ਸਵੇਰੇ ਜਦੋਂ ਅਸੀਂ ਸੌਂ ਕੇ ਜਾਗ ਦੇ ਹਾਂ ਤਾਂ ਉਸ ਸਮੇਂ ਸਾਡੇ ਮੂੰਹ 'ਚ ਲਾਰ ਹੁੰਦੀ ਹੈ। ਉਸ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ। ਇਸ ਨੂੰ ਬਾਸੀ ਮੂੰਹ ਦੀ ਲਾਰ ਵੀ ਕਿਹਾ ਜਾਂਦਾ ਹੈ। ਸਵੇਰੇ ਦੀ ਲਾਰ ਦਾ ਪੂਰਾ ਫਾਇਦਾ ਚੁੱਕਣ ਲਈ ਬਿਨਾਂ ਮੂੰਹ ਧੋਤੇ ਹੀ ਉਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਕਈ ਸਮੱਸਿਆਵਾਂ ਨੂੰ ਖਤਮ ਕਰਦਾ ਹੈ। ਆਓ ਜਾਣਦੇ ਹਾਂ ਕਿ ਇਸਦੇ ਕੀ-ਕੀ ਫਾਇਦੇ ਹੋ ਸਕਦੇ ਹਨ।
1. ਜਲੇ ਹੋਏ ਦਾਗ ਮਿਟਾਉਣਾ— ਜੇਕਰ ਤੁਸੀਂ ਸਵੇਰੇ- ਸਵੇਰੇ ਜਾਗਦੇ ਹੋ ਤਾਂ ਆਪਣੀ ਲਾਰ ਨੂੰ ਜਲੇ ਹੋਏ ਨਿਸ਼ਾਨ 'ਤੇ ਲਗਾਓ। ਅਜਿਹਾ ਕਰਨ ਨਾਲ ਕੁਝ ਸਮੇਂ 'ਚ ਇਹ ਦਾਗ ਸਾਫ ਹੋਣੇ ਸ਼ੁਰੂ ਹੋ ਜਾਣਗੇ।
2. ਅੱਖਾਂ ਦੀ ਸਮੱਸਿਆ— ਜਦੋਂ ਅੱਖ 'ਚ ਕੋਈ ਵੀ ਸਮੱਸਿਆ ਹੁੰਦੀ ਹੈ ਤਾਂ ਅੱਖ ਬਹੁਤ ਦਰਦ ਹੁੰਦੀ ਹੈ ਅਤੇ ਅੱਖਾਂ 'ਚੋਂ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਅੱਖ 'ਤੇ ਲਾਰ ਲਗਾਉਂਦੇ ਹੋ ਤਾਂ 24 ਘੰਟਿਆਂ 'ਚ ਅੱਖ ਠੀਕ ਹੋ ਜਾਵੇਗੀ।
3. ਜ਼ਖਮ ਭਰਨਾ— ਜ਼ਖਮ ਜਲਦੀ ਭਰਨ ਦੇ ਲਈ ਲਾਰ ਲਗਾਓ। ਇਸ ਨਾਲ ਜ਼ਖਮ ਠੀਕ ਹੋ ਜਾਣਗੇ।
4. ਅੱਖਾਂ ਦੀ ਰੋਸ਼ਨੀ ਵੱਧਣੀ— ਅੱਖਾਂ ਨੂੰ ਕਮਜ਼ੋਰ ਪੈਣ 'ਤੇ ਸਵੇਰੇ ਜਾਗ ਕੇ ਕੱਜਲ ਦੀ ਤਰ੍ਹਾਂ ਲਾਰ ਲਗਾਓ। ਅਜਿਹਾ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ।
5. ਪੇਟ ਲਈ ਫਾਇਦੇਮੰਦ— ਕੁਝ ਲੋਕ ਸਵੇਰੇ ਜਾਗਦੇ ਹੀ ਪਾਣੀ ਪੀਂਦੇ ਹਨ, ਇਸ ਦੇ ਨਾਲ ਰਾਤ ਭਰ ਜੋ ਲਾਰ ਜਮ੍ਹਾ ਹੁੰਦਾ ਹੈ ਉਹ ਪਾਣੀ ਦੇ ਨਾਲ ਹੀ ਅੰਦਰ ਚਲਾ ਜਾਂਦਾ ਹੈ। ਇਹ ਪੇਟ ਦੇ ਲਈ ਬਹਤੁ ਹੀ ਫਾਇਦੇਮੰਦ ਹੁੰਦਾ ਹੈ
ਇਨ੍ਹਾਂ ਕਸਰਤਾਂ ਨੂੰ ਕਰਕੇ ਪਾਓ ਮਹਾਵਾਰੀ 'ਚ ਹੋਣ ਵਾਲੇ ਦਰਦ ਤੋਂ ਛੁਟਕਾਰਾ
NEXT STORY