Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 12, 2026

    3:01:46 PM

  • granthi smoked beedi in gurdwara sahib jalandhar objectionable items found

    ਪੰਜਾਬ: ਗੁਰਦੁਆਰਾ ਸਾਹਿਬ 'ਚ ਗ੍ਰੰਥੀ ਨੇ ਪੀਤੀ...

  • threat to blow up dc office in gurdaspur

    ਗੁਰਦਾਸਪੁਰ ਵਿਖੇ ਡੀ. ਸੀ. ਦਫ਼ਤਰ ਨੂੰ ਬੰਬ ਨਾਲ...

  • woman rescue after 36 hours

    "ਜਾਕੋ ਰਾਖੇ ਸਾਈਆਂ....',  36 ਘੰਟੇ ਮਲਬੇ ਹੇਠ...

  • russia oil crisis

    ਪੁਤਿਨ ਅੱਗੇ ਵੱਡਾ ਸੰਕਟ ! ਦੇਸ਼ 'ਚ ਸੁੱਕ ਗਏ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Health News
  • Jalandhar
  • ਲਜ਼ੀਜ਼ ਤੇ ਸਵਾਦਿਸ਼ਟ ਖਾਣਾ ਬਣਾਉਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਖਿਆਲ, ਹਰ ਕੋਈ ਕਰੇਗਾ ਸਿਫ਼ਤ

HEALTH News Punjabi(ਸਿਹਤ)

ਲਜ਼ੀਜ਼ ਤੇ ਸਵਾਦਿਸ਼ਟ ਖਾਣਾ ਬਣਾਉਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਖਿਆਲ, ਹਰ ਕੋਈ ਕਰੇਗਾ ਸਿਫ਼ਤ

  • Edited By Rajwinder Kaur,
  • Updated: 17 Sep, 2020 10:30 AM
Jalandhar
cooking  delicious  food  special idea
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) - ਇਕ ਘਰੇਲੂ ਜਨਾਨੀ ਦਾ ਜ਼ਿਆਦਾਤਰ ਸਮਾਂ ਰਸੋਈ ਵਿਚ ਹੀ ਬਤੀਤ ਹੁੰਦਾ ਹੈ। ਜੇਕਰ ਤੁਸੀਂ ਆਪਣੀ ਰਸੋਈ ਵਿਚ ਵੀ ਕੰਮ ਕਰ ਰਹੇ ਹੋ ਤਾਂ ਇਸ ਦੌਰਾਨ ਤੁਹਾਨੂੰ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ, ਜਿਸ ਤੋਂ ਬਾਅਦ ਹੀ ਤੁਸੀਂ ਇਕ ਸਫਲ ਘਰੇਲੂ ਜਨਾਨੀ ਬਣ ਸਕਦੇ ਹੋ। ਬਹੁਤ ਸਾਰੀਆਂ ਜਨਾਨੀਆਂ ਅਜਿਹੀਆਂ ਵੀ ਹਨ, ਜਿਨ੍ਹਾਂ ਨੂੰ ਸਭ ਕੁਝ ਜਾਣਨ ਦੇ ਬਾਵਜੂਦ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿਚ, ਅੱਜ ਅਸੀਂ ਤੁਹਾਨੂੰ ਕੁਝ ਛੋਟੇ ਸੁਝਾਅ ਦੇਵਾਂਗੇ, ਜਿਨ੍ਹਾਂ ਨਾਲ ਤੁਸੀਂ ਆਪਣੇ ਆਪ ਹੀ ਰਸੋਈ ਦੀ ਰਾਣੀ ਬਣ ਜਾਓਂਗੇ। ਜਾਣੋ ਰਸੋਈ ਨਾਲ ਜੁੜੀਆਂ ਕੁਝ ਮਹੱਤਵਪੂਰਣ ਗੱਲਾਂ ਦੇ ਬਾਰੇ... 

1. ਖੀਰ ਬਣਾਉਣ ਲਈ ਹਮੇਸ਼ਾ ਇਕ ਭਾਰੀ ਭਾਂਡੇ ਦੀ ਵਰਤੋਂ ਕਰੋ, ਤਾਂ ਜੋ ਦੁੱਧ ਨਾ ਜਲੇ।
2. ਗਰਮ ਤੇਲ ਵਿਚ ਜੀਰਾ ਅਤੇ ਪਿਆਜ਼ ਭੁੰਨਣ ਤੋਂ ਤੁਰੰਤ ਬਾਅਦ ਹਲਦੀ ਮਿਲਾਓ ਅਤੇ ਫਿਰ ਸਬਜ਼ੀਆਂ ਨੂੰ ਮਿਲਾਓ। ਇਹ ਸਬਜ਼ੀਆਂ ਦੇ ਰੰਗ ਵਿਚ ਸੁਧਾਰ ਕਰੇਗਾ।
3. ਭਿੰਡੀ ਕੱਟਦੇ ਸਮੇਂ ਨਿੰਬੂ ਦਾ ਰਸ ਚਾਕੂ 'ਤੇ ਲਗਾਓ। ਇਸ ਨਾਲ ਭਿੰਡੀ ਦੀ ਲੇਸ ਨਹੀਂ ਚਿਪਕੇਗੀ।
4. ਫਰਿੱਜ ਵਿਚ ਦਾਗ-ਧੱਬਿਆਂ ਨੂੰ ਦੂਰ ਕਰਨ ਲਈ ਨਿੰਬੂ ਨੂੰ ਕੱਟ ਕੇ ਉਸ ਉੱਤੇ ਲੂਣ ਪਾਓ ਰਗੜੋ। ਇਸ ਨਾਲ ਧੱਬੇ ਸਾਫ ਹੋ ਜਾਣਗੇ।
5. ਬੈਂਗਣ ਨੂੰ ਭੂਣਨ ਤੋਂ ਪਹਿਲਾਂ ਇਨ੍ਹਾਂ 'ਤੇ ਥੋੜਾ ਤੇਲ ਲਗਾਓ। ਅਜਿਹਾ ਕਰਨ ਨਾਲ, ਉਨ੍ਹਾਂ ਦਾ ਛਿਲਕਾ ਅਸਾਨੀ ਨਾਲ ਦੂਰ ਹੋ ਜਾਵੇਗੀ।
6. ਜੇ ਸੁੱਕੀ ਸਬਜ਼ੀ ਵਿਚ ਨਮਕ ਜ਼ਿਆਦਾ ਹੋ ਜਾਵੇ ਤਾਂ ਇਸ ਵਿਚ ਥੋੜ੍ਹਾ ਜਿਹਾ ਬੇਸਨ ਪਾਓ। ਇਹ ਜ਼ਿਆਦਾ ਲੂਣ ਨੂੰ ਥੋੜ੍ਹਾ ਘੱਟਾ ਦੇਵੇਗਾ।
7. ਹੀਂਗ ਹਮੇਸ਼ਾ ਸਬਜ਼ੀ ਜਾਂ ਦਾਲ ਬਣਾਉਣ ਤੋਂ ਬਾਅਦ ਉੱਪਰ ਤੋਂ ਪਾਓ। ਇਸ ਨਾਲ ਹੀਂਗ ਦੀ ਚੰਗੀ ਖੁਸ਼ਬੂ ਮਿਲੇਗੀ ਅਤੇ ਪਾਚਨ ਸ਼ਕਤੀ ਵੀ ਵਧੇਗੀ।
8. ਟਮਾਟਰ ਦਾ ਸੂਪ ਬਣਾਉਣ ਵੇਲੇ ਇਸ ਵਿਚ ਥੋੜ੍ਹਾ ਜਿਹਾ ਪੁਦੀਨੇ ਦਾ ਪਾਊਡਰ ਮਿਲਾ ਕੇ ਪੀਣ ਨਾਲ ਇਸ ਦਾ ਸਵਾਦ ਅਤੇ ਖੁਸ਼ਬੂ ਦੋਵੇਂ ਵਧ ਜਾਂਦੀ ਹੈ।
9. ਮੂੰਗਦਾਲ ਦੇ ਚੀਲੇ ਬਣਾਉਣ ਵੇਲੇ ਦਾਲ ਵਿਚ ਚਾਵਲ ਦਾ ਆਟਾ ਮਿਲਾਓ। ਇਸ ਨਾਲ ਚੀਲੇ ਕਰਿਸਪੀ ਅਤੇ ਸਵਾਦ ਬਣਨਗੇ।
10. ਜੇ ਦੁੱਧ ਦੇ ਫਟਣ ਦੀ ਸਂਭਾਵਨਾ ਹੁੰਦੀ ਹੈ, ਤਾਂ ਇਸ ਵਿਚ 1 ਚਮਚਾ ਪਾਣੀ ਅਤੇ ਅੱਧਾ ਚਮਚ ਬੇਕਿੰਗ ਸੋਡਾ ਮਿਲਾ ਕੇ ਪਾਉ ਅਤੇ ਇਸ ਨੂੰ ਉਬਾਲੋ। ਇਸ ਨਾਲ ਦੁੱਧ ਨਹੀਂ ਫਟੇਗਾ।
11. ਕੁਝ ਉਬਲਣ ਲਈ ਰੱਖੋ ਤਾਂ ਯਾਦ ਰੱਖੋ ਕਿ ਪ੍ਰੈਸ਼ਰ ਕੂਕਰ ਜਾਂ ਪੈਨ ਦਾ ਢੱਕਣ ਬੰਦ ਹੋਵੇ। ਇਸ ਨਾਲ ਖਾਣਾ ਜਲਦੀ ਬਣ ਜਾਂਦਾ ਹੈ ਅਤੇ ਗੈਸ ਦੀ ਵੀ ਬਚਤ ਹੁੰਦੀ ਹੈ।
12. ਜੇਕਰ ਚਾਵਲ ਸੜ ਜਾਣ ਤਾਂ ਉਸ ਦੇ ਉੱਪਰ ਵਾਇਟ ਬ੍ਰੇਡ ਦੀ ਸਲਾਇਸ ਰੱਖ ਦੋ। ਇਸ ਨਾਲ ਜਲਣ ਦੀ ਮਹਿਕ ਨਹੀਂ ਆਵੇਗੀ।
13. ਜੇ ਨਿੰਬੂ ਦੇ ਅਚਾਰ ਵਿਚ ਨਮਕ ਦੇ ਦਾਣੇ ਬਣ ਜਾਣ ਤਾਂ ਇਸ ਵਿਚ ਥੋੜ੍ਹੀ ਜਿਹੀ ਚੀਨੀ ਪਾਓ। ਸ ਨਾਲ ਅਚਾਰ ਦੁਬਾਰਾ ਤਾਜ਼ਾ ਹੋ ਜਾਵੇਗਾ।
14. ਦਹੀਂ ਵੱਡੇ ਬਣਾਉਣ ਲਈ ਦਾਲ ਪੀਸ ਰਹੇ ਹੋ ਤਾਂ ਉਸ ਵਿਚ ਥੋੜ੍ਹੀ ਜਿਹੀ ਸੂਜੀ ਮਿਲਾਓ। ਇਸ ਨਾਲ ਵੱਡੇ ਜ਼ਿਆਦਾ ਨਰਮ ਅਤੇ ਸਵਾਦ ਬਣਨਗੇ।
15. ਜੇ ਤੁਸੀਂ ਲੌਕੀ ਦਾ ਹਲਵਾ ਬਣਾ ਰਹੇ ਹੋ ਤਾਂ ਉਸ ਵਿਚ ਮਲਾਈ ਮਿਲਾ ਕੇ ਫਰਾਈ ਕਰੋ। ਇਸ ਨਾਲ ਹਲਵੇ ਦਾ ਸੁਆਦ ਹੋਰ ਵੀ ਵਧੇਗਾ।
 

  • Cooking
  • Delicious
  • food
  • Special idea
  • ਸਵਾਦਿਸ਼ਟ ਖਾਣਾ
  • ਖ਼ਾਸ ਖਿਆਲ

ਆਪਣੇ ਖਾਣੇ ’ਚ ਸ਼ਾਮਲ ਕਰੋ ਚਿੱਟੇ ਮੋਤੀਆਂ ਦੇ ਆਕਾਰ ਵਾਲਾ ‘ਸਾਬੂਦਾਣਾ’, ਦੂਰ ਹੋਣਗੀਆਂ ਇਹ ਬੀਮਾਰੀਆਂ

NEXT STORY

Stories You May Like

  • pakistan situation
    ਪਾਕਿਸਤਾਨ 'ਚ ਹਰ ਕੋਈ ਸਿਸਟਮ ਨੂੰ ਕਹਿੰਦੈ ਖ਼ਰਾਬ, ਇਸ ਨੂੰ ਬਦਲਣ ਲਈ ਕੋਈ ਅੱਗੇ ਆਉਣ ਲਈ ਤਿਆਰ ਨਹੀਂ
  • fearing theft driver hangs motorcycle from hydra machine
    ਚੋਰੀ ਦੇ ਡਰੋਂ ਡਰਾਈਵਰ ਨੇ ਕ੍ਰੇ੍ਨ ਨਾਲ ਟੰਗ 'ਤਾ ਮੋਟਰਸਾਈਕਲ ! ਮੰਜ਼ਰ ਵੇਖ ਹਰ ਕੋਈ ਹੋਇਆ ਹੈਰਾਨ
  • epfo no change in pf contribution for now no second chance for higher pension
    EPFO ਦਾ ਵੱਡਾ ਸੰਕੇਤ, PF ਯੋਗਦਾਨ ’ਚ ਫਿਲਹਾਲ ਕੋਈ ਬਦਲਾਅ ਨਹੀਂ,ਹਾਇਰ ਪੈਨਸ਼ਨ ਦਾ ਦੂਜਾ ਮੌਕਾ ਨਹੀਂ
  • amla water is a boon for hair
    ਵਾਲ ਲਈ ਵਰਦਾਨ ਹੈ 'ਆਂਵਲੇ ਦਾ ਪਾਣੀ' ! ਜਾਣੋ ਲਾਉਣ ਦਾ ਬਣਾਉਣ ਦਾ ਤਰੀਕਾ ਤੇ ਫਾਇਦੇ
  • keep these things in mind while fasting on sawan monday
    ਸਾਵਣ ਸੋਮਵਾਰ ਦਾ ਵਰਤ ਰੱਖਣ ਦੌਰਾਨ ਰੱਖੋ ਇਨ੍ਹਾਂ ਚੀਜ਼ਾਂ ਦਾ ਖਾਸ ਧਿਆਨ ! ਜਾਣੋ ਪੂਜਾ ਦੇ ਸਹੀ ਨਿਯਮ
  • hero  s big bet in ev
    EV ’ਚ ਹੀਰੋ ਦਾ ਵੱਡਾ ਦਾਅ, ਵਧਦੀ ਮੰਗ ਵਿਚਾਲੇ ਹਰ ਮਹੀਨੇ 45 ਹਜ਼ਾਰ ਸਕੂਟਰ ਬਣਾਉਣ ਦਾ ਟੀਚਾ
  • thali  expensive  vegetarian  non vegetarian food
    ਥਾਲੀ ’ਤੇ ਮਹਿੰਗਾਈ ਦੀ ਮਾਰ, ਸ਼ਾਕਾਹਾਰੀ 4 ਅਤੇ ਮਾਸਾਹਾਰੀ ਖਾਣਾ 9 ਫੀਸਦੀ ਮਹਿੰਗਾ
  • lashkar commander dies a few hours
    ਅਣਜਾਣ ਢਾਬੇ ’ਤੇ ਖਾਣਾ ਖਾਧਾ, ਕੁਝ ਘੰਟਿਆਂ ਬਾਅਦ ਲਸ਼ਕਰ ਕਮਾਂਡਰ ਦੀ ਮੌਤ!
  • granthi smoked beedi in gurdwara sahib jalandhar objectionable items found
    ਪੰਜਾਬ: ਗੁਰਦੁਆਰਾ ਸਾਹਿਬ 'ਚ ਗ੍ਰੰਥੀ ਨੇ ਪੀਤੀ ਬੀੜੀ! ਤਲਾਸ਼ੀ ਲੈਣ 'ਤੇ ਮਿਲਿਆ...
  • alert in jalandhar force deployed and employees leave stopped
    ਜਲੰਧਰ 'ਚ Alert! ਵੱਡੀ ਗਿਣਤੀ 'ਚ ਫੋਰਸ ਤਾਇਨਾਤ, ਰੱਦ ਕੀਤੀਆਂ ਗਈਆਂ ਮੁਲਾਜ਼ਮਾਂ...
  • tight security in punjab dgp gaurav yadav gives strict orders to the officers
    ਪੰਜਾਬ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ! DGP ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਦਿੱਤੇ...
  • vikasit bharat yuva connect program organized at nit jalandhar
    NIT ਜਲੰਧਰ 'ਚ 'ਨਸ਼ਾਮੁਕਤ ਨੌਜਵਾਨ' ਵਿਸ਼ੇ ’ਤੇ 'ਵਿਕਸਿਤ ਭਾਰਤ ਯੁਵਾ ਕਨੈਕਟ'...
  • transfers in punjab
    ਪੰਜਾਬ 'ਚ ਅਫ਼ਸਰਾਂ ਦੇ ਹੋ ਗਏ ਤਬਾਦਲੇ! ਜਲੰਧਰ ਨਗਰ ਨਿਗਮ ਕਮਿਸ਼ਨਰ ਦੀ ਵੀ ਹੋਈ...
  • heavy rains to occur in punjab on friday
    ਪੰਜਾਬ 'ਚ ਸ਼ੁੱਕਰਵਾਰ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ ਚਿਤਾਵਨੀ...
  • canada pr
    ਕੈਨੇਡਾ ਦੀ PR ਲੈਣ  ਦੇ ਚਾਹਵਾਨ ਪੰਜਾਬੀ ਨੌਜਵਾਨਾਂ ਲਈ ਅਹਿਮ ਖ਼ਬਰ
  • 70 percent work of sports hub completed
    ਸਪੋਰਟਸ ਹੱਬ ਦਾ 70 ਫ਼ੀਸਦੀ ਕੰਮ ਪੂਰਾ, ਕਮਿਸ਼ਨਰ ਨੇ 30 ਸਤੰਬਰ ਤੱਕ ਕੰਮ ਖ਼ਤਮ ਕਰਨ...
Trending
Ek Nazar
russia oil crisis

ਪੁਤਿਨ ਅੱਗੇ ਵੱਡਾ ਸੰਕਟ ! ਦੇਸ਼ 'ਚ ਸੁੱਕ ਗਏ ਪੈਟਰੋਲ ਪੰਪ, ਹੁਣ ਭਾਰਤੀ ਤੇਲ ਨਾਲ...

north korea fire missile

ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਸਮੁੰਦਰ ਵੱਲ...

famous actress s health suddenly deteriorates she is admitted to the hospital

ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ਲਿਜਾਣਾ ਪਿਆ ਹਸਪਤਾਲ, ਫ਼ੈਨਜ਼ ਮੰਗ ਰਹੇ...

minorities in jinnah pakistan

ਜਿਨਾਹ ਦੇ ਪਾਕਿਸਤਾਨ 'ਚ ਘੱਟ ਗਿਣਤੀਆਂ ਦੀ ਹਾਲਤ ਚਿੰਤਾਜਨਕ

journalist release

ਅਫਗਾਨਿਸਤਾਨ ਨੇ ਪ੍ਰਮੁੱਖ ਪੱਤਰਕਾਰ ਨੂੰ ਕਰ'ਤਾ ਰਿਹਾਅ

famous influencer

27 ਸਾਲ ਦੀ ਉਮਰ 'ਚ ਮਸ਼ਹੂਰ ਇਨਫਲੂਐਂਸਰ ਦੀ ਮੌਤ, ਅਮਰੀਕਾ 'ਚ ਸੜਕ ਹਾਦਸੇ 'ਚ ਗਈ...

new york woman pleads guilty

ਔਰਤ ਨੇ ਭਾਰਤੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਲਿਆਉਣ ਦਾ ਦੋਸ਼ ਕਬੂਲਿਆ

accident during stunt  jasmine bhasin lost her memory

ਸਟੰਟ ਦੌਰਾਨ ਹਾਦਸਾ, ਜੈਸਮੀਨ ਭਸੀਨ ਦੀ ਚਲੀ ਗਈ ਯਾਦਦਾਸ਼ਤ !

actress has affairs for money  detective  s big claim about   cute   actress

ਪੈਸਿਆਂ ਬਦਲੇ ਸਬੰਧ ਬਣਾਉਂਦੀ ਹੈ ਅਦਾਕਾਰਾ ! 'Cute' ਅਕਸ ਵਾਲੀ Actress ਬਾਰੇ...

red alert amid forecast of heavy rain

ਭਾਰੀ ਬਾਰਿਸ਼ ਦੀ ਭਵਿੱਖਬਾਣੀ,  ਬੀਜਿੰਗ ਨੇ 'ਰੈੱਡ ਅਲਰਟ' ਕਰ'ਤਾ ਜਾਰੀ

ebola in congo

ਕਾਂਗੋ 'ਚ ਇਬੋਲਾ ਦਾ ਕਹਿਰ, ਹੁਣ ਤੱਕ 2,000 ਲੋਕਾਂ ਦੀ ਗਈ ਜਾਨ

iran us conflict

ਈਰਾਨ ਨੇ ਖ਼ੁਦ ਨੂੰ ਇੱਕ "ਅਜਿੱਤ ਸ਼ਕਤੀ" ਕੀਤਾ ਹੈ ਸਾਬਤ : ਅਰਾਘਚੀ

immigrants must obey law

ਕਾਨੂੰਨ ਦੀ ਪਾਲਣਾ ਲਾਜ਼ਮੀ : ਇਟਲੀ ਤੇ ਡੈਂਨਮਾਰਕ ਦੀਆਂ ਪ੍ਰਧਾਨ ਮੰਤਰੀਆਂ ਦਾ...

miners in south africa

ਦੱਖਣੀ ਅਫ਼ਰੀਕਾ 'ਚ ਮ੍ਰਿਤਕ ਮਿਲੇ 14 ਖਾਣ ਮਜ਼ਦੂਰ

indian origin cfo sentenced

ਅਮਰੀਕਾ: ਰਿਸ਼ਵਤਖੋਰੀ ਦੇ ਮਾਮਲੇ 'ਚ ਭਾਰਤੀ ਮੂਲ ਦੇ ਸੀਐਫਓ ਨੂੰ ਸੁਣਾਈ ਗਈ ਸਜ਼ਾ

police officers in france

ਫਰਾਂਸ 'ਚ ਪੁਲਿਸ ਮੁਲਾਜ਼ਮਾਂ 'ਤੇ ਅੱਤਵਾਦੀ ਹਮਲਾ; ਚਾਕੂਆਂ ਨਾਲ ਕੀਤੇ ਕਈ ਵਾਰ

govinda s wife s big statement on being seen with rumored girlfriend

'ਉਸਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ...'; ਰੂਮਰਡ ਗਰਲਫ੍ਰੈਂਡ ਨਾਲ ਦੇਖੇ ਜਾਣ 'ਤੇ...

indian embassy in slovenia

ਖਾਲਿਸਤਾਨੀ ਕੱਟੜਪੰਥੀਆਂ ਨੇ ਸਲੋਵੇਨੀਆ 'ਚ ਭਾਰਤੀ ਦੂਤਾਵਾਸ 'ਚ ਕੀਤੀ ਭੰਨਤੋੜ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸਿਹਤ ਦੀਆਂ ਖਬਰਾਂ
    • maturity in children at the age of 10 12 has increased anxiety
      10-12 ਸਾਲ ’ਚ ਹੀ ਬੱਚਿਆਂ ’ਚ ਮਚਿਓਰਿਟੀ ਨੇ ਵਧਾਈ ਚਿੰਤਾ, ਪੜ੍ਹੋ ਕੀ ਹੈ ਇਸ ਦੇ...
    • supplements intake
      ਜੇ ਤੁਸੀਂ ਵੀ Fit ਰਹਿਣ ਲਈ ਖਾਂਦੇ ਹੋ ਸਪਲੀਮੈਂਟ ਤਾਂ ਪੜ੍ਹੋ ਇਹ ਖ਼ਬਰ ! ਕਿਤੇ...
    • colorless chicken lollipop viral
      ਨਾ ਲਾਲ, ਨਾ ਪੀਲਾ! ਮੁੰਬਈ 'ਚ ਬਿਨਾਂ ਰੰਗ ਦਾ 'ਚਿਕਨ ਲਾਲੀਪੌਪ' ਵਾਇਰਲ,...
    • be sure to use these precautions when taking supplements
      ਸਪਲੀਮੈਂਟਸ ਲੈਂਦੇ ਜ਼ਰੂਰ ਵਰਤੋ ਇਹ ਸਾਵਧਾਨੀਆਂ! ਜਾਣੋ ਸਹੀ ਤਰੀਕੇ ਬਾਰੇ
    • if you are troubled by the problem of high bp then follow these tips
      High BP ਦੀ ਸਮੱਸਿਆ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ 'ਨੁਸਖ਼ੇ' ! ਮਿਲਣਗੇ...
    • ignoring a persistent fever can be costly
      ਲਗਾਤਾਰ ਹੋ ਰਹੇ ਬੁਖਾਰ ਨੂੰ ਇਗਨੋਰ ਕਰਨਾ ਪੈ ਸਕਦੈ ਮਹਿੰਗਾ ! ਜਾਣੋ ਇਸ ਦੇ ਕਾਰਨ...
    • the right way to sleep can change your health
      ਸੌਣ ਦ ਸਹੀ ਤਰੀਕਾ ਬਦਲ ਸਕਦਾ ਹੈ ਤੁਹਾਡੀ ਸਿਹਤ! ਜਾਣੋ ਕਿਹੜੀ ਪੋਜ਼ੀਸ਼ਨ ਹੈ ਸਭ ਤੋਂ...
    • these vegetables are no less than a superfood
      ਬਰਸਾਤ ਦੇ ਮੌਸਮ 'ਚ ਕਿਸੇ 'ਸੁਪਰਫੂਡ' ਤੋਂ ਘੱਟ ਨਹੀਂ ਹਨ ਇਹ ਸਬਜ਼ੀਆਂ ! ਅੱਜ ਹੀ...
    • if there is a deficiency of iodine in the body then eat these things
      ਸਰੀਰ 'ਚ ਹੋ ਗਈ ਹੈ 'ਆਇਓਡੀਨ' ਦੀ ਕਮੀ ਤਾਂ ਖਾਓ ਇਹ ਚੀਜ਼ਾਂ ! ਮਿਲਣਗੇ ਜ਼ਬਰਦਸਤ...
    • microplastics entering the heart through cigarettes
      ਸਾਵਧਾਨ ! ਸਿਗਰੇਟ ਨਾਲ ਦਿਲ 'ਚ ਉਤਰ ਰਿਹਾ ਮਾਈਕ੍ਰੋਪਲਾਸਟਿਕ ! ਹੋਇਆ ਵੱਡਾ ਖੁਲਾਸਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +