ਸਿਡਨੀ- ਦੱਖਣੀ ਆਸਟ੍ਰੇਲੀਆ ਦੇ ਮਾਈਪੋਂਗਾ ਵਿਖੇ ਕੈਂਪਗ੍ਰਾਉਂਡ ਵਿਚ ਗੈਸ ਧਮਾਕਾ ਹੋਇਆ, ਜਿਸ ਵਿਚ ਪੰਜ ਲੋਕ ਜ਼ਖਮੀ ਹੋ ਗਏ। ਮੌਕੇ 'ਤੇ ਪਹੁੰਚੇ SA ਐਂਬੂਲੈਂਸ ਸੇਵਾ ਨੇ ਦੱਸਿਆ ਕਿ ਦੋ ਮਰੀਜ਼, ਜਿਨ੍ਹਾਂ ਵਿੱਚ ਇੱਕ 25 ਸਾਲਾ ਆਦਮੀ ਅਤੇ ਇੱਕ 25 ਸਾਲਾ ਔਰਤ ਸ਼ਾਮਲ ਹੈ ਨੂੰ ਗੰਭੀਰ ਹਾਲਤ ਵਿਚ ਲਿਜਾਇਆ ਗਿਆ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਸ਼੍ਰੀਲੰਕਾ ਨੇਵੀ ਨੇ 12 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ
ਤਿੰਨ ਲੋਕਾਂ ਨੂੰ ਘੱਟ ਗੰਭੀਰ ਜਲਣ ਹੋਈ। ਇੱਥੇ ਦੱਸ ਦਈਏ ਕਿ ਮਾਈਪੋਂਗਾ ਐਡੀਲੇਡ ਤੋਂ ਇੱਕ ਘੰਟੇ ਦੀ ਦੂਰੀ 'ਤੇ ਲਗਭਗ 750 ਲੋਕਾਂ ਦਾ ਇੱਕ ਭਾਈਚਾਰਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕੀ ਚੋਣਾਂ: ਹੁਣ ਤੱਕ 3 ਕਰੋੜ ਲੋਕਾਂ ਨੇ ਪਾਈ ਵੋਟ
NEXT STORY