Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAY 24, 2026

    4:16:36 PM

  • tuesday and wednesday will be government holiday in punjab

    ਪੰਜਾਬ 'ਚ ਮੰਗਲਵਾਰ ਤੇ ਬੁੱਧਵਾਰ ਰਹੇਗੀ ਸਰਕਾਰੀ...

  • punjab police asi murder

    ਪੰਜਾਬ ਪੁਲਸ ਦੇ ASI ਦਾ ਕਤਲ, ਡਿਊਟੀ ’ਤੇ ਜਾਂਦੇ...

  • funny video of pinkoo tv bholi bakri

    ਬੱਚਿਆਂ ਲਈ ਆ ਗਈ Pinkoo TV ਦੀ ਇਕ ਹੋਰ ਮਜ਼ੇਦਾਰ...

  • ipl 2026 mi vs rr

    IPL 2026 RR vs MI : ਮੁੰਬਈ ਨੇ ਟਾਸ ਜਿੱਤ ਕੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • England
  • ਬ੍ਰਿਟੇਨ ਅੱਜ EU ਤੋਂ ਹੋਵੇਗਾ ਵੱਖ, ਜਾਣੋ ਭਾਰਤ ਸਮੇਤ ਦੁਨੀਆ 'ਤੇ ਕੀ ਹੋਵੇਗਾ ਅਸਰ

INTERNATIONAL News Punjabi(ਵਿਦੇਸ਼)

ਬ੍ਰਿਟੇਨ ਅੱਜ EU ਤੋਂ ਹੋਵੇਗਾ ਵੱਖ, ਜਾਣੋ ਭਾਰਤ ਸਮੇਤ ਦੁਨੀਆ 'ਤੇ ਕੀ ਹੋਵੇਗਾ ਅਸਰ

  • Edited By Vandana,
  • Updated: 31 Jan, 2020 01:05 PM
England
britain  european union
  • Share
    • Facebook
    • Tumblr
    • Linkedin
    • Twitter
  • Comment

ਲੰਡਨ (ਬਿਊਰੋ): ਬ੍ਰਿਟੇਨ 47 ਸਾਲ ਬਾਅਦ ਅੱਜ ਮਤਲਬ ਸ਼ੁੱਕਰਵਾਰ ਨੂੰ ਯੂਰਪੀ ਯੂਨੀਅਨ (EU) ਤੋਂ ਵੱਖ ਹੋ ਜਾਵੇਗਾ। ਯੂਰਪੀ ਯੂਨੀਅਨ ਸੰਸਦ ਨੇ ਬ੍ਰੈਗਜ਼ਿਟ ਸਮਝੌਤੇ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਤਹਿਤ ਬ੍ਰਿਟੇਨ 31 ਜਨਵਰੀ ਨੂੰ ਰਾਤ 11 ਵਜੇ (ਸਥਾਨਕ ਸਮੇਂ ਮੁਤਾਬਕ) ਯੂਰਪੀ ਯੂਨੀਅਨ ਤੋਂ ਵੱਖ ਹੋ ਜਾਵੇਗਾ। 4 ਸਾਲ ਤੱਕ ਚੱਲੀ ਇਸ ਜਦੋਜਹਿਦ ਦੇ ਬਾਅਦ ਈ.ਯੂ. ਸੰਸਦ ਨੇ 49 ਦੇ ਮੁਕਾਬਲੇ 621 ਵੋਟਾਂ ਦੇ ਬਹੁਮਤ ਨਾਲ ਬ੍ਰੈਗਜ਼ਿਟ ਸਮਝੌਤੇ 'ਤੇ ਮੋਹਰ ਲਗਾ ਦਿੱਤੀ। ਇਸ ਸਮਝੌਤੇ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ 2019 ਦੇ ਅਖੀਰ ਵਿਚ ਈ.ਯੂ. ਦੇ ਨੇਤਾਵਾਂ ਦੇ ਨਾਲ ਗੱਲਬਾਤ ਦੇ ਬਾਅਦ ਆਖਰੀ ਰੂਪ ਦਿੱਤਾ ਸੀ। 

ਬ੍ਰਿਟੇਨ ਨੇ ਜੂਨ-2016 ਵਿਚ ਹੋਏ ਜਨਮਤ ਵਿਚ ਬ੍ਰੈਗਜ਼ਿਟ ਨੂੰ ਮਨਜ਼ੂਰੀ ਦਿੱਤੀ ਸੀ। ਵੋਟਿੰਗ ਦੌਰਾਨ ਭਾਵੁਕ ਕਰਨ ਵਾਲਾ ਮਾਹੌਲ ਰਿਹਾ। ਵੋਟਿੰਗ ਦੇ ਬਾਅਦ ਸਾਂਸਦਾਂ ਨੇ ਬ੍ਰਿਟੇਨ ਦਾ ਰਵਾਇਤੀ ਗੀਤ ਗਾਇਆ। ਈ.ਯੂ. ਪ੍ਰਧਾਨ ਉਰਸੁਲਾ ਵਾਨ ਨੇ ਬ੍ਰਿਟੇਨ ਦੇ ਮਸ਼ਹੂਰ ਲੇਖਕ ਜੋਰਜ ਇਲੀਯਚ ਦੀਆਂ ਲਾਈਨਾਂ ਦੁਹਰਾਉਂਦੇ ਹੋਏ ਕਿਹਾ,''ਵੱਖਰੇ ਹੋਣ ਦੇ ਦੁੱਖ ਵਿਚ ਹੀ ਅਸੀਂ ਆਪਣੇ ਪਿਆਰ ਦੀ ਡੂੰਘਾਈ ਨੂੰ ਦੇਖਦੇ ਹਾਂ।'' ਬ੍ਰਿਟਿਸ਼ ਸਾਂਸਦਾਂ ਨੇ ਕਿਹਾ ਕਿ ਅਸੀਂ ਇਸ ਟੀਮ ਵਿਚ ਵਾਪਸ ਆਵਾਂਗੇ, ਲੌਂਗ ਲਿਵ ਯੂਰਪ। ਭਾਵੇਂਕਿ ਬ੍ਰਿਟੇਨ 2020 ਦੇ ਅਖੀਰ ਤੱਕ ਈ.ਯੂ. ਦੀ ਅਰਥ ਵਿਵਸਥਾ ਵਿਚ ਬਣਿਆ ਰਹੇਗਾ ਪਰ ਉਸ ਦਾ ਨੀਤੀਗਤ ਮਾਮਲਿਆਂ ਵਿਚ ਕੋਈ ਦਖਲ ਨਹੀਂ ਹੋਵੇਗਾ। ਉਹ ਈ.ਯੂ. ਦਾ ਮੈਂਬਰ ਵੀ ਨਹੀਂ ਰਹੇਗਾ।

ਇਸ ਲਈ ਵੱਖ ਹੋਇਆ ਬ੍ਰਿਟੇਨ
ਬ੍ਰਿਟੇਨ ਦੀ ਯੂਰਪੀ ਯੂਨੀਅਨ ਵਿਚ ਕਦੇ ਨਹੀ ਚੱਲੀ। ਇਸ ਦੇ ਉਲਟ ਬ੍ਰਿਟੇਨ ਦੇ ਲੋਕਾਂ ਦੀ ਜ਼ਿੰਦਗੀ 'ਤੇ ਯੂਰਪੀ ਯੂਨੀਅਨ ਦਾ ਕੰਟਰੋਲ ਜ਼ਿਆਦਾ ਹੈ। ਇਹ ਵਪਾਰ ਲਈ ਬ੍ਰਿਟੇਨ 'ਤੇ ਕਈ ਸ਼ਰਤਾਂ ਲਗਾਉਂਦਾ ਹੈ। ਬ੍ਰਿਟੇਨ ਦੇ ਰਾਜਨੀਤਕ ਦਲਾਂ ਨੂੰ ਲੱਗਦਾ ਹੈ ਕਿ ਅਰਬਾਂ ਪੌਂਡ ਸਲਾਨਾ ਮੈਂਬਰਸ਼ਿਪ ਫੀਸ ਦੇਣ ਦੇ ਬਾਅਦ ਵੀ ਬ੍ਰਿਟੇਨ ਨੂੰ ਇਸ ਨਾਲ ਜ਼ਿਆਦਾ ਫਾਇਦਾ ਨਹੀਂ ਹੁੰਦਾ। ਇਸ ਲਈ ਬ੍ਰੈਗਜ਼ਿਟ ਦੀ ਮੰਗ ਉਠੀ।

ਜਾਣੋ ਬ੍ਰੈਗਜ਼ਿਟ ਦੇ ਬਾਰੇ ਵਿਚ
ਬ੍ਰਿਟੇਨ ਦੇ ਈ.ਯੂ. ਤੋਂ ਬਾਹਰ ਹੋਣ ਨੂੰ ਹੀ ਬ੍ਰੈਗਜ਼ਿਟ ਕਿਹਾ ਗਿਆ। ਈ.ਯੂ. ਵਿਚ 28 ਯੂਰਪੀ ਦੇਸ਼ਾਂ ਦੀ ਆਰਥਿਕ ਅਤੇ ਰਾਜਨੀਤਕ ਹਿੱਸੇਦਾਰੀ ਹੈ। ਦੂਜੇ ਵਿਸ਼ਵ ਯੁੱਧ ਦੇ ਬਾਅਦ ਆਰਥਿਕ ਸਹਿਯੋਗ ਵਧਾਉਣ ਲਈ ਈ.ਯੂ. ਬਣਿਆ ਸੀ। ਉਦੇਸ਼ ਇਹ ਸੀ ਕਿ ਜਿਹੜੇ ਦੇਸ਼ ਇਕੱਠੇ ਵਪਾਰ ਕਰਨਗੇ ਉਹ ਆਪਸ ਵਿਚ ਯੁੱਧ ਤੋਂ ਬਚਣਗੇ। ਈ.ਯੂ. ਦੀ ਆਪਣੀ ਮੁਦਰਾ ਯੂਰੋ ਹੈ, 19 ਮੈਂਬਰ ਦੇਸ਼ ਇਸ ਦੀ ਵਰਤੋਂ ਕਰਦੇ ਹਨ। ਬ੍ਰਿਟੇਨ 1973 ਵਿਚ ਈ.ਯੂ. ਨਾਲ ਜੁੜਿਆ ਸੀ।

ਬ੍ਰਿਟੇਨ, ਭਾਰਤ ਅਤੇ ਦੁਨੀਆ ਦੀ ਅਰਥਵਿਵਸਥਾ 'ਤੇ ਪਵੇਗਾ ਇਹ ਅਸਰ
ਬ੍ਰਿਟੇਨ 'ਤੇ ਅਸਰ

ਬ੍ਰੈਗਜ਼ਿਟ ਨਾਲ ਬ੍ਰਿਟਿਸ਼ ਅਰਥ ਵਿਵਸਥਾ ਨੂੰ ਹਰੇਕ ਸਾਲ 53 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਥਿੰਕ ਟੈਂਕ ਰੈਂਡ ਯੂਰਪ ਅਤੇ ਜਰਮਨੀ ਦੇ ਬਾਰਟੇਲਸਮੈਨ ਫਾਊਂਡੇਸ਼ਨ ਦੇ ਤਾਜ਼ਾ ਸ਼ੋਧ ਵਿਚ ਦੱਸਿਆ ਗਿਆ ਹੈ ਕਿ ਈ.ਯੂ. ਤੋਂ ਬਾਹਰ ਨਿਕਲਣ 'ਤੇ ਬ੍ਰਿਟੇਨ ਵਿਚ ਵਸਤੂ ਅਤੇ ਸੇਵਾਵਾਂ 'ਤੇ ਟੈਕਸ ਵਧੇਗਾ। ਇਸ ਨਾਲ ਚੀਜ਼ਾਂ ਮਹਿੰਗੀਆਂ ਹੋਣਗੀਆਂ। ਲੋਕਾਂ ਦੇ ਖਰਚ ਵਧਣਗੇ ਅਤੇ ਆਮਦਨ ਘਟੇਗੀ। ਇਸ ਨਾਲ ਲੋਕਾਂ ਨੂੰ 45 ਹਜ਼ਾਰ ਕਰੋੜ ਦਾ ਨੁਕਸਾਨ ਹੋਵੇਗਾ। ਬ੍ਰਿਟੇਨ ਵਿਚ ਪ੍ਰਤੀ ਵਿਅਕਤੀ ਬੋਝ 68 ਹਜ਼ਾਰ ਰੁਪਏ ਆਵੇਗਾ। ਕੁਝ ਦਿਨ ਪਹਿਲਾਂ ਹੀ ਬਲੂਮਬਰਗ ਨੇ ਰਿਪੋਰਟ ਵਿਚ 2016 ਤੋਂ 2020 ਤੱਕ 18.9 ਲੱਕ ਕਰੋੜ ਦੇ ਨੁਕਸਾਨ ਦਾ ਅਨੁਮਾਨ ਜ਼ਾਹਰ ਕੀਤਾ ਸੀ। ਫਿਲਹਾਲ ਇਹ 12 ਲੱਖ ਕਰੋੜ ਤੱਕ ਪਹੁੰਚਿਆ ਹੈ।

ਦੁਨੀਆ ਦੀ ਅਰਥਵਿਵਸਥਾ 'ਤੇ ਅਸਰ
ਬ੍ਰਿਟੇਨ ਦੇ ਈ.ਯੂ. ਤੋਂ ਵੱਖ ਹੋਣ ਦੇ ਬਾਅਦ ਯੂਰਪੀ ਯੂਨੀਅਨ ਦੀ ਅਰਥਵਿਵਸਥਾ 'ਤੇ ਵੀ ਅਸਰ ਪਵੇਗਾ। ਫਿਲਹਾਲ ਗਲੋਬਲ ਅਰਥਵਿਵਸਥਾ ਵਿਚ ਈ.ਯੂ. ਦੀ ਹਿੱਸੇਦਾਰੀ 22 ਫੀਸਦੀ ਹੈ। ਬ੍ਰਿਟੇਨ ਦੇ ਵੱਖ ਹੋਣ ਨਾਲ ਇਹ 18 ਫੀਸਦੀ ਰਹਿ ਜਾਵੇਗੀ। ਈ.ਯੂ. ਦੀ ਆਬਾਦੀ ਵਿਚ ਵੀ 13 ਫੀਸਦੀ ਦੀ ਗਿਰਾਵਟ ਆਵੇਗੀ। ਉੱਥੇ ਈ.ਯੂ. ਵਿਚ ਜਰਮਨੀ ਦੀ ਜੀ.ਡੀ.ਪੀ. 20 ਫੀਸਦੀ ਤੋਂ ਵੱਧ ਕੇ 25 ਫੀਸਦੀ, ਫਰਾਂਸ ਦੀ 15 ਫੀਸਦੀ ਤੋਂ ਵੱਧ ਕੇ 18 ਫੀਸਦੀ ਹੋ ਜਾਵੇਗੀ। ਅਮਰੀਕਾ ਵੀ ਫਾਇਦੇ ਵਿਚ ਰਹੇਗਾ। ਬ੍ਰਿਟੇਨ ਈ.ਯੂ. ਦੀ ਅਰਥਵਿਵਸਥਾ ਵਿਚ 1.50 ਲੱਖ ਕਰੋੜ ਰੁਪਏ ਦਾ ਯੋਗਦਾਨ ਦਿੰਦਾ ਹੈ। ਈ.ਯੂ. ਹੁਣ ਬ੍ਰਿਟੇਨ ਨੂੰ ਰਿਆਇਤਾਂ ਵੀ ਨਹੀਂ ਦੇਵੇਗਾ।

ਭਾਰਤ ਦੀ ਅਰਥਵਿਵਸਥਾ 'ਤੇ ਅਸਰ
- ਬ੍ਰਿਟੇਨ ਵਿਚ ਨਿਵੇਸ਼ ਕਰਨ ਵਾਲਾ ਭਾਰਤ ਤੀਜਾ ਵੱਡਾ ਦੇਸ਼ ਹੈ। ਬ੍ਰਿਟੇਨ ਵਿਚ 800 ਤੋਂ ਜ਼ਿਆਦਾ ਭਾਰਤੀ ਕੰਪਨੀਆਂ ਹਨ ਜੋ 1.10 ਲੱਖ ਲੋਕਾਂ ਨੂੰ ਰੋਜ਼ਗਾਰ ਦਿੰਦੀਆਂ ਹਨ। ਬ੍ਰਿਟਿਸ਼ ਮੁਦਰਾ ਪੌਂਡ ਦੀ ਕੀਮਤ ਘਟਣ ਨਾਲ ਇਸ ਦੇ ਫਾਇਦੇ 'ਤੇ ਅਸਰ ਪਵੇਗਾ। 

- ਜੇਕਰ ਯੂਰਪ ਨੇ ਨਵੇਂ ਨਿਯਮ ਬਣਾਏ ਤਾਂ ਭਾਰਤੀ ਕੰਪਨੀਆਂ ਨੂੰ ਨਵੇਂ ਸਮਝੌਤੇ ਕਰਨੇ ਪੈਣਗੇ। ਇਸ ਨਾਲ ਖਰਚ ਵਧੇਗਾ ਅਤੇ ਭਾਰਤ ਨੂੰ ਵੱਖ-ਵੱਖ ਦੇਸ਼ਾਂ ਦੇ ਨਿਯਮ-ਕਾਨੂੰਨਾਂ ਨਾਲ ਜੂਝਣਾ ਪਵੇਗਾ। 

- ਬ੍ਰਿਟੇਨ ਨਾਲ ਮੁਕਤ ਵਪਾਰ ਸਮਝੌਤਾ ਹੋ ਸਕਦਾ ਹੈ। ਇਸ ਨਾਲ ਭਾਰਤ ਦਾ ਨਿਰਯਾਤ ਵਧਣ ਦਾ ਅਨੁਮਾਨ ਹੈ। 

- ਬ੍ਰਿਟੇਨ ਸੈਂਟਰਲ ਮਾਰਕੀਟ ਹੈ। ਪੁਰਤਗਾਲ,ਗ੍ਰੀਸ ਜਿਹੇ ਕਈ ਦੇਸ਼ ਉੱਥੋ ਸਮਾਨ ਲਿਜਾਂਦੇ ਹਨ। ਬ੍ਰਿਟੇਨ ਦੇ ਨਾਲ ਐੱਫ.ਟੀ.ਏ. ਹੋਣ ਨਾਲ ਭਾਰਤ ਨੂੰ ਵਿਸ਼ਾਲ ਬਾਜ਼ਾਰ ਮਿਲੇਗਾ।

  • Britain
  • European Union
  • Economy
  • ਬ੍ਰਿਟੇਨ
  • ਯੂਰਪੀ ਯੂਨੀਅਨ
  • ਅਰਥ ਵਿਵਸਥਾ

ਵੁਹਾਨ 'ਚ ਸੜਕ 'ਤੇ ਚੱਲ ਰਹੇ ਸ਼ਖਸ ਦੀ ਅਚਾਨਕ ਮੌਤ, ਲੋਕਾਂ 'ਚ ਦਹਿਸ਼ਤ

NEXT STORY

Stories You May Like

  • hdfc bank employees will get the facility of   work from home
    HDFC ਬੈਂਕ ਦੇ ਮੁਲਾਜ਼ਮਾਂ ਨੂੰ ਮਿਲੇਗੀ 'ਵਰਕ ਫਰਾਮ ਹੋਮ' ਦੀ ਸਹੂਲਤ, ਜਾਣੋ ਕਿਨ੍ਹਾਂ ਨੂੰ ਹੋਵੇਗਾ ਫਾਇਦਾ
  • buying solar panels   electric vehicles will be cheaper  buses and trucks
    ਇਲੈਕਟ੍ਰਿਕ ਗੱਡੀ ਤੇ ਸੋਲਰ ਪੈਨਲ ਖ਼ਰੀਦਣਾ ਹੋਵੇਗਾ ਸਸਤਾ, ਬੱਸਾਂ ਅਤੇ ਟਰੱਕਾਂ 'ਤੇ ਮਿਲੇਗੀ ਵੱਡੀ ਰਾਹਤ
  • different names for   mother   around the world
    ਕਿਤੇ ਮੰਮੀ, ਕਿਤੇ ਮਾਮਾ ਤੇ ਕਿਤੇ ਮੌਮ:  ਜਾਣੋ ਦੁਨੀਆ ਭਰ 'ਚ 'ਮਾਂ' ਦੇ ਵੱਖ-ਵੱਖ ਨਾਂ
  • 3 people arrested with heroin from different places
    ਵੱਖ-ਵੱਖ ਥਾਵਾਂ ਤੋਂ ਹੈਰੋਇਨ ਸਮੇਤ 3 ਲੋਕ ਗ੍ਰਿਫ਼ਤਾਰ
  • indian team to be announced today for afghanistan series
    ਅਫਗਾਨਿਸਤਾਨ ਸੀਰੀਜ਼ ਲਈ ਅੱਜ ਹੋਵੇਗਾ ਭਾਰਤੀ ਟੀਮ ਦਾ ਐਲਾਨ, ਇਸ ਵਿਕਟ 'ਤੇ ਰਹੇਗੀ ਸਭ ਦਾ ਨਜ਼ਰ
  • gold and silver prices   impact on the indian market
    ਗਲੋਬਲ ਸੰਕੇਤਾਂ ਨੇ ਘਟਾਈਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਭਾਰਤੀ ਬਾਜ਼ਾਰ 'ਤੇ ਕੀ ਪਿਆ ਅਸਰ
  • can petrol and diesel prices increase today
    ਕੀ ਅੱਜ ਵਧ ਸਕਦੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣੋ ਕੀ ਨੇ ਅੱਜ ਦੇ ਭਾਅ
  • today there will be a match between kolkata and gujarat
    ਅੱਜ ਕੋਲਕਾਤਾ ਅਤੇ ਗੁਜਰਾਤ ਵਿਚਾਲੇ ਹੋਵੇਗਾ ਮੁਕਾਬਲਾ, ਇਨ੍ਹਾਂ ਗੇਂਦਬਾਜ਼ਾਂ 'ਤੇ ਰਹੇਗੀ ਨਜ਼ਰ
  • tuesday and wednesday will be government holiday in punjab
    ਪੰਜਾਬ 'ਚ ਮੰਗਲਵਾਰ ਤੇ ਬੁੱਧਵਾਰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਾਰੇ...
  • funny video of pinkoo tv bholi bakri
    ਬੱਚਿਆਂ ਲਈ ਆ ਗਈ Pinkoo TV ਦੀ ਇਕ ਹੋਰ ਮਜ਼ੇਦਾਰ ਵੀਡੀਓ! ਵੇਖੋ ਕਿਵੇਂ 'ਭੋਲੀ...
  • pspcl issues strict orders regarding uninterrupted power supply
    ਨਿਰਵਿਘਨ ਬਿਜਲੀ ਸਪਲਾਈ ਨੂੰ ਲੈ ਕੇ PSPCL ਨੇ ਚੁੱਕਿਆ ਵੱਡਾ ਕਦਮ! ਜਾਰੀ ਕੀਤੇ...
  • municipal corporation elections to be held in punjab on tuesday
    ਪੰਜਾਬ 'ਚ ਮੰਗਲਵਾਰ ਨੂੰ ਪੈਣਗੀਆਂ ਵੋਟਾਂ! ਮਿਊਂਸੀਪਲ ਚੋਣਾਂ ਲਈ ਕੁੱਲ੍ਹ 7,555...
  • scam of lakhs in jalandhar corporation  s company bagh parking
    ਜਲੰਧਰ ਨਿਗਮ ਦੀ ਕੰਪਨੀ ਬਾਗ ਪਾਰਕਿੰਗ 'ਚ ਲੱਖਾਂ ਦਾ ਘਪਲਾ, ਸ਼ਿਕਾਇਤ ਚੀਫ਼...
  • centre s aviation initiative
    ਕੇਂਦਰ ਦੀ ਏਵੀਏਸ਼ਨ ਪਹਿਲ ਨਾਲ ਪੰਜਾਬ ਦੀ ਅਰਥ-ਵਿਵਸਥਾ ਤੇ ਸੈਰ-ਸਪਾਟੇ ਨੂੰ ਲੱਗਣਗੇ...
  • punjab congress action
    ਵੱਡੀ ਖ਼ਬਰ: ਪੰਜਾਬ ਕਾਂਗਰਸ ਨੇ 6 ਸਾਲਾਂ ਲਈ ਪਾਰਟੀ 'ਚੋਂ ਕੱਢਿਆ ਇਹ ਆਗੂ
  • orange alert issued by meteorological department in punjab
    ਪੰਜਾਬ 'ਚ ਮੌਸਮ ਵਿਭਾਗ ਦਾ Orange Alert ਜਾਰੀ, ਤੇਜ਼ ਲੂ 'ਚ ਘਰੋਂ ਨਿਕਲਣਾ...
Trending
Ek Nazar
actress sanya thakur embodies radha rani

'ਰਾਧਾ ਰਾਣੀ' ਬਣ ਰੈੱਡ ਕਾਰਪੇਟ 'ਤੇ ਉਤਰੀ ਅਦਾਕਾਰਾ ! ਕਾਨਸ 'ਚ ਦਿਸੀ ਸਨਾਤਨ...

russia uses hypersonic oreshnik missile

ਰੂਸ ਦਾ ਯੂਕਰੇਨ 'ਤੇ ਭਿਆਨਕ ਹਮਲਾ; ਹਾਈਪਰਸੋਨਿਕ 'ਓਰੇਸ਼ਨਿਕ' ਮਿਜ਼ਾਈਲ ਦੀ...

nine story building collapses in philippines

ਫਿਲੀਪੀਨਜ਼ 'ਚ ਉਸਾਰੀ ਅਧੀਨ 9 ਮੰਜ਼ਿਲਾ ਇਮਾਰਤ ਡਿੱਗੀ, ਕਈ ਮਜ਼ਦੂਰ ਫਸੇ

when salman khan revealed why he does not contest elections

ਸਭ ਤੋਂ ਮਸ਼ਹੂਰ ਹੋਣ ਦੇ ਬਾਵਜੂਦ ਸਲਮਾਨ ਕਿਉਂ ਹਨ ਰਾਜਨੀਤੀ ਤੋਂ ਦੂਰ? ਜਾਣੋ...

cm samrat chaudharys helicopter landing

ਬਿਹਾਰ ਦੇ CM ਸਮਰਾਟ ਚੌਧਰੀ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

icc new cricket rules

ਕ੍ਰਿਕਟ ਦੇ ਨਿਯਮਾਂ 'ਚ ਹੋਣਗੇ ਵੱਡੇ ਬਦਲਾਅ! ICC ਨੇ ਤਿਆਰ ਕੀਤਾ ਪਲਾਨ

guru gochar 2026 rashi 2 june all zodiac signs

2 ਜੂਨ ਨੂੰ ਬਦਲੇਗੀ ਬ੍ਰਹਿਸਪਤੀ ਦੀ ਚਾਲ, ਇਨ੍ਹਾਂ 5 ਰਾਸ਼ੀਆਂ ਦੇ ਹੋਣਗੇ...

seven killed due to heavy rainfall in china  s hunan

ਚੀਨ ਦੇ ਹੁਨਾਨ 'ਚ ਭਾਰੀ ਮੀਂਹ ਕਾਰਨ 7 ਲੋਕਾਂ ਦੀ ਮੌਤ, 14 ਲਾਪਤਾ; ਰਾਹਤ ਕਾਰਜ...

fashion designer anjali phogat arrives at cannes

ਪ੍ਰੇਮਾਨੰਦ ਮਹਾਰਾਜ ਦੀ ਤਸਵੀਰ ਵਾਲਾ ਪਰਸ ਲੈ ਕੇ ਕਾਨਸ ਦੇ ਰੈੱਡ ਕਾਰਪੇਟ 'ਤੇ...

fake pictures of famous actress go viral

ਮਸ਼ਹੂਰ ਅਦਾਕਾਰਾ ਦੀਆਂ 'ਫੇਕ' ਤਸਵੀਰਾਂ ਹੋ ਗਈਆਂ ਵਾਇਰਲ ! ਅੱਕ ਕੇ ਲਿਆ ਵੱਡਾ ਐਕਸ਼ਨ

coal mine accident

ਜ਼ੋਰਦਾਰ ਧਮਾਕਾ ਤੇ ਚਲੀ ਗਈ 82 ਲੋਕਾਂ ਦੀ ਜਾਨ, ਸ਼ਾਂਕਸੀ ਸੂਬੇ 'ਚ ਮਚੀ ਹਾਹਾਕਾਰ

this market will be closed from july 2 to 4

ਅੰਮ੍ਰਿਤਸਰ: ਗਰਮੀ ਦੇ ਮੱਦੇਨਜ਼ਰ 2 ਤੋਂ 4 ਜੁਲਾਈ ਤੱਕ ਬੰਦ ਰਹੇਗੀ ਇਹ ਮੰਡੀ

bobby deol gets teary eyed recalling life after father dharmendra s demise

'ਉਨ੍ਹਾਂ ਵਰਗਾ ਕੋਈ ਨਹੀਂ ਹੋ ਸਕਦਾ...'; ਪਿਤਾ ਧਰਮਿੰਦਰ ਨੂੰ ਯਾਦ ਕਰ ਰੋ ਪਏ ਬੌਬੀ...

incident at cannes film festival miss venezuela attacked by stylist

ਕਾਨਸ ਫ਼ਿਲਮ ਫੈਸਟੀਵਲ 'ਚ 'ਖ਼ੂਨੀ' ਵਾਰਦਾਤ ! ਮਿਸ ਵੈਨੇਜ਼ੁਏਲਾ ਦੇ ਕਮਰੇ 'ਚੋਂ...

heatwave next 5 days orange alert

23, 24, 25, 26, 27 ਮਈ ਤੱਕ ਚੱਲੇਗੀ 'ਲੂ', 13 ਸੂਬਿਆਂ 'ਚ IMD ਦਾ ਆਰੇਂਜ ਅਲਰਟ...

woman found swinging in a drunken state near the railway station

ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਥਰੂਮ ਨੇੜੇ ਨਸ਼ੇ ਦੀ ਹਾਲਤ ’ਚ ਝੂਮਦੀ ਮਿਲੀ...

cockroach awami party formed in pakistan

ਭਾਰਤ ਦੀ ਤਰਜ਼ 'ਤੇ ਪਾਕਿਸਤਾਨ 'ਚ ਬਣੀ 'ਕਾਕਰੋਚ ਅਵਾਮੀ ਪਾਰਟੀ'

heavy rains expected for next 2 days

ਅਗਲੇ 2 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • train incident
      ਅੱਤਵਾਦੀਆਂ ਨੇ ਬੰਬ ਨਾਲ ਉਡਾ'ਤੀ ਟਰੇਨ ! ਫੌਜੀ ਜਵਾਨਾਂ ਸਣੇ ਕਈਆਂ ਦੀ ਗਈ ਜਾਨ,...
    • green card rules changed
      ਹੁਣ ਆਸਾਨੀ ਨਾਲ ਨਹੀਂ ਮਿਲੇਗਾ Green card ! ਵੱਡੀ ਗਿਣਤੀ 'ਚ ਭਾਰਤੀ ਹੋਣਗੇ...
    • gurjit singh aujla in brisbane
      ਐੱਮ. ਪੀ ਗੁਰਜੀਤ ਸਿੰਘ ਔਜਲਾ ਦਾ ਬ੍ਰਿਸਬੇਨ ਪਹੁੰਚਣ 'ਤੇ ਸ਼ਾਨਦਾਰ ਸਵਾਗਤ
    • earthquake struck
      ਆ ਗਿਆ 6.0 ਦੀ ਤੀਬਰਤਾ ਦਾ ਭੂਚਾਲ! ਅਮਰੀਕਾ 'ਚ ਦਹਿਸ਼ਤ 'ਚ ਆਏ ਲੋਕ
    • good news for whole world
      ਪੂਰੀ ਦੁਨੀਆ ਲਈ Good News ! ਹੁਣ ਨਹੀਂ ਹੋਵੇਗੀ ਜੰਗ, ਇਰਾਨ ਨੇ ਕਰ'ਤਾ ਵੱਡਾ...
    • 60 day ceasefire
      ਅਮਰੀਕਾ-ਈਰਾਨ 60 ਦਿਨਾਂ ਦੀ ਜੰਗਬੰਦੀ 'ਤੇ ਹੋਏ ਸਹਿਮਤ , ਜਲਦ ਖ਼ੁੱਲ਼੍ਹੇਗਾ ਹੋਰਮੁਜ਼
    • government advisory
      ਇਬੋਲਾ ਦਾ ਖ਼ੌਫ਼ ! ਭਾਰਤ ਸਰਕਾਰ ਨੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਈਜ਼ਰੀ
    • who was nasir best the shooter outside the white house
      ਜਾਣੋ ਕੌਣ ਸੀ ਵ੍ਹਾਈਟ ਹਾਊਸ ਬਾਹਰ ਗੋਲੀਬਾਰੀ ਕਰਨ ਵਾਲਾ ਨਾਸਿਰ ਬੈਸਟ! ਪਹਿਲੀ...
    • indiscriminate firing near white house
      ਵ੍ਹਾਈਟ ਹਾਊਸ ਨੇੜੇ ਅੰਨ੍ਹੇਵਾਹ ਫਾਇਰਿੰਗ: ਘਟਨਾ ਵੇਲੇ ਅੰਦਰ ਮੌਜੂਦ ਸਨ ਰਾਸ਼ਟਰਪਤੀ...
    • pakistan prime minister shehbaz sharif leaves for china
      ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਚੀਨ ਰਵਾਨਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +