helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
TUE, DEC 09, 2025
ਬੰਗਲਾਦੇਸ਼ ’ਚ ਹਿੰਦੂ ਪਤੀ-ਪਤਨੀ ਦਾ ਕਤਲ, ਗਲਾ ਵੱਢਿਆ
ਚੀਨ ਜਾਣ ਵਾਲੇ ਭਾਰਤੀ ਹੋ ਜਾਣ ਸਾਵਧਾਨ! ਵਿਦੇਸ਼...
ਇੰਡੀਗੋ ਨੇ DGCA ਦੇ ਕਾਰਨ ਦੱਸੋ ਨੋਟਿਸ ਦਾ ਦਿੱਤਾ...
MP: ਸਿਵਨੀ 'ਚ ਬਿਜਲੀ ਲਾਈਨ ਨਾਲ ਟਕਰਾਇਆ ਟ੍ਰੇਨੀ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ — ਪਹਿਲਾਂ ਸਿਰਫ ਹੱਥਾਂ ਦੀਆਂ ਲਕੀਰਾਂ ਦੇਖ ਕੇ ਹੀ ਨਹੀਂ ਸਗੋਂ ਸ਼ਰੀਰ ਦੇ ਹੋਰ ਅੰਗਾਂ ਦੀ ਬਨਾਵਟ ਅਤੇ ਉਨ੍ਹਾਂ 'ਤੇ ਮੌਜੂਦ ਨਿਸ਼ਾਨ ਦੇਖ ਕੇ ਵੀ ਭਵਿੱਖ ਦੱਸਣ ਦੀ ਪਰੰਪਰਾ ਹੈ। ਅੱਜ ਅਸੀਂ ਗੱਲ ਕਰਾਂਗੇ ਨਹੁੰਆਂ ਬਾਰੇ। ਨਹੁੰਆਂ 'ਤੇ ਬਣੇ ਨਿਸ਼ਾਨ ਦੇਖ ਕੇ ਵਿਅਕਤੀ ਦੀ ਸਿਹਤ ਅਤੇ ਉਸ ਦੇ ਭਵਿੱਖ, ਕਰੀਅਰ ਅਤੇ ਰੁਪਏ-ਪੈਸੇ ਨਾਲ ਜੁੜੀਆਂ ਇਹ ਗੱਲਾਂ ਦੱਸੀਆਂ ਜਾ ਸਕਦੀਆਂ ਹਨ। ਆਓ ਜਾਣਦੇ ਹਾਂ ਇਸ ਬਾਰੇ ਕੁਝ ਖਾਸ ਗੱਲਾਂ... 1. ਨਹੁੰ 'ਤੇ ਸਫੇਦ ਧੱਬੇ ਕਈ ਲੋਕਾਂ ਦੇ ਨਹੁੰ 'ਤੇ ਸਫੇਦ ਧੱਬੇ ਦੇਖਣ ਨੂੰ ਮਿਲਦੇ ਹਨ। ਇਹ ਧੱਬੇ ਮਾਨਸਿਕ ਦਬਾਅ ਅਤੇ ਤਣਾਅ ਨੂੰ ਦਰਸ਼ਾਉਂਦੇ ਹਨ। ਨਾਲ ਹੀ ਅਜਿਹੇ ਧੱਬੇ ਹੱਡੀਆਂ ਦੀ ਕਮਜ਼ੋਰੀ ਨੂੰ ਵੀ ਦਰਸ਼ਾਉਂਦੇ ਹਨ। ਕਈ ਵਾਰ ਧੱਬੇ ਤਣਾਅ ਘਟਣ ਦੇ ਨਾਲ ਘੱਟ ਵੀ ਹੋ ਜਾਂਦੇ ਹਨ ਤਾਂ ਕਦੇ ਕਦੇ ਅਜਿਹੇ ਹੀ ਬਣੇ ਰਹਿੰਦੇ ਹਨ। 2. ਨਹੁੰ 'ਤੇ ਕਾਲੇ ਜਾਂ ਪੀਲੇ ਧੱਬੇ ਜ਼ਿਆਦਾਤਰ ਦੇਖਣ 'ਚ ਆਉਂਦਾ ਹੈ ਕਿ ਕੁਝ ਲੋਕਾਂ ਦੇ ਨਹੁੰ 'ਤੇ ਕਾਲੇ ਜਾਂ ਪੀਲੇ ਧੱਬੇ ਵੀ ਦੇਖਣ ਨੂੰ ਮਿਲਦੇ ਹਨ। ਇਹ ਧੱਬੇ ਵਿਅਕਤੀ ਦੀ ਜ਼ਿੰਦਗੀ 'ਚ ਅਸਫਲਤਾ ਅਤੇ ਸਿਹਤ ਦੀ ਕਮਜ਼ੋਰੀ ਨੂੰ ਦਰਸ਼ਾਉਂਦੇ ਹਨ। ਸਿਬਤ ਦੇ ਨਜ਼ੀਰਏ ਤੋਂ ਦੇਖਿਆ ਜਾਵੇ ਤਾਂ ਪੀਲੇ ਧੱਬੇ ਹੋਣਾ ਵਿਅਕਤੀ 'ਚ ਖੂਨ ਦੀ ਕਮੀ ਨੂੰ ਵੀ ਦਰਸ਼ਾਉਂਦਾ ਹੈ। 3. ਨਹੁੰਆਂ 'ਤੇ ਲੰਬੀਆਂ ਲਕੀਰਾਂ ਜੇਕਰ ਤੁਹਾਡੇ ਨਹੁੰ 'ਤੇ ਲੰਬੀ ਅਤੇ ਸਿੱਧਿਆਂ ਲਕੀਰਾਂ ਹਨ ਤਾਂ ਵਿਅਕਤੀ 'ਚ ਜੋੜਿਆਂ ਦੀ ਬੀਮਾਰੀ ਦਾ ਡਰ ਰਹਿੰਦਾ ਹੈ। ਹੱਥ ਨਾਲ ਛੋਹਣ 'ਤੇ ਇਹ ਲਕੀਰਾਂ ਤੁਹਾਨੂੰ ਮਹਿਸੂਸ ਵੀ ਹੁੰਦੀਆਂ ਹਨ। ਅਜਿਹੀਆਂ ਲਕੀਰਾਂ ਵਿਅਕਤੀ ਦੀ ਜ਼ਿੰਦਗੀ 'ਚ ਪੈਸੇ ਸਬੰਧੀ ਪ੍ਰੇਸ਼ਾਨੀਆਂ ਨੂੰ ਵੀ ਦਰਸ਼ਾਉਂਦੀ ਹੈ ਅਜਿਹੇ ਲੋਕਾਂ ਨੂੰ ਕਿਡਨੀ ਨਾਲ ਸਬੰਧਿਤ ਪ੍ਰੇਸ਼ਾਨੀ ਵੀ ਹੋ ਸਕਦੀ ਹੈ। ਜੇਕਰ ਕੋਈ ਆਪਣਾ ਇਲਾਜ਼ ਕਰਵਾਉਣਾ ਸ਼ੁਰੂ ਕਰ ਦਿੰਦਾ ਹੈ ਤਾਂ ਇਹ ਲਕੀਰਾਂ ਜਲਦ ਠੀਕ ਹੋਣ ਲੱਗ ਜਾਂਦੀ ਹਨ। 4. ਮੋਟੇ ਨਹੁੰ ਆਮ ਤੌਰ 'ਤੇ ਨਹੁੰਆਂ ਦੀ ਅਜਿਹੀ ਸਥਿਤੀ ਉੱਲੀ ਲੱਗਣ ਕਾਰਣ ਹੁੰਦੀ ਹੈ। ਕਈ ਵਾਰ ਨਹੁੰ ਮੋਟੇ ਹੋ ਕੇ ਡਿੱਗਣ ਲੱਗ ਜਾਂਦੇ ਹਨ। ਅਜਿਹੇ ਨਹੁੰ ਅਕਸਰ ਉਨ੍ਹਾਂ ਲੋਕਾਂ ਦੇ ਹੁੰਦੇ ਹਨ ਜੋ ਆਰਥਰਾਇਟਸ, ਡਾਇਬਟੀਜ਼, ਫੇਫੜਿਆਂ 'ਚ ਇਨਫੈਕਸ਼ਨ, ਐਗਜ਼ਿਮਾ ਤੋਂ ਪੀੜਤ ਹੁੰਦੇ ਹਨ। ਨਹੁੰਆਂ ਦਾ ਸਖਤ ਅਤੇ ਮੋਟਾ ਹੋਣਾ ਵਾਧੇ 'ਚ ਕਮੀ ਨੂੰ ਦਰਸ਼ਾਉਂਦਾ ਹੈ। 5. ਨਹੁੰਆਂ 'ਤੇ ਬਣਿਆ ਚੰਦਰਮਾ ਅਕਸਰ ਲੋਕਾਂ ਦੇ ਹੱਥਾਂ 'ਚ ਨਹੁੰਆਂ 'ਤੇ ਇਹ ਸਫੇਦ ਰੰਗ ਦੇ ਚੰਦ ਵਰਗੇ ਨਿਸ਼ਾਨ ਰਹਿੰਦੇ ਹਨ। ਉਂਗਲੀ ਅਤੇ ਨਹੁੰ ਜਿਥੇ ਜੁੜਦੇ ਹਨ ਉਥੇ ਹੀ ਚੰਦ ਵਰਗਾ ਨਿਸ਼ਾਨ ਬਣਦਾ ਹੈ। ਇਹ ਨਿਸ਼ਾਨ ਜੇਕਰ ਕਿਸੇ ਦੇ ਹੱਥ ਦੇ ਨਹੁੰ 'ਤੇ ਪੂਰੀ ਤਰ੍ਹਾਂ ਦਿਖਾਈ ਦਿੰਦਾ ਹੈ, ਤਾ ੰਉਹ ਇਨਸਾਨ ਤੰਦਰੁਸਤ ਹੈ ਪਰ ਇਸ ਦਾ ਘੱਟ ਹੋਣਾ ਨਾ ਦੇ ਬਰਾਬਰ ਦਿਖਣਾ ਉਸ ਵਿਅਰਤੀ ਦੇ ਬਿਮਾਰ ਹੋਣ ਬਾਰੇ ਦੱਸਦਾ ਹੈ। ਅਜਿਹਾ ਵਿਅਕਤੀ ਸ਼ਰੀਰਕ ਤੌਰ 'ਤੇ ਕਮਜ਼ੋਰ ਹੁੰਦਾ ਹੈ ਅਤੇ ਉਸ ਦੀ ਪਾਚਨ ਸ਼ਕਤੀ ਵੀ ਕਮਜ਼ੋਰ ਹੁੰਦੀ ਹੈ। 6. ਨਹੁੰਆਂ 'ਤੇ ਸਫੇਦ ਲਕੀਰਾਂ ਨਹੁੰਆਂ ਦੇ ਕਿਨਾਰੇ ਅਕਸਰ ਸਫੇਦ ਲਾਈਨਾਂ ਨਜ਼ਰ ਆਉਂਦੀਆਂ ਹਨ। ਇਹ ਖੂਨ 'ਚ ਪ੍ਰੋਟੀਨ ਦੀ ਕਮੀ ਦਾ ਲੱਛਣ ਹੋ ਸਕਦਾ ਹੈ। ਇਹ ਲੀਵਰ ਡਿਸੀਜ਼, ਪੋਸ਼ਣ ਦੀ ਕਮੀ ਜਾਂ ਫਿਰ ਤਣਾਅ ਕਾਰਣ ਵੀ ਹੋ ਸਕਦਾ ਹੈ।
ਭਾਰ ਘੱਟ ਕਰਨ ਲਈ ਖਾਓ ‘ਖੀਰਾ’, ਦਿਲ ਲਈ ਵੀ ਹੈ ਫਾਇਦੇਮੰਦ
Stories You May Like
ਹੁਣ ਉਹ ਦਿਨ ਦੂਰ ਨਹੀਂ ਜਦੋਂ ਪਠਾਨਕੋਟ ਸ਼ਹਿਰ ਦੋ ਹਿੱਸਿਆਂ ’ਚ ਵੰਡਿਆ ਜਾਵੇਗਾ!...
ਆਬਕਾਰੀ ਵਿਭਾਗ ਦੀ ਇਕ ਹੋਰ ਕਾਰਵਾਈ: ਦਿੱਲੀ ਤੋਂ ਅੰਮ੍ਰਿਤਸਰ ਆ ਰਹੇ ਟਰੱਕ ਨੂੰ...
ਤੁਰੰਤ ਛੱਡ ਦਿਓ ਇਹ Foods! ਕੈਂਸਰ 'ਤੇ ਮਾਹਰਾਂ ਦੀ ਵੱਡੀ ਚਿਤਾਵਨੀ
ਮੌਜ-ਮਸਤੀ ਦੌਰਾਨ ਅਚਾਨਕ ਆ ਗਈ ਪਤਨੀ, ਬੰਦੇ ਨੇ ਉਦਾਂ ਹੀ ਖਿੜਕੀ 'ਤੇ ਲਟਕਾ'ਤੀ...
ਦੂਜੀ ਵਾਰ ਲਾੜਾ ਬਣਨਗੇ 'ਕਾਮੇਡੀ ਕਿੰਗ' ਕਪਿਲ ਸ਼ਰਮਾ ! ਜਾਣੋ ਕੌਣ ਹੈ 'ਦੁਲਹਨ'
ਹੈਂ! ਗਾਂ ਨੇ ਜਿੱਤ ਲਿਆ ਟਰੈਕਟਰ
ਜੰਮੂ ਤੋਂ ਪੰਜਾਬ ਜਾ ਰਹੇ ਟਰੱਕ ਸਮੇਤ 5 ਵਾਹਨ ਜ਼ਬਤ, ਹੋਇਆ ਹੈਰਾਨੀਜਨਕ ਖੁਲਾਸਾ,...
ਪੰਜਾਬ 'ਚ ਚਾਈਨਾ ਡੋਰ ਤੋਂ ਬਾਅਦ ਹੁਣ ਇਸ ਖ਼ਤਰਨਾਕ ਡੋਰ ਦੀ ਹੋਈ ਐਂਟਰੀ !
ਭਿਆਨਕ ਬੀਮਾਰੀਆਂ ਤੋਂ ਬਚਾਅ ਲਈ ਇਨ੍ਹਾਂ ਚੀਜ਼ਾਂ ਦਾ ਕਰੋ ਪਰਹੇਜ਼, ਜਾਣੋ ਮਹਿਰਾਂ...
ਅੰਮ੍ਰਿਤਸਰ ਹਵਾਈ ਅੱਡੇ ’ਤੇ ਇੰਡੀਗੋ ਦੀਆਂ ਉਡਾਣਾਂ ਰੱਦ, ਯਾਤਰੀਆਂ ਨੇ ਕਹਿਰ ਦੀ...
ਦੱਬੇ ਪੈਰੀਂ ਕੁੱਤੇ ਨੇ ਚਾਹ ਪੀਂਦੇ ਵਿਅਕਤੀ ਦਾ ਚੋਰੀ ਕੀਤਾ ਪਰਸ ! ਚੱਕਰਾਂ 'ਚ...
ਕੀ ਸਰਦੀਆਂ 'ਚ ਫਰਿੱਜ ਬੰਦ ਕਰਨਾ ਠੀਕ? ਜਾਣੋ ਮਾਹਿਰਾਂ ਦੀ ਰਾਏ
Punjab:ਵਿਆਹ ਤੋਂ ਪਰਤ ਰਹੇ ਸਪੋਰਟਸ ਕਾਰੋਬਾਰੀ ਪਿਓ-ਪੁੱਤ ਨਾਲ ਵਾਪਰਿਆ ਹਾਦਸਾ,...
ਅਜੀਬੋ ਗ਼ਰੀਬ ਰਿਵਾਜ! ਪਤੀ ਦੀ ਲਾਸ਼ ਨਾਲ ਸੌਂ ਕੇ ਦੂਜੇ ਵਿਆਹ ਦੀ ਮਨਜ਼ੂਰੀ...
ਜਲੰਧਰ 'ਚ ਵੱਡਾ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਕੀਤੇ ਗਏ ਤਬਾਦਲੇ
ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਕਈ ਪਾਬੰਦੀਆਂ, ਜਾਰੀ ਹੋਏ ਸਖ਼ਤ ਹੁਕਮ
iPhone Air 'ਤੇ ਮਿਲ ਰਿਹਾ ਭਾਰੀ ਡਿਸਕਾਊਂਟ! ਇੰਝ ਚੁੱਕ ਸਕਦੇ ਹੋ ਫਾਇਦਾ
ਦਿੱਗਜ ਅਦਾਕਾਰ ਦਾ ਹੋਇਆ ਦਿਹਾਂਤ, ਸਾਊਥ ਫਿਲਮ ਇੰਡਸਟਰੀ 'ਚ ਛਾਇਆ ਮਾਤਮ
Subscribe Now!