ਸਾਨ ਫਰਾਂਸਿਸਕੋ : ਤਕਨੀਕੀ ਅਰਬਪਤੀ ਐਲਨ ਮਸਕ ਦੇ ਇਜ਼ਰਾਈਲ ਦੌਰੇ ਤੋਂ ਬਾਅਦ, ਹਮਾਸ ਨੇ ਹੁਣ ਉਸ ਨੂੰ ਗਾਜ਼ਾ ਵਿੱਚ ਇਜ਼ਰਾਈਲੀ ਹਮਲੇ ਕਾਰਨ ਹੋਈ ਤਬਾਹੀ ਨੂੰ ਖੁਦ ਦੇਖਣ ਲਈ ਸੱਦਾ ਦਿੱਤਾ ਹੈ। ਹਮਾਸ ਦੇ ਸੀਨੀਅਰ ਅਧਿਕਾਰੀ ਓਸਾਮਾ ਹਮਦਾਨ ਨੇ ਮੰਗਲਵਾਰ ਨੂੰ ਬੈਰੂਤ ਵਿੱਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਮਸਕ ਨੂੰ ਇਹ ਸੱਦਾ ਦਿੱਤਾ।
ਇਹ ਵੀ ਪੜ੍ਹੋ- 4 ਸਾਲ ਤੋਂ ਰਹਿ ਰਹੇ ਸੀ ਰਿਸ਼ਤੇਦਾਰ ਦੇ ਘਰ, ਜਦੋਂ ਆਪਣੇ ਘਰ ਪਰਤੇ ਤਾਂ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ
ਮਸਕ ਹਾਲ ਹੀ ’ਚ ਇਜ਼ਰਾਈਲ ਗਏ ਸਨ, ਜਿੱਥੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਉਨ੍ਹਾਂ ਨੂੰ 7 ਅਕਤੂਬਰ ਨੂੰ ਹਮਾਸ ਦੇ ਹਮਲੇ ਕਾਰਨ ਹੋਈ ਤਬਾਹੀ ਦੇ ਵੀਡੀਓ ਦਿਖਾਏ, ਜਿਸ ਤੋਂ ਬਾਅਦ ਮਸਕ ਨੇ ਹਮਾਸ ਖਿਲਾਫ ਕਾਰਵਾਈ ’ਤੇ ਨੇਤਨਯਾਹੂ ਨਾਲ ਸਹਿਮਤੀ ਪ੍ਰਗਟਾਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
5ਵੇਂ ਦਿਨ ਹਮਾਸ ਅਤੇ ਇਜ਼ਰਾਈਲ ਨੇ ਰਿਹਾਅ ਕੀਤੇ 42 ਬੰਧਕ ਅਤੇ ਕੈਦੀ
NEXT STORY