ਜਲੰਧਰ - ਮਾਇਕ੍ਰੋਮੈਕਸ ਨੇ ਅੱਜ ਆਪਣੀ ਲੈਪਟਾਪ ਸੀਰੀਜ਼ ਨੂੰ ਵਧਾਉਂਦੇ ਹੋਏ ਨਵਾਂ ignite (LPQ61408W) ਲੈਪਟਾਪ ਲਾਂਚ ਕੀਤਾ ਹੈ, ਜਿਸ ਦੀ ਕੀਮਤ 18,990 ਰੁਪਏ ਹੈ। ਇਸ ਨੂੰ ਐਕਸਕਲੂਸੀਵਿਲੀ ਫਲਿੱਪਕਾਰਟ 'ਤੇ ਉਪਲੱਬਧ ਕੀਤਾ ਗਿਆ ਹੈ।
ਲੈਪਟਾਪ ਦੀਆਂ ਖਾਸਿਅਤਾਂ -
ਡਿਸਪਲੇ - 14-ਇੰਚ HD
ਪ੍ਰੋਸੈਸਰ- ਇੰਟੈੱਲ ਪੈਂਟਿਅਮ ਪ੍ਰੋਸੈਸਰ N3700
ਰੋਮ - 4GB
ਇੰਟਰਨਲ ਮੈਮਰੀ -1TB
ਕੈਮਰਾ- V71 ਵੇਬ ਕੈਮਰਾ
ਪੋਰਟ 2 USB ਪੋਰਟਸ , 1 HDMI ਪੋਰਟ ਅਤੇ ਇੱਕ ਈਥਰਨੈੱਟ ਪੋਰਟ
ਬੈਟਰੀ 4500 mAh
ਜਲਦੀ ਹੀ ਭਾਰਤ 'ਚ ਲਾਂਚ ਹੋਵੇਗਾ 4GB ਰੈਮ ਵਾਲਾ ਇਹ ਸਾਰਟਫੋਨ
NEXT STORY