Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 29, 2026

    12:47:32 PM

  • meenakshi goyal appointed as acting vice chancellor of panjab university

    ਮੀਨਾਕਸ਼ੀ ਗੋਇਲ ਬਣੇ ਪੰਜਾਬ ਯੂਨੀਵਰਸਿਟੀ ਦੇ...

  • punjabi youth in fbi list

    ਇਕ ਹੋਰ ਪੰਜਾਬੀ ਨੌਜਵਾਨ FBI ਦੀ ਮੋਸਟ ਵਾਂਟੇਡ ਲਿਸਟ...

  • school holidays in punjab

    ਸ਼ੁੱਕਰਵਾਰ ਨੂੰ ਪੰਜਾਬ ਭਰ ’ਚ ਸਰਕਾਰੀ ਛੁੱਟੀ, ਸਕੂਲ,...

  • fssai licenses of  famous clubs in mumbai suspended

    5 ਮਸ਼ਹੂਰ ਕਲੱਬਾਂ ਦੇ FSSAI ਲਾਇਸੈਂਸ ਸਸਪੈਂਡ, ਰਸੋਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਦੁਨੀਆ ਦੇ ਅਜਿਹੇ 7 ਸ਼ਹਿਰ ; ਜਿਥੇ ਹੁੰਦੀਆਂ ਨੇ ਇਸ਼ਾਰਿਆਂ 'ਚ ਗੱਲਾਂ, ਕਿਤੇ ਨੌਕਰੀ ਤੋਂ ਵੀ ਸੌਖੀ ਮਿਲਦੀ ਹੈ Girlfriend

INTERNATIONAL News Punjabi(ਵਿਦੇਸ਼)

ਦੁਨੀਆ ਦੇ ਅਜਿਹੇ 7 ਸ਼ਹਿਰ ; ਜਿਥੇ ਹੁੰਦੀਆਂ ਨੇ ਇਸ਼ਾਰਿਆਂ 'ਚ ਗੱਲਾਂ, ਕਿਤੇ ਨੌਕਰੀ ਤੋਂ ਵੀ ਸੌਖੀ ਮਿਲਦੀ ਹੈ Girlfriend

  • Updated: 24 Apr, 2021 10:32 PM
International
7 such cities of the world girlfriend is easier
  • Share
    • Facebook
    • Tumblr
    • Linkedin
    • Twitter
  • Comment

ਇੰਟਰਨੈਸ਼ਨਲ ਡੈਸਕ-ਦੁਨੀਆ ਭਰ 'ਚ ਅਜੀਬੋ-ਗਰੀਬ ਤਰੀਕੇ ਨਾਲ ਸ਼ਹਿਰ ਅਤੇ ਕਸਬੇ ਬਸੇ ਹੋਏ ਹਨ, ਜੋ ਆਪਣੀ ਅਜੀਬ ਪਰੰਪਰਾਵਾਂ ਅਤੇ ਗਤੀਵਿਧੀਆਂ ਕਾਰਣ ਦੁਨੀਆ ਭਰ 'ਚ ਮਸ਼ਹੂਰ ਹਨ। ਅਜਿਹੇ 'ਚ ਅਸੀਂ ਤੁਹਾਨੂੰ ਅਜਿਹੇ 7 ਸ਼ਹਿਰਾਂ ਦੇ ਬਾਰੇ 'ਚ ਦੱਸਾਂਗੇ ਜਿਥੇ ਕਿਸੇ ਸ਼ਹਿਰ 'ਚ ਮਹਿਲਾਵਾਂ ਦੇ ਵਾਲ ਲੰਬੇ ਹਨ ਤਾਂ ਕੋਈ ਸ਼ਹਿਰ ਜ਼ੀਰੋ ਵੈਸਟ ਵੱਲ ਵਧ ਰਿਹਾ ਹੈ।

ਇਹ ਵੀ ਪੜ੍ਹੋ-ਸਵਿਟਜ਼ਰਲੈਂਡ 'ਚ ਮਿਲਿਆ ਭਾਰਤੀ ਕੋਵਿਡ-19 ਵੈਰੀਐਂਟ ਦਾ ਪਹਿਲਾਂ ਮਾਮਲਾ, ਵਧਾਈ ਗਈ ਸਖਤੀ

ਡੋਂਗਗੁਆਨ-ਚੀਨ ਦੇ ਪੂਰਬੀ ਇਲਾਕੇ ਅਤੇ ਹਾਂਗਕਾਂਗ ਨੇੜੇ ਬਸੇ ਡੋਂਗਗੁਆਨ ਸ਼ਹਿਰ 'ਚ ਮਰਦਾਂ ਦੇ ਮੁਕਾਬਲੇ ਮਹਿਲਾਵਾਂ ਦੀ ਗਿਣਤੀ ਵਧੇਰੇ ਹੈ। ਇਥੇ ਮਰਦ ਕਈ ਮਹਿਲਾਵਾਂ ਨੂੰ ਇਕੱਠੇ ਡੇਟ ਕਰਦੇ ਹਨ। ਮਹਿਲਾਵਾਂ ਖੁਦ ਉਨ੍ਹਾਂ ਨੂੰ ਅਜਿਹਾ ਕਰਨ ਲਈ ਉਤਾਸ਼ਾਹਿਤ ਕਰਦੀਆਂ ਹਨ, ਇਸ ਕਾਰਣ ਇਹ ਸ਼ਹਿਰ ਦੁਨੀਆਭਰ 'ਚ ਮਸ਼ਹੂਰ ਹੈ। ਡੋਂਗਗੁਆਨ 'ਚ ਕਿਹਾ ਜਾਂਦਾ ਹੈ ਕਿ ਇਥੇ ਨੌਕਰੀ ਮਿਲਣ ਤੋਂ ਕਿਤੇ ਵਧੇਰੇ ਆਸਾਨ ਗਰਲਫ੍ਰੈਂਡ ਮਿਲਣਾ ਹੈ।

ਬੇਂਗਕਾਲਾ-ਇਹ ਕਸਬਾ ਇੰਡੋਨੇਸ਼ੀਆ ਦੇ ਬਾਲੀ 'ਚ ਸਥਿਤ ਹੈ। ਇਸ ਕਸਬੇ ਦੀ ਖਾਸੀਅਤ ਇਹ ਹੈ ਕਿ ਇਥੇ ਲੋਕ 'ਕਾਟਾ ਕੋਲੇਕ' ਨਾਂ ਦਾ ਇਕ ਅਜੀਬ ਭਾਸ਼ਾ ਬੋਲਦੇ ਹਨ। ਅਸਲ 'ਚ ਇਸ ਦਾ ਮਤਲਬ 'ਬੋਲਿਆਂ ਦਾ ਭਾਸ਼ਾ' ਹੈ। ਬੇਂਗਕਾਲਾ 'ਚ ਸਿਰਫ 44 ਲੋਕ ਹੀ ਰਹਿੰਦੇ ਹਨ। 6 ਪੀੜ੍ਹੀਆਂ ਤੋਂ ਬੇਂਗਕਾਲਾ 'ਚ ਵਧੇਰੇ ਬੱਚੇ ਬੋਲੇ ਪੈਦਾ ਹੋ ਰਹੇ ਸਨ। ਇਸ ਲਈ ਲੋਕਾਂ ਨੇ ਹੱਥਾਂ ਨਾਲ ਇਸ਼ਾਰਾ ਕਰ ਕੇ ਬੋਲੇ ਜਾਣ ਵਾਲੀ ਇਸ ਅਜੀਬ ਭਾਸ਼ਾ ਨੂੰ ਚੁਣ ਲਿਆ ਹੈ।

ਇਹ ਵੀ ਪੜ੍ਹੋ-ਅਰਜਨਟੀਨਾ ਦੇ ਟ੍ਰਾਂਸਪੋਰਟ ਮੰਤਰੀ ਦੀ ਸੜਕ ਹਾਦਸੇ 'ਚ ਮੌਤ

ਹੁਆਂਗਲੁ-ਚੀਨ 'ਚ ਸਥਿਤ ਹੁਆਂਗਲੁ ਇਕ ਅਜੀਬ ਕਸਬਾ ਹੈ। ਚਾਰ ਪਾਸੇ ਪਹਾੜ੍ਹੀਆਂ ਨਾਲ ਘਿਰਿਆ ਕਸਬਾ ਮਹਿਲਾਵਾਂ ਦੇ ਲੰਬੇ, ਕਾਲੇ ਅਤੇ ਸੰਘਨੇ ਵਾਲਾਂ ਲਈ ਮਸ਼ਹੂਰ ਹੈ। ਇਥੇ ਮਹਿਲਾਵਾਂ ਦੇ ਵਾਲ ਬੇਹੱਦ ਲੰਬੇ ਹੁੰਦੇ ਹਨ। ਇਹ ਮਹਿਲਾਵਾਂ ਹੁਆਂਗਲੁ 'ਚ ਨਦੀ 'ਚ ਆਪਣੇ ਵਾਲ ਧੋਂਦੀਆਂ ਹਨ।

ਮੋਨੋਵੀ ਅਤੇ ਗ੍ਰਾਸ-ਅਮਰੀਕਾ ਦੇ ਨੇਬ੍ਰਾਸਕਾ ਸੂਬੇ 'ਚ ਮੋਨੋਵੀ ਅਤੇ ਗ੍ਰਾਸ ਨਾਂ ਦੇ ਦੋ ਸ਼ਹਿਰ ਮੌਜੂਦ ਹਨ। ਮੋਨੋਵੀ 'ਚ ਸਿਰਫ ਇਕ ਨਿਵਾਸੀ ਰਹਿੰਦਾ ਹੈ ਜਿਥੇ ਉਹ ਮੇਅਰ ਹੋਣ ਤੋਂ ਲੈ ਕੇ ਕਲਰਕ ਤੱਕ ਕੰਮ ਕਰਦਾ ਹੈ। ਉਥੇ, ਗ੍ਰਾਸ 'ਚ ਸਿਰਫ ਦੋ ਹੀ ਲੋਕ ਰਹਿੰਦੇ ਹਨ।

ਸਾਂਤਾ ਕਰੂਜ਼ ਡੇਲ ਇਸਲੋਤੇ-ਇਸ ਛੋਟੇ ਜਿਹੇ ਕੈਰੇਬੀਆਈ ਟਾਪੂ ਸਮੂਹ 'ਤੇ 1200 ਲੋਕ ਰਹਿੰਦੇ ਹਨ। ਇਹ ਸਿਰਫ ਦੋ ਫੁੱਟਬਾਲ ਮੈਦਾਨਾਂ ਦੀ ਲੜਾਈ ਦੇ ਬਰਾਬਰ ਹੈ ਪਰ ਇਹ ਟਾਪੂ ਧਰਤੀ 'ਤੇ ਮੌਜੂਦ ਸਭ ਤੋਂ ਸੰਘਨੀ ਆਬਾਦੀ ਵਾਲੀ ਥਾਵਾਂ 'ਚੋਂ ਇਕ ਹੈ। ਇਥੇ ਰਹਿਣ ਵਾਲੇ ਲੋਕਾਂ ਦਾ ਮੁੱਖ ਕਿੱਤਾ ਮੱਛੀ ਪਾਲਣਾ ਹੈ।

ਇਹ ਵੀ ਪੜ੍ਹੋ-ਜਾਨਸਨ ਐਂਡ ਜਾਨਸਨ ਟੀਕੇ ਨੂੰ ਫਿਰ ਤੋਂ ਲਾਉਣ ਦੀ ਸਿਫਾਰਿਸ਼ : ਅਮਰੀਕੀ ਪੈਨਲ

ਗੀਥੋਰਨ-ਨੀਦਰਲੈਂਡ ਦੇ ਇਸ ਕਸਬੇ ਨੂੰ ਉੱਤਰ ਦਾ ਨੈਵਿਸ ਵੀ ਕਿਹਾ ਜਾਂਦਾ ਹੈ। ਇਸ ਦੇ ਪਿੱਛੇ ਦਾ ਕਾਰਣ ਸ਼ਹਿਰ 'ਚ ਕਿਸੇ ਵੀ ਸੜਕ ਦਾ ਨਾ ਹੋਣਾ ਹੈ। ਇਥੇ ਪੂਰੇ ਸ਼ਹਿਰ 'ਚ ਨਦੀਆਂ ਵਗਦੀਆਂ ਹਨ ਜਿਸ 'ਚ ਕਿਸ਼ਤੀ ਚਲਾ ਕੇ ਲੋਕ ਇਕ ਥਾਂ ਤੋਂ ਦੂਜੀ ਥਾਂ ਤੱਕ ਜਾਂਦੇ ਹਨ। ਵਰਤਮਾਨ 'ਚ ਇਕ ਇਹ ਮਸ਼ਹੂਰ ਟੂਰਿਸਟ ਡੈਸਟੀਨੇਸ਼ਨ ਬਣ ਕੇ ਉਭਰਿਆ ਹੈ।

ਕਾਮੀਕਾਤਸੂ-ਜਾਪਾਨ ਦਾ ਕਾਮੀਕਾਤਸੂ ਸ਼ਹਿਰ ਜ਼ੀਰੋ ਵੈਸਟ ਮਿਉਨਿਸਿਪਾਲਿਟੀ ਬਣਨ ਵੱਲ ਵਧ ਰਿਹਾ ਹੈ। ਇਥੇ ਰਹਿਣ ਵਾਲੇ ਦੋ ਦਹਾਕਿਆਂ 'ਤੋਂ ਰਿਸਾਈਕਲ ਕਰਨ 'ਤੇ ਜ਼ੋਰ ਦਿੱਤੇ ਹੋਏ ਹਨ। ਸ਼ਹਿਰ 'ਚ 45 ਤਰੀਕਿਆਂ ਨਾਲ ਕੱਚਰੇ ਨੂੰ ਵੱਖ ਕੀਤਾ ਜਾਂਦਾ ਹੈ। ਅਜੇ ਤੱਕ ਜ਼ੀਰੋ ਵੈਸਟ ਪ੍ਰੋਗਰਾਮ ਕਾਫੀ ਪ੍ਰਭਾਵ ਰਿਹਾ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

  • Cities
  • Girlfriend
  • World
  • ਸ਼ਹਿਰ
  • ਗਰਲਫ੍ਰੈਂਡ
  • ਦੁਨੀਆ

ਆਈਸਲੈਂਡ ਦੇ ਇਸ ਪਾਰਕ 'ਚ ਜਵਾਲਾਮੁਖੀ ਵੀ ਤੇ ਬਰਫ ਵੀ, ਦੇਖੋ ਤਸਵੀਰਾਂ

NEXT STORY

Stories You May Like

  • this famous actor is still single at the age of 40
    '7 ਮੁੰਡਿਆਂ ਨੂੰ ਡੇਟ ਕਰ ਰਹੀ ਸੀ Girlfriend' ! 40 ਸਾਲ ਦੀ ਉਮਰ 'ਚ ਵੀ ਕੁਆਰਾ ਹੈ ਇਹ ਮਸ਼ਹੂਰ ਅਦਾਕਾਰ
  • gadget dealer commits rs 7 crore mobile scam in jalandhar city
    ਗੈਜੇਟ ਵਾਲੇ ਦਾ ਹੈਰਾਨੀਜਨਕ ਕਾਰਨਾਮਾ! ਜਲੰਧਰ ਸ਼ਹਿਰ 'ਚ ਇੰਝ ਕੀਤਾ 7 ਕਰੋੜ ਰੁਪਏ ਦਾ ਮੋਬਾਇਲ ਸਕੈਮ
  • delhi assembly monsoon session to begin on august 7
    ਦਿੱਲੀ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 7 ਅਗਸਤ ਤੋਂ ਹੋਵੇਗਾ ਸ਼ੁਰੂ, ਕੈਬਨਿਟ ਬੈਠਕ 'ਚ ਲਿਆ ਫੈਸਲਾ
  • letter going viral in the name of rbi don t fall for the scam
    RBI ਦੇ ਨਾਂ 'ਤੇ ਵਾਇਰਲ ਹੋ ਰਿਹਾ Letter, ਕਿਤੇ ਆ ਨਾ ਜਾਣਾ ਝਾਂਸੇ 'ਚ, ਪੜ੍ਹੋ ਪੂਰੀ ਖ਼ਬਰ
  • orders to dismiss these punjab employees
    ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੇ ਹੁਕਮ! ਪੜ੍ਹੋ ਕੀ ਹੈ ਪੂਰੀ ਖ਼ਬਰ
  • be alert not only for fake 100 200 but also for fake 50 rupee notes
    ਕਿਤੇ ਤੁਹਾਡੇ ਕੋਲ ਤਾਂ ਨਹੀਂ ਨਕਲੀ ਨੋਟ, ਇਨ੍ਹਾਂ ਨੋਟਾਂ ਦੀ ਜਾਅਲੀ ਕਰੰਸੀ ਲਈ RBI ਨੇ ਕੀਤਾ Alert
  • tarn taran police arrest 7 accused in 6 cases
    ਤਰਨਤਾਰਨ ਪੁਲਸ ਨੇ 6 ਮੁਕੱਦਮਿਆਂ ’ਚ 7 ਦੋਸ਼ੀਆਂ ਨੂੰ ਕੀਤਾ ਕਾਬੂ
  • punjab lottery rs 5 lakh rs 7 ticket
    ਪੰਜਾਬ : 7 ਰੁਪਏ ਨੇ ਬਦਲੀ ਬੰਦੇ ਦੀ ਕਿਸਮਤ, ਕੁਝ ਘੰਟਿਆਂ 'ਚ ਬਣ ਗਿਆ ਲੱਖ ਪਤੀ
  • 2027 elections  dalit society  bjp punjab
    2027 ਦੀਆਂ ਚੋਣਾਂ ਤੋਂ ਪਹਿਲਾਂ ਦਲਿਤ ਸਮਾਜ ’ਤੇ ਭਾਜਪਾ ਦਾ ਵੱਡਾ ਦਾਅ, ਪੰਜਾਬ ਤੋਂ...
  • accident in jalandhar
    ਜਲੰਧਰ 'ਚ ਕੈਂਟਰ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ! 5 ਲੋਕ ਜ਼ਖ਼ਮੀ
  • punjab weather update
    ਪੰਜਾਬ 'ਚ 29, 30 ਤੇ 31 ਜੁਲਾਈ ਨੂੰ ਬਾਰਿਸ਼ ਦਾ ਅਲਰਟ, ਪੜ੍ਹੋ ਮੌਸਮ ਵਿਭਾਗ ਦੀ...
  • powercom s decision electricity connection
    ਪਾਵਰਕਾਮ ਦਾ ਵੱਡਾ ਫ਼ੈਸਲਾ, ਬਿਜਲੀ ਕਨੈਕਸ਼ਨਾਂ ਦੇ ਨਿਯਮ ਬਦਲੇ
  • nia court nbw
    ਜਲੰਧਰ 'ਚ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਵੱਡਾ ਐਕਸ਼ਨ!
  • hanging electric wires shakti park in jalandhar are inviting major accidents
    ਜਲੰਧਰ ਦੇ ਸ਼ਕਤੀ ਪਾਰਕ ਨੇੜੇ ਲਟਕਦੀਆਂ ਬਿਜਲੀ ਦੀਆਂ ਤਾਰਾਂ ਦੇ ਰਹੀਆਂ ਵੱਡੇ ਹਾਦਸੇ...
  • punjabi youth dies of heart attack in america
    ਮੰਦਭਾਗੀ ਖਬਰ: ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
  • punjab weather heavy raining yellow alert
    ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਮਚਾਏਗਾ ਕਹਿਰ! ਪਵੇਗਾ ਭਾਰੀ ਮੀਂਹ, 13 ਜ਼ਿਲ੍ਹਿਆਂ...
Trending
Ek Nazar
after his wife now the badshah s mother in law shares cryptic posts

'ਰੱਬ ਤੁਹਾਡੀ ਮੌਤ ਨੂੰ ਮੁਸ਼ਕਲ ਬਣਾ ਦੇਵੇਗਾ'; ਪਤਨੀ ਤੋਂ ਬਾਅਦ ਹੁਣ ਬਾਦਸ਼ਾਹ ਦੀ...

famous actor passes away

ਮਨੋਰੰਜਨ ਇਡੰਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਬ੍ਰਿਟੇਨ 'ਚ...

us lawmakers

ਦੋ ਅਮਰੀਕੀ ਸੰਸਦ ਮੈਂਬਰਾਂ ਨੇ ਪਾਕਿਸਤਾਨ ਦੇ ਫੌਜ ਮੁਖੀ ਨਾਲ ਕੀਤੀ ਮੁਲਾਕਾਤ

pok polls

PoK ਚੋਣਾਂ : ਪਹਿਲੇ ਪੜਾਅ 'ਚ ਸ਼ਰੀਫ਼ ਦੀ ਪੀਐਮਐਲ-ਐਨ ਨੇ ਜਿੱਤੀਆਂ 9 ਸੀਟਾਂ

us iran talks

ਮਹਾਂਯੁੱਧ ਰੋਕਣ ਦੀ ਕੋਸ਼ਿਸ਼ ! ਅਮਰੀਕਾ ਅਤੇ ਈਰਾਨ ਵਿਚਾਲੇ ਮੁੜ ਗੱਲਬਾਤ ਕਰਾਉਣ ਦੀਆਂ...

tension in pok

PoK 'ਚ ਵਧਿਆ ਤਣਾਅ;  ਪੁਲਸ ਫਾਇਰਿੰਗ 'ਚ 20 ਤੋਂ ਵੱਧ ਮੌਤਾਂ, ਦਰਜਨਾਂ ਜ਼ਖਮੀ

minorities n bangladesh

ਬੰਗਲਾਦੇਸ਼ 'ਚ ਘੱਟ ਗਿਣਤੀਆਂ 'ਤੇ ਕਹਿਰ; 6 ਮਹੀਨਿਆਂ 'ਚ 824 ਘਟਨਾਵਾਂ ਦਰਜ

monsoon in pakistan

ਪਾਕਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ 100 ਤੋਂ ਪਾਰ

heavy rain  next 4 days  weather

28, 29, 30, 31 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ ਤੇਜ਼...

big news regarding new 10 and 20 notes

10 ਤੇ 20 ਰੁਪਏ ਦੇ ਨਵੇਂ ਨੋਟਾਂ ਨੂੰ ਲੈ ਕੇ ਵੱਡੀ ਖਬਰ, ਕੇਂਦਰ ਸਰਕਾਰ ਨੇ RBI ਦੇ...

wildfires

ਫਰਾਂਸ 'ਚ ਜੰਗਲੀ ਅੱਗ ਦਾ ਤਾਂਡਵ; ਰਾਸ਼ਟਰਪਤੀ ਮੈਕਰੋਨ ਨੇ ਸੱਦੀ ਹੰਗਾਮੀ ਮੀਟਿੰਗ

historic hindu festival

ਸ਼੍ਰੀਲੰਕਾ ਦੇ ਇਤਿਹਾਸਕ ਹਿੰਦੂ ਤਿਉਹਾਰ ਦੀ ਇੱਕ ਵੱਡੀ ਰਸਮ ਰੱਦ, ਇਹ ਰਹੀ ਵਜ੍ਹਾ

heavy rain next 14 hours monsoon

Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼...

announcement of byelections

ਕੈਨੇਡੀਅਨ PM ਨੇ 3 ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਕਰ'ਤਾ ਐਲਾਨ

meth seized

ਅਫਗਾਨ ਪੁਲਸ ਨੂੰ ਵੱਡੀ ਸਫਲਤਾ, 42 ਕਿਲੋ ਨਸ਼ੀਲਾ ਪਦਾਰਥ ਕੀਤਾ ਜ਼ਬਤ

missing person  funeral  returned alive

ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ, ਹੋਸ਼ ਉਡਾ...

big forecast from the meteorological department there will be heavy rain

ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪਵੇਗਾ ਭਾਰੀ ਮੀਂਹ ! ਪੰਜਾਬ ਤੇ ਹਰਿਆਣਾ ’ਚ...

cwg 2026 mirabai chanu wins gold medal

CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ, ਬਣਾਇਆ ਨਵਾਂ ਰਿਕਾਰਡ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • pakistan  s passport ranking drops
      ਪਾਕਿਸਤਾਨ ਦੀ ਪਾਸਪੋਰਟ ਰੈਂਕਿੰਗ ’ਚ ਗਿਰਾਵਟ, ਬਣਿਆ ਚੌਥਾ ਸਭ ਤੋਂ ਕਮਜ਼ੋਰ ਪਾਸਪੋਰਟ
    • barcelona metro fire
      ‘ਬਾਰਸੀਲੋਨਾ ਮੈਟਰੋ’ ’ਚ ਲੱਗੀ ਅੱਗ, 136 ਲੋਕ ਧੂੰਏਂ ਕਾਰਨ ਹੋਏ ਪ੍ਰਭਾਵਿਤ
    • pakistani gang kidnaps 3 indians in thailand
      ਥਾਈਲੈਂਡ ਦੀ ਸੈਰ ਪਈ ਭਾਰੀ: ਪਾਕਿਸਤਾਨੀ ਗਿਰੋਹ ਨੇ 3 ਭਾਰਤੀਆਂ ਨੂੰ ਅਗਵਾ ਕਰਕੇ...
    • now air tickets can be booked with cryptocurrency
      ਹੁਣ ਕ੍ਰਿਪਟੋਕਰੰਸੀ ਨਾਲ ਬੁੱਕ ਹੋਵੇਗੀ ਹਵਾਈ ਟਿਕਟ, ਅਮੀਰਾਤ ਏਅਰਲਾਈਨ ਨੇ ਸ਼ੁਰੂ...
    • khalistani leader arrested in 2 cases of sexual assault in canada
      ਕੈਨੇਡਾ 'ਚ ਖਾਲਿਸਤਾਨੀ ਲੀਡਰ ਸੈਕਸ ਸ਼ੋਸ਼ਣ ਦੇ 2 ਮਾਮਲਿਆਂ ’ਚ ਗ੍ਰਿਫ਼ਤਾਰ
    • dal khalsa international to protest against bbc
      BBC ਵੱਲੋਂ ਮਹਾਰਾਜਾ ਦਲੀਪ ਸਿੰਘ ਲਈ ਵਰਤੀ ਗਲਤ ਸ਼ਬਦਾਵਲੀ ਖ਼ਿਲਾਫ਼ ਦਲ ਖਾਲਸਾ...
    • china prepares to create artificial sun
      'ਨਕਲੀ ਸੂਰਜ' ਬਣਾਉਣ ਦੀ ਤਿਆਰੀ 'ਚ ਚੀਨ! ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ...
    • top taliban official shot dead
      ਤਾਲਿਬਾਨ ਦੇ ਉੱਚ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ
    • forest fire in france order to evacuate 4000 people from tourist areas
      ਫਰਾਂਸ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ! 4,000 ਲੋਕਾਂ ਨੂੰ ਸੁਰੱਖਿਅਤ ਬਾਹਰ...
    • johnson and johnson proposes  5 5 billion settlement
      ਬੇਬੀ ਪਾਊਡਰ ਵਿਵਾਦ: Johnson & Johnson ਨੇ ਦਿੱਤਾ 5.5 ਅਰਬ ਡਾਲਰ ਦੇ ਨਿਪਟਾਰੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +