ਇੰਟਰਨੈਸ਼ਨਲ ਡੈਸਕ- ਚੀਨ ਆਪਣੀ ਵਿਸਥਾਰਵਾਦੀ ਨੀਤੀਆਂ ਦੀ ਪੂਰਤੀ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਚੀਨ ਯੂਕ੍ਰੇਨ ਦੇ ਯੁੱਧ ਤੋਂ ਸਿੱਖ ਰਿਹਾ ਹੈ ਅਤੇ ਹੁਣ ਆਪਣੇ ਸੈਨਿਕਾਂ ਨੂੰ ਸਭ ਤੋਂ ਚੁਣੌਤੀਪੂਰਨ ਖੇਤਰਾਂ ਵਿੱਚ ਵੀ FPV ਡਰੋਨ ਉਡਾਉਣਾ ਸਿਖਾਉਣ 'ਤੇ ਜ਼ਿਆਦਾ ਧਿਆਨ ਦੇ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਡੋਨਾਲਡ ਟਰੰਪ ਦੀ ਧਮਕੀ, ਰਾਸ਼ਟਰਪਤੀ ਨਾ ਚੁਣਿਆ ਗਿਆ ਤਾਂ ਹੋਵੇਗਾ ਖ਼ੂਨ-ਖ਼ਰਾਬਾ
ਚੀਨ ਪੁਰਾਣੀ ਤਕਨੀਕ ਦੀ ਬਜਾਏ ਵਿਕਸਿਤ ਆਧੁਨਿਕ ਤਕਨੀਕ ਦੀ ਵਰਤੋਂ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਡਰੋਨਾਂ ਦਾ ਚਲਨ ਹੈ ਇਸ ਲਈ ਉਹ ਆਪਣੇ ਸੈਨਿਕਾਂ ਨੂੰ ਆਧੁਨਿਕ ਤਕਨੀਕ ਨਾਲ ਸੰਚਾਲਿਤ ਡਰੋਨ ਉਡਾਉਣ ਦੀ ਟਰੇਨਿੰਗ ਦੇ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂਕ੍ਰੇਨੀ ਕਾਮੀਕਾਜ਼ੇ ਡਰੋਨਾਂ ਨੇ ਡੋਮੋਡੇਡੋਵੋ ਹਵਾਈ ਅੱਡੇ 'ਤੇ ਹਮਲਾ ਕੀਤਾ, ਕਾਲੇ ਧੂੰਏਂ ਦਾ ਉੱਠਿਆ ਗੁਬਾਰ (ਵੀਡੀਓ)
NEXT STORY