ਵਾਸ਼ਿੰਗਟਨ (ਇੰਟ.)– ਅਲਾਸਕਾ (ਸੰਯੁਕਤ ਰਾਜ ਅਮਰੀਕਾ) ਵਿਚ 5.4 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਭਾਰਤੀ ਸਮੇਂ ਮੁਤਾਬਕ 7.52 ਵਜੇ ਆਇਆ। ਇਸ ਵਿਚ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਇਸ ਦੇ ਨਾਲ ਬੀ ਬੁੱਧਵਾਰ ਸਵੇਰੇ ਦੱਖਣੀ ਕੈਰੋਲੀਨਾ ਦੇ ਲੋਕੰਟਰੀ ਖੇਤਰ 'ਚ ਵੀ ਭੂਚਾਲ ਦੀ ਰਿਪੋਰਟ ਕੀਤੀ ਗਈ। 2.4 ਤੀਬਰਤਾ ਦਾ ਭੂਚਾਲ ਸੰਗਾਰੀ ਤੋਂ ਲਗਭਗ 1.2 ਮੀਲ ਪੱਛਮ ਵਿੱਚ ਸਵੇਰੇ 9:57 ਵਜੇ ਆਇਆ। ਸੰਗਰੀ ਦੱਖਣੀ ਕੈਰੋਲੀਨਾ ਦੇ ਚਾਰਲਸਟਨ ਤੋਂ ਲਗਭਗ 25 ਮੀਲ ਦੂਰ ਹੈ। ਸਵੇਰੇ 11 ਵਜੇ ਤੱਕ ਤੀਹ ਲੋਕਾਂ ਨੇ ਭੂਚਾਲ ਮਹਿਸੂਸ ਕਰਨ ਦੀ ਰਿਪੋਰਟ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਅਮਰੀਕਾ ਦੇ ਪੱਟੇ ਨਾਲ ਬੰਨ੍ਹਿਆ ਕੁੱਤਾ ਹੈ ਇਜ਼ਰਾਈਲ', ਖਾਮੇਨੀ ਨੇ ਦਿੱਤੀ ਵੱਡੀ ਧਮਕੀ
NEXT STORY