ਜਲੰਧਰ— ਦੁਬਈ ਵਿਚ ਇਕ ਆਟੋ ਸ਼ੋਅ ਪ੍ਰੋਗਰਾਮ ਵਿਚ ਪੇਸ਼ ਕੀਤੀ ਗਈ 'ਗਾਡਜ਼ਿਲਾ' ਕਾਰ ਦੀ ਕੀਮਤ 10 ਲੱਖ ਡਾਲਰ (6.7 ਕਰੋੜ ਰੁਪਏ) ਦੀ ਹੈ ਜਿਸ ਨੂੰ ਸੋਨੇ ਨਾਲ ਮੜ੍ਹਿਆ ਗਿਆ ਹੈ। ਆਟੋਮੈਕੇਨਿਕਾ ਦੁਬਈ 2016 ਵਿਚ ਇਹ ਕਾਰ ਕੁਹਲ ਰੇਸਿੰਗ ਵੱਲੋਂ ਪੇਸ਼ ਕੀਤੀ ਗਈ ਜੋ ਸਪੋਰਟਸ ਕਾਰਾਂ ਨੂੰ ਸਜਾਉਣ ਦਾ ਕਾਰੋਬਾਰ ਕਰਦੀ ਹੈ। ਉਸ ਨੇ ਨਿਸਾਨ ਆਰ-35 ਜੀ ਟੀ-ਆਰ ਨੂੰ ਸੋਨੇ ਦੀ ਕਾਰ ਦਾ ਰੂਪ ਦਿੱਤਾ ਹੈ।
ਫੇਸਬੁੱਕ ਮੈਸੇਂਜਰ 'ਚ ਇਨ੍ਹਾਂ ਫੀਚਰਸ ਬਾਰੇ ਸ਼ਾਇਦ ਹੀ ਜਾਣਦੇ ਹੋਵੋਗੇ ਤੁਸੀਂ
NEXT STORY