ਬਰੈਂਪਟਨ, ਉਨਟਾਰੀਓ (ਰਾਜ ਗੋਗਨਾ) : ਕੈਨੇਡਾ ਬਰੈਂਪਟਨ ਦੀ ਸਿਟੀ ਕੌਂਸਲ ਤੋਂ ਜੇਕਰ ਹਰੀ ਝੰਡੀ ਮਿਲ ਜਾਂਦੀ ਹੈ ਤਾਂ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਉਨ ਤੇ ਕੌਂਸਲ ਮੈਂਬਰ ਅਗਲੇ ਮਹੀਨੇ ਭਾਰਤ ਦੀ ਯਾਤਰਾ ਤੇ ਜਾ ਸਕਦੇ ਹਨ ਜਿਸ 'ਚ ਉਹ ਦਿੱਲੀ, ਅਹਿਮਦਾਬਾਦ, ਚੰਡੀਗੜ੍ਹ ਅਤੇ ਜੈਪੁਰ ਜਿਹੇ ਸ਼ਹਿਰਾਂ ਦੀ ਯਾਤਰਾ ਕਰਨਗੇ।
ਇਹ ਖ਼ਬਰ ਵੀ ਪੜ੍ਹੋ - ਆਪਸ ’ਚ ਉਲਝੇ ਪੰਜਾਬ ਪੁਲਸ ਦੇ ਜਵਾਨ, ਇਕ ਨੇ ਪਾੜੀ ਵਰਦੀ ਤਾਂ ਦੂਜੇ ਨੇ ਵਰ੍ਹਾਏ ਡੰਡੇ, ਦੇਖੋ ਵੀਡੀਓ
ਮੇਅਰ ਪੈਟ੍ਰਿਕ ਬ੍ਰਾਉਨ ਅਤੇ ਕੌਂਸਲ ਦਾ ਕਹਿਣਾ ਹੈ ਕਿ ਇਸ ਨਾਲ ਉਹ ਬਰੈਂਪਟਨ 'ਚ ਬਿਜ਼ਨਸ ਲੈਕੇ ਆਉਣਗੇ ,ਇਸ ਤੋਂ ਬਾਅਦ ਇਨ੍ਹਾਂ ਦਾ ਆਇਰਲੈਂਡ ਅਤੇ ਪੁਰਤਗਾਲ ਜਾਣ ਦਾ ਵੀ ਵਿਚਾਰ ਹੈ। ਇਸ ਯਾਤਰਾ ਲਈ ਘੱਟੋ ਘੱਟ 680,000 ਹਜ਼ਾਰ ਡਾਲਰ ਸਿਟੀ ਫੰਡਿੰਗ 'ਚੋਂ ਖਰਚੇ ਕੀਤੇ ਜਾਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕੀ ਤੁਸੀਂ ਨਹੀਂ ਵਰਤਿਆ ਮਰਦਾਨਾ ਤਾਕਤ ਵਧਾਉਣ ਦਾ ਇਹ ਸ਼ਾਹੀ ਨੁਸਖਾ?
NEXT STORY