ਜਲੰਧਰ- ਭਾਰਤ ਦੀ ਆਈ.ਟੀ. ਹਾਰਡਵੇਅਰ ਨਿਰਮਾਤਾ ਕੰਪਨੀ ਆਰ.ਡੀ.ਪੀ. ਨੇ ਆਪਣੇ ThinBook ਲੈਪਟਾਪ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ ਜਿਸ ਦੀ ਕੀਮਤ 9,999 ਰੁਪਏ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ ਦਿੱਤੀ ਗਈ ਬੈਟਰੀ ਵਾਈ-ਫਾਈ ਦੀ ਵਰਤੋਂ ਕਰਨ 'ਤੇ ਵੀ 4 ਤੋਂ 5 ਘੰਟਿਆਂ ਦਾ ਬੈਟਰੀ ਬੈਕਅਪ ਦੇਵੇਗੀ।
ਲੈਪਟਾਪ ਦੇ ਫੀਚਰਸ-
ਡਿਸਪਲੇ - 14.1-ਇੰਚ 1366x768 ਪਿਕਸਲ
ਪ੍ਰੋਸੈਸਰ - ਇੰਟੈਲ ਐਟਮx5-Z8300
ਰੈਮ - 2 ਜੀ.ਬੀ.
ਮੈਮਰੀ - 32 ਜੀ.ਬੀ. ਇੰਟਰਨਲ, (128 ਜੀ.ਬੀ. ਐਕਸਪੈਂਡੇਬਲ
ਓ.ਐੱਸ. - ਵਿੰਡੋਜ਼ 10 ਆਪਰੇਟਿੰਗ ਸਿਸਟਮ
ਕੈਮਰਾ - ਵੀ.ਜੀ.ਏ. ਵੈੱਬਸ ਕੈਮਰਾ
ਬੈਟਰੀ - 10,000 ਐੱਮ.ਏ.ਐੱਚ. ਲੀ ਪਾਲਿਮਰ
ਹੋਰ ਫਚੀਰਸ - ਬਲੂਟੁਥ 4.0, ਵਾਈ-ਫਾਈ (ਬੀ/ਜੀ/ਐੱਨ), 1 ਮਾਈਕ੍ਰੋ HDMI ਪੋਰਟ, 1 ਆਡੀਓ ਪੋਰਟ, 1 ਯੂ.ਐੱਸ.ਬੀ. 3.0 ਪੋਰਟ ਅਤੇ 1 ਯੂ.ਐੱਸ.ਬੀ. 2.0 ਪੋਰਟ
ਭਾਰ - 1.45 ਕਿਲੋਗ੍ਰਾਮ
Galaxy Note 7 ਲਾਂਚ ਹੋਣ ਤੋਂ ਬਾਅਦ 14,000 ਰੁਪਏ ਘਟ ਹੋਈ ਇਸ ਸਮਾਰਟਫੋਨ ਦੀ ਕੀਮਤ
NEXT STORY