Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 09, 2026

    5:28:10 PM

  • suspense on iran us talks

    ਈਰਾਨ-ਅਮਰੀਕਾ ਵਾਰਤਾ 'ਤੇ ਸਸਪੈਂਸ! ਪੋਸਟ ਹਟਾਉਣ...

  • dm randhawa s family raises big issue

    DM ਰੰਧਾਵਾ ਦੇ ਪਰਿਵਾਰ ਨੇ ਚੁੱਕਿਆ ਵੱਡਾ ਮੁੱਦਾ,...

  • up traffic rule school timing

    ਸਕੂਲਾਂ 'ਚ ਬਦਲਿਆ ਛੁੱਟੀ ਦਾ ਸਮਾਂ! ਟ੍ਰੈਫਿਕ ਜਾਮ...

  • hormuz pass tax

    ਹੁਣ ਨਹੀਂ ਚੱਲੇਗਾ 'ਡਾਲਰ' ! ਹੋਰਮੁਜ਼ ਪਾਰ ਕਰਨਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • ਖਤਮ ਹੋਇਆ ਇੰਤਜ਼ਾਰ, ਐਂਡ੍ਰਾਇਡ ਯੂਜ਼ਰਜ਼ ਲਈ ਉਪਲਬਧ ਹੋਈ Prisma App

GADGETS News Punjabi(ਗੈਜੇਟ)

ਖਤਮ ਹੋਇਆ ਇੰਤਜ਼ਾਰ, ਐਂਡ੍ਰਾਇਡ ਯੂਜ਼ਰਜ਼ ਲਈ ਉਪਲਬਧ ਹੋਈ Prisma App

  • Updated: 26 Jul, 2016 12:18 PM
ਜਲੰਧਰ
prisma photo editor app is now available for android user
  • Share
    • Facebook
    • Tumblr
    • Linkedin
    • Twitter
  • Comment

ਜਲੰਧਰ : ਫਿਲਮੀ ਸਿਤਾਰਿਆਂ ਤੋਂ ਲੈ ਕੇ ਆਮ ਲੋਕਾਂ ਤਕ ਧੂਮ ਮਚਾਉਣ ਵਾਲੀ ਫੋਟੋ ਐਡੀਟਿੰਗ ਐਪ ਹੁਣ ਗੂਗਲ ਪਲੇਅ ਸਟੋਰ 'ਤੇ ਮੁਹੱਈਆ ਹੋ ਗਈ ਹੈ। ਜੀ ਹਾਂ ਤੁਸੀਂ ਠੀਕ ਸੋਚ ਰਹੇ ਹੋ, ਇਸ ਐਪ ਦਾ ਨਾਂ ਹੈ 'ਪ੍ਰਿਜ਼ਮਾ'। ਇਹ ਐਪ ਪਲੇਅ ਸਟੋਰ 'ਤੇ ਪਹਿਲਾਂ ਬੀਟਾ ਵਰਜ਼ਨ ਦੇ ਤੌਰ 'ਤੇ ਪੇਸ਼ ਕੀਤੀ ਗਈ ਸੀ ਪਰ ਹੁਣ ਇਸ ਦਾ ਫਾਈਨਲ ਵਰਜ਼ਨ ਸਾਰੇ ਐਂਡ੍ਰਾਇਡ ਯੂਜ਼ਰਜ਼ ਲਈ ਮੁਹੱਈਆ ਹੈ। ਇਸ ਗੱਲ ਦੀ ਜਾਣਕਾਰੀ ਕੰਪਨੀ ਨੇ ਟਵਿਟਰ ਦੇ ਜ਼ਰੀਏ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪ੍ਰਿਜ਼ਮਾ ਐਪ ਨੂੰ 5 ਹਫ਼ਤੇ ਪਹਿਲਾਂ ਆਈ. ਓ. ਐੱਸ. ਡਿਵਾਈਸਿਜ਼ ਲਈ ਪੇਸ਼ ਕੀਤਾ ਗਿਆ ਸੀ, ਜਿਸ ਨੂੰ 10.6 ਮਿਲੀਅਨ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ।
ਇਸ ਤਰ੍ਹਾਂ ਕਰਦੀ ਹੈ ਕੰਮ
ਪ੍ਰਿਜ਼ਮਾ ਐਪ ਤਸਵੀਰਾਂ ਨੂੰ ਪੇਂਟਿੰਗ ਵਿਚ ਬਦਲਣ ਦਾ ਕੰਮ ਕਰਦੀ ਹੈ। ਐਪ ਵਿਚ ਕਿਸੇ ਤਸਵੀਰ ਨੂੰ ਮੰਕ, ਪਿਕਾਸੋ ਸਮੇਤ ਦੁਨੀਆ ਦੇ ਕਈ ਦੂਸਰੇ ਮਸ਼ਹੂਰ ਕਲਾਕਾਰਾਂ ਦੀ ਪੇਂਟਿੰਗ ਵਿਚ ਬਦਲਿਆ ਜਾ ਸਕਦਾ ਹੈ। ਫੋਟੋਜ਼ ਨੂੰ ਪੇਂਟਿੰਗ ਦਾ ਰੂਪ ਦੇਣ ਲਈ ਪ੍ਰਿਜ਼ਮਾ ਐਪ ਨਿਊਰਲ ਨੈੱਟਵਰਕਸ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਕਰਦੀ ਹੈ।
ਐਪ ਨੂੰ ਓਪਨ ਕਰਨ ਦੇ ਬਾਅਦ ਯੂਜ਼ਰ ਨੂੰ ਆਪਣੀ ਡਿਵਾਈਸ ਦੇ ਰਿਅਰ ਕੈਮਰੇ ਨਾਲ ਫੋਟੋ ਖਿੱਚਣੀ ਜਾਂ ਫੋਨ ਵਿਚ ਪਈਆਂ ਫੋਟੋਜ਼ 'ਚੋਂ ਚੂਜ਼ ਕਰਨਾ ਹੁੰਦਾ ਹੈ, ਜਿਸ ਦੇ ਬਾਅਦ ਯੂਜ਼ਰ ਮਨਪਸੰਦ ਇਫੈਕਟਸ ਦੀ ਵਰਤੋਂ ਕਰ ਸਕਦਾ ਹੈ । ਯੂਜ਼ਰ ਨੂੰ 36 ਫਿਲਟਰ ਵਰਤਣ ਲਈ ਮਿਲਦੇ ਹਨ। ਹਾਲਾਂਕਿ ਪਹਿਲੀ ਵਾਰ ਫੋਟੋ 'ਤੇ ਫਿਲਟਰ ਦਾ ਇਸਤੇਮਾਲ ਕਰਦੇ ਸਮੇਂ ਥੋੜ੍ਹਾ ਇੰਤਜ਼ਾਰ ਜ਼ਰੂਰ ਕਰਨਾ ਪਵੇਗਾ ।

ਸਟੋਰੇਜ ਅਤੇ ਕੰਪੈਟੀਬਿਲਟੀ
ਗੂਗਲ ਪਲੇਅ ਸਟੋਰ 'ਤੇ ਫ੍ਰੀ ਵਿਚ ਉਪਲਬਧ ਇਸ ਐਪ ਦਾ ਸਾਈਜ਼ 7 ਐੱਮ. ਬੀ. ਦਾ ਹੈ। ਐਂਡ੍ਰਾਇਡ 4.1 ਕਿੱਟਕੈਟ ਆਪ੍ਰੇਟਿੰਗ ਸਿਸਟਮ ਜਾਂ ਉਸ ਤੋਂ ਉੱਪਰ ਦੇ ਵਰਜ਼ਨ ਵਾਲਾ ਫੋਨ ਇਸਤੇਮਾਲ ਕਰਨ ਵਾਲੇ ਇਸ ਐਪ ਦਾ ਪ੍ਰਯੋਗ ਕਰ ਸਕਦੇ ਹਨ।

ਇਨ੍ਹਾਂ ਐਪਸ ਨੂੰ ਦੇ ਰਹੀ ਏ ਟੱਕਰ
ਇਹ ਐਪ ਮਾਰਕੀਟ ਵਿਚ ਉਪਲਬਧ ਇੰਸਟਾਗ੍ਰਾਮ, ਐਡੋਬ ਫੋਟੋਸ਼ਾਪ ਲਾਈਟਰੂਮ, ਫੋਟੋ ਐਡੀਟਰ ਪ੍ਰੋ, ਏਅਰਬ੍ਰਸ਼ ਅਤੇ ਹੋਰ ਐਪਸ ਨੂੰ ਟੱਕਰ ਦੇ ਰਹੀ ਹੈ। ਇਥੋਂ ਤਕ ਕਿ ਐਡੋਬ ਨੇ ਫੋਟੋ ਐਡੀਟਿੰਗ ਐਪ ਲਾਈਟਰੂਮ ਵਿਚ ਨਵੇਂ ਅਪਡੇਟ ਦੀ ਘੋਸ਼ਣਾ ਵੀ ਕੀਤੀ ਹੈ, ਜੋ ਐਂਡ੍ਰਾਇਡ ਅਤੇ ਆਈ. ਓ. ਐੱਸ. ਦੋਵਾਂ ਪਲੇਟਫਾਰਮਜ਼ 'ਤੇ ਚੱਲਦਾ ਹੈ। ਆਈ. ਓ. ਐੱਸ. ਵਿਚ ਲਾਈਟਰੂਮ ਵੀ 2.4 ਵਰਜ਼ਨ ਵਿਚ ਰਾਅ ਫਾਰਮੈਟ ਵਾਲੀਆਂ ਫੋਟੋਜ਼ ਨੂੰ ਇੰਪੋਰਟ ਅਤੇ ਐਡਿਟ ਕਰਨ ਦੀ ਸਹੂਲਤ ਮਿਲੇਗੀ, ਜਦਕਿ ਐਂਡ੍ਰਾਇਡ ਵਰਜ਼ਨ ਦੇ ਪ੍ਰੋ-ਮੋਡ ਵਿਚ ਡੀ. ਐੱਨ. ਜੀ. ਰਾਅ ਦੀ ਸਪੋਰਟ ਮਿਲੇਗੀ।

ਫੇਕ ਐਪਸ ਤੋਂ ਬਚੋ
ਪ੍ਰਿਜ਼ਮਾ ਐਪ ਲੋਕਾਂ ਨੂੰ ਇੰਨੀ ਜ਼ਿਆਦਾ ਪਸੰਦ ਆ ਰਹੀ ਹੈ ਕਿ ਗੂਗਲ ਪਲੇਅ ਸਟੋਰ 'ਤੇ ਪ੍ਰਿਜ਼ਮਾ ਐਪ ਸਰਚ ਕਰਨ 'ਤੇ ਬਹੁਤ ਸਾਰੇ ਐਪਸ ਮਿਲ ਜਾਣਗੇ ਪਰ ਜੇਕਰ ਤੁਸੀਂ ਓਰੀਜਨਲ ਪ੍ਰਿਜ਼ਮਾ ਐਪ ਦਾ ਲੁਤਫ ਚੁੱਕਣਾ ਹੈ ਤਾਂ ਪ੍ਰਿਜ਼ਮਾ ਲੈਬਸ ਦੁਆਰਾ ਬਣਾਏ ਗਏ ਐਪ ਦਾ ਹੀ ਪ੍ਰਯੋਗ ਕਰੋ ।

  • ਇੰਤਜ਼ਾਰ
  • ਐਂਡ੍ਰਾਇਡ
  • ਯੂਜ਼ਰਜ਼
  • Prisma App
  • ਫੋਟੋ ਐਡੀਟਿੰਗ ਐਪ
  • Android
  • Users

ਖੁਸ਼ਖਬਰੀ: ਇਸ ਸਮਾਰਟਫੋਨ 'ਤੇ ਮਿਲ ਰਹੀ ਹੈ 10,000 ਰੁਪਏ ਤੋਂ ਜ਼ਿਆਦਾ ਦੀ ਛੋਟ

NEXT STORY

Stories You May Like

  • poster of late singer rajveer jawanda s new song babal de des released
    ਇੰਤਜ਼ਾਰ ਹੋਇਆ ਖਤਮ ! ਮਰਹੂਮ ਗਾਇਕ ਰਾਜਵੀਰ ਜਵੰਦਾ ਦੇ ਨਵੇਂ ਗੀਤ 'ਬਾਬਲ ਦੇ ਦੇਸ' ਦਾ ਪੋਸਟਰ ਰਿਲੀਜ਼
  • nasa  s moon mission countdown begins
    53 ਸਾਲਾਂ ਦਾ ਇੰਤਜ਼ਾਰ ਖਤਮ! ਨਾਸਾ ਦੇ ਚੰਦਰਮਾ ਮਿਸ਼ਨ ਦੀ ਉਲਟੀ ਗਿਣਤੀ ਸ਼ੁਰੂ; ਭਲਕੇ ਭਰੇਗਾ ਉਡਾਣ
  • ipl 2026
    9 ਸਾਲਾਂ ਦਾ ਇੰਤਜ਼ਾਰ ਖਤਮ, ਇਸ ਭਾਰਤੀ ਖਿਡਾਰੀ ਨੇ ਜੜਿਆ IPL ਕਰੀਅਰ ਦਾ ਪਹਿਲਾ ਅਰਧ ਸੈਂਕੜਾ
  • mahadev betting app  ed
    ‘ਮਹਾਦੇਵ ਸੱਟੇਬਾਜ਼ੀ ਐਪ’ ਮਾਮਲਾ : ED ਨੇ ਕੁਰਕ ਕੀਤੀ 1700 ਕਰੋੜ ਰੁਪਏ ਦੀ ਜਾਇਦਾਦ
  • dating apps have become a big threat in punjab
    ਤੁਸੀਂ ਵੀ ਰਹੋ ਥੋੜ੍ਹਾ ਸਾਵਧਾਨ! ਪੰਜਾਬ 'ਚ ਡੇਟਿੰਗ ਐਪਸ ਬਣੇ ਵੱਡਾ ਖ਼ਤਰਾ, ਇੰਝ ਚੱਲ ਰਹੀ ਗੰਦੀ ਖੇਡ
  • navy employee  girlfriend  wife  dating app  blackmail
    ਨੇਵੀ ਕਰਮਚਾਰੀ ਦਾ ਖ਼ੌਫ਼ਨਾਕ ਕਾਰਾ ! ਪ੍ਰੇਮਿਕਾ ਦਾ ਕਤਲ ਕਰ ਟੋਟੇ-ਟੋਟੇ ਕਰ'ਤੀ ਲਾਸ਼
  • trading app  fraud rs 21 35 lakh
    ਟ੍ਰੇਡਿੰਗ ਐਪ ਬਣੀ 'ਠੱਗ ਐਪ'! ਰਾਤੋ-ਰਾਤ ਅਮੀਰ ਹੋਣ ਦੇ ਚੱਕਰ 'ਚ ਵਪਾਰੀ ਦੇ ਉੱਡੇ 21.35 ਲੱਖ ਰੁਪਏ
  • four million indians on this extramarital dating app
    ਭਾਰਤੀਆਂ 'ਚ ਵਧ ਰਿਹਾ ਐਕਸਟ੍ਰਾ ਮੈਰੀਟਲ ਅਫੇਅਰ ਦਾ ਕ੍ਰੇਜ਼! 40 ਲੱਖ ਲੋਕ ਵਰਤ ਰਹੇ ਇਹ ਡੇਟਿੰਗ ਐਪ
  • basmati rice becomes expensive by rs 2000 per quintal
    'ਬਾਸਮਤੀ ਚੌਲ' 2000 ਰੁਪਏ ਪ੍ਰਤੀ ਕੁਇੰਟਲ ਹੋਏ ਮਹਿੰਗੇ, ਜਾਣੋ ਕੀ ਰਿਹਾ ਕਾਰਨ
  • robbery in pnb bank in jalandhar former dsp s son reveals
    Punjab: PNB ਬੈਂਕ ਡਾਕਾ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸਾ! ਸਾਬਕਾ DSP ਦੇ ਪੁੱਤ...
  • thief escapes with gas cylinder and cash from house in jalandhar
    ਜਲੰਧਰ ਵਿਖੇ ਘਰ ਵਿਚੋਂ ਗੈਸ ਸਿਲੰਡਰ ਤੇ ਨਕਦੀ ਲੈ ਕੇ ਚੋਰ ਹੋਇਆ ਫਰਾਰ
  • airbags deploy in violent two car collision in jalandhar   two women injured
    ਜਲੰਧਰ 'ਚ ਦੋ ਕਾਰਾਂ ਦੀ ਭਿਆਨਕ ਟੱਕਰ, ਖੁੱਲ੍ਹੇ ਏਅਰਬੈਗ, ਵਾਹਨਾਂ ਦੇ ਉੱਡੇ...
  • heavy damage crop destruction to 7 districts in punjab due rain and hailstorm
    ਮੀਂਹ-ਗੜ੍ਹੇਮਾਰੀ ਕਾਰਨ ਪੰਜਾਬ ਦੇ 7 ਜ਼ਿਲ੍ਹਿਆਂ 'ਚ ਭਾਰੀ ਨੁਕਸਾਨ, ਕਿਸਾਨਾਂ ਦੀ...
  • big change in punjab s weather
    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 12 ਅਪ੍ਰੈਲ ਤੱਕ ਦੀ ਨਵੀਂ ਅਪਡੇਟ ਜਾਰੀ, 15...
  • prostitution business busted in jalandar
    Punjab: ਬੇਕਰੀ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਜਦ ਰੇਡ ਕਰਨ ਪਹੁੰਚੀ ਪੁਲਸ...
  • road accident in goraya  violent collision between car and truck
    ਗੋਰਾਇਆ 'ਚ ਵਾਪਰਿਆ ਸੜਕ ਹਾਦਸਾ, ਕਾਰ ਤੇ ਟਰੱਕ ਦੀ ਜ਼ਬਰਦਸਤ ਟੱਕਰ
Trending
Ek Nazar
ipl rule costs delhi capitals a match

ਡੇਵਿਡ ਮਿਲਰ ਨਹੀਂ IPL ਦਾ ਇਹ ਨਿਯਮ ਬਣਿਆ DC ਦੀ ਹਾਰ ਦਾ ਕਾਰਨ

administration tightens restrictions before wheat harvesting

ਕਣਕ ਦੀ ਕਟਾਈ ਤੋਂ ਪਹਿਲਾਂ ਪ੍ਰਸ਼ਾਸਨ ਸਖ਼ਤ, 5 ਜੂਨ ਤੱਕ ਹੁਕਮ ਜਾਰੀ

robbery in pnb bank in jalandhar former dsp s son reveals

Punjab: PNB ਬੈਂਕ ਡਾਕਾ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸਾ! ਸਾਬਕਾ DSP ਦੇ ਪੁੱਤ...

the actor of the world  s most popular web series has passed away

ਦੁਨੀਆ ਦੀ ਸਭ ਤੋਂ ਧਾਕੜ ਵੈੱਬ ਸੀਰੀਜ਼ ਦੇ ਐਕਟਰ ਦਾ ਹੋਇਆ ਦਿਹਾਂਤ ! ਉਮਰ ਸੀ ਸਿਰਫ...

case registered against imran khan s sisters

ਪਾਕਿਸਤਾਨ : ਇਮਰਾਨ ਖਾਨ ਦੀਆਂ ਭੈਣਾਂ ਸਣੇ 1400 ਹੋਰ 'ਤੇ ਅੱਤਵਾਦ ਦਾ ਕੇਸ ਦਰਜ

boy  live fish  doctor  operation  surgery

ਹੱਸਦੇ ਜਵਾਕ ਦੇ ਮੂੰਹ 'ਚ ਮੱਛੀ ਨੇ ਮਾਰ'ਤੀ ਛਾਲ, ਡਾਕਟਰਾਂ ਨੇ ਮਸਾਂ ਬਚਾਈ ਜਾਨ

deadbody of senior bjp leader pandit shiv sharma found inbjp leader

ਪੰਜਾਬ 'ਚ ਭਾਜਪਾ ਦੇ ਸੀਨੀਅਰ ਆਗੂ ਦੀ ਨਹਿਰ 'ਚੋਂ ਮਿਲੀ ਲਾਸ਼! ਇਲਾਕੇ 'ਚ ਫ਼ੈਲੀ...

dhurandar 2   got into trouble  accused of stealing 37 year old song

'ਧੁਰੰਦਰ-2' ਗਲ ਪੈ ਗਿਆ ਪੰਗਾ ! 37 ਸਾਲ ਪੁਰਾਣਾ ਗਾਣਾ ਚੋਰੀ ਕਰਨ ਦਾ ਲੱਗਾ...

bollywood actress files rs 2 crore case against her ex sister in law

ਬਾਲੀਵੁੱਡ ਅਦਾਕਾਰਾ ਨੇ ਆਪਣੀ Ex-ਭਾਬੀ ਖ਼ਿਲਾਫ਼ ਹੀ ਠੋਕ'ਤਾ 2 ਕਰੋੜ ਦਾ ਕੇਸ !...

airbags deploy in violent two car collision in jalandhar   two women injured

ਜਲੰਧਰ 'ਚ ਦੋ ਕਾਰਾਂ ਦੀ ਭਿਆਨਕ ਟੱਕਰ, ਖੁੱਲ੍ਹੇ ਏਅਰਬੈਗ, ਵਾਹਨਾਂ ਦੇ ਉੱਡੇ...

receiving a dirty offer of 50 lakhs to spend a night chandrika dixit

ਇਕ ਰਾਤ ਬਿਤਾਉਣ ਲਈ ਮਿਲ ਰਿਹੈ 50 ਲੱਖ ਰੁਪਏ ਦਾ Dirty Offer, ਮਸ਼ਹੂਰ 'ਵੜਾ ਪਾਵ...

suchitra krishnamoorthy

'ਸਾਡੇ ਪਰਿਵਾਰ ਨੂੰ ਨਜ਼ਰ ਲੱਗ ਗਈ..!’, ਪਹਿਲਾਂ ਭੈਣ, ਫ਼ਿਰ ਮਾਪੇ ਤੇ ਹੁਣ ਭਰਾ ਦੇ...

rally in edmonton

ਐਡਮੰਟਨ 'ਚ ਫਰਸਟ ਨੇਸ਼ਨਜ਼ ਦੇ ਸਮਰਥਨ 'ਚ ਰੈਲੀ

this is how this bollywood beauty  s fate changed after divorce

18 ਦੀ ਉਮਰ 'ਚ ਵਿਆਹ ਤੇ 20 'ਚ ਬਣੀ ਮਾਂ ! ਤਲਾਕ ਤੋਂ ਬਾਅਦ ਇੰਝ ਬਦਲੀ ਇਸ...

airtel special recharge

Airtel ਦੇ 379 ਰੁਪਏ ਵਾਲੇ ਪਲਾਨ 'ਚ 4000 ਰੁਪਏ ਦਾ ਫਾਇਦਾ!

9020mah battery

ਆ ਰਿਹੈ 9020mAh ਦੀ ਦਮਦਾਰ ਬੈਟਰੀ ਵਾਲਾ ਫੋਨ, ਇਸ ਦਿਨ ਹੋਵੇਗਾ ਭਾਰਤ 'ਚ ਲਾਂਚ

fortuner and creta rival suvs launching

ਜਲਦ ਲਾਂਚ ਹੋਣਗੀਆਂ ਦੋ ਧਾਕੜ SUVs, ਫਾਰਚੂਨਰ ਤੇ ਕ੍ਰੇਟਾ ਨੂੰ ਮਿਲੇਗੀ ਜ਼ਬਰਦਸਤ...

fortuner and creta rival suvs launching

ਜਲਦ ਲਾਂਚ ਹੋਣਗੀਆਂ ਦੋ ਧਾਕੜ SUVs, ਫਾਰਚੂਨਰ ਤੇ ਕ੍ਰੇਟਾ ਨੂੰ ਮਿਲੇਗੀ ਜ਼ਬਰਦਸਤ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਗੈਜੇਟ ਦੀਆਂ ਖਬਰਾਂ
    • airtel special recharge
      Airtel ਦੇ 379 ਰੁਪਏ ਵਾਲੇ ਪਲਾਨ 'ਚ 4000 ਰੁਪਏ ਦਾ ਫਾਇਦਾ!
    • 9020mah battery
      ਆ ਰਿਹੈ 9020mAh ਦੀ ਦਮਦਾਰ ਬੈਟਰੀ ਵਾਲਾ ਫੋਨ, ਇਸ ਦਿਨ ਹੋਵੇਗਾ ਭਾਰਤ 'ਚ ਲਾਂਚ
    • fortuner and creta rival suvs launching
      ਜਲਦ ਲਾਂਚ ਹੋਣਗੀਆਂ ਦੋ ਧਾਕੜ SUVs, ਫਾਰਚੂਨਰ ਤੇ ਕ੍ਰੇਟਾ ਨੂੰ ਮਿਲੇਗੀ ਜ਼ਬਰਦਸਤ...
    • cars have become cheaper from alto to swift
      Alto ਤੋਂ ਲੈ ਕੇ Swift ਤੱਕ ਸਸਤੀਆਂ ਹੋਈਆਂ ਇਹ ਕਾਰਾਂ, ਮਾਰੂਤੀ ਸੁਜ਼ੂਕੀ ਨੇ...
    • elon musk s tesla flopped in india
      ਭਾਰਤ 'ਚ Flop ਹੋ ਗਈ ਐਲਨ ਮਸਕ ਦੀ ਟੈਸਲਾ ! 7 ਮਹੀਨਿਆਂ 'ਚ ਵਿਕੀਆਂ ਸਿਰਫ਼ 342...
    • motorola s big shock to customers
      Motorola ਦਾ ਗਾਹਕਾਂ ਨੂੰ ਵੱਡਾ ਝਟਕਾ ! ਸਮਾਰਟਫੋਨਾਂ ਦੀਆਂ ਵਧਾ'ਤੀਆਂ ਕੀਮਤਾਂ,...
    • hyundai has increased the prices  the new rates will be applicable
      ਕਾਰ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ: Hyundai ਨੇ ਵਧਾਈਆਂ ਕੀਮਤਾਂ, ਜਾਣੋ...
    • vivo is launching a big phone
      Vivo ਲਾਂਚ ਕਰਨ ਜਾ ਰਿਹਾ ਧਾਕੜ ਫੋਨ ! ਘੱਟ ਕੀਮਤ 'ਚ ਮਿਲਣਗੇ ਸ਼ਾਨਦਾਰ ਫੀਚਰਜ਼
    • whatsapp is getting the biggest change ever
      WhatsApp 'ਚ ਕੀਤਾ ਜਾ ਰਿਹੈ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ ! ਹੁਣ ਚਾਹ ਕੇ ਵੀ...
    • the experience of using the internet will change
      ਬਦਲ ਜਾਵੇਗਾ Internet ਚਲਾਉਣ ਦਾ Experience ! Google Chrome 'ਚ ਆਈ ਸ਼ਾਨਦਾਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +