Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 03, 2026

    8:52:51 PM

  • big revelation after the incident in italy

    ਸਿਰਫ਼ 5 ਯੂਰੋ ਕਾਰਨ ਮਾਰ'ਤੇ 4 ਮਜ਼ਦੂਰ! ਇਟਲੀ 'ਚ...

  • next 48 hours crucial heavy rain and thunderstorm alert in punjab

    ਅਗਲੇ 48 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ...

  • ravneet bittu s big statement

    ਭਾਜਪਾ ਸ਼ੁਰੂ ਤੋਂ ਹੀ ਬਹੁਤ ਮਜ਼ਬੂਤ ​​ਪਾਰਟੀ ਰਹੀ...

  • two womens died in a terrible road accident

    ਪੰਜਾਬ 'ਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਉਜਾੜ 'ਤਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਹੁਣ 90 ਮਿੰਟਾਂ ’ਚ  ਘਰ ਬੈਠੇ ਪਾਓ 5G ਸਿਮ! ਬਸ ਕਰਨਾ ਪਵੇਗਾ ਆਹ ਕੰਮ

GADGETS News Punjabi(ਗੈਜੇਟ)

ਹੁਣ 90 ਮਿੰਟਾਂ ’ਚ  ਘਰ ਬੈਠੇ ਪਾਓ 5G ਸਿਮ! ਬਸ ਕਰਨਾ ਪਵੇਗਾ ਆਹ ਕੰਮ

  • Edited By Sunaina,
  • Updated: 19 Apr, 2025 03:23 PM
Gadgets
now get a 5g sim sitting at home in 90 minutes
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ - ਏਅਰਟੈੱਲ ਨੇ ਹਾਲ ਹੀ ’ਚ ਕੁਇੱਕ ਕਾਮਰਸ ਬਲਿੰਕਿਟ ਨਾਲ ਹੱਥ ਮਿਲਾ ਕੇ ਬਲਿੰਕਿਟ ਰਾਹੀਂ 10 ਮਿੰਟਾਂ ਦੇ ਅੰਦਰ ਘਰ ਬੈਠੇ ਸਿਮ ਕਾਰਡ ਡਿਲੀਵਰ ਕਰਵਾਉਣ ਦਾ ਕੰਮ ਸ਼ੁਰੂ ਕੀਤਾ ਹੈ ਪਰ ਦੱਸ ਦਈਏ ਕਿ ਇਸ ਫੀਲਡ ’ਚ ਏਅਰਟੈੱਲ ਇਕੱਲਾ ਨਹੀਂ ਹੈ। ਹੁਣ BSNL ਦਾ 5G ਸਿਮ ਕਾਰਡ ਵੀ ਆਨਲਾਈਨ ਬੁਕਿੰਗ ਲਈ ਮੁਹੱਈਆ ਹੈ। ਜੀ ਹਾਂ ਬਿਲਕੁਲ। ਤੁਸੀਂ ਸਹੀ ਸੁਣਿਆ। BSNL ਨੇ ਵੀ ਆਪਣੀ ਇਹ ਸੇਵਾ ਸ਼ੁਰੂ ਕਰਵਾ ਦਿੱਤੀ ਹੈ ਜਿੱਥੇ ਤੁਸੀਂ ਘਰ ਬੈਠੇ ਕੁਝ ਮਿੰਟਾਂ ’ਚ 5ਜੀ ਸਿਮ ਆ ਘਰ ਮੰਗਵਾ ਸਕਦੇ ਹੋ।

ਦੱਸ ਦਈਏ ਕਿ ਜਦੋਂ ਤੁਸੀਂ BSNL ਦੀ ਸਿਮ ਆਰਡਰ ਕਰੋਗੇ ਤਾਂ ਤੁਹਾਨੂੰ 90 ਮਿੰਟਾਂ ਦੇ ਅੰਦਰ ਹੀ ਸਿਮ ਕਾਰਡ ਮੁਹੱਈਆ ਹੋਵੇਗਾ, ਇਸ ਦੇ ਨਾਲ ਹੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਦੇਸ਼ ਭਰ ’ਚ ਆਪਣੇ 4G ਨੈੱਟਵਰਕ ਦਾ ਤੇਜ਼ੀ ਨਾਲ ਵਿਸਥਾਰ ਕਰ ਰਿਹਾ ਹੈ। ਇਸ ਦੌਰਾਨ ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਮਾਰਚ 2025 ਤੱਕ 1 ਲੱਖ 4G ਟਾਵਰ ਲਗਾਏ ਜਾਣਗੇ, ਜਿਨ੍ਹਾਂ ’ਚੋਂ 80,000 ਟਾਵਰ ਇਸ ਸਾਲ ਅਕਤੂਬਰ ਤੱਕ ਲਗਾਏ ਜਾਣਗੇ। ਸਰਕਾਰ ਮੌਜੂਦਾ 4G ਬੁਨਿਆਦੀ ਢਾਂਚੇ ਦੀ ਵਰਤੋਂ ਕਰਕੇ 5G ਸੇਵਾਵਾਂ ਨੂੰ ਸਮਰੱਥ ਬਣਾਉਣ 'ਤੇ ਵੀ ਕੰਮ ਕਰ ਰਹੀ ਹੈ। ਇਸ ਦਾ ਮਤਲਬ ਹੈ ਕਿ BSNL ਯੂਜ਼ਰ ਜਲਦੀ ਹੀ ਇਕ ਛੋਟੇ ਜਿਹੇ ਅਪਗ੍ਰੇਡ ਨਾਲ ਤੇਜ਼ ਇੰਟਰਨੈਟ ਸਪੀਡ ਦਾ ਆਨੰਦ ਮਾਣ ਸਕਣਗੇ।

ਹਾਲਾਂਕਿ ਵਧਦੀ ਮੰਗ ਕਾਰਨ  BSNL ਦੇ ਦਫਤਰਾਂ ’ਚ ਕਾਫੀ ਭੀੜ ਹੋ ਗਈ ਹੈ ਤੇ ਬਹੁਤ ਸਾਰੇ ਗਾਹਕ ਨਿੱਜੀ ਤੌਰ 'ਤੇ ਸਿਮ ਕਾਰਡ ਪ੍ਰਾਪਤ ਨਹੀਂ ਕਰ ਪਾ ਰਹੇ ਹਨ। ਇਸ ਲਈ ਉਨ੍ਹਾਂ ਨੇ ਇਸ ਸਮੱਸਿਆ ਨੂੰ ਹੱਲ ਕਰਨ ਲਈ BSNL ਨੇ ਇਕ ਆਨਲਾਈਨ ਸਿਮ ਆਰਡਰਿੰਗ ਸਿਸਟਮ ਪੇਸ਼ ਕੀਤਾ ਹੈ, ਜੋ ਤੇਜ਼ ਡਿਲੀਵਰੀ ਅਤੇ ਆਸਾਨ KYC ਦੀ ਪੇਸ਼ਕਸ਼ ਕਰਦਾ ਹੈ।

ਸਿਮ ਆਰਡਰ ਕਰਨ ਦਾ ਕੀ ਹੈ ਤਰੀਕਾ 
ਪਹਿਲਾਂ ਤੁਸੀਂ https://Prune.co.in/ ਵੈੱਬਸਾਈਟ 'ਤੇ ਜਾਓ ਤੇ ਫਿਰ "ਸਿਮ ਕਾਰਡ ਖਰੀਦੋ" 'ਤੇ ਕਲਿੱਕ ਕਰੋ ਅਤੇ ਆਪਣਾ ਦੇਸ਼ (ਭਾਰਤ) ਚੁਣੋ। ਇਸ ਤੋਂ ਬਾਅਦ BSNL ਨੂੰ ਆਪਣੇ ਆਪਰੇਟਰ ਵਜੋਂ ਚੁਣੋ ਅਤੇ ਆਪਣੀ ਪਸੰਦੀਦਾ FRC (ਪਹਿਲਾ ਰੀਚਾਰਜ ਕੂਪਨ) ਯੋਜਨਾ ਚੁਣੋ ਤੇ ਫਿਰ ਇਸ ਤੋਂ ਬਾਅਦ ਵੇਰਵੇ ਦਰਜ ਕਰੋ ਤੇ OTP ਦੀ ਵਰਤੋਂ ਕਰਕੇ ਤਸਦੀਕ ਕਰੋ। ਫਿਰ ਆਪਣਾ ਪਤਾ ਲਿਖੋ ਅਤੇ ਸਕ੍ਰੀਨ 'ਤੇ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰੋ ਤੇ ਇਸ ਤੋਂ ਬਾਅਦ ਤੁਹਾਡਾ ਸਿਮ 90 ਮਿੰਟਾਂ ’ਚ ਤੁਹਾਡੇ ਘਰ ਪਹੁੰਚ ਜਾਵੇਗਾ।

 

  • Gadget
  • Technology
  • Mobile
  • Telecom
  • BSNL
  • BSNL User
  • 5G SIM
  • 90 Minutes
  • Online Booking
  • Do This

ਲਾਂਚ ਹੋਣ ਜਾ ਰਿਹਾ Oppo ਦਾ ਇਹ ਸ਼ਾਨਦਾਰ Smartphone! ਕੀਮਤ ਜਾਣ ਹੋ ਜਾਓਗੇ  ਹੈਰਾਨ

NEXT STORY

Stories You May Like

  • netflix subscription is available absolutely free
    ਬਿਲਕੁਲ Free ਮਿਲ ਰਹੀ Netflix ਦੀ ਸਬਸਕ੍ਰਿਪਸ਼ਨ ! ਬਸ ਕਰਨਾ ਪਵੇਗਾ ਇਹ ਕੰਮ
  • work only 5 days a week
    ਹੁਣ ਹਫ਼ਤੇ 'ਚ ਸਿਰਫ਼ 5 ਦਿਨ ਕਰਨਾ ਪਵੇਗਾ ਕੰਮ! ਰਾਸ਼ਟਰਪਤੀ ਲੂਲਾ ਦਾ ਕਾਮਿਆਂ ਨੂੰ ਵੱਡਾ ਤੋਹਫਾ
  • honor  s 5g smartphone is launching soon
    10,000mAh ਦੀ ਭਿਆਨਕ ਬੈਟਰੀ ਵਾਲਾ Honor ਦਾ 5G ਸਮਾਰਟਫ਼ੋਨ ਜਲਦ ਹੋ ਰਿਹਾ ਲਾਂਚ!
  • epfo members to soon withdraw epf money through upi options
    ਹੁਣ ਸਿੱਧਾ UPI ਰਾਹੀਂ ਨਿਕਲੇਗਾ PF ਦਾ ਪੈਸਾ! ਮਿੰਟਾਂ 'ਚ ਹੋਵੇਗਾ ਹਫਤਿਆਂ ਦਾ ਕੰਮ
  • motorola launches its most powerful 5g phone yet
    Motorola ਨੇ ਲਾਂਚ ਕੀਤਾ ਹੁਣ ਤੱਕ ਦਾ ਸਭ ਤੋਂ ਧਾਕੜ 5G ਫੋਨ! ਫੀਚਰਸ ਅਤੇ ਕੀਮਤ ਜਾਣ ਉਡਣਗੇ ਹੋਸ਼
  • vivo launches powerful 5g phone with powerful battery
    Vivo ਨੇ ਲਾਂਚ ਕੀਤਾ 7,200mAh ਦੀ ਪਾਵਰਫੁੱਲ ਬੈਟਰੀ ਵਾਲਾ ਧਾਕੜ 5G ਫੋਨ, ਫੀਚਰਜ਼ ਜਾਣ ਉਡਣਗੇ ਹੋਸ਼
  • make market like crispy korean potato fries at home
    ਹੁਣ ਘਰ ਬੈਠੇ ਬਣਾਓ ਬਾਜ਼ਾਰ ਵਰਗੇ 'ਕ੍ਰਿਸਪੀ ਕੋਰੀਅਨ ਪੋਟੈਟੋ ਫਰਾਈਜ਼', ਜਾਣੋ ਸਭ ਤੋਂ ਸੌਖੀ ਰੈਸਿਪੀ
  • phone battery is draining quickly due to 5g network
    5G ਨੈੱਟਵਰਕ ਕਾਰਨ ਜਲਦੀ ਖ਼ਤਮ ਹੋ ਰਹੀ ਹੈ ਫੋਨ ਦੀ ਬੈਟਰੀ? ਅਪਣਾਓ ਇਹ ਟਿਪਸ, ਮਿਲੇਗਾ ਲੰਬਾ ਬੈਕਅੱਪ
  • next 48 hours crucial heavy rain and thunderstorm alert in punjab
    ਅਗਲੇ 48 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert,...
  • sabzi mandi as traders shut shops
    ਜਲੰਧਰ ਦੀ ਇਸ ਮੰਡੀ 'ਚ ਦੁਕਾਨਾਂ ਹੋਈਆਂ ਬੰਦ! ਪਸਰਿਆ ਸੰਨਾਟਾ, ਜਾਣੋ ਕੀ ਰਹੀ...
  • tempo driver hits cyclist
    ਇਨਸਾਨੀਅਤ ਸ਼ਰਮਸਾਰ: ਟੈਂਪੂ ਚਾਲਕ ਨੇ ਸਾਈਕਲ ਸਵਾਰ ਨੂੰ ਮਾਰੀ ਟੱਕਰ, ਇਲਾਜ ਬਹਾਨੇ...
  • former congress mla arrives at ed office in money laundering case
    ਜਲੰਧਰ ਵਿਖੇ ਮਨੀ ਲਾਂਡਰਿੰਗ ਕੇਸ 'ਚ ED ਦਫ਼ਤਰ ਪਹੁੰਚੇ ਸਾਬਕਾ ਕਾਂਗਰਸੀ ਵਿਧਾਇਕ
  • road accident outside maqsudan sabji mandi jalandhar
    ਮਕਸੂਦਾਂ ਸਬਜ਼ੀ ਮੰਡੀ ਦੇ ਬਾਹਰ ਤੇਜ਼ ਰਫ਼ਤਾਰ ਟਰੱਕ ਨੇ ਬਿਜਲੀ ਦਾ ਖੰਭਾ ਤੋੜਿਆ
  • punjabi girls achieved big positions across the country
    ਪੰਜਾਬ ਦੀਆਂ ਇਨ੍ਹਾਂ ਧੀਆਂ ਨੇ ਚਮਕਾਇਆ ਨਾਂ, ਦੇਸ਼ ਭਰ 'ਚੋਂ ਹਾਸਲ ਕੀਤੇ ਵੱਡੇ ਮੁਕਾਮ
  • suspicious drone found on government school playground
    ਜਲੰਧਰ ਵਿਖੇ ਸਰਕਾਰੀ ਸਕੂਲ ਦੇ ਮੈਦਾਨ 'ਚੋਂ ਮਿਲਿਆ ਸ਼ੱਕੀ ਡਰੋਨ, ਫੈਲੀ ਦਹਿਸ਼ਤ
  • railways caught more than 43 thousand passengers without tickets
    ਰੇਲਵੇ ਨੇ ਮਈ ’ਚ 43 ਹਜ਼ਾਰ ਤੋਂ ਵੱਧ ਯਾਤਰੀ ਬਿਨਾਂ ਟਿਕਟ ਫੜੇ, ਵਸੂਲਿਆ 3.10...
Trending
Ek Nazar
da hike update how much salary increase

ਫਿਰ ਵਧਣ ਵਾਲਾ ਹੈ DA? ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ, ਇੰਨੀ ਵਧ ਸਕਦੀ ਹੈ...

india vs afghanistan test

ਅਫ਼ਗਾਨਿਸਤਾਨ ਖ਼ਿਲਾਫ਼ ਟੈਸਟ ਤੋਂ ਪਹਿਲਾਂ TEAM INDIA ਨੂੰ ਝਟਕਾ! ਧਾਕੜ ਖਿਡਾਰੀ...

dgca airport photography videography rules reels selfie ban

ਏਅਰਪੋਰਟ 'ਤੇ Selfie ਜਾਂ Reel ਬਣਾਉਂਦੇ ਫੜੇ ਗਏ ਤਾਂ ਜ਼ਬਤ ਹੋਵੇਗਾ ਫੋਨ! ਜਾਣ...

famous actor set to marry for the third time

ਤੀਜੀ ਵਾਰ ਲਾੜਾ ਬਣਨ ਜਾ ਰਿਹੈ ਬਾਲੀਵੁੱਡ ਦਾ ਸੁਪਰਸਟਾਰ ! ਸਾਹਮਣੇ ਆਈ ਵਿਆਹ ਦੀ...

fire breaks out in residential building electric vehicle

ਚਾਰਜਿੰਗ ਦੌਰਾਨ ਇਲੈਕਟ੍ਰਿਕ ਵਾਹਨ ਨੂੰ ਲੱਗੀ ਅੱਗ, ਰਿਹਾਇਸ਼ੀ ਇਮਾਰਤ 'ਚ ਪਈਆਂ...

kangana ranaut speaks on 26 11 attacks

"ਜਦੋਂ 26/11 ਦਾ ਹਮਲਾ ਹੋਇਆ, ਅਸੀਂ ਪਾਰਟੀ 'ਚ ਨੱਚ ਰਹੇ ਸੀ": ਕੰਗਨਾ ਨੇ ਸਾਂਝਾ...

high alert in jammu ahead of amarnath yatra

ਅਮਰਨਾਥ ਯਾਤਰਾ ਤੋਂ ਪਹਿਲਾਂ ਜੰਮੂ 'ਚ 'ਹਾਈ ਅਲਰਟ', ਸੁਰੱਖਿਆ ਏਜੰਸੀਆਂ ਨੇ...

main door rules for wealth prosperity

ਪੈ ਜਾਵੇਗੀ ਕੰਗਾਲੀ ਦੀ ਮਾਰ! ਦਰਵਾਜ਼ਾ ਖੋਲ੍ਹਦੇ ਹੀ ਤਾਂ ਨਹੀਂ ਕਰ ਰਹੇ ਇਹ ਗਲਤੀ

new york senate  august 15

ਨਿਊਯਾਰਕ ਸੈਨੇਟ 'ਚ 15 ਅਗਸਤ, 2026 ਨੂੰ 'ਭਾਰਤ ਸੁਤੰਤਰਤਾ ਦਿਵਸ' ਵਜੋਂ ਮਨਾਉਣ...

women every month rs 3000 account

28 ਲੱਖ ਔਰਤਾਂ ਨੂੰ ਹਰ ਮਹੀਨੇ 3000, ਬੰਗਾਲ 'ਚ ਸ਼ੁਰੂ ਹੋਈ ਇਹ ਯੋਜਨਾ

motorcycle journey to arctic ocean

ਓਨਟਾਰੀਓ ਦਾ ਵਿਅਕਤੀ ਮੋਟਰਸਾਈਕਲ ਰਾਹੀਂ ਆਰਕਟਿਕ ਮਹਾਂਸਾਗਰ ਤੱਕ ਦੇ ਸਫ਼ਰ ਲਈ ਹੋਇਆ...

demands to ban sikh religious symbols in uk

ਯੂਕੇ 'ਚ ਸਿੱਖ ਧਾਰਮਿਕ ਚਿੰਨ੍ਹ ਕਿਰਪਾਨ ’ਤੇ ਪਾਬੰਦੀ ਦੀ ਉੱਠੀ ਮੰਗ

canadian pm carney s message to immigrants

'ਆਪਣੀਆਂ ਦੁਸ਼ਮਣੀਆਂ ਪਿੱਛੇ ਛੱਡ ਕੇ ਆਓ', ਕੈਨੇਡੀਅਨ ਪੀਐਮ ਕਾਰਨੀ ਦਾ ਪ੍ਰਵਾਸੀਆਂ...

famous comedian deported from dubai

ਮਸ਼ਹੂਰ ਕਾਮੇਡੀਅਨ ਨੂੰ ਦੁਬਈ ਤੋਂ ਕੀਤਾ ਗਿਆ ਡਿਪੋਰਟ; ਇਕ ਵੀਡੀਓ ਕਾਰਨ ਕੱਟਣੀ ਪਈ...

terrible accident on film set

ਫਿਲਮ ਦੇ ਸੈੱਟ 'ਤੇ ਵਾਪਰਿਆ ਭਿਆਨਕ ਹਾਦਸਾ; ਧਮਾਕੇ ਦੌਰਾਨ 26 ਸਾਲਾ ਮੁੰਡੇ ਦੀ ਮੌਤ

aruna irani battled cancer twice shares her personal story

ਆਪਣੀ ਹੀ ਗਲਤੀ ਨਾਲ ਦੂਜੀ ਵਾਰ ਕੈਂਸਰ ਦਾ ਸ਼ਿਕਾਰ ਹੋਈ ਬਾਲੀਵੁੱਡ ਦੀ ਮਸ਼ਹੂਰ...

famous actress   statement creates stir in the industry

'ਪ੍ਰੋਡਿਊਸਰ ਨੇ ਮੇਰੇ ਨਾਲ..!' ਮਸ਼ਹੂਰ ਅਦਾਕਾਰਾ ਦੇ ਬਿਆਨ ਨੇ ਇੰਡਸਟਰੀ 'ਚ...

drug smugglers road thrown 100 notes police encounter

ਫ਼ਿਲਮੀ ਅੰਦਾਜ਼ 'ਚ ਨਸ਼ਾ ਤਸਕਰਾਂ ਨੇ ਸੜਕ 'ਤੇ ਸੁੱਟੇ 100-100 ਦੇ ਨੋਟ, ਪੁਲਸ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • auto sector booms despite rising oil prices  maruti and tata record sales
      ਤੇਲ ਦੀਆਂ ਵਧਦੀਆਂ ਕੀਮਤਾਂ ਦੇ ਬਾਵਜੂਦ ਆਟੋ ਸੈਕਟਰ 'ਚ ਤੇਜ਼ੀ: ਮਾਰੂਤੀ ਅਤੇ ਟਾਟਾ...
    • the journey from instrument of punishment to fitness machine
      ਟ੍ਰੈਡਮਿਲ ਦਾ ਕਾਲਾ ਇਤਿਹਾਸ: ਸਜ਼ਾ ਦੇ ਸੰਦ ਤੋਂ ਫਿਟਨੈੱਸ ਮਸ਼ੀਨ ਤੱਕ ਦਾ ਸਫ਼ਰ
    • a discount of 21 000 is available on the dhaakad phone
      ਧਾਕੜ ਫ਼ੋਨ 'ਤੇ ਮਿਲ ਰਿਹੈ 21,000 ਦਾ Discount ! ਜਾਣੋ ਨਵੀਂ ਕੀਮਤ ਤੇ ਸ਼ਾਨਦਾਰ...
    • mobile users lottery started
      Mobile users ਦੀ ਲਾਟਰੀ ਲੱਗੀ! ਹੁਣ ਬਿਨਾਂ ਨੈੱਟਵਰਕ ਸਿਗਨਲ ਦੇ ਵੀ ਚੱਲੇਗੀ...
    • be careful if you are fond of eating cold air from ac
      AC ਦੀ ਠੰਡੀ ਹਵਾ ਖਾਣ ਦੇ ਸ਼ੌਕੀਨ ਹੋ ਜਾਓ ਸਾਵਧਾਨ ! ਸਰੀਰ ਨੂੰ ਅੰਦਰੋਂ ਖੋਖਲਾ ਕਰ...
    • electric car sales break records
      ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਬਦਲੀ ਤਸਵੀਰ, ਇਲੈਕਟ੍ਰਿਕ ਕਾਰਾਂ ਦੀ...
    • mahindra
      ਭਾਰਤ 'ਚ ਮਹਿੰਦਰਾ ਦੀਆਂ SUVs ਦਾ ਦਬਦਬਾ, ਮਈ ਮਹੀਨੇ 'ਚ ਵਿਕਰੀ ਦੇ ਤੋੜੇ...
    • nothing phone 4a phone 4a pro price in hike
      5000 ਰੁਪਏ ਤਕ ਮਹਿੰਗੇ ਹੋ ਗਏ ਇਹ 2 ਧਾਕੜ ਸਮਾਰਟਫੋਨ
    • more than 2 42 lakh cars sold in the month record broken
      ਮਾਰੂਤੀ ਸੁਜ਼ੂਕੀ ਨੇ ਮਈ 2026 ਵਿੱਚ ਰਚਿਆ ਇਤਿਹਾਸ ! ਮਹੀਨੇ 'ਚ ਵੇਚ 'ਤੀਆਂ 2.42...
    • tata is bringing 4 new electric cars
      ਟਾਟਾ ਲਿਆ ਰਹੀ 4 ਨਵੀਆਂ ਇਲੈਕਟ੍ਰਿਕ ਕਾਰਾਂ, ਲੰਬੀ ਰੇਂਜ ਤੇ ਐਡਵਾਂਸ ਫੀਚਰਸ ਨਾਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +