Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAR 12, 2026

    8:47:30 PM

  • two youths riding a motorcycle were hit by a speeding car

    ਪੰਜਾਬ: ਭਿਆਨਕ ਹਾਦਸੇ 'ਚ ਮਾਪਿਆਂ ਦੇ...

  • huge consignment of heroin seized from drone on india pakistan border

    ਭਾਰਤ-ਪਾਕਿਸਤਾਨ ਸਰਹੱਦੀ ਇਲਾਕੇ ਤੋਂ ਡਰੋਨ ਤੇ 5...

  • malvinder singh kang raised the issue of crop diversification in punjab

    ਮਾਲਵਿੰਦਰ ਸਿੰਘ ਕੰਗ ਨੇ ਲੋਕ ਸਭਾ 'ਚ ਚੁੱਕਿਆ...

  • long queues for lpg in jalandhar

    ਜਲੰਧਰ 'ਚ LPG ਸਿਲੰਡਰ ਨੂੰ ਲੈ ਕੇ ਲੱਗੀਆਂ ਲੰਬੀਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Health News
  • Jalandhar
  • ਜ਼ਿਆਦਾ ਗਰਮੀ 'ਚ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਜਾਂਦੈ ਵਧ , ਇੰਝ ਰੱਖੋ ਦਿਲ ਦਾ ਖ਼ਿਆਲ

HEALTH News Punjabi(ਸਿਹਤ)

ਜ਼ਿਆਦਾ ਗਰਮੀ 'ਚ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਜਾਂਦੈ ਵਧ , ਇੰਝ ਰੱਖੋ ਦਿਲ ਦਾ ਖ਼ਿਆਲ

  • Author Tarsem Singh,
  • Updated: 22 Apr, 2023 05:41 PM
Jalandhar
in high heat  the risk of heart attack increases  so take care of your heart
  • Share
    • Facebook
    • Tumblr
    • Linkedin
    • Twitter
  • Comment

ਜਲੰਧਰ-  ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਗਈ ਹੈ। ਅਪ੍ਰੈਲ ਦੇ ਮਹੀਨੇ 'ਚ ਹੀ ਤਾਪਮਾਨ 40 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਆਉਣ ਵਾਲੇ ਮਈ ਅਤੇ ਜੂਨ ਦੇ ਮਹੀਨਿਆਂ ਵਿੱਚ ਸੂਰਜ ਦਾ ਤਾਪਮਾਨ ਹੋਰ ਵੀ ਵੱਧ ਜਾਵੇਗਾ। ਕੜਾਕੇ ਦੀ ਗਰਮੀ ਕਾਰਨ ਜਿੱਥੇ ਸਿਹਤ ਲਈ ਖਤਰਾ ਪੈਦਾ ਹੁੰਦਾ ਹੈ, ਉੱਥੇ ਹੀ ਦਿਲ ਦੇ ਮਰੀਜ਼ਾਂ ਲਈ ਇਹ ਸਮਾਂ ਬਹੁਤ ਔਖਾ ਹੋ ਜਾਂਦਾ ਹੈ। ਜੇਕਰ ਤੁਸੀਂ ਵੀ ਸੋਚਦੇ ਹੋ ਕਿ ਸਰਦੀਆਂ 'ਚ ਹਾਰਟ ਅਟੈਕ ਦੇ ਜ਼ਿਆਦਾ ਮਾਮਲੇ ਹੁੰਦੇ ਹਨ ਤਾਂ ਜਾਣ ਲਓ ਕਿ ਗਰਮੀ ਦਾ ਮੌਸਮ ਵੀ ਦਿਲ ਲਈ ਓਨੀ ਹੀ ਨੁਕਸਾਨਦੇਹ ਹਨ। ਸਿਹਤ ਮਾਹਿਰਾਂ ਅਨੁਸਾਰ ਗਰਮੀਆਂ ਵਿੱਚ ਦਿਲ ਦੇ ਦੌਰੇ ਸਮੇਤ ਕਈ ਹੋਰ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਗਰਮੀ ਦੇ ਮੌਸਮ ਦਾ ਦਿਲ 'ਤੇ ਬਹੁਤ ਪ੍ਰਭਾਵ ਪੈਂਦਾ ਹੈ। ਖਾਸ ਤੌਰ 'ਤੇ ਉਨ੍ਹਾਂ ਲੋਕਾਂ ਵਿੱਚ ਜਿਨ੍ਹਾਂ ਨੂੰ ਪਹਿਲਾਂ ਹੀ ਦਿਲ ਦੀ ਬrਮਾਰੀ ਹੈ ਜਾਂ ਉਹ ਇੱਕ ਜੋਖਮ ਵਾਲੀ ਸਥਿਤੀ ਵਿੱਚ ਹਨ। ਗਰਮੀਆਂ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਜੋ ਡੀਹਾਈਡ੍ਰੇਸ਼ਨ ਦਾ ਕਾਰਨ ਬਣ ਸਕਦਾ ਹੈ। ਜਿਸ ਕਾਰਨ ਖੂਨ ਦੀ ਵਾਲਊਮ ਘੱਟ ਜਾਂਦਾ ਹੈ ਅਤੇ ਇਸ ਨਾਲ ਦਿਲ 'ਤੇ ਦਬਾਅ ਪੈਂਦਾ ਹੈ।

ਇਹ ਵੀ ਪੜ੍ਹੋ : ਗਰਮੀਆਂ 'ਚ ਮਿਲਣ ਵਾਲਾ ਤਰਬੂਜ਼ ਹੈ ਪੌਸ਼ਟਿਕ ਗੁਣਾਂ ਦਾ ਖਜ਼ਾਨਾ, ਸੇਵਨ ਨਾਲ ਹੁੰਦੇ ਨੇ ਕਈ ਹੈਰਾਨੀਜਨਕ ਫਾਇਦੇ

ਗਰਮੀਆਂ ਦੇ ਮੌਸਮ 'ਚ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ਲਈ ਦਿਲ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਜਿਸ ਕਾਰਨ ਦਿਲ ਦੀ ਧੜਕਣ ਵਧ ਸਕਦੀ ਹੈ ਅਤੇ ਇਸ ਨਾਲ ਦਿਲ 'ਤੇ ਵਾਧੂ ਭਾਰ ਜਾਂ ਦਬਾਅ ਪੈਂਦਾ ਹੈ। ਇਨ੍ਹਾਂ ਦਿਨਾਂ 'ਚ  ਸਕਿਨ ਦੇ ਬਲੱਡ ਵੇਸਲਸ ਡਾਇਲਿਊਟ ਹੋ ਜਾਂਦੇ ਹਨ ਜਿਸ ਨਾਲ ਸਰੀਰ ਦੇ ਦੂਜੇ ਹਿੱਸਿਆਂ ਨੂੰ ਖੂਨ ਦੀ ਸਪਲਾਈ ਘੱਟ ਹੋ ਸਕਦੀ ਹੈ। ਬਹੁਤ ਜ਼ਿਆਦਾ ਪਸੀਨਾ ਆਉਣ ਨਾਲ ਸਰੀਰ ਵਿੱਚ ਸੋਡੀਅਮ ਅਤੇ ਪੋਟਾਸ਼ੀਅਮ ਦੀ ਕਾਫੀ ਕਮੀ ਹੋ ਜਾਂਦੀ ਹੈ ਜਿਸ ਨਾਲ ਦਿਲ ਦੀ ਅਸਧਾਰਨ ਹੋ ਜਾਂਦੀ ਹੈ ਅਤੇ ਜਾਨ ਦਾ ਖਤਰਾ ਵੱਧ ਜਾਂਦਾ ਹੈ।

ਗਰਮੀਆਂ 'ਚ ਹੋ ਸਕਦੀਆਂ ਹਨ ਦਿਲ ਦੀਆਂ ਇਹ ਬੀਮਾਰੀਆਂ 

- ਹੀਟ ਐਗਜ਼ਾਰਸ਼ਨ ਭਾਵ ਗਰਮੀ 'ਚ ਬਹੁਤ ਥਕਾਵਟ
- ਹੀਟ ਸਟ੍ਰੋਕ
- ਦਿਲ ਦਾ ਦੌਰਾ

ਇਹ ਵੀ ਪੜ੍ਹੋ : ਗਰਮੀ 'ਚ ਸਰੀਰ ਲਈ ਵਰਦਾਨ ਤੋਂ ਘੱਟ ਨਹੀਂ 'ਗੁਲਕੰਦ' ਦਾ ਸੇਵਨ, ਰੋਜ਼ਾਨਾ 1 ਚਮਚਾ ਖਾਣ ਨਾਲ ਹੀ ਹੋਣਗੇ ਬੇਮਿਸਾਲ ਫ਼ਾਇਦੇ

ਗਰਮੀ ਦੇ ਮੌਸਮ 'ਚ ਦਿਲ ਦੀ ਦੇਖਭਾਲ ਕਿਵੇਂ ਕਰੀਏ?

ਮਾਹਰ ਦੱਸਦੇ ਹਨ ਕਿ ਦਿਲ ਦਾ ਧਿਆਨ ਰੱਖਣ ਲਈ ਇਸ ਮੌਸਮ ਵਿੱਚ ਇਹ ਕੰਮ ਕਰਨੇ ਜ਼ਰੂਰੀ ਹਨ

*  ਇਸ ਮੌਸਮ ਵਿੱਚ ਵੱਧ ਤੋਂ ਵੱਧ ਪਾਣੀ ਪੀਓ ਅਤੇ ਸਰੀਰ ਨੂੰ ਹਾਈਡਰੇਟ ਰੱਖੋ।
*  ਸਿਖਰਲੇ ਤਾਪਮਾਨ ਦੌਰਾਨ ਬਾਹਰ ਨਾ ਜਾਓ। ਜੇਕਰ ਘਰ ਤੋਂ ਬਾਹਰ ਕੋਈ ਕੰਮ ਹੋਵੇ ਤਾਂ ਦੁਪਹਿਰ ਨੂੰ ਕਰਨ ਤੋਂ ਬਚੋ।
* ਹਲਕੇ ਅਤੇ ਸੂਤੀ ਕੱਪੜੇ ਪਾਓ।
* ਇਸ ਮੌਸਮ ਵਿੱਚ ਗਰਮੀ ਕਾਰਨ ਬਾਹਰ ਕੰਮ ਕਰਨ ਜਾਂ ਕਸਰਤ ਕਰਨ ਤੋਂ ਬਚੋ।
* ਕੋਈ ਵੀ ਨਵੀਂ ਕਸਰਤ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਸਿਹਤ ਮਾਹਰ ਤੋ ਸਲਾਹ ਕਰਨਾ ਯਕੀਨੀ ਬਣਾਓ।
* ਡੀਹਾਈਡ੍ਰੇਟ ਕਰਨ ਵਾਲੀਆਂ ਚੀਜ਼ਾਂ ਜਿਵੇਂ ਅਲਕੋਹਲ, ਕੈਫੀਨ ਯਾਨੀ ਕੌਫੀ ਅਤੇ ਚਾਹ ਆਦਿ ਦੀ ਮਾਤਰਾ ਨੂੰ ਘੱਟ ਤੋਂ ਘੱਟ ਰੱਖੋ।
*  ਗਰਮੀਆਂ ਦੇ ਮੌਸਮ ਵਿੱਚ ਹਲਕਾ ਭੋਜਨ ਖਾਓ ਤੇ ਨਾਲ ਹੀ ਨਾ ਤਾਂ ਬਹੁਤ ਜ਼ਿਆਦਾ ਗਰਮ ਅਤੇ ਨਾ ਹੀ ਬਹੁਤ ਠੰਡਾ ਸੇਵਨ ਕਰੋ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

  • Summer Season
  • Heart Health
  • Mindfulness
  • Health Tips
  • ਗਰਮੀਆਂ ਦਾ ਮੌਸਮ
  • ਦਿਲ ਦੀ ਸਿਹਤ
  • ਖਿਆਲ ਕਰਨਾ
  • ਹੈਲਥ ਟਿਪਸ

ਢਿੱਡ ਦੀ ਗਰਮੀ ਤੋਂ ਹੋ ਪਰੇਸ਼ਾਨ ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ, ਮਿਲੇਗਾ ਤੁਰੰਤ ਆਰਾਮ

NEXT STORY

Stories You May Like

  • asi dies tragically while on duty in phagwara
    ਫਗਵਾੜਾ 'ਚ ਡਿਊਟੀ ਦੌਰਾਨ ASI ਦੀ ਦਰਦਨਾਕ ਮੌਤ, ਪੁਲਸ ਚੌਕੀ 'ਚ ਪਿਆ ਦਿਲ ਦਾ ਦੌਰਾ
  • be prepared for scorching heat    el nino     threat looming over monsoon
    ਭਿਆਨਕ ਗਰਮੀ ਲਈ ਰਹੋ ਤਿਆਰ! ਮਾਨਸੂਨ 'ਤੇ ਮੰਡਰਾ ਰਿਹਾ 'ਅਲ ਨੀਨੋ' ਦਾ ਖ਼ਤਰਾ, WMO ਦੀ ਚੇਤਾਵਨੀ
  • karan aujla pays auto driver s fine of rs 17 000
    ਕਰਨ ਔਜਲਾ ਨੇ ਜਿੱਤਿਆ ਮੁੰਬਈ ਵਾਲਿਆਂ ਦਾ ਦਿਲ ! ਆਟੋ ਡਰਾਈਵਰ ਦਾ ਭਰਿਆ 17 ਹਜ਼ਾਰ ਦਾ ਜੁਰਮਾਨਾ
  • night traffic noise becomes enemy of heart  increases cholesterol
    ਰਾਤ ਦੇ ਟ੍ਰੈਫਿਕ ਦਾ ਸ਼ੋਰ ਬਣਿਆ ਦਿਲ ਦਾ ਦੁਸ਼ਮਣ, ਵਧਾ ਰਿਹਾ ਹੈ ਕੋਲੈਸਟ੍ਰੋਲ
  • death toll due to bees increases in 4 months
    ਮਧੂ-ਮੱਖੀਆਂ ਤੋਂ ਬਚਾਓ ਜ਼ਰੂਰੀ: 4 ਮਹੀਨਿਆਂ 'ਚ ਵਧਿਆ ਮੌਤਾਂ ਦਾ ਅੰਕੜਾ, ਇੰਝ ਰੱਖੋ ਆਪਣਾ ਬਚਾਅ
  • stray dogs attack on girl
    ਪੰਜਾਬ 'ਚ ਦਿਲ ਕੰਬਾਊ ਘਟਨਾ, ਨਿੱਕੀ ਜਿਹੀ ਬਾਲੜੀ ਨੂੰ ਨੋਚ-ਨੋਚ ਖਾ ਗਏ ਕੁੱਤੇ
  • the untold story of rinku singh  s father  s abandonment
    ਮੋਢਿਆਂ 'ਤੇ ਸਿਲੰਡਰ ਦਾ ਭਾਰ ਤੇ ਦਿਲ 'ਚ ਪੁੱਤਰ ਦਾ ਸੁਪਨਾ, ਰਿੰਕੂ ਸਿੰਘ ਦੇ ਪਿਤਾ ਦੇ ਤਿਆਗ ਦੀ ਅਣਕਹੀ ਕਹਾਣੀ
  • delhi weather  february
    ਹਾਏ ਗਰਮੀ! ਦਿੱਲੀ 'ਚ ਫਰਵਰੀ ਮਹੀਨੇ ਟੁੱਟੇ ਗਰਮੀ ਦੇ ਰਿਕਾਰਡ, ਜਾਣੋ ਹੋਲੀ 'ਤੇ ਮੌਸਮ ਦਾ ਹਾਲ
  • long queues for lpg in jalandhar
    ਜਲੰਧਰ 'ਚ LPG ਸਿਲੰਡਰ ਨੂੰ ਲੈ ਕੇ ਲੱਗੀਆਂ ਲੰਬੀਆਂ ਲਾਈਨਾਂ! Agency ਮਾਲਕ ਦਾ...
  • dc himanshu agarwal s big statement regarding petrol diesel and lpg
    ਜਲੰਧਰ ਵਾਸੀ ਦੇਣ ਧਿਆਨ! ਪੈਟਰੋਲ-ਡੀਜ਼ਲ ਤੇ LPG ਨੂੰ ਲੈ ਕੇ DC ਦਾ ਆ ਗਿਆ ਵੱਡਾ...
  • power cut in punjab
    ਪੰਜਾਬ 'ਚ ਸ਼ੁੱਕਰਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਵੇਗੀ...
  • boy deadbody found near bus stand in suspicious circumstances
    ਮਹਿਤਪੁਰ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ! ਬੱਸ ਸਟੈਂਡ ਨੇੜਿਓਂ ਮਿਲੀ...
  • harsimrat badal takes a dig at cm mann over youth s death due to drugs
    ਨਸ਼ੇ ਕਾਰਨ ਹੋਈ ਨੌਜਵਾਨ ਦੀ ਮੌਤ 'ਤੇ ਹਰਸਿਮਰਤ ਬਾਦਲ ਨੇ CM ਮਾਨ ਨੂੰ ਘੇਰਿਆ
  • critical patient airlifted from delhi to adampur
    ਦਿੱਲੀ ਤੋਂ ਏਅਰ ਐਂਬੂਲੈਂਸ ਰਾਹੀਂ ਗੰਭੀਰ ਮਰੀਜ਼ ਨੂੰ ਆਦਮਪੁਰ ਪਹੁੰਚਾਇਆ
  • pargat singh on kejriwal
    ਸ੍ਰੀ ਦਰਬਾਰ ਸਾਹਿਬ ਵਿਖੇ ਆ ਕੇ ਬੇਅਦਬੀਆਂ ਦੇ ਇਨਸਾਫ਼ ਬਾਰੇ ਜਵਾਬ ਦੇਣ ਕੇਜਰੀਵਾਲ:...
  • punjabi person has become wanted in canada police have released a poster
    ਕੈਨੇਡਾ 'ਚ ਸਿੱਖ ਨੌਜਵਾਨ 'ਵਾਂਟੇਡ', ਪੁਲਸ ਨੇ ਜਾਰੀ ਕੀਤਾ ਪੋਸਟਰ
Trending
Ek Nazar
ipl 2026

IPL 2026 ਲਈ BCCI ਦਾ ਨਵਾਂ 'ਫਰਮਾਨ', ਇਸ ਚੀਜ਼ 'ਤੇ ਲਾਇਆ ਬੈਨ

suv falls into 20 foot pit during test drive

ਟੈਸਟ ਡਰਾਈਵ ਦੌਰਾਨ ਵਾਪਰਿਆ ਰੂਹ ਕੰਬਾਊ ਹਾਦਸਾ, 20 ਫੁੱਟ ਡੂੰਘੇ ਖੱਡੇ 'ਚ ਜਾ...

gold worth rs 15 crore and 3 kg silver missing from sbi locker

ਬੈਂਕ ਮੈਨੇਜਰ ਦਾ ਕਾਰਾ ! SBI ਲਾਕਰ 'ਚੋਂ ਗਾਇਬ ਕਰ'ਤਾ 15 ਕਰੋੜ ਦਾ ਸੋਨਾ ਤੇ 3...

second solar eclipse 2026 date and time

ਇਸ ਦਿਨ ਲੱਗੇਗਾ ਸਾਲ ਦਾ ਦੂਜਾ ਸੂਰਜ ਗ੍ਰਹਿਣ! ਜਾਣੋ ਕਿੱਥੇ-ਕਿੱਥੇ ਛਾਏਗਾ ਹਨ੍ਹੇਰਾ

tvs orbiter v1 scooter

TVS ਦਾ ਵੱਡਾ ਧਮਾਕਾ! 50000 ਤੋਂ ਵੀ ਘੱਟ ਕੀਮਤ 'ਚ ਲਾਂਚ ਕੀਤਾ ਨਵਾਂ ਇਲੈਕਟ੍ਰਿਕ...

boy deadbody found near bus stand in suspicious circumstances

ਮਹਿਤਪੁਰ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ! ਬੱਸ ਸਟੈਂਡ ਨੇੜਿਓਂ ਮਿਲੀ...

mortar shell explodes in pakistan

ਪਾਕਿਸਤਾਨ 'ਚ ਮੋਰਟਾਰ ਸ਼ੈੱਲ 'ਚ ਧਮਾਕਾ, ਇਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ

bcci is kind to the cricketer dropped from the t20 team

TEAM INDIA 'ਚੋਂ ਡਰਾਪ ਹੋਏ ਕ੍ਰਿਕਟਰ ਨੂੰ BCCI ਦੇਵੇਗਾ ਵੱਡਾ ਐਵਾਰਡ, ਇਹ...

amritsar s hotel industry may come to a standstill

ਅੰਮ੍ਰਿਤਸਰ ਦੀ ਹੋਟਲ ਇੰਡਸਟਰੀ ਹੋ ਸਕਦੀ ਠੱਪ! ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਹੋਈ...

46 crores cash withdrawn from temple donation box

ਮੰਦਰ ਦੀ ਦਾਨ ਪੇਟੀ 'ਚੋਂ ਨਿਕਲੇ 46 ਕਰੋੜ ਨਕਦ, 3 ਕਿੱਲੋ ਸੋਨਾ ਤੇ 152 ਕਿੱਲੋ...

trump s speech interrupted due to woman fainting

ਮਹਿਲਾ ਦੇ ਬੇਹੋਸ਼ ਹੋਣ ਕਾਰਨ Trump ਨੋ ਰੋਕ 'ਤੀ ਸਪੀਚ, ਲੋਕਾਂ ਨੇ ਕੀਤੀ ਸ਼ਲਾਘਾ

us missile hits iranian school due to technical mistake

ਜਾਂਚ 'ਚ ਖੁਲਾਸਾ, Targeting mistake ਕਾਰਨ ਈਰਾਨ ਦੇ ਸਕੂਲ 'ਤੇ ਡਿੱਗੀ ਅਮਰੀਕੀ...

american consulate closed in part of pakistan

ਪਾਕਿਸਤਾਨ ਦੇ ਇਕ ਹਿੱਸੇ 'ਚ ਅਮਰੀਕੀ ਕੌੰਸਲੇਟ ਹੋਇਆ ਬੰਦ!

abusing mother sister fined 500 rupees

ਪਿੰਡ 'ਚ ਕੱਢੀ ਗਾਲ੍ਹ ਤਾਂ ਲੱਗੇਗਾ ਮੋਟਾ ਜੁਰਮਾਨਾ, ਕੋਲਗਾਂਵ ਨੇ ਕੀਤਾ ਮਤਾ ਪਾਸ

former mp second marriage entry ban

ਦੂਜਾ ਵਿਆਹ ਕਰਵਾ ਕੇ ਆਏ ਸਾਬਕਾ MP ਦੀ ਪਰਿਵਾਰ ਨੇ ਐਂਟਰੀ ਕੀਤੀ 'ਬੈਨ'! ਲਾੜੀ...

licenses of medical stores cancelled in amritsar

ਅੰਮ੍ਰਿਤਸਰ 'ਚ ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ

locked room recovered bodies debt

ਫਤਿਹਪੁਰ 'ਚ ਬੰਦ ਕਮਰੇ 'ਚੋਂ ਬਰਾਮਦ ਮਾਂ-ਪੁੱਤ ਸਣੇ ਤਿੰਨ ਜੀਆਂ ਦੀਆਂ ਲਾਸ਼ਾਂ,...

alcohol cheap price liquor

'90 ਰੁਪਏ ਦਾ ਕੁਆਰਟਰ 75 'ਚ ਅਤੇ 75 ਵਾਲਾ 55 'ਚ', ਇਸ ਸੂਬੇ 'ਚ ਪਿਆਕੜਾਂ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਸਿਹਤ ਦੀਆਂ ਖਬਰਾਂ
    • not only dog bites but licking can also be fatal
      ਸਾਵਧਾਨ! ਕੁੱਤੇ ਦਾ ਸਿਰਫ ਵੱਢਣਾ ਹੀ ਨਹੀਂ, ਚੱਟਣਾ ਵੀ ਹੋ ਸਕਦਾ ਹੈ ਜਾਨਲੇਵਾ;...
    • the body gives these signs before kidney failure
      Kidney ਫੇਲ੍ਹ ਹੋਣ ਤੋਂ ਪਹਿਲਾਂ ਸਰੀਰ ਦਿੰਦਾ ਹੈ ਇਹ ਸੰਕੇਤ, ਜਾਣੋ ਮਾਹਿਰਾਂ ਤੋਂ...
    • benefits of eating makhana
      ਰੋਜ਼ਾਨਾ ਇਕ ਮੁੱਠੀ 'ਮਖਾਣਾ' ਖਾਣ ਨਾਲ ਜੜ੍ਹੋਂ ਖ਼ਤਮ ਹੋਣਗੀਆਂ ਇਹ ਗੰਭੀਰ ਬਿਮਾਰੀਆਂ
    • if you want to keep your heart healthy start this work from today
      Heart ਨੂੰ ਰੱਖਣਾ ਚਾਹੁੰਦੇ ਹੋ Healthy ਤਾਂ ਅੱਜ ਤੋਂ ਹੀ ਸ਼ੁਰੂ ਕਰੋ ਇਹ ਕੰਮ,...
    • get rid of constipation problem now with these home remedies
      ਪੁਰਾਣੀ ਤੋਂ ਪੁਰਾਣੀ Constipation ਦੀ ਸਮੱਸਿਆ ਤੋਂ ਹੁਣ ਪਾਓ ਛੁਟਕਾਰਾ! ਬਸ ਅਪਣਾ...
    • people  glasses  delhi  aiims hospital  study
      ਲੋਕਾਂ ਨੂੰ ਅੰਨ੍ਹੇ ਕਰਨ ਲੱਗੀ ਇਹ ਆਦਤ ! ਦਿੱਲੀ 'ਚ ਹਰ ਤੀਜੇ ਬੰਦੇ ਨੂੰ ਲੱਗ ਗਈ...
    • bothered by knee pain after the age of 40
      40 ਦੀ ਉਮਰ ਤੋਂ ਬਾਅਦ ਗੋਡਿਆਂ ਦੇ ਦਰਦ ਤੋਂ ਹੋ ਪਰੇਸ਼ਾਨ? ਰਾਹਤ ਪਾਉਣ ਲਈ ਅਪਣਾਓ...
    • are you troubled by rising bp
      ਵਧਦੇ ਬੀਪੀ ਤੋਂ ਹੋ ਪਰੇਸ਼ਾਨ? ਅੱਜ ਤੋਂ ਹੀ ਸ਼ੁਰੂ ਕਰੋ ਇਹ ਦੇਸੀ ਨੁਸਖੇ, ਮਿੰਟਾਂ...
    • this fruit is no less than a superfood
      ਕਿਸੇ 'ਸੁਪਰਫੂਡ' ਤੋਂ ਘੱਟ ਨਹੀਂ ਇਹ ਫਲ! ਫਾਇਦੇ ਜਾਣ ਹੋ ਜਾਓਗੇ ਹੈਰਾਨ
    • not feeling pain is also a disease
      ਦਰਦ ਮਹਿਸੂਸ ਨਾ ਹੋਣਾ ਵੀ ਇੱਕ ਬਿਮਾਰੀ ਹੈ! CIP ਬਾਰੇ ਇਹ ਸੱਚਾਈ ਤੁਹਾਨੂੰ ਹੈਰਾਨ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +