ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਕਾਂਗਰਸ (ਅਮਰੀਕੀ ਸੰਸਦ) ਚੋਣਾਂ 'ਚ ਰੂਸ ਦੀ ਦਖਲਅੰਦਾਜ਼ੀ ਨਾਲ ਸਬੰਧਿਤ ਮੂਲਰ ਰਿਪੋਰਟ ਦੇ ਫੈਸਲਿਆਂ ਅਤੇ ਜਾਂਚ ਪ੍ਰਭਾਵਿਤ ਕਰਨ ਦੇ ਉਨ੍ਹਾਂ ਦੇ ਯਤਨਾਂ ਨੂੰ ਲੈ ਕੇ ਉਨ੍ਹਾਂ ਖਿਲਾਫ ਮਹਾਦੋਸ਼ ਨਹੀਂ ਚਲਾ ਸਕਦੀ।
ਟਰੰਪ ਨੇ ਟਵੀਟ ਕੀਤਾ ਕਿ ਸਿਰਫ ਵੱਡੇ ਪੱਧਰ ਦੇ ਦੋਸ਼ਾਂ 'ਚ ਮਹਾਦੋਸ਼ ਚੱਲ ਸਕਦਾ ਹੈ। ਮੈਂ ਕੋਈ ੱਅਪਰਾਧ ਨਹੀਂ ਕੀਤਾ ਹੈ ਇਸ ਲਈ ਤੁਸੀਂ ਮਹਾਦੋਸ਼ ਨਹੀਂ ਚਲਾ ਸਕਦੇ। ਟਰੰਪ ਨੇ ਆਖਿਆ ਕਿ 'ਅਪਰਾਧ ਡੈਮੋਕ੍ਰੇਟਾਂ ਨੇ ਕੀਤੇ ਹਨ ਤੁਹਾਡੇ ਰਿਪਬਲਿਕਨ ਰਾਸ਼ਟਰਪਤੀ ਨੇ ਨਹੀਂ। ਸਿਆਸੀ ਦੁਸ਼ਮਣੀ 'ਤੇ ਸਥਿਤੀ ਬਦਲ ਰਹੀ ਹੈ।'
ਗਰਭਵਤੀ ਔਰਤਾਂ ਨੂੰ ਰਹਿੰਦਾ ਹੈ ਨੌਕਰੀ ਤੋਂ ਕੱਢੇ ਜਾਣ ਦਾ ਡਰ
NEXT STORY