ਬੋਗੋਟਾ- ਕੋਲੰਬੀਆ ਦੇ ਸਾਬਕਾ ਰਾਸ਼ਟਰਪਤੀ ਅਲਵਾਰੋ ਉਰਿਬੇ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਉਨ੍ਹਾਂ 'ਤੇ ਘਰੇਲੂ ਯੁੱਧ ਦੇ ਮਾਮਲਿਆਂ ਵਿਚ ਰਿਸ਼ਵਤਖੋਰੀ ਅਤੇ ਧੋਖਾਧੜੀ ਦੇ ਦੋਸ਼ ਲੱਗੇ ਹਨ। ਉਨ੍ਹਾਂ ਨੂੰ ਘਰ ਵਿਚ ਨਜ਼ਰਬੰਦ ਰੱਖਿਆ ਗਿਆ ਹੈ।
ਮੈਜਿਸਟ੍ਰੇਟਾਂ ਨੂੰ ਸਾਬਕਾ ਰਾਸ਼ਟਰਪਤੀ ਵਿਰੁੱਧ ਮਾਮਲੇ ਵਿਚ ਰੁਕਾਵਟ ਪਾਉਣ ਦਾ ਸੰਭਾਵਿਤ ਜੋਖਮ ਮਿਲਿਆ। ਸੁਪਰੀਮ ਕੋਰਟ ਦੇ ਪ੍ਰਧਾਨ ਹੈਕਟਰ ਜ਼ੇਵੀਅਰ ਅਲਾਰਕਨ ਨੇ ਕਿਹਾ ਕਿ ਉਹਆਪਣੀ ਰਿਹਾਇਸ਼ ਵਿਚ ਹਿਰਾਸਤ ਵਿਚ ਰਹਿਣਗੇ।
ਪਾਕਿ 'ਚ ਕੋਰੋਨਾਵਾਇਰਸ ਦੇ ਮ੍ਰਿਤਕਾਂ ਦਾ ਅੰਕੜਾ 6,000 ਦੇ ਪਾਰ
NEXT STORY