Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAR 14, 2026

    8:53:34 PM

  • trump s big claim in the midst of war

    'Hormuz ਵੱਲ ਭੇਜੋ ਆਪਣੇ ਜੰਗੀ ਜਹਾਜ਼...', ਟਰੰਪ...

  • famous punjabi singer

    "ਸਿੱਧਾ ਮੱਥੇ 'ਚ ਗੋਲੀ ਮਾਰਾਂਗੇ", ਮਸ਼ਹੂਰ ਪੰਜਾਬੀ...

  • punjabi man driving taxi shot dead in canada

    Canada 'ਚ ਟੈਕਸੀ ਚਲਾ ਰਹੇ ਪੰਜਾਬੀ ਗੱਭਰੂ ਨੂੰ...

  • sukhbir singh badal rally

    ਪੰਜਾਬ 'ਚ ਬਣਾਓ ਖੇਤਰੀ ਪਾਰਟੀ ਦੀ ਸਰਕਾਰ, ਲਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Pakistan
  • ਬੁਰੀ ਤਰ੍ਹਾਂ ਘਿਰੀ ਸਿੰਧ ਸਰਕਾਰ, ਦੇਸ਼ ’ਚ ਆਰਥਿਕ ਸੰਕਟ ਤੇ ਮੰਗਵਾ ਲਈਆਂ ਡਬਲ ਕੈਬਿਨ ਗੱਡੀਆਂ

INTERNATIONAL News Punjabi(ਵਿਦੇਸ਼)

ਬੁਰੀ ਤਰ੍ਹਾਂ ਘਿਰੀ ਸਿੰਧ ਸਰਕਾਰ, ਦੇਸ਼ ’ਚ ਆਰਥਿਕ ਸੰਕਟ ਤੇ ਮੰਗਵਾ ਲਈਆਂ ਡਬਲ ਕੈਬਿਨ ਗੱਡੀਆਂ

  • Edited By Sunaina,
  • Updated: 05 Sep, 2024 07:18 PM
Pakistan
badly besieged sindh government  due to the economic crisis in the country
  • Share
    • Facebook
    • Tumblr
    • Linkedin
    • Twitter
  • Comment

ਕਰਾਚੀ - ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ’ਚ ਪਾਕਿਸਤਾਨ ਪੀਪਲਜ਼ ਪਾਰਟੀ ਦੇ ਅਗਵਾਈ  ਹੇਠ ਸਰਕਾਰ ਦੀ ਸਖ਼ਤ ਆਲੋਚਨਾ ਹੋ ਰਹੀ ਹੈ ਕਿਉਂਕਿ ਉਸ ਨੇ ਪੂਰੇ ਸੂਬੇ  ’ਚ ਸਾਰੇ ਸਹਾਇਕ ਕਮਿਸ਼ਨਰਾਂ ਲਈ 138 ਡਬਲ ਕੈਬਿਨ ਗੱਡੀਆਂ ਮੰਗਵਾਈਆਂ ਹਨ। ਇਸ ਸਮੇਂ ਜਦੋਂ ਪਾਕਿਸਤਾਨ ਨਕਦੀ ਦੀ ਘਾਟ ਤੋਂ  ਪੀੜਤ ਹੈ ਅਤੇ ਸਭ ਤੋਂ ਬੁਰੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਕਾਰਨ ਲੋਕ ਵੱਧ ਰਹੀਆਂ ਕੀਮਤਾਂ ਅਤੇ ਬਿੱਲਾਂ ਨਾਲ ਨਾਰਾਜ਼ ਹਨ, ਸੂਬਾ ਸਰਕਾਰ ਦੇ ਇਸ ਫੈਸਲੇ ਨੇ ਜਨਤਾ, ਸਿਆਸੀ ਵਿਸ਼ਲੇਸ਼ਕਾਂ ਅਤੇ ਵਿਰੋਧੀ ਪਾਰਟੀਆਂ ਨੂੰ ਵੀ ਨਾਰਾਜ਼ ਕਰ ਦਿੱਤਾ ਹੈ। ਇਸ ਦੌਰਾਨ ਪਾਕਿਸਤਾਨ ਤਹਰੀਕ-ਏ-ਇੰਸਾਫ ਦੇ ਵਿਰੋਧੀ ਆਗੂ ਹਲੀਮ ਆਦਿਲ ਸ਼ੇਖ ਨੇ ਕਿਹਾ, "ਉਹ ਦਾਅਵਾ ਕਰਦੇ ਹਨ ਕਿ ਉਹ ਖਰਚ ਘਟਾ ਰਹੇ ਹਨ ਅਤੇ ਉਹ ਸ਼ਾਨਦਾਰ ਡਬਲ ਕੈਬਿਨ ਵਾਹਨਾਂ ਦੇ ਆਰਡਰ ਦੇ ਰਹੇ ਹਨ।"

ਪੜ੍ਹੋ ਇਹ ਅਹਿਮ ਖ਼ਬਰ-ਯੂਰਪ ’ਚ ਰਾਸ਼ਟਰਵਾਦੀ ਪਾਰਟੀਆਂ ਨੂੰ ਬੜ੍ਹਤ, ਆਸਟ੍ਰੀਆ ’ਚ ਫ੍ਰੀਡਮ ਪਾਰਟੀ ਵੱਡੀ ਜਿੱਤ ਵੱਲ

ਸਿੰਧ ਦੇ ਮੁਖ ਮੰਤਰੀ ਸੱਈਅਦ ਮੁਰਾਦ ਅਲੀ ਸ਼ਾਹ ਨੇ ਇਸ ਹਫ਼ਤੇ ਦੀ ਸ਼ੁਰੂਆਤ ’ਚ ਅਮਰੀਕਾ ਦੀ ਇਕ ਹਫ਼ਤੇ ਦੀ ਯਾਤਰਾ 'ਤੇ ਜਾਣ ਤੋਂ ਪਹਿਲਾਂ ਸਹਾਇਕ ਕਮਿਸ਼ਨਰਾਂ ਲਈ ਵਾਹਨਾਂ ਦੀ ਖਰੀਦ ਦੇ ਸਾਰਾਂਸ਼ ਨੂੰ ਮਨਜ਼ੂਰੀ ਦੇ ਦਿੱਤੀ  ਅਤੇ ਵਿੱਤ ਵਿਭਾਗ ਨੂੰ ਵਾਹਨਾਂ ਦੀ ਖਰੀਦ ਲਈ ਲਗਭਗ 2 ਬਿਲੀਅਨ ਰੁਪਏ ਦੀ ਰਾਸ਼ੀ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਸਨ। ਜਮਾਤ-ਏ-ਇਸਲਾਮੀ ਦੇ ਨੇਤਾ ਹਾਫਿਜ਼ ਨਈਮ ਨੇ ਕਿਹਾ, "ਮਾਲੀ ਰੁਕਾਵਟਾਂ ਕਾਰਨ, ਉਨ੍ਹਾਂ ਨੇ ਮਾਲੀ ਸਾਲ 2024-25 ਲਈ ਸਾਲਾਨਾ  ਵਿਕਾਸ ਪ੍ਰੋਗਰਾਮ  ਅਧੀਨ  ਕੋਈ ਨਵਾਂ ਪ੍ਰੋਜੈਕਟ ਸ਼ੁਰੂ ਨਹੀਂ ਕੀਤਾ,  ਫਿਰ ਵੀ ਉਹ ਇਸ ਤਰ੍ਹਾਂ ਪੈਸਾ ਬਰਬਾਦ ਕਰ ਰਹੇ ਹਨ।" ਉਨ੍ਹਾਂ ਨੇ ਕਿਹਾ ਕਿ ਦੇਸ਼ ’ਚ ਆਰਥਿਕ ਤੰਗੀ ਅਤੇ ਮਹਿੰਗਾਈ ਕਾਰਨ ਸੈਂਕੜੇ ਪਰਿਵਾਰ ਪੀੜਤ ਹਨ ਅਤੇ ਸਰਕਾਰੀ ਅਧਿਕਾਰੀਆਂ ਨਾਲ ਸ਼ਾਹੀ ਸਲੂਕ ਕੀਤਾ ਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਵਿਦਿਆਰਥੀਆਂ ਨਾਲ ਵਿਤਕਰੇ ਦੀ ਰਿਪੋਰਟ ਪਿੱਛੋਂ ਯੂਨੀਵਰਸਿਟੀ ਵਿਰੁੱਧ  ਸ਼ਿਕਾਇਤ ਦਰਜ

ਮੁੱਖ ਮੰਤਰੀ ਹਾਊਸ ਦੇ ਬੁਲਾਰੇ ਰਸ਼ੀਦ ਚੰਨਾ ਨੇ ਮੀਡੀਆ ਨੂੰ ਦੱਸਿਆ ਕਿ ਵਾਹਨਾਂ ਦੀ ਖਰੀਦ ਲਈ ਪੈਸਾ ਸੂਬਾਈ ਬਜਟ ’ਚ  ਵੰਡਿਆ ਅਤੇ ਮਨਜ਼ੂਰ ਕੀਤਾ ਗਿਆ ਸੀ ਅਤੇ 2012 ਤੋਂ ਬਾਅਦ ਪਹਿਲੀ ਵਾਰ ਵਾਹਨ ਖਰੀਦੇ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ, "ਇਹ ਇਕ ਜ਼ਰੂਰੀ ਖਰਚ ਹੈ ਕਿਉਂਕਿ ਸੂਬੇ ’ਚ  ਅਧਿਕਾਰਕ ਜ਼ਿੰਮੇਵਾਰੀਆਂ  ਲਈ ਵਾਹਨਾਂ ਦੀ ਲੋੜ  ਹੈ, ਖਾਸ ਕਰਕੇ ਦਿਹਾਤੀ ਖੇਤਰਾਂ ’ਚ।" ਇੱਥੇ ਤੱਕ ਕਿ ਕੇਂਦਰ ’ਚ ਵਿੱਤ ਮੰਤਰੀ ਨੂੰ ਵੀ ਆਲੋਚਨਾਵਾਂ ਦੇ ਨਿਸ਼ਾਨੇ 'ਚ ਲਿਆ ਗਿਆ ਸੀ, ਜਦੋਂ ਕਿ ਇਹ ਸੂਚਿਤ ਕੀਤਾ ਗਿਆ ਕਿ ਉਸ ਨੇ ਪਿਛਲੇ ਮਾਲੀ ਸਾਲ ’ਚ ਆਪਣੇ ਸੀਨੀਅਰ-ਗਰੇਡ ਮੁਲਾਜ਼ਮਾਂ ਨੂੰ ਚਾਰ ਬੋਨਸ ਦਿੱਤੇ ਸਨ। ਪਾਕਿਸਤਾਨ ਦੀ ਆਰਥਿਕਤਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਘਟ ਰਹੀ ਹੈ, ਜਿਸ ਨਾਲ ਗਰੀਬ ਜਨਤਾ ’ਤੇ ਬੇਕਾਬੂ ਮਹਿੰਗਾਈ ਦੇ ਤੌਰ 'ਤੇ ਬੇਹਿਸਾਬ ਦਬਾਅ ਪੈ ਰਿਹਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

  • Pakistan
  • Sindh government
  • economic crisis
  • criticism
  • ਪਾਕਿਸਤਾਨ
  • ਸਿੰਧ ਸਰਕਾਰ
  • ਆਰਥਿਕ ਸੰਕਟ
  • ਆਲੋਚਨਾ

71 ਸਾਲ ਦਾ ਦਰਿੰਦਾ! 72 ਅਜਨਬੀਆਂ ਨੇ ਕੀਤਾ ਪਤਨੀ ਨਾਲ ਜਬਰ ਜਨਾਹ, ਇਸ ਤਰ੍ਹਾਂ ਬੁਲਾਉਂਦਾ ਸੀ ਘਰ

NEXT STORY

Stories You May Like

  • gang war in moga  youth attacked
    ਮੋਗਾ 'ਚ ਗੈਂਗਵਾਰ ! ਬੁਰੀ ਤਰ੍ਹਾਂ ਵੱਢ ਸੁੱਟਿਆ ਮੁੰਡਾ
  • vehicles may become expensive  automobile production in the middle east
    ਮਹਿੰਗੀਆਂ ਹੋ ਸਕਦੀਆਂ ਨੇ ਗੱਡੀਆਂ; Middle East ਕਾਰਨ ਆਟੋਮੋਬਾਈਲ ਉਤਪਾਦਨ 'ਤੇ ਮੰਡਰਾਏ ਸੰਕਟ ਦੇ ਬੱਦਲ
  • stray dog   attacks elderly man
    ਮਲੋਟ ’ਚ ਆਵਾਰਾ ਕੁੱਤਿਆਂ ਦਾ ਕਹਿਰ : 70 ਸਾਲਾ ਬਜ਼ੁਰਗ ਨੂੰ ਬੁਰੀ ਤਰ੍ਹਾਂ ਨੋਚਿਆ
  • us granted  waivers  to other countries to purchase oil from russia
    ਤੇਲ ਸੰਕਟ ਵਿਚਕਾਰ ਵਿਚਕਾਰ US ਦਾ ਅਹਿਮ ਫੈਸਲਾ; ਭਾਰਤ ਵਾਂਗ ਹੋਰ ਦੇਸ਼ ਖਰੀਦ ਸਕਣਗੇ ਰੂਸੀ ਤੇਲ
  • iran israel war  oil crisis  indian government
    ਜੰਗ ਵਿਚਾਲੇ ਤੇਲ ਸੰਕਟ ਤੋਂ ਨਜਿੱਠਣ ਲਈ ਭਾਰਤ ਸਰਕਾਰ ਨੇ ਚੁੱਕਿਆ ਵੱਡਾ ਕਦਮ
  • iran s war heat reaches india these sectors in crisis
    ਭਾਰਤ ਪਹੁੰਚਿਆ ਈਰਾਨ ਜੰਗ ਦਾ ਸੇਕ, ਭਾਰੀ ਸੰਕਟ ਹੇਠ ਆਏ ਦੇਸ਼ ਦੇ ਇਹ ਸੈਕਟਰ
  • gas cylinder shortage relief
    LPG ਸੰਕਟ ਵਿਚਾਲੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ: ਮਿਲੇਗਾ 20 ਫੀਸਦ ਕੋਟਾ
  • west asia crisis has a major impact on india
    ਪੱਛਮੀ ਏਸ਼ੀਆ ਸੰਕਟ ਦਾ ਭਾਰਤ 'ਤੇ ਵੱਡਾ ਅਸਰ: ਮੁੰਬਈ, ਦਿੱਲੀ ਤੇ ਬੈਂਗਲੁਰੂ ਤੋਂ 180 ਉਡਾਣਾਂ ਰੱਦ
  • revelation regarding death of cambridge school student jalandhar
    ਜਲੰਧਰ: ਕੈਂਬ੍ਰਿਜ ਸਕੂਲ ਦੀ ਵਿਦਿਆਰਥਣ ਦੀ ਮੌਤ ਬਾਰੇ ਵੱਡਾ ਖ਼ੁਲਾਸਾ! ਸੁਸਾਈਡ ਨੋਟ...
  • punjab long powercut
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੰਬਾ Power Cut! ਐਤਵਾਰ ਦੀ ਛੁੱਟੀ ਦਾ...
  • punjab heavy rain alert issue
    ਪੰਜਾਬ ਲਈ 5 ਦਿਨ ਅਹਿਮ! ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, 18 ਤਾਰੀਖ਼...
  • jalandhar  lpg gas agency closes gates after seeing crowd
    ਜਲੰਧਰ : LPG Gas Agency ਨੇ ਭੀੜ ਦੇਖ ਬੰਦ ਕਰ ਲਏ ਗੇਟ, ਹੋਈ ਧੱਕਾ-ਮੁੱਕੀ
  • big incident in punjab
    ਪੰਜਾਬ 'ਚ ਵੱਡੀ ਵਾਰਦਾਤ! ਅੰਨ੍ਹੇਵਾਹ ਗੋਲ਼ੀਆਂ ਮਾਰ ਵਿਅਕਤੀ ਦਾ ਕਰ 'ਤਾ ਕਤਲ
  • woman dies under mysterious circumstances in khambra jalandhar
    ਜਲੰਧਰ ਦੇ ਖਾਂਬੜਾ 'ਚ ਔਰਤ ਦੀ ਭੇਦਭਰੀ ਹਾਲਤ 'ਚ ਮੌਤ, ਨਸ਼ੇੜੀ ਪਤੀ ਗ੍ਰਿਫ਼ਤਾਰ
  • ravneet singh bittu
    ਜਿਹੜੇ ਮੁਲਾਜ਼ਮਾਂ ਦਾ DA ਨਹੀਂ ਦੇ ਸਕੇ, ਪੰਜਾਬ ਦੀ ਜਨਤਾ ਨੂੰ 1000-1000 ਕੀ...
  • bjp rally in moga
    ਮਨੋਰੰਜਨ ਕਾਲੀਆ ਦਾ 'ਆਪ' ਸਰਕਾਰ 'ਤੇ ਹਮਲਾ! ਕਿਹਾ-ਪੰਜਾਬ 'ਤੇ ਚੜ੍ਹਿਆ ਸਭ ਤੋਂ...
Trending
Ek Nazar
icc takes action against salman agha

ਸਲਮਾਨ ਆਗਾ ਨੂੰ ਮੈਦਾਨ 'ਤੇ ਗੁੱਸਾ ਦਿਖਾਉਣਾ ਪਿਆ ਮਹਿੰਗਾ! ICC ਨੇ ਦਿੱਤੀ ਸਖ਼ਤ...

girlfriend reaches baraat

"ਇਹ ਮੇਰਾ ਆਸ਼ਿਕ ਹੈ...!" ਪ੍ਰੇਮੀ ਦੇ ਵਿਆਹ 'ਚ ਪਹੁੰਚ ਗਈ ਪ੍ਰੇਮਿਕਾ, ਦਿਖਾਈਆਂ...

delhi capitals

Delhi Capitals ਨੂੰ ਵੱਡਾ ਝਟਕਾ! IPL ਸ਼ੁਰੂ ਹੋਣ ਤੋਂ ਪਹਿਲਾਂ ਇਸ ਦਿੱਗਜ ਨੇ...

indian oil corporation cooking gas across the country

'ਡਿਸਟ੍ਰੀਬਿਊਟਰ ਕੋਲ ਜਾਣ ਦੀ ਲੋੜ ਨਹੀਂ', Indian Oil Corporation ਨੇ ਜਾਰੀ...

hat trick

ਲਗਾਤਾਰ 3 ਵਿਕਟਾਂ ਲੈਣ ਨੂੰ ਕਿਉਂ ਕਿਹਾ ਜਾਂਦਾ ਹੈ 'ਹੈਟ੍ਰਿਕ'? ਹੈਰਾਨ ਕਰ ਦੇਵੇਗਾ...

sanjay dutt gifted a gold iphone 17 by a pakistani fan

ਸੰਜੇ ਦੱਤ ਨੂੰ ਤੋਹਫ਼ੇ 'ਚ ਮਿਲਿਆ ਸੋਨੇ ਦਾ iPhone 17 ! ਜਾਣੇ ਕਿਸਨੇ ਦਿੱਤਾ...

kolkata  narendra modi  rally  bjp  tmc workers

ਕੋਲਕਾਤਾ 'ਚ PM ਮੋਦੀ ਦੀ ਰੈਲੀ ਤੋਂ ਪਹਿਲਾਂ ਭਾਜਪਾ ਤੇ TMC ਵਰਕਰਾਂ ਵਿਚਾਲੇ...

gas agency cylinder elderly death

ਗੈਸ ਏਜੰਸੀ 'ਤੇ ਸਿਲੰਡਰ ਲੈਣ ਆਏ ਬਜ਼ੁਰਗ ਦੀ ਅਚਾਨਕ ਮੌਤ, ਦੋ ਨੌਜਵਾਨਾਂ ਦੀ ਦਿੱਤੀ...

64 ips officers transferred

ਇਸ ਸੂਬੇ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ : 64 IPS ਅਧਿਕਾਰੀਆਂ ਦੇ ਤਬਾਦਲੇ

police officers holidays cancel

ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, LPG ਗੈਸ ਦੀ ਕਿੱਲਤ ਕਾਰਨ ਦਿੱਲੀ ਪੁਲਸ ਨੇ...

nitish kumar helipad area cow entered

CM ਨਿਤੀਸ਼ ਕੁਮਾਰ ਦੀ ਸੁਰੱਖਿਆ 'ਚ ਵੱਡੀ ਚੂਕ! ਰੈਲੀ ਵਾਲੀ ਥਾਂ ਆ ਵੜਿਆ ਸਾਨ੍ਹ,...

lambi judai   fame actress madhu malhotra passes away

ਬਾਲੀਵੁੱਡ ਨੂੰ ਲੱਗਾ ਵੱਡਾ ਝਟਕਾ; ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ

youtuber anurag dobhal  s condition turns  serious  after car crash incident

ਲਾਈਵ ਵੀਡੀਓ 'ਚ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਮਸ਼ਹੂਰ Youtuber ਦੀ ਵਿਗੜੀ...

weather update

ਅਗਲੇ 72 ਘੰਟਿਆਂ 'ਚ ਹਨ੍ਹੇਰੀ-ਤੂਫ਼ਾਨ ਦੇ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ...

anjali rattu from nawanshahr got degree in italy

ਇਟਲੀ 'ਚ ਨਵਾਂਸ਼ਹਿਰ ਦੀ ਅੰਜਲੀ ਰੱਤੂ ਨੇ ਪੰਜਾਬੀਆਂ ਦਾ ਨਾਂਅ ਕੀਤਾ ਰੌਸ਼ਨ, ਹਾਸਲ...

gold silver price fall 24k 22k and 18k gold

8300 ਰੁਪਏ ਡਿੱਗੀ ਚਾਂਦੀ ਤੇ Gold ਵੀ ਹੋਇਆ ਸਸਤਾ! ਜਾਣੋ ਆਪਣੇ ਸ਼ਹਿਰ ਦੇ ਤਾਜ਼ਾ...

jammu and kashmir bowler s luck shines

ਜੰਮੂ-ਕਸ਼ਮੀਰ ਦੇ ਧਾਕੜ ਗੇਂਦਬਾਜ਼ ਦੀ ਚਮਕੀ ਕਿਸਮਤ! BCCI ਹੋਈ ਮਿਹਰਬਾਨ

board exams girl students missing police

ਬੋਰਡ ਪ੍ਰੀਖਿਆ ਦੇ ਕੇ ਨਿਕਲੀਆਂ 6 ਵਿਦਿਆਰਥਣਾਂ ਲਾਪਤਾ, ਇਲਾਕੇ 'ਚ ਮਚਿਆ ਹੜਕੰਪ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਦੇਸ਼ ਦੀਆਂ ਖਬਰਾਂ
    • pakistan afghanistan dispute
      ਮੁੜ ਭਖ਼ ਗਈ ਅਫ਼ਗਾਨ-ਪਾਕਿਸਤਾਨ ਦੀ ਜੰਗ ! ਤਾਜ਼ਾ ਹਮਲਿਆਂ 'ਚ 14 ਪਾਕਿ ਜਵਾਨਾਂ...
    • ramadan gas cylinders hotels coal
      ਰਮਜ਼ਾਨ ਦੌਰਾਨ ਦਿੱਲੀ ਦੇ ਚਾਂਦਨੀ ਚੌਕ 'ਚ ਗੈਸ ਦੀ ਭਾਰੀ ਕਿੱਲਤ, ਹੋਟਲਾਂ 'ਚ...
    • good news from iran
      ਹੁਣ ਖ਼ਤਮ ਹੋਵੇਗੀ ਗੈਸ ਦੀ ਕਿੱਲਤ ! ਇਰਾਨ ਤੋਂ ਆਈ Good News ਸੁਣ ਬਾਗੋ-ਬਾਗ ਹੋਏ...
    • india foreign nationals visa government dubai
      ਜੰਗ ਕਾਰਨ ਭਾਰਤ 'ਚ ਫ਼ਸੇ ਵਿਦੇਸ਼ੀਆਂ ਦੇ ਵੀਜ਼ੇ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ
    • dubai people moving towards oman
      ਜੰਗ ਤੋਂ ਬਚਣ ਲਈ ਹੱਟਾ ਬਾਰਡਰ ਰਾਹੀਂ ਓਮਾਨ ਜਾਣ ਲੱਗੇ ਦੁਬਈ ਦੇ ਲੋਕ ! ਵਾਇਰਲ...
    • iran war opens treasure gate for russia
      ਇਰਾਨ ਦੀ ਜੰਗ ਨੇ ਰੂਸ ਲਈ ਖੋਲ੍ਹ'ਤਾ 'ਖਜ਼ਾਨੇ ਦਾ ਮੂੰਹ'! ਰੋਜ਼ ਧੜਾਧੜ ਹੋ ਰਹੀ...
    • north korea testing
      ਜੰਗ ਵਿਚਾਲੇ North Korea ਨੇ ਦਾਗ'ਤੀਆਂ 10 ਮਿਜ਼ਾਈਲਾਂ ! Alert ਜਾਰੀ
    • did trump start a war with iran to hide the epstein sandal survey reveals
      ਕੀ Trump ਨੇ Epstein Scandal ਨੂੰ ਛੁਪਾਉਣ ਲਈ ਛੇੜੀ ਈਰਾਨ ਨਾਲ ਜੰਗ? ਸਰਵੇਖਣ...
    • 10 indians arrested in usa
      ਅਮਰੀਕਾ 'ਚ 10 ਭਾਰਤੀ ਗ੍ਰਿਫ਼ਤਾਰ ਤੇ 1 ਡਿਪੋਰਟ ! ਕਾਰਾ ਜਾਣ ਤੁਸੀਂ ਵੀ ਰਹਿ...
    • iran fires missiles at saudi arabia
      ਇਰਾਨ ਨੇ ਸਾਊਦੀ ਦੇ ਏਅਰਪੋਰਟ 'ਤੇ ਦਾਗ'ਤੀਆਂ ਮਿਜ਼ਾਈਲਾਂ ! ਅਮਰੀਕਾ ਦੇ 5 ਜਹਾਜ਼ਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +