ਜਲੰਧਰ : ਨਵੇਂ ਆਈਫੋਨ 7 ਨੂੰ ਲੈ ਕੇ ਚਰਚਾਵਾਂ ਤੇ ਅਫਵਾਹਾਂ ਜ਼ੋਰਾਂ 'ਤੇ ਹਨ। ਹਰ ਯੂਜ਼ਰ ਇਸ ਗੱਲ ਨੂੰ ਲੈ ਕੇ ਐਕਸਾਈਟਿਡ ਹੈ ਕਿ ਨਵੇਂ ਆਈਫੋਨ 'ਚ ਕਿਹੜਾ-ਕਿਹੜਾ ਨਵਾਂ ਫੀਚਰ ਹੋਵੇਗਾ। ਨਵੇਂ ਆਈਫੋਨ ਦੀ ਸਟੀਕ ਭਵਿੱਖਬਾਣੀ ਕਰਨ ਵਾਲੇ ਮਿੰਗ-ਚੀ-ਕੁਓ ਦੀ ਨਵੀਂ ਰਿਪੋਰਟ 'ਚ ਉਨ੍ਹਾਂ ਇਕ ਨਵੇਂ ਫੀਚਰ ਦਾ ਜ਼ਿਕਰ ਕੀਤਾ ਹੈ।
ਨਵੇਂ ਆਈਫੋਨ 'ਚ :
2.4 78 ਸੀ. ਪੀ. ਯੂ. ਦੇ ਨਾਲ ਏ10 ਚਿੱਪ ਸੈੱਟ
272 ਰੈਮ (ਆਈਫੋਨ 7), 372 ਰੈਮ (ਆਈਫੋਨ 7 ਪਸੱਲ)
ਆਈਫੋਨ 7 ਪਸੱਲ 'ਚ ਡਿਊਲ ਕੈਮਰਾ
ਸਟੋਰੇਜ ਆਪਸ਼ਨ:
32 ਜੀਬੀ, 128 ਜੀਬੀ ਤੇ 256 ਜੀਬੀ
5 ਰੰਗਾਂ 'ਚ ਹੋਵੇਗਾ ਉਪਲਬੱਧ :
Piano Black, Dark Black, Silver, Gold ਤੇ Rose gold।
ਇਸ ਤੋਂ ਇਲਾਵਾ ਰਿਪੋਰਟ 'ਚ ਜੋ ਨਵਾਂ ਫੀਚਰ ਐਡ ਕੀਤਾ ਗਿਆ ਹੈ ਉਹ ਹੈ ਆਈ. ਪੀ. ਐਕਸ. 7 ਸਰਟੀਫਿਰੇਸ਼ਨ। ਇਸ ਦਾ ਮਤਲਬ ਕਿ ਨਵਾਂ ਆਈਫੋਨ ਸਪਲੈਸ਼, ਸ਼ਾਵਪ ਪਰੂਫ ਹੋਵੇਗਾ ਤੇ ਇਥੋਂ ਤੱਕ ਕਿ ਇਕ ਮੀਟਰ ਪਾਣੀ ਦੀ ਗਹਿਰਾਈ 'ਚ 30 ਮਿੰਟ ਤੱਕ ਸਰਵਾਈਵ ਕਰ ਸਕੇਗਾ।
ਹੁਣ ਹਰ ਕੋਈ ਕਰ ਸਕੇਗਾ ਫੇਸਬੁੱਕ ਦੇ Safety Check ਫੀਚਰ ਦੀ ਵਰਤੋਂ
NEXT STORY