ਪਿਸ਼ਾਵਰ (ਭਾਸ਼ਾ)-ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ’ਚ ਸ਼ਨੀਵਾਰ ਨੂੰ ਇਕ ਪੁਰਾਣੇ ਮੋਰਟਾਰ ਸ਼ੈੱਲ ਦੇ ਫਟਣ ਨਾਲ ਘੱਟੋ-ਘੱਟ 4 ਕਿਸ਼ੋਰਾਂ ਦੀ ਮੌਤ ਹੋ ਗਈ ਅਤੇ 2 ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਇਹ ਘਟਨਾ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਅਸ਼ਾਂਤ ਬਾਜੌਰ ਜ਼ਿਲੇ ਦੇ ਮਾਮੋਂਡ ਤਹਿਸੀਲ ਦੇ ਲਘਾਰਾਈ ਪਿੰਡ ’ਚ ਵਾਪਰੀ। ਜ਼ਿਲਾ ਪੁਲਸ ਅਧਿਕਾਰੀ ਵਕਾਸ ਰਫੀਕ ਦੇ ਅਨੁਸਾਰ ਸ਼ਨੀਵਾਰ ਨੂੰ ਹੋਏ ਧਮਾਕੇ ’ਚ ਜਾਨ ਗਵਾਉਣ ਵਾਲੇ ਦੋ ਕਿਸ਼ੋਰਾਂ ਦੀ ਉਮਰ 18 ਸਾਲ ਸੀ ਅਤੇ ਬਾਕੀ ਦੋਵਾਂ ਦੀ ਉਮਰ 15 ਅਤੇ 13 ਸਾਲ ਸੀ।
ਹਮਲਾਵਰ ਨੇ ਭੀੜ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਤਿੰਨ ਲੋਕਾਂ ਦੀ ਹੋਈ ਮੌਤ
NEXT STORY