Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 12, 2022

    12:00:40 PM

  • disrespect try in bhogpur

    ਭੋਗਪੁਰ ਦੇ ਗੁਰਦੁਆਰਾ ਸਾਹਿਬ 'ਚ ਬੇਅਦਬੀ ਦੀ ਘਟਨਾ,...

  • uco bank loot case in jalandhar

    ਜਲੰਧਰ: ਯੂਕੋ ਬੈਂਕ ਲੁੱਟ ਕਾਂਡ 'ਚ ਵੱਡਾ ਖ਼ੁਲਾਸਾ,...

  • murder of husband wife on suspicion of illicit relationship

    ਅਬੋਹਰ ਵਿਖੇ ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਉਜਾੜ...

  • valmiki community punjab band call jalandhar

    ‘ਪੰਜਾਬ ਬੰਦ’ ਦੀ ਕਾਲ ਦਾ ਜਲੰਧਰ ’ਚ ਦਿਸਿਆ ਪੂਰਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਰਾਸ਼ਟਰਮੰਡਲ ਖੇਡਾਂ
  • BBC News
  • ਦਰਸ਼ਨ ਟੀ.ਵੀ.
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • Jalandhar
  • ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

LIFE-STYLE News Punjabi(ਲਾਈਫ ਸਟਾਈਲ)

ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

  • Edited By Rajwinder Kaur,
  • Updated: 22 Jul, 2020 11:38 AM
Jalandhar
dieting weight loss house tips
  • Share
    • Facebook
    • Tumblr
    • Linkedin
    • Twitter
  • Comment

ਜਲੰਧਰ - ਅਜੌਕੇ ਸਮੇਂ ਵਿਚ ਲੋਕਾਂ ਨੂੰ ਬਾਹਰ ਤੋਂ ਗਲਤ ਖਾਣ-ਪੀਣ ਦੀਆਂ ਆਦਤਾਂ ਪੈ ਗਈਆਂ ਹਨ, ਜਿਸ ਕਾਰਨ ਪੇਟ ਦੀ ਚਰਬੀ ਦਾ ਵਧਣਾ ਅਤੇ ਮੋਟਾਪਾ ਇਕ ਆਮ ਸਮੱਸਿਆ ਬਣ ਗਈ ਹੈ। ਮਸਾਲੇਦਾਰ ਚੀਜ਼ਾਂ ਖਾਣ ਨਾਲ ਲੋਕਾਂ ਦਾ ਪੇਟ ਬਾਹਰ ਨੂੰ ਨਿਕਲਣਾ ਸ਼ੁਰੂ ਹੋ ਗਿਆ ਹੈ। ਬਾਹਰ ਨਿਕਲੇ ਹੋਏ ਪੇਟ ਨੂੰ ਅੰਦਰ ਕਰਨ ਲਈ ਅਤੇ ਮੋਟਾਪੇ ਨੂੰ ਘੱਟ ਕਰਨ ਲਈ ਕੁਝ ਲੋਕ ਭਾਰ ਘੱਟ ਕਰਨ ਵਾਲੀਆਂ ਦਵਾਈਆਂ ਦਾ ਸੇਵਨ ਕਰ ਰਹੇ ਹਨ। ਅਜਿਹਾ ਕਰਨ ’ਤੇ ਵੀ ਉਨ੍ਹਾਂ ਦਾ ਮੋਟਾਪਾ ਘੱਟ ਨਹੀਂ ਹੋ ਰਿਹਾ। ਮੋਟਾਪੇ ਕਰਕੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਜਾਂਦੀਆਂ ਹਨ, ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੇ ਰੋਗ ਆਦਿ ਇਨ੍ਹਾਂ ਦਾ ਖਤਰਾ ਜ਼ਿਆਦਾ ਵਧ ਜਾਂਦਾ ਹੈ।

ਇਨ੍ਹਾਂ ਰੋਗਾਂ ਤੋਂ ਬਚਣ ਲਈ ਅਤੇ ਫਿੱਟ ਰਹਿਣ ਲਈ ਸਭ ਤੋਂ ਜ਼ਰੂਰੀ ਹੈ ਆਪਣੇ ਭਾਰ ਨੂੰ ਕੰਟਰੋਲ ਕੀਤਾ ਜਾਵੇ। ਅੱਜ ਅਸੀਂ ਤੁਹਾਨੂੰ ਕੁਝ ਅਹਿਮ ਗੱਲਾਂ ਦੱਸਾਂਗੇ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਆਪਣਾ ਭਾਰ ਸੌਖੇ ਢੰਗ ਨਾਲ ਘੱਟ ਕਰ ਸਕਦੇ ਹੋ। ਬਹੁਤ ਸਾਰੇ ਲੋਕ ਅਜਿਹੇ ਵੀ ਹਨ. ਜੋ ਜ਼ਿਆਦਾ ਕੰਮ ਕਰ ਕੇ ਕਸਰਤ ਨਹੀਂ ਕਰ ਪਾਉਂਦੇ। ਇਸੇ ਲਈ ਸਾਡੀ ਰਸੋਈ ਵਿੱਚ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਹਨ, ਜੋ ਸਾਡੇ ਲਈ ਫਾਇਦੇਮੰਦ ਹਨ। ਅਸੀਂ ਬਿਨਾਂ ਕੋਈ ਦਵਾਈ ਤੋਂ ਪੇਟ ਦੀ ਚਰਬੀ ਅਤੇ ਆਪਣਾ ਭਾਰ ਘੱਟ ਕਰ ਸਕਦੇ ਹਾਂ।

ਰਾਤ ਦੇ ਖਾਣੇ ’ਚ ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ

ਭਾਰ ਘੱਟ ਕਰਨ ਦੇ ਘਰੇਲੂ ਨੁਸਖੇ

1. ਟਮਾਟਰ: 
ਰੋਜ਼ਾਨਾ ਸਵੇਰੇ ਉੱਠਣ ਤੋਂ ਥੋੜੀ ਦੇਰ ਬਾਅਦ ਖਾਲੀ ਪੇਟ ਕੱਚਾ ਟਮਾਟਰ ਖਾਓ। ਅਜਿਹਾ ਕਰਨ ਨਾਲ ਤੁਹਾਡੀ ਭੁੱਖ ਕੰਟਰੋਲ ਹੁੰਦੀ ਹੈ। ਇਸ ਕਰਕੇ ਤੁਸੀਂ ਜ਼ਿਆਦਾ ਖਾਣ ਤੋਂ ਬਚ ਜਾਂਦੇ ਹੋ ਅਤੇ ਤੁਹਾਡਾ ਕੁਝ ਦਿਨਾਂ ਵਿੱਚ ਭਾਰ ਘੱਟ ਹੋ ਜਾਵੇਗਾ।

PunjabKesari

2. ਪਪੀਤਾ: 
ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਪਪੀਤਾ ਖਾਣਾ ਚਾਹੀਦਾ ਹੈ। ਜਦੋਂ ਵੀ ਤੁਹਾਨੂੰ ਭੁੱਖ ਲੱਗਦੀ ਹੈ ਤਾਂ ਤੁਸੀਂ ਪੇਟ ਭਰ ਕੇ ਪਪੀਤਾ ਖਾਓ, ਕਿਉਂਕਿ ਇਸ ਵਿਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਹੁੰਦੀ ਹੈ। ਜਿਸ ਨਾਲ ਭਾਰ ਨਹੀਂ ਵਧਦਾ।

ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

3. ਐਲੋਵੀਰਾ ਅਤੇ ਆਂਵਲਾ
ਹਰ ਰੋਜ਼ ਸਵੇਰੇ ਉੱਠਦੇ ਸਾਰ ਖਾਲੀ ਪੇਟ 1-1 ਚਮਚ ਐਲੋਵੀਰਾ ਅਤੇ ਆਮਲੇ ਦਾ ਰਸ 1 ਗਿਲਾਸ ਪਾਣੀ ਵਿੱਚ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਕੁਝ ਦਿਨਾਂ ਵਿੱਚ ਹੀ ਤੁਹਾਡਾ ਭਾਰ ਘਟਣ ਲੱਗ ਜਾਵੇਗਾ।

4. ਸੌਂਫ: 
ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਸੌਂਫ ਦਾ ਸੇਵਨ ਜ਼ਰੂਰ ਕਰੋ। ਇਸ ਤੋਂ ਇਲਾਵਾ ਰੋਜ਼ਾਨਾ ਇੱਕ ਗਿਲਾਸ ਗਰਮ ਪਾਣੀ ਵਿੱਚ ਤਿੰਨ ਚਮਚ ਸੌ ਫੁੱਟ ਪਾ ਕੇ ਰੱਖ ਦਿਓ। ਸਵੇਰੇ ਖਾਲੀ ਪੇਟ ਇਸ ਪਾਣੀ ਨੂੰ ਛਾਣ ਕੇ ਪੀ ਲਓ।

30 ਸਾਲ ਦੀ ਉਮਰ ਤੋਂ ਬਾਅਦ ਜਨਾਨੀਆਂ ਲਈ ਬਦਾਮ ਖਾਣੇ ਜਾਣੋ ਕਿਉਂ ਜ਼ਰੂਰੀ ਹਨ

PunjabKesari

5. ਸ਼ਹਿਦ ਅਤੇ ਦਾਲਚੀਨੀ: 
1 ਗਿਲਾਸ ਗਰਮ ਪਾਣੀ ਵਿੱਚ ਛੋਟਾ ਚਮਚ ਸ਼ਹਿਦ ਅਤੇ ਅੱਧਾ ਚਮਚ ਦਾਲਚੀਨੀ ਪਾਊਡਰ ਮਿਲਾਓ। ਫਿਰ ਇਸ ਪਾਣੀ ਨੂੰ ਰੋਜ਼ਾਨਾ ਸਵੇਰੇ-ਸ਼ਾਮ ਪੀਓ। ਇਸ ਨਾਲ ਵੀ ਭਾਰ ਘੱਟ ਹੋਣ ਲੱਗ ਜਾਵੇਗਾ।

6. ਅਦਰਕ:
ਰੋਜ਼ਾਨਾ ਖਾਣਾ ਖਾਣ ਤੋਂ ਪਹਿਲਾਂ ਅਦਰਕ ਦਾ ਇਕ ਛੋਟਾ ਜਿਹਾ ਟੁਕੜਾ ਚਬਾ ਕੇ ਖਾਓ। ਜਾਂ ਫਿਰ ਖਾਣਾ ਖਾਣ ਤੋਂ ਪਹਿਲਾਂ ਇੱਕ ਚਮਚ ਅਦਰਕ ਦਾ ਰਸ ਅਤੇ ਉਸ ਵਿੱਚ ਚੁੱਟਕੀ ਭਰ ਸੇਂਧਾ ਨਮਕ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਕੁਝ ਦਿਨਾਂ ਵਿੱਚ ਹੀ ਤੁਹਾਡਾ ਭਾਰ ਘੱਟ ਜਾਵੇਗਾ।

ਕੀ ਤੁਸੀਂ ਵੀ ਐਸੀਡਿਟੀ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ ਢੰਗ

PunjabKesari

7. ਮਿਰਚ:
ਭਾਰ ਘੱਟ ਕਰਨ ਲਈ ਖਾਣੇ ਵਿੱਚ ਮਿਰਚ ਦਾ ਜ਼ਿਆਦਾ ਸੇਵਨ ਕਰੋ। ਕਿਉਂਕਿ ਇਸ ਵਿੱਚ ਕੈਂਪਸਿਸੀਨ ਨਾਮਕ ਤੱਤ ਹੁੰਦਾ ਹੈ, ਜੋ ਸਰੀਰ ਦੇ ਫੈਟ ਨੂੰ ਜਲਦੀ ਘਟਾਉਂਦਾ ਹੈ।

8. ਗ੍ਰੀਨ ਟੀ: 
ਰੋਜ਼ਾਨਾ 2 ਕੱਪ ਗ੍ਰੀਨ ਟੀ ਜ਼ਰੂਰ ਪੀਓ। ਗ੍ਰੀਨ-ਟੀ ਵਿਚ ਨਿੰਬੂ ਦਾ ਰਸ ਅਤੇ ਅਦਰਕ ਦਾ ਰਸ ਮਿਲਾ ਕੇ ਪੀਣ ਨਾਲ ਜ਼ਿਆਦਾ ਫਾਇਦਾ ਮਿਲਦਾ ਹੈ। ਜੇਕਰ ਤੁਹਾਨੂੰ ਹਾਈਪੋ ਥਾਇਰਾਇਡ ਜਾਂ ਕੋਈ ਹੋਰ ਸਮੱਸਿਆ ਹੈ ਤਾਂ ਇਹ ਨੁਸਖੇ ਅਪਨਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ। 

ਚਟਪਟੇ, ਮਸਾਲੇਦਾਰ ਗੋਲਗੱਪੇ ਵਿਚ ਲੁਕਿਆ ਹੈ ਸਿਹਤ ਦਾ ਰਾਜ਼, ਸੁਣ ਹੋ ਜਾਵੋਗੇ ਹੈਰਾਨ

PunjabKesari

  • Dieting
  • weight loss
  • House tips
  • ਡਾਇਟਿੰਗ
  • ਭਾਰ ਘੱਟ
  • ਘਰੇਲੂ ਨੁਸਖੇ

ਕੱਚੇ ਅੰਬ ਦਾ ਖੱਟਾ-ਮਿਠਾ ਸੁਆਦ ਤੁਹਾਡੀ ਸਿਹਤ ਦਾ ਵੀ ਰਖੇਗਾ ਖ਼ਿਆਲ, ਜਾਣੋ ਕਿਵੇਂ

NEXT STORY

Stories You May Like

  • bjp engaged in making a new strategy in bihar
    ਬਿਹਾਰ ’ਚ ਨਵੀਂ ਰਣਨੀਤੀ ਬਣਾਉਣ ’ਚ ਜੁਟੀ ਭਾਜਪਾ
  • the stock of wheat and rice at a low level
    ਦੇਸ਼ ’ਚ ਕਣਕ ਦਾ ਸਟਾਕ ਹੇਠਲੇ ਪੱਧਰ ’ਤੇ, ਚੌਲਾਂ ਦੇ ਭੰਡਾਰ ਘੱਟਣ ਦਾ ਵੀ ਸ਼ੱਕ
  • new zealand welcomes back first cruise ship since covid hit
    ਕੋਵਿਡ ਪ੍ਰਕੋਪ ਤੋਂ ਬਾਅਦ ਨਿਊਜ਼ੀਲੈਂਡ ਨੇ ਪਹਿਲੇ 'ਕਰੂਜ਼ ਜਹਾਜ਼' ਦਾ ਵਾਪਸ ਕੀਤਾ ਸਵਾਗਤ
  • rahul declared fit  will lead the team against zimbabwe
    ਲੋਕੇਸ਼ ਰਾਹੁਲ ਪੂਰੀ ਤਰ੍ਹਾਂ ਸਿਹਤਮੰਦ, ਜ਼ਿੰਬਾਬਵੇ ਖ਼ਿਲਾਫ਼ ਕਰੇਗਾ ਟੀਮ ਦੀ ਕਪਤਾਨੀ
  • valmiki community punjab band call jalandhar
    ‘ਪੰਜਾਬ ਬੰਦ’ ਦੀ ਕਾਲ ਦਾ ਜਲੰਧਰ ’ਚ ਦਿਸਿਆ ਪੂਰਾ ਅਸਰ, ਦੁਕਾਨਾਂ ਬੰਦ, ਚੱਪੇ-ਚੱਪੇ ’ਤੇ ਪੁਲਸ ਦੀ ਤਾਇਨਾਤੀ
  • uttar pradesh  bulldozer run on illegal construction of bjp district president
    ਉੱਤਰ ਪ੍ਰਦੇਸ਼ : ਭਾਜਪਾ ਜ਼ਿਲ੍ਹਾ ਉੱਪ ਪ੍ਰਧਾਨ ਦੀ ਨਾਜਾਇਜ਼ ਉਸਾਰੀ ’ਤੇ ਚੱਲਿਆ ਬੁਲਡੋਜ਼ਰ
  • murder of husband wife on suspicion of illicit relationship
    ਨਾਜਾਇਜ਼ ਸੰਬੰਧ ਦੇ ਸ਼ੱਕ 'ਚ ਪਤੀ-ਪਤਨੀ ਦਾ ਕਤਲ, ਕਾਤਲ ਗ੍ਰਿਫ਼ਤਾਰ
  • mann government decision
    SC ਵਿਦਿਆਰਥੀਆਂ ਲਈ ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਵਿੱਦਿਅਕ ਅਦਾਰੇ ਨਹੀਂ ਰੋਕ ਸਕਣਗੇ ਡਿਗਰੀ
  • disrespect try in bhogpur
    ਭੋਗਪੁਰ ਦੇ ਗੁਰਦੁਆਰਾ ਸਾਹਿਬ 'ਚ ਬੇਅਦਬੀ ਦੀ ਘਟਨਾ, ਦੋਸ਼ੀ ਨੂੰ ਪੁਲਸ ਨੇ ਕੀਤਾ...
  • uco bank loot case in jalandhar
    ਜਲੰਧਰ: ਯੂਕੋ ਬੈਂਕ ਲੁੱਟ ਕਾਂਡ 'ਚ ਵੱਡਾ ਖ਼ੁਲਾਸਾ, ਪਾਕਿ ’ਚ ਬੈਠੇ ਗੈਂਗਸਟਰ...
  • valmiki community punjab band call jalandhar
    ‘ਪੰਜਾਬ ਬੰਦ’ ਦੀ ਕਾਲ ਦਾ ਜਲੰਧਰ ’ਚ ਦਿਸਿਆ ਪੂਰਾ ਅਸਰ, ਦੁਕਾਨਾਂ ਬੰਦ, ਚੱਪੇ-ਚੱਪੇ...
  • kuldeep singh dhaliwal statement
    ਮਾਲਵੇ ’ਚ ਨਕਲੀ ਕੀਟਨਾਸ਼ਕ ਦਵਾਈਆਂ ਬਣਾਉਣ ਦਾ ਧੰਦਾ ਚੱਲਦਾ ਰਿਹਾ, ਸਾਬਕਾ CM ਚੁੱਪ...
  • valmiki community jalandhar refused to withdraw closed call band in punjab
    ਜਲੰਧਰ ਦੇ ਵਾਲਮੀਕਿ ਭਾਈਚਾਰੇ ਵੱਲੋਂ ਬੰਦ ਦੀ ਕਾਲ ਵਾਪਸ ਲੈਣ ਤੋਂ ਇਨਕਾਰ,...
  • todays top 10 news
    ਨਹੀਂ ਮਿਲਿਆ ਨਾਲੇ 'ਚ ਡਿੱਗਾ ਬੱਚਾ, ਉਥੇ ਮਿੱਲਾਂ ਦੀ ਪ੍ਰਾਪਰਟੀ ਵੇਚ ਕੀਤਾ...
  • 8 years child dead in road accident
    ਜਲੰਧਰ: ਰੱਖੜੀ ਦੇ ਤਿਉਹਾਰ ਮੌਕੇ ਉਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ 8 ਸਾਲਾ...
  • panchayat minister kuldeep singh dhaliwal jagbani interview
    ਮੰਤਰੀ ਧਾਲੀਵਾਲ ਦਾ ਵੱਡਾ ਬਿਆਨ, ਮਿੱਲਾਂ ਦੀ ਪ੍ਰਾਪਰਟੀ ਵੇਚ ਕੇ ਜਲਦ ਕਰਾਂਗੇ...
Trending
Ek Nazar
new zealand welcomes back first cruise ship since covid hit

ਕੋਵਿਡ ਪ੍ਰਕੋਪ ਤੋਂ ਬਾਅਦ ਨਿਊਜ਼ੀਲੈਂਡ ਨੇ ਪਹਿਲੇ 'ਕਰੂਜ਼ ਜਹਾਜ਼' ਦਾ ਵਾਪਸ ਕੀਤਾ...

plane makes lowest ever landing at island airport in heart stopping video

ਅਚਾਨਕ ਲੋਕਾਂ ਦੇ ਸਿਰ ਉੱਪਰੋਂ ਲੰਘਿਆ 'ਜਹਾਜ਼', ਕਿਸੇ ਨੂੰ ਆਇਆ ਮਜ਼ਾ ਤੇ ਕਿਸੇ ਦੇ...

arvind kejriwal attacks pm modi government

ਰੇਵੜੀ ਕਲਚਰ ਦੇ ਤੰਜ ’ਤੇ ਕੇਜਰੀਵਾਲ ਦਾ ਪਟਲਵਾਰ, ਮੋਦੀ ਸਰਕਾਰ ’ਤੇ ਚੁੱਕੇ ਵੱਡੇ...

need more time to assess india  us proposal to ban masood azhar  s brother

'ਮਸੂਦ ਦੇ ਭਰਾ 'ਤੇ ਪਾਬੰਦੀ ਲਗਾਉਣ ਦੇ ਭਾਰਤ, ਅਮਰੀਕਾ ਦੇ ਪ੍ਰਸਤਾਵ ਦੇ ਮੁਲਾਂਕਣ...

more than 400 private schools closed in afghanistan

ਅਫਗਾਨਿਸਤਾਨ 'ਚ 400 ਤੋਂ ਵੱਧ ਪ੍ਰਾਈਵੇਟ ਸਕੂਲ ਹੋਏ ਬੰਦ

angry people cut the nose of the girl  s father after broken engagement

ਮੰਗਣੀ ਤੋੜਨ ਤੋਂ ਨਾਰਾਜ਼ ਮੁੰਡੇ ਵਾਲਿਆਂ ਨੇ ਕੁੜੀ ਦੇ ਪਿਓ ਦਾ ਵੱਢਿਆ ਨੱਕ

us accused of stealing over 80 of syria s oil output per day

ਸੀਰੀਆ ਦਾ ਗੰਭੀਰ ਦੋਸ਼- ਦੇਸ਼ ਤੋਂ ਰੋਜ਼ਾਨਾ ਉਤਪਾਦਨ ਦਾ 80 ਫੀਸਦੀ 'ਤੇਲ' ਚੋਰੀ ਕਰ...

4th member of is   beatles   terror cell arrested in uk

ਯੂਕੇ 'ਚ ਆਈਐਸ ਦੇ 'ਬੀਟਲਜ਼' ਅੱਤਵਾਦੀ ਸੈੱਲ ਦਾ ਚੌਥਾ ਮੈਂਬਰ ਗ੍ਰਿਫ਼ਤਾਰ

new zealand logs 4 818 new covid 19 cases

ਨਿਊਜ਼ੀਲੈਂਡ 'ਚ ਕੋਰੋਨਾ ਦੇ 4 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ

shraman health care ayurvedic physical illness treatment

Josh, Stamina ਤੇ Power ਵਧਾਉਣ ਲਈ Health Tips

nine dead  seven missing due to heavy rain in south korea

ਦੱਖਣੀ ਕੋਰੀਆ 'ਚ ਭਾਰੀ ਮੀਂਹ ਕਾਰਨ ਨੌਂ ਮੌਤਾਂ, ਸੱਤ ਲਾਪਤਾ

japan s population records largest since 1950

ਜਾਪਾਨ 'ਚ 'ਆਬਾਦੀ ਸੰਕਟ', 1950 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਦਰਜ

aus state to hand out free masks to curb covid spread

ਆਸਟ੍ਰੇਲੀਆਈ ਰਾਜ ਨੇ ਕੋਵਿਡ ਪ੍ਰਸਾਰ ਨੂੰ ਰੋਕਣ ਲਈ ਸ਼ੁਰੂ ਕੀਤੀ ਇਹ ਮੁਹਿੰਮ

comedian raju srivastava suffered a heart attack

ਕਾਮੇਡੀਅਨ ਰਾਜੂ ਸ੍ਰੀਵਾਸਤਵ ਨੂੰ ਪਿਆ ਦਿਲ ਦਾ ਦੌਰਾ, ਏਮਜ਼ ’ਚ ਕਰਵਾਇਆ ਦਾਖ਼ਲ

mother and son cleared psc exam together

ਮਾਂ-ਪੁੱਤ ਨੇ ਇਕੱਠੇ ਕਲੀਅਰ ਕੀਤੀ PSC ਦੀ ਪ੍ਰੀਖਿਆ, ਮਾਂ ਦੇ ਇਸ ਤਰੀਕੇ ਨਾਲ ਮਿਲੀ...

chinese envoy tells australia to show caution over taiwan

ਚੀਨੀ ਰਾਜਦੂਤ ਨੇ ਆਸਟ੍ਰੇਲੀਆ ਨੂੰ ਤਾਈਵਾਨ ਨੂੰ ਲੈ ਕੇ ਦਿੱਤੀ ਚੇਤਾਵਨੀ

aamir khan visit golden temple amritsar

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਆਮਿਰ ਖ਼ਾਨ, ਫ਼ਿਲਮ ‘ਲਾਲ ਸਿੰਘ ਚੱਢਾ’ ਲਈ ਕੀਤੀ...

mukesh khanna statement on girls

ਕੁੜੀਆਂ ਨੂੰ ਲੈ ਕੇ ਦਿੱਤੇ ਬਿਆਨ ਕਾਰਨ ਵਿਵਾਦਾਂ ’ਚ ‘ਸ਼ਕਤੀਮਾਨ’ ਮੁਕੇਸ਼ ਖੰਨਾ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • roshan health care ayurvedic physical illness treatment
      ਆਖ਼ਿਰ ਕਦੋਂ ਤਕ ਸ਼ਰਮਾਓਗੇ ਵਿਆਹੁਤਾ ਜੀਵਨ ’ਚ ਆਈ ਮਰਦਾਨਾ ਕਮਜ਼ੋਰੀ ਤੋਂ?
    • education fair and visa workshop held in punjab who want to go canada
      ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ 'ਚ ਲੱਗਣਗੇ ਐਜੂਕੇਸ਼ਨ...
    • bikram majithia bail
      ਮਜੀਠੀਆ ਦੀ ਜ਼ਮਾਨਤ ਦੇ ਹੁਕਮਾਂ ਨੇ ਸਰਕਾਰਾਂ ਦੇ ਮਾੜੇ ਮਨਸੂਬੇ ਕੀਤੇ ਨੰਗੇ : ਅਕਾਲੀ...
    • china delays bid by us and india to sanction pakistan militant at un
      ਭਾਰਤ ਤੇ ਅਮਰੀਕਾ ਦੀ ਕੋਸ਼ਿਸ਼ 'ਚ ਅੜਿੱਕਾ ਬਣਿਆ ਚੀਨ, ਪਾਕਿ 'ਅੱਤਵਾਦੀ' ਨੂੰ ਬਚਾਉਣ...
    • girl fiance case
      ਮੁੰਡੇ ਨੇ ਮੰਗੇਤਰ ਨੂੰ ਫਲੈਟ 'ਚ ਸ਼ਰੇਆਮ ਬੁਆਏਫਰੈਂਡ ਨਾਲ ਫੜ੍ਹਿਆ, ਘਬਰਾਈ ਕੁੜੀ ਨੇ...
    • new zealand logs 4 818 new covid 19 cases
      ਨਿਊਜ਼ੀਲੈਂਡ 'ਚ ਕੋਰੋਨਾ ਦੇ 4 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ
    • raksha bandhan  rakhi festival  significance
      Raksha Bandhan: ਜਾਣੋ ਕਿਵੇਂ ਮਨਾਇਆ ਜਾਂਦਾ ਹੈ ਰੱਖੜੀ ਦਾ ਪਵਿੱਤਰ ਤਿਉਹਾਰ, ਕੀ...
    • starting with the stock market rally  the sensex opened up 500 points
      ਸ਼ੇਅਰ ਬਾਜ਼ਾਰ ਦੀ ਵਾਧੇ ਨਾਲ ਸ਼ੁਰੂਆਤ, ਸੈਂਸੈਕਸ 500 ਅੰਕ ਚੜ੍ਹ ਕੇ ਖੁੱਲ੍ਹਿਆ
    • verka curd packet
      ਵੇਰਕਾ ਦਾ ਪੈਕਟ ਵਾਲਾ ਦਹੀਂ ਖਾਣ ਦੇ ਸ਼ੌਕੀਨ ਸਾਵਧਾਨ! ਇਹ ਵੀਡੀਓ ਦੇਖ ਖੁੱਲ੍ਹੀਆਂ...
    • sister s unique gift to brother on rakhi donating kidney
      ਰੱਖੜੀ ਦਾ ਖਾਸ ਤੋਹਫਾ : ਭੈਣ ਨੇ ਕਿਡਨੀ ਦੇ ਕੇ ਭਰਾ ਨੂੰ ਦਿੱਤੀ ਨਵੀਂ ਜ਼ਿੰਦਗੀ
    • international sikh youth symposium 2022 organized at detroit
      ਡਿਟਰੋਇਟ ਵਿਖੇ ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ 2022 ਦਾ ਹੋਇਆ ਆਯੋਜਨ...
    • ਲਾਈਫ ਸਟਾਈਲ ਦੀਆਂ ਖਬਰਾਂ
    • rakhi festival  brother  sister  unique gifts
      Raksha Bandhan: ਰੱਖੜੀ ਦੇ ਤਿਉਹਾਰ ’ਤੇ ਭਰਾ ਆਪਣੀ ਭੈਣ ਨੂੰ ਜ਼ਰੂਰ ਦੇਣ ਅਜਿਹੇ...
    • eyes dark circles fatigue special tips use
      Beauty Tips: ਅੱਖਾਂ ਦੀ ਖ਼ੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਅਪਣਾਓ ਇਹ ਤਰੀਕੇ,...
    • hair care  tips will remove the stickiness of hair in minutes
      Hair Care: ਵਾਲਾਂ ਦੀ ਚਿਪਚਿਪਾਹਟ ਨੂੰ ਮਿੰਟਾਂ 'ਚ ਦੂਰ ਕਰਨਗੇ ਇਹ ਟਿਪਸ
    • physical illness treament by roshan health care
      ਸ਼ੂਗਰ ਦੀ ਕਮਜ਼ੋਰੀ ਹੋਵੇ ਜਾਂ ਮਰਦਾਨਾ ਕਮਜ਼ੋਰੀ? ਜ਼ਰੂਰ ਵਰਤੋ ਇਹ ਨੁਸਖ਼ਾ
    • shahnaaz husssain  follow these beauty tips before rakhi to get glowing skin
      Shahnaaz Husssain: ਚਮਕਦੀ ਸਕਿਨ ਪਾਉਣ ਲਈ ਰੱਖੜੀ ਤੋਂ ਪਹਿਲਾਂ ਅਪਣਾਓ ਇਹ ਬਿਊਟੀ...
    • beauty tips  use homemade serum in monsoon  hair will stay healthy and shiny
      Beauty tips: ਮਾਨਸੂਨ 'ਚ ਇਸਤੇਮਾਲ ਕਰੋ ਹੋਮਮੇਡ ਸੀਰਮ, ਵਾਲ ਰਹਿਣਗੇ ਹੈਲਦੀ ਅਤੇ...
    • use this five things for white spots on face
      ਚਿਹਰੇ ਦੇ ਸਫੈਦ ਦਾਗ ਹੋਣਗੇ ਮਿੰਟਾਂ 'ਚ ਸਾਫ਼, ਸਿਰਫ਼ ਇਸਤੇਮਾਲ ਕਰੋ ਐਲੋਵੇਰਾ...
    • shraman health care ayurvedic physical illness treatment
      Love Life ’ਚ Foreplay ਦਾ ਕੀ ਹੈ ਯੋਗਦਾਨ, ਤੁਸੀਂ ਜਾਣਦੇ ਹੋ?
    • beauty tips  you can clean nail polish without remover
      Beauty Tips: ਬਿਨਾਂ ਰਿਮੂਵਰ ਤੋਂ ਸਾਫ ਕਰ ਸਕਦੇ ਹੋ ਨੇਲ ਪਾਲਿਸ਼, ਟਰਾਈ ਕਰੋ...
    • murdeshwar temple is an example of amazing artwork and architecture
      ਅਦਭੁੱਤ ਕਲਾਕਾਰੀ ਦੀ ਮਿਸਾਲ ਤੇ ਭਵਨ ਨਿਰਮਾਣ ਕਲਾ ਦਾ ਸ਼ਾਨਦਾਰ ਨਮੂਨਾ ‘ਮੁਰਦੇਸ਼ਵਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਰਾਸ਼ਟਰਮੰਡਲ ਖੇਡਾਂ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +