 'ਚ ਦਿਨ-ਦਿਹਾੜੇ ਸਨੈਚਿੰਗ, ਦਹਿਸ਼ਤ 'ਚ ਇਲਾਕੇ ਦੇ ਲੋਕ
  • punjab congress protest in jalandhar
    ਖੜਗੇ ਦੀ ਰੈਲੀ ਮਗਰੋਂ ਮੰਚ ਸ਼ੁੱਧੀਕਰਨ ਨੂੰ ਲੈ ਕੇ ਵਿਰੋਧ, ਜਲੰਧਰ 'ਚ ਕਾਂਗਰਸ ਨੇ...
  • elderly woman dies after surgery
    ਚੂਲੇ ਦਾ ਆਪਰੇਸ਼ਨ ਕਰਵਾਉਣ ਮਗਰੋਂ ਬਜ਼ੁਰਗ ਦੀ ਮੌਤ, ਪਰਿਵਾਰ ਨੇ ਹਸਪਤਾਲ 'ਤੇ ਲਾਏ...
  • fake cia personnel threatened the operator of padrino restaurant
    ਜਲੰਧਰ ਦੇ ਮਸ਼ਹੂਰ ਰੈਸਟੋਰੈਂਟ 'ਚ ਪਿਸਤੌਲ ਲੈ ਕੇ ਦਾਖ਼ਲ ਹੋਏ 2 ਨੌਜਵਾਨ, CIA...
  • boys armed with weapons committed hooliganism in jalandhar
    ਜਲੰਧਰ 'ਚ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਕੀਤੀ ਗੁੰਡਾਗਰਦੀ, ਵੀਡੀਓ ਹੋਈ ਵਾਇਰਲ
  • nhrc takes notice of alleged custodial beating in punjab
    ਪੰਜਾਬ 'ਚ ਕਥਿਤ ਹਿਰਾਸਤ 'ਚ ਕੁੱਟਮਾਰ ਦਾ NHRC ਨੇ ਲਿਆ ਨੋਟਿਸ, ਦੋ ਹਫ਼ਤਿਆਂ ਦੇ...
  • new scam chemical purse scam in punjab
    ਪੰਜਾਬ 'ਚ ਨਵਾਂ ਸਕੈਮ, ਨਵਾਂ ਖ਼ਤਰਨਾਕ ਤਰੀਕਾ! ਪੁਲਸ ਦੀ ਚਿਤਾਵਨੀ, ਰਹੋ ਸਾਵਧਾਨ
Trending
Ek Nazar
sniffer dogs involved in rescue operation

ਨੇਪਾਲ: ਹੜ੍ਹ ਦੇ ਮਲਬੇ 'ਚੋਂ ਸੁੰਘ ਕੇ ਲਾਸ਼ਾਂ ਦੀ ਭਾਲ ਕਰ ਰਹੇ 'ਖੋਜੀ ਕੁੱਤੇ'

snowstorm hits

ਰੂਸ 'ਚ ਆਇਆ ਬਰਫ਼ੀਲਾ ਤੂਫਾਨ, 11 ਮੌਤਾਂ ਅਤੇ ਕਈ ਲਾਪਤਾ

special  arrangements for opposition leader

ਸ਼੍ਰੀਲੰਕਾ :  ਰਿਮਾਂਡ 'ਤੇ ਲਏ ਵਿਰੋਧੀ ਧਿਰ ਦੇ ਨੇਤਾ ਨਮਲ ਰਾਜਪਕਸ਼ੇ ਲਈ ਜੇਲ੍ਹ...

road incidents

ਪਾਕਿਸਤਾਨ  : ਸੜਕ ਹਾਦਸਿਆਂ 'ਚ 16 ਲੋਕਾਂ ਨੇ ਗਵਾਈ ਜਾਨ, 70 ਤੋਂ ਵੱਧ ਜ਼ਖਮੀ

china support russia

ਚੀਨ ਦੀ ਚਲਾਕੀ, ਰੂਸ ਨੂੰ ਭੇਜੀ ਡਰੋਨ ਸਮੱਗਰੀ

maulana fazlur rehman big claim

'ਚੀਨ ਪਾਕਿਸਤਾਨ ਤੋਂ ਖ਼ੁਸ਼ ਨਹੀਂ ': ਮੌਲਾਨਾ ਫਜ਼ਲੁਰ ਰਹਿਮਾਨ ਦਾ ਵੱਡਾ ਦਾਅਵਾ

flood in nepal

ਨੇਪਾਲ ਨੇ ਹੜ੍ਹ ਆਫ਼ਤ ਦੇ 13ਵੇਂ ਦਿਨ ਮਨਾਇਆ ਰਾਸ਼ਟਰੀ ਸੋਗ ਦਿਵਸ

heavy rain alert  weather

7 ਤੋਂ 12 ਸਤੰਬਰ ਤੱਕ ਪਵੇਗਾ ਭਾਰੀ ਮੀਂਹ! IMD ਨੇ ਹਨ੍ਹੇਰੀ-ਝੱਖੜ ਨੂੰ ਲੈ ਕੇ ਕਰ...

fake cia personnel threatened the operator of padrino restaurant

ਜਲੰਧਰ ਦੇ ਮਸ਼ਹੂਰ ਰੈਸਟੋਰੈਂਟ 'ਚ ਪਿਸਤੌਲ ਲੈ ਕੇ ਦਾਖ਼ਲ ਹੋਏ 2 ਨੌਜਵਾਨ, CIA...

dosanjh show entry

ਦੁਸਾਂਝ ਦੇ ਸ਼ੋਅ ਦੀ ਟਿਕਟ ਖਰੀਦਣ ਦੇ ਬਾਵਜੂਦ ਨਹੀਂ ਮਿਲੀ ਐਂਟਰੀ, ਦੱਸਿਆ ਇਹ ਕਾਰਨ

us envoys arrived in ukraine

ਯੂਕਰੇਨ ਪਹੁੰਚੇ ਅਮਰੀਕੀ ਰਾਜਦੂਤ ਵਿਟਕੌਫ ਅਤੇ ਕੁਸ਼ਨਰ

famous social media influencer

ਥਾਈਲੈਂਡ 'ਚ ਕਾਸਮੈਟਿਕ ਸਰਜਰੀ ਕਰਾਉਣੀ ਪਈ ਭਾਰੀ, ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ...

flood survivor in nepal

ਮੇਰੀਆਂ ਭੈਣਾਂ ਇੱਕ ਪਲ 'ਚ ਮੇਰੇ ਤੋਂ ਵਿਛੜ ਗਈਆਂ: ਨੇਪਾਲ ਦੇ ਹੜ੍ਹਾਂ ਤੋਂ ਬਚੇ...

witkoff and kushner set to arrive in kyiv

ਸ਼ਾਂਤੀ ਵਾਰਤਾ ਲਈ ਵਿਟਕੌਫ, ਕੁਸ਼ਨਰ ਜਲਦ ਪਹੁੰਚ ਰਹੇ ਕੀਵ

nepal tragedy

ਨੇਪਾਲ ਤ੍ਰਾਸਦੀ: ਲਾਪਤਾ ਲੋਕਾਂ ਦੀ ਭਾਲ ਜਾਰੀ, ਬਰਾਮਦ ਲਾਸ਼ਾਂ ਦੀ ਪਛਾਣ ਬਣੀ...

school closed  delhi  11 september

ਹੋ ਗਿਆ ਛੁੱਟੀ ਦਾ ਐਲਾਨ ! 11 ਸਤੰਬਰ ਨੂੰ BRICS ਸੰਮੇਲਨ ਕਾਰਨ ਬੰਦ ਰਹਿਣਗੇ...

tv presenter sarah khalifa

ਮਿਸਰ ਦੀ ਟੀਵੀ ਐਂਕਰ ਸਾਰਾਹ ਖਲੀਫਾ ਸਮੇਤ 12 ਹੋਰ ਲੋਕਾਂ ਨੂੰ ਮੌਤ ਦੀ ਸਜ਼ਾ

protocol issued

ਨੇਪਾਲ ਹੜ੍ਹ : ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਲਈ ਪ੍ਰੋਟੋਕੋਲ ਜਾਰੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • tecno  s amazing phone launched
      Tecno ਦਾ ਸ਼ਾਨਦਾਰ ਫੋਨ ਹੋਇਆ ਲਾਂਚ ! ਜਾਣੋ ਇਸ ਦੇ ਫੀਚਰਜ਼
    • oppo  s amazing phone is going to be launched next week
      ਅਗਲੇ ਹਫਤੇ ਲਾਂਚ ਹੋਣ ਵਾਲਾ ਹੈ Oppo ਦਾ ਸ਼ਾਨਦਾਰ ਫੋਨ ! ਜਾਣੋ ਇਸ ਦੇ ਫੀਚਰਜ਼
    • exciting features are coming
      ਹੁਣ ਬਿਨਾਂ ਕਿਸੇ ਐਪ ਦੇ ਸਿੱਧਾ Whatsapp 'ਤੇ ਕਰ ਸਕੋਗੇ AI ਬੋਟਸ ਨਾਲ ਚੈਟ !...
    • google s big gift to android users
      Android ਯੂਜ਼ਰਾਂ ਨੂੰ Google ਦਾ ਵੱਡਾ ਤੋਹਫਾ : ਲਾਂਚ ਕੀਤੇ 5 ਸ਼ਾਨਦਾਰ ਫੀਚਰਜ਼
    • gpt 6 astra launched
      OpenAI ਦਾ ਵੱਡਾ ਧਮਾਕਾ : ਲਾਂਚ ਹੋਇਆ GPT-6 Astra, ਜਾਣੋ ਇਸ ਦੇ ਕਮਾਲ ਦੇ ਫੀਚਰਸ
    • iqoo  s amazing phone is about to be launched
      ਜਲਦ ਲਾਂਚ ਹੋਣ ਜਾ ਰਿਹੈ iQOO ਦਾ ਸ਼ਾਨਦਾਰ ਫੋਨ !
    • volkswagen will lay off 1 lakh employees
      1 ਲੱਖ ਮੁਲਾਜ਼ਮਾਂ ਦੀ ਜਾਵੇਗੀ ਨੌਕਰੀ! ਇਸ ਆਟੋ ਕੰਪਨੀ ਦਾ ਬੋਰਡ ਬਣਾ ਰਿਹਾ ਵੱਡਾ...
    • infinix  s stunning phone launched
      Infinix ਦਾ ਸਾਨਦਾਰ ਫੋਨ ਹੋਇਆ ਲਾਂਚ ! ਜਾਣੋ ਫੀਚਰਜ਼ ਤੇ ਕੀਮਤ
    • now generate summary on whatsapp using ai
      ਹੁਣ AI ਰਾਹੀਂ WhatsApp 'ਤੇ ਕਰੋ ਸਮਰੀ ਜੈਨਰੇਟ ! ਜਾਣੋ ਤਰੀਕੇ ਤੇ ਫਾਇਦੇ
    • motorola s amazing phone launched
      ਲਾਂਚ ਹੋਇਆ Motorola ਦਾ ਸ਼ਾਨਦਾਰ ਫੋਨ ! 200MP ਦਾ ਹੋਵੇਗਾ ਕੈਮਰਾ ਤੇ 6,500mAh...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +