helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, AUG 10, 2025
ਯਾਤਰੀਆਂ ਲਈ Good News! ਤਿਉਹਾਰੀ ਸੀਜ਼ਨ 'ਤੇ...
ਪੰਜਾਬ 'ਚ 5 ਦਿਨ ਪਵੇਗਾ ਭਾਰੀ ਮੀਂਹ! ਮੌਸਮ ਦੀ ਹੋਈ...
ਮਾਣਯੋਗ ਹਾਈਕੋਰਟ ਨੇ ਪੁਲਸ ਨੂੰ ਪਾਇਆ 20,000 ਰੁਪਏ...
ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਮਸ਼ਹੂਰ ਪੰਜਾਬੀ...
ਪੰਜਾਬ
ਮਨੋਰੰਜਨ
Photos
Videos
ਜਲੰਧਰ— ਕੁੱਝ ਚੀਜ਼ਾਂ 'ਚ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਰਾਤ ਭਰ ਪੇਟ ਖਾਲੀ ਰਹਿਣ ਨਾਲ ਪੇਟ 'ਚ ਐਸਿਡ ਦਾ ਪੱਧਰ ਵੈਸੇ ਵੀ ਵੱਧ ਜਾਂਦਾ ਹੈ। ਅਜਿਹੀ ਹਾਲਤ 'ਚ ਐਸਿਡ ਪੱਧਰ ਵਧਾਉਣ ਵਾਲੀਆਂ ਚੀਜ਼ਾਂ ਖਾਣ ਨਾਲ ਪੇਟ ਨੂੰ ਕਈ ਬੀਮਾਰੀਆਂ ਜਿਵੇ ਗੈਸ ਦੀ ਪਰੇਸ਼ਾਨੀ ਹੋ ਸਕਦੀ ਹੈ। ਆਓ ਜਾਣਦੇ ਹਾਂ ਅਜਿਹੇ ਹੀ ਕੁੱਝ ਫੂਡਸ ਦੇ ਬਾਰੇ 'ਚ ਜਿਨ੍ਹਾਂ ਨੂੰ ਖਾਲੀ ਪੇਟ ਨਹੀਂ ਖਾਣਾ ਚਾਹੀਦਾ । 1. ਅੰਬਇਸਦੀ ਤਾਸੀਰ ਗਰਮ ਹੁੰਦੀ ਹੈ। ਇਸ ਨੂੰ ਖਾਲੀ ਪੇਟ ਖਾਣ ਨਾਲ ਐਸਿਡ ਪੱਧਰ ਵੱਧ ਜਾਂਦਾ ਹੈ ਅਤੇ ਗੈਸ ਹੁੰਦੀ ਹੈ। 2. ਤਰਬੂਜ ਇਸ 'ਚ ਆਇਰਨ, ਮੈਗਾਨੀਸ਼ੀਅਮ, ਪੋਟਾਸ਼ੀਅਮ ਹੁੰਦਾ ਹੈ। ਖਾਲੀ ਪੇਟ ਖਾਣ ਨਾਲ ਗੈਸ ਹੋ ਸਕਦੀ ਹੈ। 3.ਆਰੇਂਜ ਆਰੇਂਜ ਨਾਲ ਐਸਿਡ ਜ਼ਿਆਦਾ ਬਣਦਾ ਹੈ। ਜੇਕਰ ਖਾਲੀ ਪੇਟ ਖਾਂਦੇ ਹੋ ਤਾਂ ਐਸਿਡ ਦੀ ਮਾਤਰਾ ਵਧਦੀ ਹੈ। 4. ਦਹੀਂ ਇਸ 'ਚ ਮੌਜ਼ੂਦ ਪ੍ਰੋਬਾਓਟਿਕ ਬੈਕਟੀਰੀਆ ਖਾਲੀ ਪੇਟ ਐਸਿਡ ਪੱਧਰ ਵਧਾਉਂਦੇ ਹਨ। ਇਸ ਨਾਲ ਪੇਟ 'ਚ ਜਲਨ ਹੋ ਸਕਦੀ ਹੈ। 5. ਕੇਲਾ ਕੇਲੇ 'ਚ ਮੈਗਨੀਸ਼ੀਅਮ ਜ਼ਿਆਦਾ ਹੁੰਦਾ ਹੈ। ਇਸ ਨੂੰ ਖਾਲੀ ਪੇਟ ਖਾਣ ਨਾਲ ਕੈਲਸ਼ੀਅਮ, ਮੈਗਨੀਸ਼ੀਅਮ ਦਾ ਬੈਲੇਂਸ ਬਿਗੜਦਾ ਹੈ। ਇਸ ਨਾਲ ਛਾਤੀ 'ਚ ਜਲਨ ਹੋ ਸਕਦੀ ਹੈ। 6. ਚਾਹ ਚਾਹ 'ਚ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਖਾਲੀ ਪੇਟ ਚਾਹ ਪੀਣ ਨਾਲ ਪੇਟ 'ਚ ਜਲਨ ਅਤੇ ਦਰਦ ਹੋ ਸਕਦਾ ਹੈ। 7. ਕੋਲਡ ਡ੍ਰਿੰਕ ਇਸ 'ਚ ਕਾਰਬੋਨੇਟ ਐਸਿਡ ਹੁੰਦਾ ਹੈ। ਇਸ ਨੂੰ ਖਾਲੀ ਪੇਟ ਲੈਣ ਨਾਲ ਉਲਟੀ ਹੋ ਸਕਦੀ ਹੈ। 8. ਮਿੱਠੀਆਂ ਚੀਜ਼ਾਂ ਖਾਲੀ ਪੇਟ ਮਿੱਠੀਆਂ ਚੀਜ਼ਾਂ ਲੈਣ ਨਾਲ ਸਰੀਰ 'ਚ ਬਲੱਡ ਸ਼ੂਗਰ ਪੱਧਰ ਵਧਦਾ ਹੈ। ਇਸ ਨਾਲ ਅੱਖਾਂ ਦੀਆਂ ਬੀਮਾਰੀਆਂ ਵੀ ਹੋ ਸਕਦੀਆਂ ਹਨ।
ਸਵੇਰੇ ਖਾਲੀ ਪੇਟ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਹੈਰਾਨ ਕਰ ਦੇਣ ਵਾਲੇ ਫਾਇਦੇ
Stories You May Like
ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਮਸ਼ਹੂਰ ਪੰਜਾਬੀ Youtuber ਦੇ ਘਰ 'ਤੇ ਚੱਲੀਆਂ...
ਅਫਗਾਨ ਵਿਦੇਸ਼ ਮੰਤਰੀ ਦਾ ਪਾਕਿਸਤਾਨ ਦਾ ਯੋਜਨਾਬੱਧ ਦੌਰਾ ਰੱਦ
ਅਮਰੀਕਾ ਫੇਰੀ ਦੌਰਾਨ ਮੁਨੀਰ ਨੇ ਰਾਜਨੀਤਿਕ, ਫੌਜੀ ਨੇਤਾਵਾਂ ਨਾਲ ਕੀਤੀ ਮੁਲਾਕਾਤ
ਬੰਗਲਾਦੇਸ਼ ਚੋਣਾਂ : ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਕੀਤੀ ਇਹ ਮੰਗ
ਸ਼ਹਿਰਾਂ ਤੋਂ ਪਿੰਡਾਂ ਵੱਲ ਪਹੁੰਚੇ ਭਿਖਾਰੀ ! ਲੋਕਾਂ ਲਈ ਬਣੀ ਮੁਸੀਬਤ
‘ਯੂਕ੍ਰੇਨ ਅਤੇ ਯੂਰਪੀ ਦੇਸ਼ ਅਮਰੀਕਾ ਤੋਂ ਸੁਰੱਖਿਆ ਗਾਰੰਟੀ ਚਾਹੁੰਦੇ ਹਨ’
ਪੰਜਾਬ ਵਾਸੀਆਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ ! 11 ਤੋਂ 13 ਅਗਸਤ ਤੱਕ...
ਨਿਊਯਾਰਕ ਦੇ ਟਾਈਮਜ਼ ਸਕੁਏਅਰ 'ਚ ਗੋਲੀਬਾਰੀ, ਤਿੰਨ ਲੋਕ ਜ਼ਖ਼ਮੀ
ਪੰਜਾਬ 'ਚ ਲੱਗੇ ਹਾਈਟੈੱਕ ਨਾਕੇ! ਵਧਾਈ ਗਈ ਸੁਰੱਖਿਆ, ਐਂਟਰੀ/ਐਗਜ਼ਿਟ ਪੁਆਇੰਟ ਕੀਤੇ...
ਪੰਜਾਬ 'ਚ ਅੱਜ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਛੁੱਟੀ...
ਹਥਿਆਰ ਡਿਪੂ 'ਚ ਧਮਾਕਾ, ਮਾਰੇੇ ਗਏ ਛੇ ਸੈਨਿਕ
12 ਅਗਸਤ ਨੂੰ ਹੋਵੇਗੀ ਇਮਰਾਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ
ਕਿਸਾਨਾਂ ਦੇ ਖ਼ੁਸ਼ਹਾਲ ਅਤੇ ਟਿਕਾਊ ਭਵਿੱਖ ਨੂੰ ਚਲਾਉਣ ਲਈ ਗਲੋਬਲ ਐਗਰੋਟੈੱਕ ਦੀ ਲੋੜ:...
ਬਾਜਵਾ ਤੇ ਆਕਲੈਂਡ ਮੇਅਰ ਨੇ ਆਈਟੀ ਵਿਕਾਸ ਅਤੇ ਪੰਜਾਬ ਲਈ ਨਵੇਂ ਮੌਕਿਆਂ ਬਾਰੇ ਕੀਤਾ...
ਤੂਫਾਨ 'ਹੈਨਰੀਏਟ' ਫਿਰ ਤੋਂ ਸ਼ਕਤੀਸ਼ਾਲੀ, ਜ਼ਮੀਨੀ ਖੇਤਰਾਂ ਲਈ ਨਿਰਦੇਸ਼ ਜਾਰੀ
ਜੰਮੂ-ਕਸ਼ਮੀਰ 'ਚ ਸ਼ਹੀਦ ਹੋਏ ਪੰਜਾਬ ਦੇ ਦੋ ਜਵਾਨ, ਰੱਖੜੀ ਮੌਕੇ ਪਰਿਵਾਰਾਂ 'ਚ...
CM ਮਾਨ ਨੇ ਜੰਮੂ ਕਸ਼ਮੀਰ 'ਚ ਸ਼ਹੀਦ ਹੋਏ 2 ਜਵਾਨਾਂ ਦੇ ਪਰਿਵਾਰਾਂ ਨੂੰ 1-1 ਕਰੋੜ...
ਨਿਊਜ਼ੀਲੈਂਡ-ਆਸਟ੍ਰੇਲੀਆਈ ਨੇਤਾਵਾਂ ਨੇ ਵਪਾਰਕ ਸਾਂਝੇਦਾਰੀ ਦਾ ਕੀਤਾ ਐਲਾਨ
Subscribe Now!