ਫਰਾਂਸ— ਪੈਰਿਸ ਦੇ ਬਾਹਰ ਗਸ਼ਤ ਕਰ ਰਹੇ ਫੌਜੀਆਂ ਨੂੰ ਬੁੱਧਵਾਰ ਇਕ ਕਾਰ ਨੇ ਜ਼ੋਰ ਨਾਲ ਟੱਕਰ ਮਾਰ ਦਿੱਤੀ। ਜਿਸ ਦੇ ਨਾਲ 6 ਲੋਕ ਜਖ਼ਮੀ ਹੋ ਗਏ। ਇਨ੍ਹਾਂ 'ਚੋਂ 2 ਲੋਕ ਗੰਭੀਰ ਰੂਪ ਤੋਂ ਜਖ਼ਮੀ ਹਨ। ਇਹ ਜਾਣਕਾਰੀ ਫ਼ਰਾਂਸ ਦੀ ਰਾਜਧਾਨੀ ਵਿਚ ਮੌਜ਼ੂਦ ਪੁਲਸ ਨੇ ਦਿੱਤੀ। ਲੇਵਾਲਾਇਸ- ਪੈਰੇਟ ਦੇ ਉੱਤਰੀ-ਪੱਛਮੀ ਨਗਰ ਸੂਬੇ ਵਿਚ ਸਵੇਰੇ ਤਕਰੀਬਨ 8 ਵਜੇ ਹੋਈ ਘਟਨਾ ਤੋਂ ਬਾਅਦ ਤੋਂ ਵਾਹਨ ਲਾਪਤਾ ਹੈ।
ਨਵੀਂ ਪੀੜ੍ਹੀ ਨੂੰ ਪੰਜਾਬੀਅਤ ਨਾਲ ਜੋੜੀ ਰੱਖਣ ਲਈ ਯੋਗ ਉਪਰਾਲੇ ਕਰਨੇ ਲਾਜ਼ਮੀ : ਨਿਰਵੈਲ
NEXT STORY