ਜਲੰਧਰ: ਵਰਲਡ ਫੇਮਸ ਮੈਸੇਜਿੰਗ ਐਪ WhatsApp ਨੇ ਆਪਣੇ ਬੀਟਾ ਯੂਜ਼ਰਸ ਲਈ ਇਕ ਨਵੀਂ ਅਪਡੇਟ ਜਾਰੀ ਕੀਤੀ ਹੈ। ਨਵੀਂ ਅਪਡੇਟ 'ਚ ਵਟਸਐਪ ਨੇ ਬੀਟਾ ਵਰਜ਼ਨ 'ਤੇ ਮੈਸੇਜ ਨੂੰ ਫਾਰਵਰਡ ਕਰਨ ਵਾਲਾ ਬਟਨ ਦਿੱਤਾ ਹੈ। ਮਤਲਬ ਇਸ ਨਵੀਂ ਅਪਡੇਟ ਤੋਂ ਬਾਅਦ ਤੁਹਾਨੂੰ ਮੈਸੇਜ ਨੂੰ ਫਾਰਵਰਡ ਕਰਨ ਵਾਲਾ ਬਟਨ ਨਹੀਂ ਵਿਖੇਗਾ। ਇਸ ਦੇ ਬਦਲੇ ਕੰਪਨੀ ਨੇ 4 ਨਵੀਆਂ ਆਪਸ਼ਨਸ ਜੋੜੀਆਂ ਹਨ, ਜਿਨ੍ਹਾਂ 'ਚ ਤੁਹਾਨੂੰ ਫਾਰਵਰਡ, ਮੈਸੇਜਸ, ਵੌਇਸ ਕਾਲ ਅਤੇ ਵੀਡੀਓ ਕਾਲ ਦੀ ਆਪਸ਼ਨ ਮਿਲੇਗੀ।
ਇਸ ਤੋਂ ਇਲਾਵਾ ਬੀਟਾ ਯੂਜ਼ਰਸ ਨੂੰ WhatsApp ਗਰੁਪ ਦੇ ਨਾਂ 'ਤੇ ਟੈਪ ਕਰਨ 'ਤੇ ਤੁਹਾਨੂੰ ਗਰੁਪ ਡਿਸਕ੍ਰਿਪਸ਼ਨ ਦੀ ਵੀ ਆਪਸ਼ਨ ਮਿਲੇਗੀ। ਮਤਲਬ ਉਸ ਗਰੁਪ ਬਾਰੇ 'ਚ ਤੁਸੀਂ ਇੱਕ ਛੋਟੀ-ਜਿਹੀ ਜਾਣਕਾਰੀ ਦੇ ਸਕਦੇ ਹਨ ਕਿ ਗਰੁਪ ਦਾ ਮਕਸਦ ਕੀ ਹੈ ਅਤੇ ਗਰੁਪ 'ਚ ਕਿਸ ਤਰ੍ਹਾਂ ਦੇ ਕੰਟੇਂਟ ਭੇਜੇ ਜਾ ਸਕਣਗੇ। ਗਰੁਪ ਡਿਸਕ੍ਰਿਪਸ਼ਨ ਨੂੰ ਗਰੁਪ ਦੇ ਸਾਰੇ ਮੈਂਬਰਸ ਵੇਖ ਸਕਣਗੇ।
ਹੁਣ ਗੂਗਲ ਐਂਡਰਾਇਡ ਪੇਅ ਅਤੇ ਵਾਲੇਟ ਦੀ ਜਗ੍ਹਾਂ ਪੇਸ਼ ਕਰੇਗੀ ਇਹ ਨਵੀਂ ਸਰਵਿਸ
NEXT STORY