ਟੋਕੀਓ — ਜਾਪਾਨ ਦੇ ਉੱਤਰੀ ਤੱਟ ਇਵਾਤੇ ਪ੍ਰੀਫੈਕਚਰ 'ਚ 6.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਪਾਨ ਦੇ ਮੌਸਮ ਵਿਗਿਆਨ ਕੇਂਦਰ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭੂਚਾਲ ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ 00:59 ਵਜੇ (IST) 'ਤੇ ਆਇਆ। ਭੂਚਾਲ ਦਾ ਕੇਂਦਰ ਇਵਾਤੇ ਪ੍ਰੀਫੈਕਚਰ ਦਾ ਉੱਤਰੀ ਤੱਟਵਰਤੀ ਹਿੱਸਾ ਸੀ, ਏਜੰਸੀ ਨੇ ਕਿਹਾ ਕਿ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਸੀ। ਫੌਰੀ ਤੌਰ 'ਤੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਅਮਰੀਕਾ 'ਚ ਅਮਿਤਾਭ ਮਿਸ਼ਰਾ ਨੂੰ ਸਪ੍ਰਿੰਕਲਰ ਦਾ ਮੁੱਖ ਤਕਨਾਲੋਜੀ ਅਧਿਕਾਰੀ ਕੀਤਾ ਗਿਆ ਨਿਯੁਕਤ
NEXT STORY