ਲੰਡਨ— ਬ੍ਰਿਟੇਨ ਦੇ ਨਿਊਕਾਸਟਰ ਸ਼ਹਿਰ 'ਚ ਇਕ ਬੇਕਾਬੂ ਕਾਰ ਨੇ ਲੋਕਾਂ ਨੂੰ ਦਰੜ ਦਿੱਤਾ, ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬ੍ਰਿਟਿਸ਼ ਪੁਲਸ ਨੇ ਦੱਸਿਆ ਕਿ ਇਕ ਨਿਊਕਾਸਟਲ ਸਪੋਰਟਸ ਸੈਂਟਰ ਦੇ ਬਾਹਰ ਹੋਏ ਇਸ ਹਾਦਸੇ ਤੋਂ ਬਾਅਦ ਇਕ 42 ਸਾਲ ਦੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਘਟਨਾ ਅੱਤਵਾਦ ਨਾਲ ਸਬੰਧਿਤ ਨਹੀਂ ਹੈ।
ਚੀਨ 'ਚ ਇਲਾਜ ਕਰਨ ਦੇ ਇਨ੍ਹਾਂ ਖਤਰਨਾਕ ਤਰੀਕਿਆਂ ਬਾਰੇ ਜਾਣ ਕੇ ਤੁਸੀਂ ਰਹਿ ਜਾਓਗੇ ਹੈਰਾਨ
NEXT STORY